Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, JUN 22, 2025

    1:01:11 PM

  • bullets fired due to plot  major action taken against ias

    Punjab:ਪਲਾਟ ਪਿੱਛੇ ਚੱਲੀਆਂ ਗੋਲ਼ੀਆਂ, IAS...

  • b2 stealth

    ਕਿਸੇ ਏਲੀਅਨਸ਼ਿਪ ਵਰਗਾ ਲਗਦਾ ਹੈ ਅਮਰੀਕਾ ਦਾ 'ਬ੍ਰਹਮ...

  • tourists boat capsizes

    ਸੈਲਾਨੀਆਂ ਨਾਲ ਭਰੀ ਕਿਸ਼ਤੀ ਪਲਟੀ, 7 ਦੀ ਮੌਤ

  • new twist in influencer kamal kaur bhabhi s murder case

    ਇਨਫਲੂਐਂਸਰ ਕਮਲ ਕੌਰ ਭਾਬੀ ਦੇ ਕਤਲ ਮਾਮਲੇ 'ਚ ਨਵਾਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • ਜਲੰਧਰ
  • ਐਪਲ ਭਾਰਤ ਲਈ ਆਪਣਾ ਸਭ ਤੋਂ ਵੱਡਾ ਰਿਟੇਲ ਸਟੋਰ ਕਰ ਰਿਹਾ ਹੈ ਤਿਆਰ

GADGETS News Punjabi(ਗੈਜੇਟ)

ਐਪਲ ਭਾਰਤ ਲਈ ਆਪਣਾ ਸਭ ਤੋਂ ਵੱਡਾ ਰਿਟੇਲ ਸਟੋਰ ਕਰ ਰਿਹਾ ਹੈ ਤਿਆਰ

  • Updated: 12 Jul, 2017 01:32 AM
ਜਲੰਧਰ
apple stores its largest retail store for india
  • Share
    • Facebook
    • Tumblr
    • Linkedin
    • Twitter
  • Comment

ਜਲੰਧਰ— ਸ਼ਿਓਮੀ ਨੇ ਇਸ ਸਾਲ ਮਾਰਚ 'ਚ ਆਪਣਾ ਦੂਜਾ ਪਲਾਂਟ ਓਪਨ ਕੀਤਾ ਅਤੇ ਹੁਣ ਇੱਥੇ ਹਰ ਦਿਨ, ਹਰ ਸੈਕਿੰਡ ਇਕ ਸਮਾਰਟਫੋਨ ਬਣਦਾ ਹੈ। ਸ਼ਿਓਮੀ ਦੇ ਪਲਾਂਟ ਨੂੰ ਫਾਕਸਕਾਨ ਦੁਆਰਾ ਸੰਚਾਲਿਤ ਕੀਤਾ ਜਾ ਰਿਹਾ ਹੈ ਅਤੇ ਇੱਥੇ, 5,000 ਤੋਂ ਜ਼ਿਆਦਾ ਕਰਮਚਾਰੀ ਕੰਮ ਕਰਦੇ ਹਨ। ਸ਼ਿਓਮੀ ਦਾ ਰਿਟੇਲ ਸਟੋਰ ਫਿਲਹਾਲ ਬੰਗਲੁਰੂ 'ਚ ਹੈ ਅਤੇ ਕੰਪਨੀ ਦੀ ਯੋਜਨਾ ਆਉਣ ਵਾਲੇ ਦੋ ਸਾਲਾਂ 'ਚ 100 ਨਵੇਂ ਸਟੋਰ ਓਪਨ ਕਰਨ ਦੀ ਹੈ। ਜਦਕਿ ਐਪਲ ਅੱਜੇ ਵੀ ਭਾਰਤ 'ਚ ਆਪਣਾ ਰਿਟੇਲ ਸਟੋਰ ਓਪਨ ਕਰਨ ਲਈ ਭਾਰਤ ਸਰਕਾਰ ਦੁਆਰਾ ਗ੍ਰੀਨ ਸਿੰਗਨਲ ਦਾ ਇੰਤਜ਼ਾਰ ਕਰ ਰਿਹਾ ਹੈ। ਐਪਲ ਦੇ ਸੀ.ਈ.ਓ. ਨੇ 26 ਜੂਨ ਨੂੰ ਪ੍ਰਧਾਨਮੰਤਰੀ ਨਰਿੰਦਰ ਮੋਦੀ ਜਾਣਕਾਰੀ ਦਿੱਤੀ ਸੀ ਕਿ ਬੰਗਲੁਰੂ 'ਚ ਆਈਫੋਨ ਐੱਸ.ਈ ਦਾ ਉਤਪਾਦਨ ਆਧਿਕਾਰਿਤ ਤੌਰ 'ਤੇ ਸ਼ੁਰੂ ਹੋ ਗਿਆ ਹੈ। ਉਮੀਦ ਹੈ ਕਿ ਐਪਲ ਸਟੋਰ ਸ਼ੁਰੂ ਕਰਨ ਲਈ ਕੰਪਨੀ ਨੂੰ ਗ੍ਰੀਨ ਸਿੰਗਨਲ ਪ੍ਰਪਾਤ ਕਰਨ ਲਈ ਸਖਤ ਮਿਹਨਤ ਕਰਨ ਪੈ ਰਹੀ ਹੈ। ਸ਼ਿਓਮੀ ਨੂੰ ਵੀ ਸਪਲਾਈ ਦੀ ਕੰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਐਪਲ ਦੀ ਸਮੱਸਿਆ ਦੀ ਕਲਪਨਾ ਕੀਤੀ ਜਾ ਸਕਦੀ ਹੈ। ਆਧਿਕਾਰਿਤ ਤੌਰ 'ਤੇ ਐਪਲ ਦੁਆਰਾ ਜੂਨ 'ਚ ਇਕ ਰਿਪੋਰਟ 'ਚ ''India:Apple is degging in for their Next mass Market War'' ਪੋਸਟ ਕੀਤਾ। ਇਸ ਰਿਪੋਰਟ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਐਪਲ ਦੀ ਰਿਟੇਲ ਟੀਮ ਨਵੀਂ ਦਿੱਲੀ ਅਤੇ ਬੰਗਲੁਰੂ 'ਚ ਆਪਣਾ ਪਹਿਲਾਂ ਫਲੈਗਸ਼ੀਪ ਸਟੋਰ ਖੋਲਣ ਤੀ ਤਿਆਰੀ 'ਚ ਹੈ।
ਉੱਥੇ, ਹੁਣ Patentlyapple ਵੈੱਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਐਪਲ ਦੀ ਯੋਜਨਾ ਭਾਰਤ 'ਚ ਸਭ ਤੋਂ ਵੱਡਾ ਰਿਟੇਲ ਸਟੋਰ ਓਪਨ ਕਰਨ ਦੀ ਹੈ। ਭਾਰਤੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਭਾਰਤ 'ਚ ਪਹਿਲਾਂ ਐਪਲ ਸਟੋਰ 10,000 ਤੋਂ 15,000 ਵਰਗ ਫੁੱਟ 'ਚ ਹੋਵੇਗਾ ਜਾਂ ਲਗਭਗ ਹੋਰ ਵਿਸ਼ਵ ਸਟੋਰਜ਼ ਦੇ ਆਕਾਰ ਤੋਂ ਦੋਗੁਨਾ ਹੋਵੇਗਾ।
ਦੋ ਸੀਨੀਅਰ ਉਦਯੋਗ ਅਧਿਕਾਰੀਆਂ ਨੇ ਭਾਰਤੀ ਪ੍ਰਕਾਸ਼ਨ ਨੂੰ ਦੱਸਿਆ ਕਿ ਨਵੇਂ ਐਪਲ ਸਟੋਰ ਦਾ ਡਿਜ਼ਾਈਨ ਪੂਰੀ ਤਰ੍ਹਾਂ ਕੱਚ 'ਤੇ ਨਿਰਭਰ ਹੋਵੇਗਾ। ਇਹ ਭਾਰਤ 'ਚ ਸਭ ਤੋਂ ਵੱਡਾ ਸਿੰਗਲ ਬ੍ਰਾਂਡ ਇਲੈਟ੍ਰਾਨਿਕ ਸਟੋਰ ਹੋਵੇਗਾ।
ਰਿਪੋਰਟ 'ਚ ਪੁਸ਼ਟੀ ਕੀਤੀ ਗਈ ਹੈ ਕਿ ਐਪਲ ਦੀ ਟਾਪ ਰਿਟੇਲ ਟੀਮ ਆਫ ਐਕਸਪਰਟ ਨੇ ਦੇਸ਼ 'ਚ ਰਿਟੇਲ ਸਟੋਰ ਲਈ ਕੁਝ ਰਿਟੈਲਰਜ਼ ਅਤੇ ਮਾਲ ਮੈਨੇਜਰਸ ਨਾਲ ਵੀ ਸੈਟਿੰਗਜ਼ ਕੀਤੀ ਹੈ। ਵਿਸ਼ੇਸ਼ ਰੂਪ ਤੋਂ ਭਾਰਤ ਪ੍ਰਕਾਸ਼ਨ 'ਚ ਕਿਹਾ ਗਿਆ ਹੈ ਕਿ ਐਪਲ ਨੇ 2020-2021 ਤਕ ਆਪਣੀ ਰਿਟੇਲ ਯੋਜਨਾਵਾਂ ਦੇ ਬਾਰੇ 'ਚ ਵੱਖ-ਵੱਖ Stakeholder ਨਾਲ ਗੈਰ Disclouser ਸਮਝੌਤੇ 'ਤੇ ਦਸਤਖਤ ਕੀਤੇ ਹਨ। ਦਿਲਚਸਪ ਗੱਲ ਇਹ ਹੈ ਕਿ ਐਪਲ ਅਗਲੇ 5 ਤੋਂ 10 ਸਾਲਾਂ 'ਚ ਕੇਵਲ 4 ਜਾਂ 5 ਫਲੈਗਸ਼ੀਪ ਸਟੋਰਜ਼ 'ਤੇ ਹੀ ਮੈਟਰੋ ਤਕ ਸੀਮਿਤ ਰਹਿਗਾ।
 

  • Apple
  • India ਐਪਲ
  • ਭਾਰਤ

GeekBench 'ਤੇ ਨਜ਼ਰ ਆਇਆ ਮੋਟੋਰੋਲਾ XT1789, ਜਾਣੋ ਸਪੈਸੀਫਿਕੈਸ਼ਨਜ਼

NEXT STORY

Stories You May Like

  • oil tickets and tomatoes all expensive india will suffer the biggest blow
    ਤੇਲ, ਟਿਕਟ ਅਤੇ ਟਮਾਟਰ ਸਭ ਮਹਿੰਗੇ! ਭਾਰਤ ਨੂੰ  ਲੱਗੇਗਾ ਸਭ ਤੋਂ ਵੱਡਾ ਝਟਕਾ, ਜਾਣੋ ਕੀ-ਕੀ ਹੋਵੇਗਾ ਮਹਿੰਗਾ
  • india vizhinjam port world container ship
    ਭਾਰਤ ਦੀ ਵਿਝਿੰਜਮ ਬੰਦਰਗਾਹ ’ਤੇ ਪੁੱਜਾ ਦੁਨੀਆ ਦਾ ਸਭ ਤੋਂ ਵੱਡਾ ਕੰਟੇਨਰ ਜਹਾਜ਼
  • the country  s two largest banks icici and hdfc gave a big shock
    ਦੇਸ਼ ਦੇ 2 ਸਭ ਤੋਂ ਵੱਡੇ ਬੈਂਕਾਂ ICICI ਅਤੇ HDFC ਨੇ ਦਿੱਤਾ ਲੋਕਾਂ ਨੂੰ ਵੱਡਾ ਝਟਕਾ, ਇਹ ਹੈ ਪੂਰਾ ਮਾਮਲਾ
  • oil  tickets and tomatoes are all expensive
    ਤੇਲ, ਟਿਕਟਾਂ ਤੇ ਟਮਾਟਰ ਸਭ ਮਹਿੰਗਾ! ਭਾਰਤ ਨੂੰ ਸਭ ਤੋਂ ਵੱਡਾ ਝਟਕਾ ਲੱਗੇਗਾ, ਜਾਣੋ ਕੀ ਹੋਵੇਗਾ ਮਹਿੰਗਾ
  • iran sought us pressure on israel for ceasefire via gulf states
    ਜੰਗਬੰਦੀ ਲਈ ਤਿਆਰ ਈਰਾਨ! ਖਾੜੀ ਦੇਸ਼ਾਂ ਰਾਹੀਂ ਅਮਰੀਕਾ 'ਤੇ ਦਬਾਅ ਬਣਾਉਣ 'ਤੇ ਦੇ ਰਿਹਾ ਜ਼ੋਰ
  • tomato price has become expensive due to heat  retail price has reached
    ਗਰਮੀ ਕਾਰਨ ਮਹਿੰਗਾ ਹੋਇਆ ਟਮਾਟਰ, ਰਿਟੇਲ 'ਚ ਇੰਨੇ ਰੁਪਏ ਪ੍ਰਤੀ ਕਿਲੋ ਤੱਕ ਪੁੱਜੀ ਕੀਮਤ
  • not kohli dhoni but this indian is the richest cricketer in the world
    ਕੋਹਲੀ-ਧੋਨੀ ਨਹੀਂ ਸਗੋਂ ਇਹ ਭਾਰਤੀ ਹੈ ਦੁਨੀਆ ਦਾ ਸਭ ਤੋਂ ਅਮੀਰ ਕ੍ਰਿਕਟਰ, ਨਹੀਂ ਖੇਡਿਆ ਇਕ ਵੀ IPL ਮੈਚ
  • india  defense exports  regional security providers
    ਰੱਖਿਆ ਨਿਰਯਾਤ ਨਾਲ ਖੇਤਰੀ ਸੁਰੱਖਿਆ ਪ੍ਰਦਾਤਾ ਵਜੋਂ ਤੇਜ਼ੀ ਨਾਲ ਉਭਰ ਰਿਹਾ ਹੈ ਭਾਰਤ
  • bullets fired due to plot  major action taken against ias
    Punjab:ਪਲਾਟ ਪਿੱਛੇ ਚੱਲੀਆਂ ਗੋਲ਼ੀਆਂ, IAS ਖ਼ਿਲਾਫ਼ ਵੱਡੀ ਕਾਰਵਾਈ, ਪਤੀ ਵੀ...
  • electricity supply will remain closed in punjab
    ਪੰਜਾਬੀਓ ਕਰ ਲਓ ਤਿਆਰੀ, ਅੱਜ ਫਿਰ ਬਿਜਲੀ ਸਪਲਾਈ ਰਹੇਗੀ ਬੰਦ, ਜਾਣੋ ਕਿਹੜੇ ਇਲਾਕੇ...
  • there will be big changes in punjab politics
    ਪੰਜਾਬ ਦੀ ਸਿਆਸਤ 'ਚ ਹੋਣਗੇ ਵੱਡੇ ਬਦਲਾਅ! ਕੁਝ ਲੀਡਰ ਹੋ ਸਕਦੇ ਹਨ ਪਾਵਰਲੈੱਸ
  • today  s top 10 news
    ਨੌਜਵਾਨਾਂ ਨੂੰ CM ਮਾਨ ਦਾ ਵੱਡਾ ਤੋਹਫ਼ਾ ਤੇ ਪਲੇਨ ਕ੍ਰੈਸ਼ ਮਾਮਲੇ 'ਚ ਏਅਰ ਇੰਡੀਆ...
  • monsoon arrives in punjab
    ਪੰਜਾਬ 'ਚ ਮਾਨਸੂਨ ਦੀ ਦਸਤਕ, 22 ਤੋਂ 25 ਜੂਨ ਪਵੇਗਾ ਭਾਰੀ ਮੀਂਹ
  • highway  accident  death
    ਜਲੰਧਰ-ਅੰਮ੍ਰਿਤਸਰ ਰੋਡ 'ਤੇ ਭਿਆਨਕ ਹਾਦਸਾ, ਇਕ ਵਿਅਕਤੀ ਦੀ ਮੌਤ
  • the only brother of four sisters dies in a road accident
    ਚਾਰ ਭੈਣਾਂ ਦੇ ਇਕਲੌਤੇ ਭਰਾ ਦੀ ਸੜਕ ਹਾਦਸੇ ’ਚ ਮੌਤ
  • firing in jalandhar
    ਜਲੰਧਰ 'ਚ IAS ਦੇ ਗੰਨਮੈਨ ਨੇ ਕੀਤੀ ਫ਼ਾਇਰਿੰਗ!
Trending
Ek Nazar
beware of glass bottle users

ਕੱਚ ਦੀਆਂ ਬੋਤਲਾਂ ਵਰਤਣ ਵਾਲੇ ਸਾਵਧਾਨ! ਨਵੀਂ ਸਟੱਡੀ 'ਚ ਵੱਡਾ ਖੁਲਾਸਾ

un condemns us attacks

ਸੰਯੁਕਤ ਰਾਸ਼ਟਰ ਨੇ ਈਰਾਨ 'ਤੇ ਅਮਰੀਕੀ ਹਮਲਿਆਂ ਦੀ ਕੀਤੀ ਨਿੰਦਾ

there will be big changes in punjab politics

ਪੰਜਾਬ ਦੀ ਸਿਆਸਤ 'ਚ ਹੋਣਗੇ ਵੱਡੇ ਬਦਲਾਅ! ਕੁਝ ਲੀਡਰ ਹੋ ਸਕਦੇ ਹਨ ਪਾਵਰਲੈੱਸ

international yoga day united nations

ਸੰਯੁਕਤ ਰਾਸ਼ਟਰ 'ਚ ਮਨਾਇਆ ਗਿਆ ਅੰਤਰਰਾਸ਼ਟਰੀ ਯੋਗ ਦਿਵਸ

eat pearl millet roti to reduce your weight gain

ਲਗਾਤਾਰ ਵੱਧ ਰਹੇ ਭਾਰ ਨੂੰ ਘਟਾਉਣਾ ਚਾਹੁੰਦੈ ਹੋ ਤਾਂ ਖਾਓ ਇਹ ਚੀਜ਼, ਹੋਵੇਗਾ...

monsoon arrives in punjab

ਪੰਜਾਬ 'ਚ ਮਾਨਸੂਨ ਦੀ ਦਸਤਕ, 22 ਤੋਂ 25 ਜੂਨ ਪਵੇਗਾ ਭਾਰੀ ਮੀਂਹ

afghan families return

ਇੱਕ ਦਿਨ 'ਚ 1,247 ਅਫਗਾਨ ਪਰਿਵਾਰ ਪਰਤੇ ਵਾਪਸ

israel end war with america initiative

ਅਮਰੀਕਾ ਦੀ ਪਹਿਲ ਨਾਲ ਇਜ਼ਰਾਈਲ ਖ਼ਤਮ ਕਰ ਸਕਦੈ ਯੁੱਧ

trump administration palestinian supporter

ਟਰੰਪ ਪ੍ਰਸ਼ਾਸਨ ਨੂੰ ਝਟਕਾ, ਫਲਸਤੀਨ ਸਮਰਥਕ ਖਲੀਲ ਦੀ ਰਿਹਾਈ ਦਾ ਹੁਕਮ

pakistani security forces  kidnapped

ਪਾਕਿ ਸੁਰੱਖਿਆ ਬਲਾਂ ਨੇ ਨਾਬਾਲਗ ਸਮੇਤ ਆਮ ਨਾਗਰਿਕ ਨੂੰ ਕੀਤਾ ਅਗਵਾ

iranian military drone chief killed

ਮਾਰਿਆ ਗਿਆ ਈਰਾਨੀ ਫੌਜ ਦਾ ਡਰੋਨ ਮੁਖੀ ਅਤੇ ਕੋਰ ਕਮਾਂਡਰ

foreign minister of iran statement

ਅਮਰੀਕਾ ਦਾ ਜੰਗ 'ਚ ਸ਼ਾਮਲ ਹੋਣਾ 'ਸਾਰਿਆਂ ਲਈ ਹੋਵੇਗਾ ਖ਼ਤਰਨਾਕ'

billions of login details leaked

ਦੁਨੀਆ ਭਰ ਦੇ ਅਰਬਾਂ ਪਾਸਵਰਡ ਲੀਕ; ਗੂਗਲ, ​​ਫੇਸਬੁੱਕ ਅਤੇ ਐਪਲ ਤੱਕ ਦੇ ਯੂਜ਼ਰਸ...

teacher fell in love auto driver

ਜਿਸ ਨਾਲ ਸਕੂਲ ਜਾਂਦੀ ਦੀ ਅਧਿਆਪਕ, ਉਸੇ ਨਾਲ ਪਾਈ ਪਿਆਰ ਦੀ ਪੀਂਝ, ਫਿਰ...

evacuating all indian citizens present in iran

ਈਰਾਨ 'ਚ ਮੌਜੂਦ ਸਾਰੇ ਭਾਰਤੀ ਨਾਗਰਿਕਾਂ ਨੂੰ ਬਾਹਰ ਕੱਢਣ ਦਾ ਆਪਰੇਸ਼ਨ ਜਾਰੀ

yoga day celebrations in china

ਚੀਨ 'ਚ ਹਜ਼ਾਰਾਂ ਲੋਕ ਯੋਗ ਦਿਵਸ ਸਮਾਰੋਹ 'ਚ ਹੋਏ ਸ਼ਾਮਲ

pakistani minister threatens to dissolve provincial assembly

ਪਾਕਿਸਤਾਨੀ ਮੰਤਰੀ ਨੇ ਸੂਬਾਈ ਅਸੈਂਬਲੀ ਭੰਗ ਕਰਨ ਦੀ ਦਿੱਤੀ ਚੇਤਾਵਨੀ

for the first time in punjab brick kilns closed for 7 months

ਘਰ ਬਣਾਉਣ ਵਾਲਿਆਂ ਨੂੰ ਵੱਡਾ ਝਟਕਾ! ਪੰਜਾਬ 'ਚ ਪਹਿਲੀ ਵਾਰ 7 ਮਹੀਨਿਆਂ ਲਈ ਬੰਦ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • railway recruitment
      ਰੇਲਵੇ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਇਸ ਦਿਨ ਤੋਂ ਕਰ ਸਕਦੇ ਹੋ ਅਪਲਾਈ
    • ludhiana west bypoll know the latest updates
      Ludhiana West Bypoll Live : ਪੋਲਿੰਗ ਬੂਥ 'ਤੇ ਬਹਿਸਬਾਜ਼ੀ, ਹੁਣ ਤੱਕ ਕਿੰਨੇ...
    • cm mann tweet
      'ਅੱਜ ਦੇ ਦਿਨ ਨੂੰ ਛੁੱਟੀ...' CM ਮਾਨ ਨੇ ਟਵੀਟ ਕਰ ਆਖ਼ੀ ਖ਼ਾਸ ਗੱਲ
    • smuggler waiting for customers to supply heroin caught  accomplice named
      ਹੈਰੋਇਨ ਸਪਲਾਈ ਕਰਨ ਲਈ ਗਾਹਕਾਂ ਦਾ ਇੰਤਜ਼ਾਰ ਕਰ ਰਿਹਾ ਸਮੱਗਲਰ ਕੀਤਾ ਕਾਬੂ, ਸਾਥੀ...
    • cantor full of ration seized during ludhiana by election
      ਲੁਧਿਆਣਾ ਜ਼ਿਮਨੀ ਚੋਣ ਵਿਚਾਲੇ ਰਾਸ਼ਨ ਨਾਲ ਭਰਿਆ ਕੈਂਟਰ ਫੜ੍ਹਿਆ
    • big relief to central minister
      ਕੇਂਦਰੀ ਮੰਤਰੀ ਨੂੰ ਮਿਲੀ ਵੱਡੀ ਰਾਹਤ ! ਭੜਕਾਊ ਭਾਸ਼ਣ ਦੇ ਮਾਮਲੇ 'ਚ ਸੰਮਨ ਹੋਏ ਰੱਦ
    • now you can make calls without a mobile network
      ਕਮਾਲ ਹੋ ਗਿਆ ! ਹੁਣ ਬਿਨਾਂ ਮੋਬਾਈਲ ਨੈੱਟਵਰਕ ਦੇ ਹੋਵੇਗੀ CALL, ਇਸ ਟੈਲੀਕਾਮ...
    • plane crashes into jet bridge at brisbane airport  australia
      ਆਸਟ੍ਰੇਲੀਆ ਦੇ ਬ੍ਰਿਸਬੇਨ ਹਵਾਈ ਅੱਡੇ 'ਤੇ ਜੈੱਟ ਬ੍ਰਿਜ ਨਾਲ ਟਕਰਾਇਆ ਜਹਾਜ਼
    • bjp candidate jiwan gupta casts his vote
      'ਭਾਜਪਾ' ਉਮੀਦਵਾਰ ਜੀਵਨ ਗੁਪਤਾ ਨੇ ਪਾਈ ਵੋਟ, ਲੋਕਾਂ ਨੂੰ ਕੀਤੀ ਖ਼ਾਸ ਅਪੀਲ
    • israeli army warns iranians  says   evacuate the area with arak heavy
      ਇਜ਼ਰਾਈਲੀ ਫ਼ੌਜ ਨੇ ਈਰਾਨੀਆਂ ਨੂੰ ਦਿੱਤੀ ਚਿਤਾਵਨੀ, ਕਿਹਾ- 'ਅਰਾਕ ਹੈਵੀ ਵਾਟਰ...
    • trump asim munir meeting
      ਪਾਕਿਸਤਾਨੀ ਫ਼ੌਜ ਮੁਖੀ ਆਸਿਮ ਮੁਨੀਰ ਨਾਲ ਅਮਰੀਕਾ 'ਚ ਮੁਲਾਕਾਤ ਮਗਰੋਂ ਟਰੰਪ ਦਾ...
    • ਗੈਜੇਟ ਦੀਆਂ ਖਬਰਾਂ
    • features of this powerful phone leaked before launch
      ਲਾਂਚ ਤੋਂ ਪਹਿਲਾਂ ਲੀਕ ਹੋਏ ਇਸ ਧਾਕੜ Phone ਦੇ Features!
    • vivo s amazing phone launched
      50MP ਕੈਮਰਾ ਤੇ 5500mAh ਦੀ ਬੈਟਰੀ ਨਾਲ Vivo ਦਾ ਸ਼ਾਨਦਾਰ ਫੋਨ ਹੋਇਆ ਲਾਂਚ !...
    • at what temperature should ac be operated in rain
      ਬਾਰਿਸ਼ 'ਚ AC ਨੂੰ 24°C ਤੋਂ 28°C ਵਿਚਕਾਰ ਕਿਸ ਟੈਂਪ੍ਰੇਚਰ 'ਤੇ ਚਲਾਉਣਾ...
    • elon musk planning to launch x super app
      ਸੈਟੇਲਾਈਟ ਇੰਟਰਨੈੱਟ ਮਗਰੋਂ ਡਿਜੀਟਲ ਪੇਮੈਂਟ ਦੀ ਦੁਨੀਆ 'ਚ ਤਹਿਲਕਾ ਮਚਾਉਣਗੇ...
    • samsung 5g phone price drop
      ਅੱਧੇ ਰੇਟ 'ਤੇ ਮਿਲ ਰਿਹੈ Samsung ਦਾ ਇਹ ਫਲੈਗਸ਼ਿਪ ਸਮਾਰਟਫੋਨ!
    • airtel saved 61 lakh people from online fraud
      Airtel ਨੇ ਕਰ'ਤਾ ਕਮਾਲ, 61 ਲੱਖ ਲੋਕਾਂ ਨੂੰ ਔਨਲਾਈਨ ਧੋਖਾਧੜੀ ਤੋਂ ਬਚਾਇਆ
    • 16 billion password leak
      Google, Apple ਤੇ Facebook ਯੂਜ਼ਰਜ਼ ਦਾ ਡਾਟਾ ਖ਼ਤਰੇ 'ਚ! ਲੀਕ ਹੋ ਗਏ 16 ਅਰਬ...
    • be careful when downloading play store apps
      Play Store ਤੋਂ Apps ਨੂੰ Downloads ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ!
    • mercedes benz customers the company has recalled these s
      Mercedes-benz ਦੇ ਗਾਹਕਾਂ ਲਈ ਵੱਡੀ ਖ਼ਬਰ, ਕੰਪਨੀ ਨੇ ਇਨ੍ਹਾਂ ਮਾਡਲਾਂ ਨੂੰ...
    • the iphone will change everything
      iPhone : ਬਦਲ ਜਾਵੇਗਾ ਸਭ ਕੁਝ! ਹੁਣ ਮਿਲੇਗੀ New Look ਤੇ Updated ਕੈਮਰੇ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +