Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, MAY 28, 2026

    12:13:16 PM

  • heavy rain and thunderstorm warning in punjab on 28th 29th 30th

    ਪੰਜਾਬ 'ਚ 28, 29, 30 ਮਈ ਨੂੰ ਭਾਰੀ ਮੀਂਹ ਤੇ...

  • punjab scrap fire

    ਪੰਜਾਬ: ਸਵੇਰੇ-ਸਵੇਰੇ ਧਮਾਕੇ ਦੀ ਆਵਾਜ਼ ਸੁਣ ਸਹਿਮੇ...

  • bjp changes 4 state presidents

    ਭਾਜਪਾ ਨੇ ਪੰਜਾਬ ਸਣੇ ਬਦਲ 'ਤੇ 4 ਸੂਬਿਆਂ ਦੇ...

  • punjab boy

    ਨਸ਼ਿਆਂ ਨੇ ਉਜਾੜਿਆ ਪੰਜਾਬ ਦਾ ਇਕ ਹੋਰ ਘਰ! ਓਵਰਡੋਜ਼...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • Jalandhar
  • Apple iPad Pro 2020 ਦੀ ਵਿਕਰੀ ਭਾਰਤ 'ਚ ਹੋਈ ਸ਼ੁਰੂ, ਜਾਣੋ ਕੀਮਤ

GADGETS News Punjabi(ਗੈਜੇਟ)

Apple iPad Pro 2020 ਦੀ ਵਿਕਰੀ ਭਾਰਤ 'ਚ ਹੋਈ ਸ਼ੁਰੂ, ਜਾਣੋ ਕੀਮਤ

  • Updated: 30 May, 2020 11:48 PM
Jalandhar
apple ipad pro 2020 sales start in india  know the price
  • Share
    • Facebook
    • Tumblr
    • Linkedin
    • Twitter
  • Comment

ਗੈਜੇਟ ਡੈਸਕ—ਐਪਲ ਦੇ ਨਵੇਂ ਆਈਪੈਡ ਪ੍ਰੋ ਦੀ ਵਿਕਰੀ ਭਾਰਤ 'ਚ ਸ਼ੁਰੂ ਹੋ ਗਈ ਹੈ। ਨਵਾਂ ਆਈਪੈਡ ਪ੍ਰੋ ਦੋ ਵੇਰੀਐਂਟ 'ਚ ਮਿਲੇਗਾ। ਆਈਪੈਡ ਪ੍ਰੋ ਨਾਲ ਐਪਲ ਨੇ ਕੁਝ ਦਿਨ ਪਹਿਲਾਂ ਮੈਜ਼ਿਕ ਕੀਬੋਰਡ ਵੀ ਪੇਸ਼ ਕੀਤਾ ਸੀ ਜਿਸ 'ਚ ਬੈਕਲਾਈਟ ਅਤੇ ਟ੍ਰੈਕਪੈਡ ਵੀ ਦਿੱਤਾ ਗਿਆ ਹੈ। ਐਪਲ ਦਾ ਕਹਿਣਾ ਹੈ ਕਿ ਨਵਾਂ ਆਈਪੈਡ ਪ੍ਰੋ ਹੁਣ ਤਕ ਦਾ ਸਭ ਤੋਂ ਐਡਵਾਂਸਡ ਆਈਪੈਡ ਹੈ। ਨਵੇਂ ਆਈਪੈਡ ਪ੍ਰੋ 'ਚ  A12Z ਬਾਇਓਨਿਕ ਚਿੱਪ ਦਿੱਤੀ ਗਈ ਹੈ।

PunjabKesari

ਐਪਲ ਦੇ ਨਵੇਂ ਆਈਪੈਡ ਪ੍ਰੋ 'ਚ ਅਲਟਰਾ ਵਾਇਡ ਕੈਮਰਾ ਦਿੱਤਾ ਗਿਆ ਜਿਸ 'ਚ ਸਟੂਡੀਓ ਕੁਆਲਿਟੀ ਮਾਈਕ ਦਾ ਸਪੋਰਟ ਹੈ। ਆਈਪੈਡ 'ਚ 12 ਮੈਗਾਪਿਕਸਲ ਦਾ ਵਾਇਡ ਐਂਗਲ ਅਤੇ 10 ਮੈਗਾਪਿਕਸਲ ਦਾ ਅਲਟਰਾ ਵਾਇਡ ਐਂਗਲ ਡਿਊਲ ਕੈਮਰਾ ਸੈਟਅਪ ਮਿਲੇਗਾ ਜਿਸ ਨਾਲ ਤੁਸੀਂ 4ਕੇ ਵੀਡੀਓ ਵੀ ਰਿਕਾਰਡ ਕਰ ਸਕੋਗੇ। ਇਸ ਤੋਂ ਇਲਾਵਾ ਆਈਪੈਡ 'ਚ LiDAR ਸਨੈਕਰ ਹੈ ਜੋ ਕਿ ਡਿਵਾਈਸ ਤੋਂ 5 ਮੀਟਰ ਦੀ ਦੂਰੀ 'ਚ ਮੌਜੂਦ ਕਿਸੇ ਚੀਜ ਦਾ ਮਾਪ ਸਕਦਾ ਹੈ।

PunjabKesari

ਨਵੇਂ ਆਈਪੈਡ 'ਚ iPadOS 13.4ਦਾ ਸਪੋਰਟ ਦਿੱਤਾ ਗਿਆ ਹੈ। ਨਵਾਂ ਆਈਪੈਡ ਦੋ ਡਿਸਪਲੇਅ ਸਾਈਜ਼ 'ਚ ਮਿਲੇਗਾ ਜਿਨ੍ਹਾਂ 'ਚ 11 ਇੰਚ ਅਤੇ 12.9 ਇੰਚ ਸ਼ਾਮਲ ਹੈ। ਇਸ ਤੋਂ ਇਲਾਵਾ ਇਸ 'ਚ ਮੈਕ ਓ.ਐੱਸ. ਦਿੱਤਾ ਗਿਆ ਹੈ। ਕੀਪੈਡ ਨਾਲ ਮਿਲਣ ਵਾਲੇ ਟ੍ਰੈਕਪੈਡ ਰਾਹੀਂ ਨੈਵੀਗੇਸ਼ਨ ਦਾ ਇਸਤੇਮਾਲ ਕੀਤਾ ਜਾ ਸਕੇਗਾ। ਟ੍ਰੈਕਪੈਡ 'ਚ ਮਲਟੀਟੱਚ ਦਾ ਵੀ ਸਪੋਰਟ ਹੈ। ਮੈਜ਼ਿਕ ਕੀਬੋਰਡ ਦੀ ਵਿਕਰੀ ਮਈ ਤੋਂ ਸ਼ੁਰੂ ਹੋਵੇਗੀ।

PunjabKesari

ਆਈਪੈਡ 'ਚ 4ਕੇ ਵੀਡੀਓ ਐਡੀਟਿੰਗ ਤੋਂ ਇਲਾਵਾ ਏ12ਜ਼ੈੱਡ ਨਾਲ ਆਕਟਾਕੋਰ ਜੀ.ਪੀ.ਯੂ. ਮਿਲੇਗਾ। ਨਵੇਂ ਆਈਪੈਡ ਪ੍ਰੋ ਨੂੰ ਲੈ ਕੇ ਕੰਪਨੀ ਨੇ 10 ਘੰਟੇ ਦੇ ਬੈਟਰੀ ਬੈਕਅਪ ਦਾ ਦਾਅਵਾ ਕੀਤਾ ਹੈ। ਕੁਨਕੈਟੀਵਿਟੀ ਲਈ ਇਸ 'ਚ ਵਾਈ-ਫਾਈ 2 ਅਤੇ ਗੀਗਾਬਾਈਟ ਕਲਾਸ ਐੱਲ.ਟੀ.ਈ. ਜੋ ਕਿ ਮੌਜੂਦਾ ਐੱਲ.ਟੀ.ਈ. ਬੈਂਡਸ ਦੇ ਮੁਕਾਬਲੇ 60 ਫੀਸਦੀ ਫਾਸਟ ਹੈ। 11 ਇੰਚ ਅਤੇ 12.9 ਇੰਚ ਦੋਵੇਂ ਆਈਪੈਡ ਪ੍ਰੋ ਸਿਲਵਰ ਅਤੇ ਸਪੇਸ ਗ੍ਰੇਅ ਕਲਰ ਵੇਰੀਐਂਟ 'ਚ ਮਿਲਣਗੇ।

PunjabKesari

11 ਇੰਚ ਵਾਲੇ ਆਈਪੈਡ ਪ੍ਰੋ ਦੇ ਵਾਈ-ਫਾਈ ਵੇਰੀਐਂਟ ਦੀ ਸ਼ੁਰੂਆਤੀ ਕੀਮਤ 71,900 ਰੁਪਏ ਅਤੇ ਵਾਈ-ਫਾਈ ਦੇ ਨਾਲ ਸੈਲੂਲਰ ਮਾਡਲ ਦੀ ਸ਼ੁਰੂਆਤੀ ਕੀਮਤ 85,900 ਰੁਪਏ ਹੈ। ਸ਼ੁਰੂਆਤ ਕੀਮਤ ਦਾ ਮਤਲਬ 128ਜੀ.ਬੀ. ਸਟੋਰੇਜ਼ ਨਾਲ ਹੈ। 12.9 ਇੰਚ ਵਾਲੇ ਆਈਪੈਡ ਪ੍ਰੋ ਦੇ ਵਾਈ-ਫਾਈ ਮਾਡਲ ਦੀ ਸ਼ੁਰੂਆਤੀ ਕੀਮਤ 89,990 ਰੁਪਏ ਅਤੇ ਵਾਈ-ਫਾਈ ਨਾਲ ਸੈਲੂਲਰ ਮਾਡਲ ਦੀ ਕੀਮਤ 1,03,900 ਰੁਪਏ ਹੈ। 11 ਇੰਚ ਵਾਲੇ ਆਈਪੈਡ ਲਈ ਮੈਜ਼ਿਕ ਕੀਬੋਰਡ ਦੀ ਕੀਮਤ 27,900 ਰੁਪਏ ਅਤੇ 12.9 ਇੰਚ ਵਾਲੇ ਮੈਜ਼ਿਕ ਕੀਬੋਰਡ ਦੀ ਕੀਮਤ 31,900 ਰੁਪਏ ਹੈ। ਨਵੇਂ ਆਈਪੈਡ 'ਚ ਪੈਂਸਿਲ ਦਾ ਵੀ ਸਪੋਰਟ ਹੈ ਜਿਸ ਨੂੰ ਤੁਸੀਂ 10,900 ਰੁਪਏ 'ਚ ਖਰੀਦ ਸਕਦੇ ਹੋ।

  • sales
  • start
  • India
  • ਵਿਕਰੀ
  • ਸ਼ੁਰੂ
  • ਭਾਰਤ

2 ਜੂਨ ਨੂੰ ਲਾਂਚ ਹੋਣਗੇ ਸੈਮਸੰਗ ਦੇ ਇਹ ਦੋ ਨਵੇਂ ਸਮਾਰਟਫੋਨਸ

NEXT STORY

Stories You May Like

  • iphone 18 pro features leaked
    iPhone 18 Pro ਦੇ ਫੀਚਰ ਹੋਏ ਲੀਕ, ਪਾਵਰਫੁੱਲ ਬੈਟਰੀ ਨਾਲ ਲੈਸ ਹੋਵੇਗਾ ਨਵਾਂ ਮਾਡਲ
  • golden opportunity to buy iphone 17 pro
    iPhone 17 Pro ਖਰੀਦਣ ਦਾ ਸੁਨਹਿਰੀ ਮੌਕਾ, ਮਿਲ ਰਿਹੈ ਧਾਕੜ Discount
  • apple is intentionally slowing down your iphone
    Apple ਜਾਣਬੁੱਝ ਕੇ ਸਲੋਅ ਕਰ ਰਿਹਾ ਹੈ ਤੁਹਾਡਾ iPhone ! ਸਾਬਕਾ ਇੰਜੀਨੀਅਰ ਦੇ ਖੁਲਾਸੇ ਨੇ ਮਚਾਇਆ ਹੰਗਾਮਾ
  • when did mobile service start in india
    ਭਾਰਤ 'ਚ ਕਦੋ ਸ਼ੁਰੂ ਹੋਈ ਮੋਬਾਈਲ ਸੇਵਾ? ਜਾਣੋ ਕਿਸ ਨੇ ਕੀਤੀ ਸੀ ਪਹਿਲੀਂ ਕਾਲ
  • this company launched ai features for iphone and vision pro
    ਇਸ ਦਿੱਗਜ ਕੰਪਨੀ ਨੇ iPhone ਅਤੇ Vision Pro ਲਈ ਲਾਂਚ ਕੀਤੇ ਕਮਾਲ ਦੇ AI ਫੀਚਰਜ਼
  • india s melody goes global production ramps up
    ਗਲੋਬਲ ਹੋਈ ਭਾਰਤ ਦੀ ‘Melody’, ਬੰਪਰ ਡਿਮਾਂਡ ਤੋਂ ਬਾਅਦ ਪ੍ਰੋਡਕਸ਼ਨ ਹੋਈ ਤੇਜ਼
  • motorola razr fold
    ਭਾਰਤ 'ਚ ਮੋਟੋਰੋਲਾ ਦਾ ਪਹਿਲਾ ਫੋਲਡੇਬਲ ਫੋਨ ਲਾਂਚ, ਜਾਣੋ ਕੀਮਤ ਤੇ ਖੂਬੀਆਂ
  • acer aspire 5 ai laptop launched in india
    ਭਾਰਤ 'ਚ ਲਾਂਚ ਹੋਇਆ Acer ਦਾ ਨਵਾਂ AI ਲੈਪਟਾਪ, ਜਾਣੋ ਕੀਮਤ ਤੇ ਫੀਚਰਜ਼
  • big good news for the devotees from dera beas
    ਡੇਰਾ ਬਿਆਸ ਤੋਂ ਸੰਗਤਾਂ ਲਈ ਆਈ ਵੱਡੀ ਖ਼ੁਸ਼ਖ਼ਬਰੀ, ਭੰਡਾਰਿਆਂ ਨੂੰ ਲੈ ਕੇ ਹੋਇਆ...
  • fire breaks out in gadaipur
    ਗਦਈਪੁਰ ’ਚ ਅੱਗ ਦਾ ਤਾਂਡਵ: ਲੱਕੜ ਦੀ ਫੈਕਟਰੀ ’ਚ ਲੱਗੀ ਭਿਆਨਕ ਅੱਗ, ਮਜ਼ਦੂਰਾਂ ਨੇ...
  • yamraj distributed helmets and spread the message of traffic safety
    ਜਲੰਧਰ ਦੀਆਂ ਸੜਕਾਂ 'ਤੇ ਪੁਲਸ ਲੈ ਕੇ ਘੁੰਮਿਆ 'ਯਮਰਾਜ'
  • next 48 hours are crucial in punjab heavy rains with thunderstorms
    ਪੰਜਾਬ 'ਚ ਅਗਲੇ 48 ਘੰਟੇ ਅਹਿਮ! ਹਨ੍ਹੇਰੀ-ਤੂਫ਼ਾਨ ਨਾਲ ਪਵੇਗਾ ਭਾਰੀ ਮੀਂਹ!...
  • massive fire breaks out in wood godown in jalandhar
    ਜਲੰਧਰ ਵਿਖੇ ਲੱਕੜ ਦੇ ਗੋਦਾਮ 'ਚ ਲੱਗੀ ਭਿਆਨਕ ਅੱਗ, ਪਈਆਂ ਭਾਜੜਾਂ
  • adampur municipal council elections
    ਬੈਲਟ ਬਾਕਸ ’ਚ ਬੰਦ ਹੋਈ ਆਦਮਪੁਰ ਦੇ ਨਗਰ ਕੌਂਸਲ ਚੋਣਾਂ ਦੌਰਾਨ 44 ਉਮੀਦਵਾਰਾਂ ਦੀ...
  • grocery store fire in jalandhar
    ਕਰਿਆਨੇ ਦੀ ਦੁਕਾਨ ਨੂੰ ਅੱਗ ਲੱਗਣ ਕਾਰਨ ਸਾਰਾ ਸਾਮਾਨ ਸੜ ਕੇ ਹੋਇਆ ਸੁਆਹ
  • municipal councils elections of jalandhar completed peacefully
    ਜਲੰਧਰ ਦੇ 99 ਵਾਰਡਾਂ ’ਚ ਅਮਨ-ਅਮਾਨ ਨਾਲ ਨੇਪਰੇ ਚੜ੍ਹੀਆਂ ਚੋਣਾਂ, ਕੁੱਲ੍ਹ 66.05...
Trending
Ek Nazar
lord jagannath 14 day sick leave

200 ਕਿੱਲੋ ਅੰਬਾਂ ਦਾ ਰਸ ਛਕ 'ਬੀਮਾਰ' ਹੋਏ ਭਗਵਾਨ ਜਗਦੀਸ਼! 14 ਦਿਨਾਂ ਲਈ ਮੰਦਰ...

a minor argument turned bloody

ਹੈਂਡਪੰਪ ਤੋਂ ਪਾਣੀ ਲੈਣ 'ਤੇ ਹੋਈ ਮਾਮੂਲੀ ਬਹਿਸ ਨੇ ਧਾਰਿਆ ਖੂਨੀ ਰੂਪ, ਸਾਧੂ ਦਾ...

major incident in lucknow

ਲਖਨਊ 'ਚ ਵੱਡੀ ਵਾਰਦਾਤ: ਪ੍ਰਾਪਰਟੀ ਡੀਲਰ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ

crude oil prices plunge

ਕੱਚੇ ਤੇਲ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, ਮਹਿੰਗਾਈ ਵਿਚਾਲੇ ਆਮ ਜਨਤਾ ਨੂੰ...

gold silver price big fall in delhi check 24k new rates

Gold-Silver ਦੀਆਂ ਕੀਮਤਾਂ 'ਚ ਗਿਰਾਵਟ, ਜਾਣੋਂ 24 ਕੈਰੇਟ ਦਾ ਨਵਾਂ ਭਾਅ

hyundai motor india set to raise car prices

ਮਾਰੂਤੀ ਤੋਂ ਬਾਅਦ ਹੁਣ ਹੁੰਡਈ ਦਾ ਵੱਡਾ ਝਟਕਾ! 1 ਜੂਨ ਤੋਂ ਮਹਿੰਗੀਆਂ ਹੋ ਜਾਣਗੀਆਂ...

asi arrested for accepting 14 000 bribe

14,000 ਰਿਸ਼ਵਤ ਲੈਂਦਾ ASI ਗ੍ਰਿਫਤਾਰ! ਲਾਪਤਾ ਕੁੜੀ ਦੇ ਮਜਬੂਰ ਪਿਓ ਤੋਂ ਮੰਗੇ ਸਨ...

ipl 2026 rcb  prize money

IPL 2026 ਦੇ ਫਾਈਨਲ 'ਚ ਪਹੁੰਚਣ 'ਤੇ RCB ਨੂੰ ਹੋਇਆ ਕਰੋੜਾਂ ਦਾ ਫਾਇਦਾ, BCCI...

relief from the scorching heat

ਭਿਆਨਕ ਗਰਮੀ ਤੋਂ ਮਿਲੇਗੀ ਰਾਹਤ! 30 ਮਈ ਤੱਕ ਇਨ੍ਹਾਂ ਸੂਬਿਆਂ 'ਚ ਭਾਰੀ...

head of britain  s intelligence agency warned

ਬ੍ਰਿਟੇਨ ਨੇ ਰੂਸ ਦੀਆਂ ਗਤੀਵਿਧੀਆਂ ਬਾਰੇ ਰਾਸ਼ਟਰ ਨੂੰ ਦਿੱਤੀ ਚੇਤਾਵਨੀ

birth rates plunge to 50 year low

50 ਸਾਲਾਂ ਦੇ ਹੇਠਲੇ ਪੱਧਰ 'ਤੇ ਇੰਗਲੈਂਡ 'ਚ ਜਨਮ ਦਰ, ਵਿਦੇਸ਼ੀ ਮੂਲ ਦੇ ਮਾਪਿਆਂ...

india statement at united nations

ਅੱਤਵਾਦ 'ਤੇ ਪਾਕਿਸਤਾਨ ਨੂੰ ਭੁਗਤਣੇ ਪੈਣਗੇ ਨਤੀਜੇ! ਸੰਯੁਕਤ ਰਾਸ਼ਟਰ 'ਚ ਭਾਰਤ...

16 buffaloes die after drowning in bein river in kapurthala

ਕਪੂਰਥਲਾ 'ਚ ਦਰਦਨਾਕ ਹਾਦਸਾ, ਵੇਈਂ ਨਦੀ 'ਚ ਡੁੱਬਣ ਨਾਲ 16 ਮੱਝਾਂ ਦੀ ਮੌਤ

wang yi statement

ਅਮਰੀਕਾ-ਈਰਾਨ ਵਿਚਾਲੇ ਪਾਕਿਸਤਾਨ ਦੀ 'ਸਰਗਰਮ ਵਿਚੋਲਗੀ' ਦਾ ਚੀਨ ਨੇ ਕੀਤਾ ਸਮਰਥਨ

heavy rain alert next 48 hours

ਅਗਲੇ 48 ਘੰਟੇ ਅਹਿਮ! ਉੱਤਰੀ ਭਾਰਤ ਦੇ 13 ਸੂਬਿਆਂ 'ਚ ਹਨ੍ਹੇਰੀ-ਤੂਫ਼ਾਨ ਦੇ...

18 ias officers transfers

ਵੱਡਾ ਪ੍ਰਸ਼ਾਸਨਿਕ ਫੇਰਬਦਲ: ਹਰਿਆਣਾ 'ਚ 18 IAS ਅਤੇ 3 HCS ਅਧਿਕਾਰੀਆਂ ਦੇ...

rs 600  beating  auto driver

600 ਰੁਪਏ ਨੂੰ ਲੈ ਕੇ ਕੁੱਟ-ਕੁੱਟ ਮਾਰ 'ਤਾ ਆਟੋ ਡਰਾਈਵਰ, ਯੂਪੀ 'ਚ ਵਾਪਰੀ ਵੱਡੀ...

australian citizens ready to return

ਇਸਲਾਮਿਕ ਸਟੇਟ ਨਾਲ ਜੁੜੇ 19 ਆਸਟ੍ਰੇਲੀਆਈ ਨਾਗਰਿਕ ਸੀਰੀਆ ਤੋਂ ਵਾਪਸ ਆਉਣ ਲਈ ਤਿਆਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਗੈਜੇਟ ਦੀਆਂ ਖਬਰਾਂ
    • electric cars became the first choice of indians
      ਤੇਲ ਸੰਕਟ ਨੇ ਖੋਲ੍ਹੇ EV ਦੇ ਭਾਗ! ਭਾਰਤੀਆਂ ਦੀ ਪਹਿਲੀ ਪਸੰਦ ਬਣੀਆਂ ਇਲੈਕਟ੍ਰਿਕ...
    • ultraviolette x 47  s new launched
      Ultraviolette X-47 ਦਾ ਨਵਾਂ 'ਸਸਤਾ' ਵੇਰੀਐਂਟ ਲਾਂਚ; ਹੁਣ ਘੱਟ ਕੀਮਤ 'ਚ...
    • ferrari first electric supercar
      ਆ ਗਈ Ferrari ਦੀ ਪਹਿਲੀ ਇਲੈਕਟ੍ਰਿਕ ਸੁਪਰਕਾਰ, 310 ਦੀ ਰਫ਼ਤਾਰ ਤੇ 530 KM ਦੀ...
    • maruti suzuki gives work from home option to employees
      ਮਾਰੂਤੀ ਸੁਜ਼ੂਕੀ ਨੇ ਕਰਮਚਾਰੀਆਂ ਨੂੰ ਦਿੱਤਾ 'ਵਰਕ ਫਰੌਮ ਹੋਮ'; ਵਿਦੇਸ਼ੀ ਯਾਤਰਾ...
    • china photonic technology white light internet
      ਚੀਨ ਨੇ ਦਿਖਾਈ 6G ਨੈੱਟਵਰਕ ਦੀ ਤਾਕਤ, ਲੇਜ਼ਰ ਲਾਈਟ ਰਾਹੀਂ 1.2 KM ਦੂਰ ਟਰਾਂਸਫਰ...
    • your hard earned money will be wasted
      ਉੱਡ ਜਾਵੇਗੀ ਖੂਨ-ਪਸੀਨੇ ਦੀ ਕਮਾਈ! ਭੁੱਲ ਕੇ ਵੀ ਨਾ ਚੁੱਕੋ ਅਜਿਹੀਆਂ ਅਣਜਾਣ ਕਾਲਾਂ...
    • google could face the eu  s largest fine ever
      Google 'ਤੇ ਲੱਗ ਸਕਦੈ EU ਦਾ ਹੁਣ ਤੱਕ ਦਾ ਸਭ ਤੋਂ ਵੱਡਾ ਜੁਰਮਾਨਾ ! ਜਾਣੋ ਵਜ੍ਹਾ
    • powerful 5g phone with 6000mah battery launched for less than 10 000
      10,000 ਤੋਂ ਵੀ ਘੱਟ 'ਚ ਲਾਂਚ ਹੋਇਆ 6000mAh ਬੈਟਰੀ ਵਾਲਾ ਧਾਕੜ 5G ਫੋਨ, ਅੱਜ...
    • oppo s 2 flagship 5g phones launched
      Oppo ਦੇ 2 ਧਾਕੜ  5G ਫੋਨ ਹੋ ਗਏ ਲਾਂਚ! ਫੀਚਰਜ਼ ਤੇ ਕੀਮਤ ਨੇ ਉਡਾ'ਤੇ ਸਭ ਦੇ ਹੋਸ਼
    • now superfast internet speed will be available even in crowded places
      ਹੁਣ ਭੀੜ ਵਾਲੀਆਂ ਥਾਵਾਂ 'ਤੇ ਵੀ ਮਿਲੇਗੀ ਸੁਪਰਫਾਸਟ ਇੰਟਰਨੈੱਟ ਸਪੀਡ; ਇਸ ਦਿੱਗਜ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +