ਮੁੰਬਈ : ਹਾਲੀਵੁੱਡ ਦੀ ਮਸ਼ਹੂਰ ਪਾਪ ਸਟਾਰ ਗਾਇਕਾ ਮੈਡੋਨਾ ਨੇ ਬੀਤੇ ਦਿਨੀਂ ਬ੍ਰਿਸਬੇਨ 'ਚ ਆਯੋਜਿਤ ਇਕ ਸੰਗੀਤ ਸ਼ੋਅ ਦੌਰਾਨ ਨਜ਼ਰ ਆਈ, ਜਿੱਥੇ ਉਨ੍ਹਾਂ ਨੇ ਆਪਣੀ ਇਕ ਮਹਿਲਾ ਪ੍ਰਸ਼ੰਸਕ ਨੂੰ ਸਟੇਜ਼ 'ਤੇ ਬੁਲਾਇਆ ਅਤੇ ਉਸ ਦੇ ਟਾਪ ਨੂੰ ਸ਼ਰੇਆਮ ਥੱਲੇ ਖਿਚਿਆ ਅਤੇ ਉਸ ਨੂੰ ਟਾਪਲੈੱਸ ਭਾਵ ਨੰਗਾ ਕਰਕੇ ਸ਼ਰਮਿੰਦਾ ਕਰ ਦਿੱਤਾ।
ਜਾਣਕਾਰੀ ਅਨੁਸਾਰ ਮੈਡੋਨਾ ਦੀ ਪ੍ਰਸ਼ੰਸਕ ਕਦੀ ਆਪਣੇ ਵਾਲ ਸਵਾਰ ਰਹੀ ਸੀ ਤਾਂ ਕਦੀ ਆਪਣਾ ਟਾਪ ਠੀਕ ਕਰ ਰਹੀ ਸੀ। ਉਸੀ ਦੌਰਾਨ ਮੌਡੋਨਾ ਨੇ ਉਸ ਨਾਲ ਇਸ ਤਰ੍ਹਾਂ ਦੀ ਗੰਦੀ ਹਰਕਤ ਕੀਤੀ ਅਤੇ ਕਿਹਾ, ''ਜੇਕਰ ਤੁਸੀਂ ਵੀ ਚਾਹੋ ਤਾਂ ਮੇਰਾ ਵੀ ਟਾਪ ਖਿੱਚ ਸਕਦੇ ਹੋ।''
ਦੱਸਣਯੋਗ ਹੈ ਕਿ ਮੈਡੋਨਾ ਨੇ ਇਹੋ ਜਿਹੀ ਗੰਦੀ ਹਰਕਤ ਪਹਿਲੀ ਵਾਰ ਕੀਤੀ ਹੈ, ਜੋ ਕਿ ਅਸਲ 'ਚ ਕਾਫੀ ਸ਼ਰਮਨਾਕ ਹੈ।
Selfie : ਵਿਆਹ ਤੋਂ ਬਾਅਦ 'ਡਿੰਪਲ ਗਰਲ' ਪ੍ਰਿਟੀ ਨੇ ਟਵਿੱਟਰ 'ਤੇ ਸਾਂਝੀ ਕੀਤੀ ਤਸਵੀਰ (pics)
NEXT STORY