ਜਲੰਧਰ- Adobe Photoshop Express - ਫੋਟੋ ਐਡਟਿੰਗ ਦੇ ਮਾਮਲੇ 'ਚ ਅਡੋਬ ਦੇ ਸਾਫਟਵੇਅਰ ਤੋਂ ਬਿਹਤਰ ਕੋਈ ਸਾਫਟਵੇਅਰ ਨਹੀਂ ਹੋ ਸਕਦਾ ਹੈ। ਆਈਫੋਨ ਲਈ ਅਡੋਬ ਦਾ ਇਕ ਐਪ Adobe Photoshop Express ਹੈ। ਇਸ 'ਚ ਕਈ ਲੇਅਰਸ, ਸਲੈਕਸ਼ਨ ਟੂਲ ਅਤੇ ਐਡਜਸਟਮੇਂਟ ਵਰਗੇ ਕਈ ਸਾਰੇ ਐਪ ਮਿਲਣਗੇ। ਇਸ ਨੂੰ ਤੁਸੀਂ ਫ੍ਰੀ 'ਚ ਡਾਊਨਲੋਡ ਕਰ ਸਕਦੇ ਹੋ।

Darkroom -
ਇਸ ਐਪ ਦੀ ਮਦਦ ਨਾਲ ਤੁਸੀਂ ਆਪਣੀ ਫੋਟੋ ਨੂੰ ਜ਼ਿਆਦਾ ਸ਼ਾਈਨਿੰਗ ਬਣਾ ਸਕਦੇ ਹੋ। ਇਸ ਤੋਂ ਇਲਾਵਾ hue, saturation ਹੋਰ luminosity (HSL) ਵਰਗੇ ਕਈ ਸਾਰੇ ਟੂਲਸ ਹਨ। ਇਸ ਐਪ ਨੂੰ ਆਈਟਿਊਨਸ 'ਤੇ 4.9 ਰੇਟਿੰਗ ਮਿਲੇਗੀ। ਨਾਲ ਹੀ ਇਹ ਫ੍ਰੀ ਵੀ ਹੈ।

Pixlr -
ਵੈੱਬ ਸਾਈਟ ਪਿਕਸਲ ਦਾ ਐਪ ਵੀ ਹੈ। ਇਸ 'ਚ ਫੋਟੋਸ਼ਾਪ ਸਾਫਚਵੇਅਰ ਵਾਲੇ ਕਈ ਸਾਰੇ ਟੂਲਸ ਹਨ। ਇਸ 'ਚ ਫੋਟੋ ਦੀ ਸਾਈਜ਼ ਨੂੰ ਬਦਲਣ ਦਾ ਵੀ ਆਪਸ਼ਨ ਹੈ। ਇਸ ਤੋਂ ਇਲਾਵਾ ਇਸ 'ਚ ਕਈ ਸਾਰੇ ਆਟੋਮੈਟਿਕ ਟੂਲਸ ਵੀ ਹਨ।

Facetune 2 -
ਆਮ-ਤੌਰ 'ਚੇ ਸਾਰੇ ਲੋਕਾਂ ਦੀ ਫੋਟੋ ਚੰਗੀ ਨਹੀਂ ਆਉਂਦੀ ਹੈ। ਅਜਿਹੇ 'ਚ ਤੁਸੀ ਇਸ ਐਪ ਦੀ ਮਦਦ ਨਾਲ ਲੈ ਸਕਦੇ ਹੋ। ਇਸ ਐਪ ਦੀ ਮਦਦ ਨਾਲ ਤੁਸੀਂ ਇਫੈਕਟ ਨਾਲ ਬਿਹਤਰੀਨ ਫੋਟੋ ਕਲਿੱਕ ਕਰ ਸਕਦੇ ਹੋ। ਇਸ 'ਚ ਤੁਹਾਨੂੰ ਵਾਲਾਂ ਨੂੰ ਕਲਰ ਕਰਨ ਵਰਗੇ ਕਈ ਸਾਰੇ ਆਪਸ਼ਨ ਮਿਲਣਗੇ।

Photo Editor by Aviary -
ਇਸ ਐਪ 'ਚ ਤੁਹਾਨੂੰ ਕਲਰ ਰਿਪਲੇਸ, ਟੈਕਸਟ ਇਨਸਰਟ ਤੋਂ ਇਲਾਵਾ ਕਈ ਸ਼ਾਨਦਾਰ ਫਿਲਟਰਸ ਮਿਲਣਗੇ। ਇਸ 'ਚ ਕਿਸੇ ਖਾਸ ਏਰੀਆ ਨੂੰ ਸਲੈਕਟ ਕਰਨ ਦਾ ਵੀ ਆਪਸ਼ਨ ਮਿਲੇਗਾ।

4 ਘੰਟੇ ਚਾਰਜ ਕਰ 50 ਕਿਮੀ ਚੱਲਦੀ ਹੈ ਇਹ ਈ-ਬਾਈਕ
NEXT STORY