Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, AUG 02, 2025

    7:36:42 PM

  • women will get 7000 rupees every month

    ਔਰਤਾਂ ਨੂੰ ਹਰ ਮਹੀਨੇ ਮਿਲਣਗੇ 7000 ਰੁਪਏ!

  • rohit sharma in stadium oval test

    IND vs ENG: ਓਵਲ ਟੈਸਟ 'ਚ ਰੋਹਿਤ ਸ਼ਰਮਾ ਦੀ ਐਂਟਰੀ,...

  • ordered a camera online found a bottle of water while opening the packaging

    Punjab: ਆਨਲਾਈਨ ਮੰਗਵਾਇਆ ਸੀ ਕੈਮਰਾ, ਘਰ ਪਹੁੰਚੇ...

  • electricity department pspcl consumers

    ਪੰਜਾਬ ਬਿਜਲੀ ਵਿਭਾਗ ਵੱਲੋਂ ਨਵੇਂ ਹੁਕਮ ਜਾਰੀ, ਆਖਿਰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • Mumbai
  • FAT TO FIT: 10 ਸਾਲ ਬਾਅਦ ਬਾਲੀਵੁੱਡ 'ਚ ਵਾਪਸੀ ਕਰਨ ਜਾ ਰਹੀ ਇਹ ਅਦਾਕਾਰਾ, ਘਟਾਇਆ 15 ਕਿਲੋ ਭਾਰ

ENTERTAINMENT News Punjabi(ਤੜਕਾ ਪੰਜਾਬੀ)

FAT TO FIT: 10 ਸਾਲ ਬਾਅਦ ਬਾਲੀਵੁੱਡ 'ਚ ਵਾਪਸੀ ਕਰਨ ਜਾ ਰਹੀ ਇਹ ਅਦਾਕਾਰਾ, ਘਟਾਇਆ 15 ਕਿਲੋ ਭਾਰ

  • Edited By Aarti Dhillon,
  • Updated: 10 Nov, 2020 04:57 PM
Mumbai
fat to fit the actress bollywood after 10 years has lost 15 kg
  • Share
    • Facebook
    • Tumblr
    • Linkedin
    • Twitter
  • Comment

ਮੁੰਬਈ: ਮਸ਼ਹੂਰ ਅਦਾਕਾਰਾ ਤਨੁਸ਼੍ਰੀ ਦੱਤਾ ਦੁਬਾਰਾ ਬਾਲੀਵੁੱਡ ਇੰਡਸਟਰੀ 'ਚ ਐਂਟਰੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਜੀ ਹਾਂ, ਅਦਾਕਾਰਾ ਬਹੁਤ ਜਲਦ ਫ਼ਿਲਮ ਇੰਡਸਟਰੀ 'ਚ ਕਮਬੈਕ ਕਰਨ ਜਾ ਰਹੀ ਹੈ। ਇਸ ਗੱਲ ਦੀ ਜਾਣਕਾਰੀ ਅਦਾਕਾਰਾ ਨੇ ਖ਼ੁਦ ਸੋਸ਼ਲ ਮੀਡੀਆ ਦੇ ਰਾਹੀਂ ਪ੍ਰਸ਼ੰਸਕਾਂ ਨੂੰ ਸ਼ੇਅਰ ਕੀਤੀ ਹੈ। ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਤਨੁਸ਼੍ਰੀ ਨੇ ਇਕ ਲੰਬੀ ਚੌੜੀ ਪੋਸਟ ਸ਼ੇਅਰ ਕੀਤੀ ਹੈ। 

PunjabKesari

 
 
 
 
 
View this post on Instagram
 
 
 
 
 
 
 
 
 

Some old news doing the rounds that I'm doing an IT job in LA. I was infact training for in IT and had a fantastic IT job opportunity in the defence sector of the US Government. It was a very prestigious job opportunity as I have always had the discipline, integrity and determination of an army person so to work in this field in whatever capacity would have been an honour. But I didn't take it as I wanted to explore my artistic career again. The defence job based out of Nevada would eventually after the Pandemic would need me to shift out of LA/ NY and I would not be permitted to leave the US for 3 years. I would also have to sign a job contract for 3 years coz such national defence related US jobs usually have very high security clearance and permissions so they cannot have people in and out of employment. Since I'm an artist at heart who just happened to lose my way away from my craft due to some very very bad human beings and the trouble they caused me, i decided to not be hasty in changing my profession and re-consider what options I have in Bollywood. I have a lot of goodwill in Bollywood and Mumbai so I came back to India and will stay here for sometime and will work on some interesting projects. I have been getting some offers from Bollywood in terms of movies and web series and the Industry seems far more interested in casting me rather than my arch- enemies.( they only announce projects but none of their projects ever see the light of day & will not).At present I'm in touch with 3 big South film managers who are pitching me for Big budget south Projects as well as 12 Casting offices in Mumbai. There are powerfull Industry bigwigs who are giving me silent support in the background as they know the truth and are my wellwishers.There are also big production houses I'm talking to for projects in lead roles. The pandemic has just made shooting dates uncertain so I'm unable to make a concrete announcement. I recently shot a commercial advertisement in the beauty space and announced that I'm back to work. I'm looking good, getting back my sass as I've lost 15 kgs and there is a strong buzz amongst industry folks of my imminent return to acting! #🤞🤞

A post shared by Tanushree Dutta (@iamtanushreeduttaofficial) on Nov 7, 2020 at 10:52pm PST

ਤਨੁਸ਼੍ਰੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਇਕ ਖ਼ੂਬਸੂਰਤ ਤਸਵੀਰ ਸ਼ੇਅਰ ਕੀਤੀ ਅਤੇ ਲਿਖਿਆ, ਕੁਝ ਪੁਰਾਣੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਮੈਂ ਲਾਸ ਏਂਜਲਸ 'ਚ ਆਈ.ਟੀ. ਦੀ ਨੌਕਰੀ ਕਰ ਰਹੀ ਹਾਂ। ਹਾਲਾਂਕਿ ਮੈਂ ਆਈ.ਟੀ. ਦੀ ਟ੍ਰੇਨਿੰਗ ਕਰ ਰਹੀ ਸੀ ਅਤੇ ਇਥੇ ਯੂ.ਐੱਸ. ਦੀ ਸਰਕਾਰ ਦੇ ਡਿਫੈਂਸ ਸੈਕਟਰ 'ਚ ਚੰਗੀ ਨੌਕਰੀ ਦਾ ਮੌਕਾ ਵੀ ਸੀ ਪਰ ਮੈਂ ਕਲਾਕਾਰ ਦੇ ਤੌਰ 'ਤੇ ਆਪਣਾ ਕੈਰੀਅਰ ਵਾਪਸ ਸ਼ੁਰੂ ਕਰਨਾ ਚਾਹੁੰਦੀ ਹਾਂ। ਇਸ ਨੌਕਰੀ ਦੇ ਨਾਲ 3 ਸਾਲ ਦਾ ਜਾਬ ਕਾਨਟ੍ਰੈਕਟ ਸੀ। ਮੈਂ ਦਿਲ ਤੋਂ ਆਰਟੀਸਟ ਹਾਂ ਅਤੇ ਮੈਂ ਕੁਝ ਬੁਰੇ ਲੋਕਾਂ ਦੀ ਵਜ੍ਹਾ ਨਾਲ ਆਪਣਾ ਐਕਟਿੰਗ ਕੈਰੀਅਰ ਨਹੀਂ ਛੱਡ ਸਕਦੀ। ਮੈਨੂੰ ਬਾਲੀਵੁੱਡ ਅਤੇ ਮੁੰਬਈ 'ਚ ਕੁਝ ਬਹੁਤ ਚੰਗੇ ਲੋਕ ਮਿਲੇ ਹਨ ਇਸ ਲਈ ਮੈਂ ਭਾਰਤ ਵਾਪਸ ਆ ਰਹੀ ਹਾਂ। ਮੈਂ ਇਥੇ ਕੁਝ ਸਮਾਂ ਰਹਾਂਗੀ ਅਤੇ ਕੁਝ ਬਿਹਤਰੀਨ ਪ੍ਰਾਜੈਕਟਸ 'ਤੇ ਕੰਮ ਕਰਾਂਗੀ। ਬਾਲੀਵੁੱਡ ਤੋਂ ਮੈਨੂੰ ਫ਼ਿਲਮ ਅਤੇ ਵੈੱਬ ਸੀਰੀਜ਼ 'ਚ ਕੰਮ ਕਰਨ ਦੇ ਆਫਰ ਆ ਰਹੇ ਹਨ।

PunjabKesari
ਤਨੁਸ਼੍ਰੀ ਨੇ ਅੱਗੇ ਲਿਖਿਆ ਹੈ ਕਿ ਇਸ ਤੋਂ ਪਤਾ ਚੱਲਦਾ ਹੈ ਕਿ ਇੰਡਸਟਰੀ ਦੇ ਲੋਕ ਉਨ੍ਹਾਂ ਦੇ ਦੁਸ਼ਮਣਾਂ ਦੀ ਬਜਾਏ ਉਨ੍ਹਾਂ ਨੂੰ ਫ਼ਿਲਮਾਂ 'ਚ ਲੈਣਾ ਚਾਹੁੰਦੇ ਹਨ। ਇਹ ਉਹ ਲੋਕ ਹਨ ਜੋ ਸੱਚ ਜਾਣਦੇ ਹਨ ਅਤੇ ਅੰਦਰ ਹੀ ਅੰਦਰ ਮੇਰੇ ਨਾਲ ਹਨ। ਇਹ ਮੇਰੇ ਸ਼ੁਭਚਿੰਤਕ ਹਨ। ਕੁਝ ਵੱਡੇ ਪ੍ਰਾਡੈਕਸ਼ਨ ਹਾਊਸ ਵੀ ਹਨ ਜਿਨ੍ਹਾਂ ਨਾਲ ਲੀਡ ਰੋਲ ਲਈ ਗੱਲ ਚੱਲ ਰਹੀ ਹੈ। ਉਹ ਸਾਊਥ ਦੇ 3 ਵੱਡੇ ਫ਼ਿਲਮ ਮੈਨੇਜਰਾਂ ਅਤੇ ਮੁੰਬਈ ਦੇ 12 ਵੱਡੇ ਕਾਸਟਿੰਗ ਦਫ਼ਤਰਾਂ ਨਾਲ ਸੰਪਰਕ 'ਚ ਹੈ।

PunjabKesari
ਅੰਤ 'ਚ ਅਦਾਕਾਰਾ ਨੇ ਲਿਖਿਆ ਹੈ ਕਿ ਕੋਰੋਨਾ ਦੀ ਵਜ੍ਹਾ ਨਾਲ ਸ਼ੂਟਿੰਗ ਦੀਆਂ ਤਾਰੀਕਾਂ ਪੱਕੀਆਂ ਨਹੀਂ ਹੋ ਪਾ ਰਹੀਆਂ ਹਨ ਜਿਸ ਦੀ ਵਜ੍ਹਾ ਨਾਲ ਮੈਂ ਕੋਈ ਘੋਸ਼ਣਾ ਨਹੀਂ ਕਰ ਸਕਦੀ। ਅਜੇ ਹਾਲ ਹੀ 'ਚ ਮੈਂ ਇਕ ਬਿਊਟੀ ਕਮਰਸ਼ੀਅਲ ਸ਼ੂਟ ਕੀਤਾ ਹੈ ਅਤੇ ਘੋਸ਼ਣਾ ਕੀਤੀ ਹੈ ਕਿ ਮੈਂ ਵਾਪਸ ਆ ਚੁੱਕੀ ਹਾਂ। 15 ਕਿਲੋ ਭਾਰ ਘਟਾ ਕੇ ਮੈਂ ਚੰਗੀ ਨਜ਼ਰ ਆ ਰਹੀ ਹਾਂ। ਇੰਡਸਟਰੀ ਦੇ ਲੋਕਾਂ 'ਚ ਮੇਰੀ ਵਾਪਸੀ ਦੀਆਂ ਚਰਚਾ ਜ਼ੋਰਾਂ 'ਤੇ ਹੋ ਰਹੀ ਹੈ। ਦੱਸ ਦੇਈਏ ਕਿ ਤਨੁਸ਼੍ਰੀ ਦੱਤਾ ਨੂੰ ਆਖਰੀ ਵਾਰ ਸਾਲ 2010 'ਚ ਫ਼ਿਲਮ 'ਡਿਪਾਰਟਮੈਂਟ' ਅਤੇ 'ਰਾਮਾ:ਦਿ ਸਰਵਾਈਵਰ' 'ਚ ਦੇਖਿਆ ਗਿਆ ਸੀ। ਇਸ ਤਰ੍ਹਾਂ ਅਦਾਕਾਰਾ ਪੂਰੇ 10 ਸਾਲ ਬਾਅਦ ਫ਼ਿਲਮ ਇੰਡਸਟਰੀ 'ਚ ਕਮਬੈਕ ਕਰਨ ਜਾ ਰਹੀ ਹੈ।

  • actress
  • Bollywood
  • 10 years
  • ਬਾਲੀਵੁੱਡ
  • ਵਾਪਸੀ

ਨਵਜੋਤ ਸਿੰਘ ਸਿੱਧੂ ਨੂੰ ਮਿਲਣ ਉਨ੍ਹਾਂ ਦੇ ਘਰ ਪਹੁੰਚੇ ਕਪਿਲ ਸ਼ਰਮਾ, ਤਸਵੀਰਾਂ ਆਈਆਂ ਸਾਹਮਣੇ

NEXT STORY

Stories You May Like

  • 40 samosaone time fitness secret
    ਓ ਤੇਰਾ ਭਲਾ ਹੋ ਜਾਏ... ! ਇਕੋ ਵਾਰੀ 40 ਸਮੋਸੇ ਖਾ ਜਾਂਦੀ ਹੈ ਇਹ ਅਦਾਕਾਰਾ
  • belly fat exercises
    ਜੇ ਤੁਸੀਂ ਵੀ ਹੋ ਵਧੇ ਹੋਏ ਢਿੱਡ ਤੋਂ ਪਰੇਸ਼ਾਨ ਤਾਂ ਕਰੋ ਇਹ ਕਸਰਤਾਂ ! ਮਿਲਣਗੇ ਹੈਰਾਨੀਜਨਕ ਫ਼ਾਇਦੇ
  • 10 villages submerged in floods
    ਹੜ੍ਹਾਂ 'ਚ ਡੁੱਬ ਗਏ 10 ਪਿੰਡ, ਖ਼ਤਰੇ ਦੇ ਨਿਸ਼ਾਨ ਤੋਂ 7 ਮੀਟਰ ਉੱਪਰ ਵਹਿ ਰਹੀ ਨਦੀ
  • pakistan court orders 10 year jail
    ਇਮਰਾਨ ਖਾਨ ਦੀ ਪਾਰਟੀ ਦੇ ਸੰਸਦ ਮੈਂਬਰਾਂ ਸਮੇਤ 166 ਮੈਂਬਰਾਂ ਨੂੰ 10-10 ਸਾਲ ਦੀ ਸਜ਼ਾ
  • ammy virk completes 10 years in punjabi cinema
    ਐਮੀ ਵਿਰਕ ਨੇ ਪੰਜਾਬੀ ਸਿਨੇਮਾ 'ਚ ਪੂਰੇ ਕੀਤੇ 10 ਸਾਲ
  • transformation loses 26 kilos weight slim pictures
    ਸੁੱਕ ਕੇ ਤੀਲਾ ਹੋਇਆ ਮਸ਼ਹੂਰ ਅਦਾਕਾਰ! ਬਿਨਾਂ Gym ਗਏ ਘਟਾਇਆ 26 ਕਿੱਲੋ ਭਾਰ
  • punjab government  august 15  chief minister
    ਪੰਜਾਬ ਸਰਕਾਰ ਵੱਲੋਂ 15 ਅਗਸਤ ਸਬੰਧੀ ਪ੍ਰੋਗਰਾਮ ਜਾਰੀ, ਦੇਖੋ ਕਿਹੜਾ ਮੰਤਰੀ ਕਿਥੇ ਲਹਿਰਾਏਗਾ ਝੰਡਾ
  • yo yo honey singh comment
    10 ਸਾਲ ਛੋਟੀ ਅਦਾਕਾਰਾ 'ਤੇ ਫਿਸਲਿਆ ਹਨੀ ਸਿੰਘ ਦਾ ਦਿਲ ! ਕਰ'ਤਾ ਅਸ਼ਲੀਲ ਕੁਮੈਂਟ
  • high level administrative review meeting in jalandhar
    ਉੱਚ ਪੱਧਰੀ ਪ੍ਰਸ਼ਾਸਨਿਕ ਰੀਵਿਊ ਮੀਟਿੰਗ: ਸੜਕਾਂ, ਸਰਕਾਰੀ ਜ਼ਮੀਨਾਂ ਦੀ ਵਰਤੋਂ ਸਣੇ...
  • jalandhar police commissioner dhanpreet kaur issues strict orders to officers
    ਐਕਸ਼ਨ 'ਚ ਜਲੰਧਰ ਦੀ ਪੁਲਸ ਕਮਿਸ਼ਨਰ ਧਨਪ੍ਰੀਤ ਕੌਰ, ਅਧਿਕਾਰੀਆਂ ਨੂੰ ਕਰ 'ਤੇ ਸਖ਼ਤ...
  • new from the meteorological department in punjab
    ਪੰਜਾਬ 'ਚ ਮੌਸਮ ਵਿਭਾਗ ਵੱਲੋਂ ਨਵੀਂ ਅਪਡੇਟ, ਜਾਣੋ ਹੁਣ ਕਦੋਂ ਪਵੇਗਾ ਮੀਂਹ
  • physical illness treament
    ਨੌਜਵਾਨ ਹੋਣ ਭਾਵੇਂ ਬਜ਼ੁਰਗ, ਆਪਣੀ ਤਾਕਤ ਨੂੰ ਇੰਝ ਕਰੋ Recharge
  • interview with former mla navtej singh cheema
    ਕਾਂਗਰਸ ’ਚ ਸਲੀਪਰ ਸੈੱਲ ਨੂੰ ਖ਼ਤਮ ਕਰਨ ਰਾਹੁਲ ਗਾਂਧੀ, ਨਵਤੇਜ ਚੀਮਾ ਨੇ ਲਾਈ ਗੁਹਾਰ
  • burlton park sports hub project hit by brakes
    ਬਰਲਟਨ ਪਾਰਕ ਸਪੋਰਟਸ ਹੱਬ ਪ੍ਰਾਜੈਕਟ ਨੂੰ ਲੱਗੀ ਬ੍ਰੇਕ, ਮਾਮਲਾ ਹਾਈਕੋਰਟ ’ਚ...
  • government keeps headquarters of suspended officers in chandigarh
    ਸਰਕਾਰ ਨੇ ਜਲੰਧਰ ਸਿਵਲ ਹਸਪਤਾਲ ਘਟਨਾ ’ਚ ਮੁਅੱਤਲ ਅਧਿਕਾਰੀਆਂ ਦਾ ਹੈੱਡਕੁਆਰਟਰ...
  • punjab  s gst revenue increases by over 32 percent
    ਪੰਜਾਬ ਦੇ GST ਮਾਲੀਏ ’ਚ 32 ਫ਼ੀਸਦੀ ਤੋਂ ਵੱਧ ਦਾ ਵਾਧਾ
Trending
Ek Nazar
important news for those registering in punjab

ਪੰਜਾਬ 'ਚ ਰਜਿਸਟਰੀਆਂ ਕਰਵਾਉਣ ਵਾਲੇ ਦੇਣ ਧਿਆਨ! ਨਵੇਂ ਹੁਕਮ ਹੋ ਗਏ ਜਾਰੀ

jalandhar police commissioner dhanpreet kaur issues strict orders to officers

ਐਕਸ਼ਨ 'ਚ ਜਲੰਧਰ ਦੀ ਪੁਲਸ ਕਮਿਸ਼ਨਰ ਧਨਪ੍ਰੀਤ ਕੌਰ, ਅਧਿਕਾਰੀਆਂ ਨੂੰ ਕਰ 'ਤੇ ਸਖ਼ਤ...

water level rises in pong dam in punjab hoshiarpur

ਪੰਜਾਬ 'ਤੇ ਮੰਡਰਾਇਆ ਵੱਡਾ ਖ਼ਤਰਾ! ਡੈਮ 'ਚ ਵਧਿਆ ਪਾਣੀ, ਹੈਰਾਨ ਕਰਨ ਵਾਲੀ ਰਿਪੋਰਟ...

new from the meteorological department in punjab

ਪੰਜਾਬ 'ਚ ਮੌਸਮ ਵਿਭਾਗ ਵੱਲੋਂ ਨਵੀਂ ਅਪਡੇਟ, ਜਾਣੋ ਹੁਣ ਕਦੋਂ ਪਵੇਗਾ ਮੀਂਹ

know the status of rivers and dams

ਪੰਜਾਬ 'ਚ ਖ਼ਤਰੇ ਦੀ ਘੰਟੀ, ਦਰਿਆਵਾਂ ਤੇ ਡੈਮਾਂ ਦੀ ਜਾਣੋ ਕੀ ਹੈ ਸਥਿਤੀ

a great opportunity for farmers including women

ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਨਿਵੇਕਲੀ ਪਹਿਲ, ਅੱਜ ਤੇ ਕੱਲ੍ਹ ਔਰਤਾਂ ਸਣੇ...

interview with former mla navtej singh cheema

ਕਾਂਗਰਸ ’ਚ ਸਲੀਪਰ ਸੈੱਲ ਨੂੰ ਖ਼ਤਮ ਕਰਨ ਰਾਹੁਲ ਗਾਂਧੀ, ਨਵਤੇਜ ਚੀਮਾ ਨੇ ਲਾਈ ਗੁਹਾਰ

july hottest month in japan

ਜੁਲਾਈ ਲਗਾਤਾਰ ਤੀਜੇ ਸਾਲ ਰਿਹਾ ਸਭ ਤੋਂ ਗਰਮ ਮਹੀਨਾ!

indians tourists nepal

ਨੇਪਾਲ ਆਉਣ ਵਾਲੇ ਸੈਲਾਨੀਆਂ ਦੀ ਸੂਚੀ 'ਚ ਭਾਰਤੀ ਸਭ ਤੋਂ ਉੱਪਰ

trump announces deployment of two nuclear submarines

ਰੂਸ ਨਾਲ ਤਣਾਅ ਵਿਚਕਾਰ ਟਰੰਪ ਵੱਲੋਂ ਪ੍ਰਮਾਣੂ ਪਣਡੁੱਬੀਆਂ ਤਾਇਨਾਤ ਕਰਨ ਦਾ ਹੁਕਮ

fir registered against boy

7 ਸਾਲ ਦੇ ਜਵਾਕ ਖ਼ਿਲਾਫ਼ ਦਰਜ ਹੋ ਗਈ FIR! ਹੈਰਾਨ ਕਰ ਦੇਵੇਗਾ ਪੂਰਾ ਮਾਮਲਾ

age gap husband wife

ਪਤੀ ਨਾਲੋਂ ਕਿੰਨੀ ਛੋਟੀ ਹੋਣੀ ਚਾਹੀਦੀ ਹੈ ਪਤਨੀ? ਜਾਣ ਲਓ ਸਹੀ ਉਮਰ ਦਾ ਅੰਤਰ

shooting in usa

ਅਮਰੀਕਾ 'ਚ ਮੁੜ ਗੋਲੀਬਾਰੀ, ਚਾਰ ਲੋਕਾਂ ਦੀ ਮੌਤ

emergency declared in american states

ਭਾਰੀ ਮੀਂਹ ਕਾਰਨ ਅਮਰੀਕੀ ਸੂਬਿਆਂ 'ਚ ਐਮਰਜੈਂਸੀ ਘੋਸ਼ਿਤ

thailand sends soldiers back to cambodia

ਥਾਈਲੈਂਡ ਨੇ ਦੋ ਜ਼ਖਮੀ ਸੈਨਿਕ ਕੰਬੋਡੀਆ ਭੇਜੇ ਵਾਪਸ, 18 ਅਜੇ ਵੀ ਬੰਧਕ

heavy rain and storm alert in punjab

ਪੰਜਾਬ ਦੇ ਮੌਸਮ ਦੀ ਜਾਣੋ 5 ਤਾਰੀਖ਼ ਤੱਕ ਦੀ Weather Update, ਭਾਰੀ ਮੀਂਹ ਤੇ...

woman takes horrific step with innocent child in punjab

ਕਹਿਰ ਓ ਰੱਬਾ! ਪੰਜਾਬ 'ਚ ਮਾਂ ਨੇ ਪੁੱਤ ਸਮੇਤ ਚੁੱਕਿਆ ਖ਼ੌਫ਼ਨਾਕ ਕਦਮ,...

holiday orders in government and non government schools in this area of punjab

ਪੰਜਾਬ ਦੇ ਇਸ ਇਲਾਕੇ 'ਚ ਅਚਾਨਕ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ 'ਚ ਛੁੱਟੀ ਦੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • uk visa
      ਹੁਣ UK ਜਾਣ ਦਾ ਸੁਫ਼ਨਾ ਕਰੋ ਪੂਰਾ, ਵੱਡੀ ਗਿਣਤੀ 'ਚ ਮਿਲ ਰਿਹਾ ਵਰਕ ਵੀਜ਼ਾ
    • schools colleges and offices will remain closed
      9, 10, 15, 16, 17 ਤੇ 26 ਨੂੰ ਬੰਦ ਰਹਿਣਗੇ ਸਕੂਲ, ਕਾਲਜ ਤੇ ਦਫ਼ਤਰ, ਦੇਖੋ ਲਿਸਟ
    • pisces zodiac sign will not be good for health
      ਮੀਨ ਰਾਸ਼ੀ ਵਾਲਿਆਂ ਦਾ ਸਿਤਾਰਾ ਸਿਹਤ ਲਈ ਠੀਕ ਨਹੀਂ ਰਹੇਗਾ, ਤੁਸੀਂ ਵੀ ਦੇਖੋ ਆਪਣੀ...
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (1 ਅਗਸਤ 2025)
    • america has postponed the 25  tariff imposed on india
      ਵੱਡੀ ਖ਼ਬਰ! ਭਾਰਤ 'ਤੇ ਲਗਾਏ ਗਏ 25% ਟੈਰਿਫ ਨੂੰ ਅਮਰੀਕਾ ਨੇ ਟਾਲਿਆ, ਜਾਣੋ ਕੀ...
    • physical illness treament
      ਪੁਰਸ਼ਾਂ ਨੂੰ ਵਧੇਰੇ ਉਮਰ ਜਾਂ ਸ਼ੂਗਰ ਕਾਰਨ ਕਿਉਂ ਮਹਿਸੂਸ ਹੁੰਦੀ ਹੈ 'ਤਾਕਤ ਦੀ ਕਮੀ'?
    • ed summons anil ambani for questioning
      ED ਨੇ ਪੁੱਛਗਿੱਛ ਲਈ ਅਨਿਲ ਅੰਬਾਨੀ ਨੂੰ ਸੱਦਿਆ, 17 ਹਜ਼ਾਰ ਕਰੋੜ ਦੇ ਕਰਜ਼ਾ...
    • trump gives pakistan exemption on tariffs
      ਟੈਰਿਫ 'ਤੇ Trump ਦਾ ਪਾਕਿਸਤਾਨ ਪ੍ਰੇਮ, ਦਿੱਤੀ ਭਾਰੀ ਛੋਟ
    • shocking incident in punjab
      Punjab: ਚਾਚੀ ਨਾਲ ਘਰੋਂ ਨਿਕਲਿਆ ਮਾਸੂਮ! ਮਗਰੋਂ ਆਏ ਫ਼ੋਨ ਨਾਲ ਹੱਕਾ-ਬੱਕਾ ਰਹਿ...
    • sanjeev arora paid obeisance at sachkhand sri harmandir sahib
      ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਪ੍ਰਵਾਸੀ ਭਾਰਤੀ ਮਾਮਲਿਆਂ ਦੇ...
    • hankerchief dresses are giving young women a stylish look
      ਆਰਗੇਨਜ਼ਾ ਟਿਸ਼ੂ ਤੋਂ ਤਿਆਰ ਸਲਵਾਰ ਤੇ ਸ਼ਰਾਰਾ ਸੂਟ ਦੇ ਰਹੇ ਔਰਤਾਂ ਨੂੰ ‘ਰਿਚ ਲੁਕ’
    • ਤੜਕਾ ਪੰਜਾਬੀ ਦੀਆਂ ਖਬਰਾਂ
    • samarthya gupta to play prithviraj chauhan in historical drama
      ਪ੍ਰਿਥਵੀਰਾਜ ਚੌਹਾਨ ਦਾ ਕਿਰਦਾਰ ਨਿਭਾਉਣਗੇ ਸਮਰਥਯ ਗੁਪਤਾ
    • amitabh bachchan considers 2nd august as the day of his rebirth
      2 ਅਗਸਤ ਨੂੰ ਆਪਣਾ 'ਦੂਜਾ' ਜਨਮ ਦਿਨ ਮਨਾਉਂਦੇ ਹਨ ਅਮਿਤਾਭ ਬੱਚਨ ! ਵਜ੍ਹਾ ਜਾਣ ਰਹਿ...
    • atli calls shahrukh khan national award blessing from god
      ਐਟਲੀ ਨੇ ਸ਼ਾਹਰੁਖ ਖਾਨ ਦੇ ਰਾਸ਼ਟਰੀ ਪੁਰਸਕਾਰ ਨੂੰ ਰੱਬ ਦਾ ਆਸ਼ੀਰਵਾਦ ਦੱਸਿਆ
    • actor karamjit anmol visits the homes of sisters who passed ugc net exam
      UGC-NET ਦੀ ਪ੍ਰੀਖਿਆ ਪਾਸ ਕਰਨ ਵਾਲੀਆਂ 3 ਭੈਣਾਂ ਦੇ ਘਰ ਪੁੱਜੇ ਪੰਜਾਬੀ ਕਲਾਕਾਰ...
    • ekta kapoor s kathal
      ਏਕਤਾ ਕਪੂਰ ਦੀ 'ਕਟਹਲ' ਨੇ ਮਾਰੀ ਬਾਜ਼ੀ, ਜਿੱਤਿਆ ਬੈਸਟ ਹਿੰਦੀ ਫੀਚਰ ਫਿਲਮ ਦਾ...
    • shilpa rao statement winning best female playback award
      71ਵੇਂ ਰਾਸ਼ਟਰੀ ਫਿਲਮ ਪੁਰਸਕਾਰ 2025 'ਚ ਸਰਵੋਤਮ ਮਹਿਲਾ ਪਲੇਬੈਕ ਦਾ ਪੁਰਸਕਾਰ...
    • payal malik reached haridwar with husband armaan
      ਧਾਰਮਿਕ ਸਜ਼ਾ ਪੂਰੀ ਕਰਨ ਲਈ ਪਤੀ ਨਾਲ ਹਰਿਦੁਆਰ ਪੁੱਜੀ ਪਾਇਲ ਮਲਿਕ, ਨੱਕ ਰਗੜ ਕੇ...
    • hrithik and kiara  s chemistry in the song   aawan jaawan   won the hearts
      'ਵਾਰ 2' ਦੇ ਗਾਣੇ 'ਆਵਨ-ਜਾਵਨ' 'ਚ ਰਿਤਿਕ ਤੇ ਕਿਆਰਾ ਦੀ ਦਿਲਕਸ਼ ਕੈਮਿਸਟਰੀ...
    • shahrukh khan emotional first national award
      ਸ਼ਾਹਰੁਖ ਨੂੰ 33 ਸਾਲਾਂ ਬਾਅਦ ਮਿਲਿਆ ਪਹਿਲਾ ਰਾਸ਼ਟਰੀ ਪੁਰਸਕਾਰ, ਕਿੰਗ ਖਾਨ ਦੀ...
    • actress hospitalised icu
      ਮਸ਼ਹੂਰ ਅਦਾਕਾਰਾ ਦੀ ਵਿਗੜੀ ਤਬੀਅਤ ! ICU 'ਚ ਦਾਖਲ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +