ਮੁੰਬਈ (ਬਿਊਰੋ) - ਕਿਆਰਾ ਅਡਵਾਨੀ ਆਪਣੇ ਗਲੈਮਰਸ ਫੋਟੋਸ਼ੂਟ ਦੀਆਂ ਤਸਵੀਰਾਂ ਸੋਸ਼ਲ ਮੀਡਿਆ ’ਤੇ ਸ਼ੇਅਰ ਕਰਦੀ ਰਹਿੰਦੀ ਹੈ। ਉਸ ਨੇ ਇੰਸਟਾ ’ਤੇ ਤਸਵੀਰਾਂ ਪੋਸਟ ਕੀਤੀਆਂ, ਜਿਨ੍ਹਾਂ ਵਿਚ ਉਸ ਨੇ ਵ੍ਹਾਈਟ ਕਟਆਊਟ ਮਿੰਨੀ ਡ੍ਰੈੱਸ ਪਹਿਨੀ ਹੈ।
ਹੌਟ ਲੁੱਕ ਲਈ ਵੇਵੀ ਓਪਨ ਹੇਅਰ ਸਟਾਈਲ ਕੈਰੀ ਕੀਤਾ ਹੈ।
ਉਸ ਨੇ ਕੁਝ ਸਿਜ਼ਲਿੰਗ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਸੈਫ ਅਲੀ ਖਾਨ ’ਤੇ ਹਮਲੇ ਦਾ ਮੁਲਜ਼ਮ 14 ਦਿਨਾਂ ਦੀ ਨਿਆਇਕ ਹਿਰਾਸਤ ’ਚ
NEXT STORY