ਜਲੰਧਰ: ਸਮਾਰਟਫੋਨ ਨਿਰਮਾਤਾ ਕੰਪਨੀ ਇੰਟੈਕਸ ਨੇ ਭਾਰਤ 'ਚ ਆਪਣਾ ਨਵਾਂ ਬਜਟ ਸਮਾਰਟਫੋਨ ਐਕਵਾ S7 ਭਾਰਤ ਲਾਂਚ ਕੀਤਾ ਹੈ। 4G ਵੌਇਸ ਓਵਰ LTE ਨਾਲ ਲੈਸ ਐਕਵਾ S7 ਸਮਾਰਟਫੋਨ ਦੀ ਕੀਮਤ 9,499 ਰੁਪਏ ਹੈ। ਇਹ ਹੈਂਡਸੈੱਟ ਰਿਲਾਇੰਸ ਜਿਓ ਵੈਲਕਮ ਆਫਰ ਦੇ ਨਾਲ ਆਵੇਗਾ । ਹਾਲਾਂਕਿ, ਕੰਪਨੀ ਦੁਆਰਾ ਇਸ ਸਮਾਰਟਫੋਨ ਦੀ ਉਪਲੱਬਧਤਾ ਦੀ ਤਾਰੀਖ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।
ਇੰਟੈਕਸ ਐਕਵਾ ਐੱਸ 7 ਫੀਚਰਸ
ਡਿਸਪਲੇ - 5 ਇੰਚ ਦੀ ਐੱਚ. ਡੀ (720x1280 ਪਿਕਸਲ) ਡਿਸਪਲੇ
ਪ੍ਰੋਸੈਸਰ - 64 ਬਿਟ 1.3 ਗੀਗਾਹਰਟਜ਼ ਕਵਾਡ-ਕੋਰ ਮੀਡੀਆਟੈੱਕ ਐੱਮ. ਟੀ6735 ਚਿਪਸੈੱਟ
ਗਰਾਫਿਕਸ - ਮਾਲੀ-ਟੀ720 ਜੀ. ਪੀ. ਯੂ ਇੰਟੀਗਰੇਟਡ
ਰੈਮ - 3GB ਰੈਮ
ਓ. ਐੱਸ - ਆਊਟ ਆਫ ਬਾਕਸ ਐਂਡ੍ਰਾਇਡ 6.0 ਮਾਰਸ਼ਮੈਲੋ
ਕੈਮਰਾ - ਰਿਅਰ ਕੈਮਰਾ 12 MP ਐੱਲ. ਈ. ਡੀ ਫਲੈਸ਼, ਫ੍ਰੰਟ ਕੈਮਰਾ ਦਾ ਸੈਂਸਰ 5 MP
ਇਨ-ਬਿਲਟ - 16GB
ਹੋਰ ਖਾਸ ਫੀਚਰਸ - ਰਿਅਰ ਪੈਨਲ 'ਤੇ ਫਿੰਗਰਪ੍ਰਿੰਟ ਸੈਂਸਰ, 4G, ਵੀ. ਓ. ਐੱਲ.ਟੀ. ਈ, ਵਾਈ-ਫਾਈ 802.11 ਬੀ/ਜੀ/ਐੱਨ, ਬਲੂਟੁੱਥ 4.0, ਐੱਫ. ਐੱਮ ਰੇਡੀਓ ਅਤੇ 3.5 ਐੱਮ. ਐੱਮ ਆਡੀਓ ਜੈੱਕ
ਬੈਟਰੀ - 3200 ਐੱਮ. ਏ. ਐੱਚ
ਡਾਇਮੇਂਸ਼ਨ - 142.5ਗ72.5ਗ8.7 ਮਿਲੀਮੀਟਰ
ਭਾਰ - 150 ਗਰਾਮ
ਕਲਰ - ਰੋਜ ਗੋਲਡ, ਡਾਰਕ ਗੋਲਡ ਅਤੇ ਸ਼ੈਂਪੇਨ
ਕਾਲ ਦਰਾਂ : ਹੋ ਸਕਦੀਆਂ ਹਨ 10 ਤੋਂ 15 ਫ਼ੀਸਦੀ ਘੱਟ
NEXT STORY