ਜਲੰਧਰ- ਚੀਨ ਦੀ ਇਕ ਅਜਿਹੀ ਮੈਨਿਊਫੈਕਚਰਿੰਗ ਕੰਪਨੀ ਹੈ, ਜੋ ਲੱਖਾਂ ਯੂਜ਼ਰਸ ਦੇ ਦਿਲਾਂ 'ਚ ਆਪਣੀ ਜਗ੍ਹਾ ਬਣਾ ਚੁੱਕੀ ਹੈ। ਭਾਰਤ 'ਚ ਵੀ ਸਮਾਰਟ ਗੈਜੇਟ ਯੂਜ਼ਰਸ ਦੇ ਵਿਚਕਾਰ ਇਸ ਦਾ ਬੋਲਬਾਲਾ ਹੈ। ਇਸ ਦੇ ਸਮਾਰਟਫੋਨ ਇੰਨੇ ਜ਼ਿਆਦਾ ਯੂਜ਼ਰ ਫ੍ਰੈਂਡਲੀ ਹੁੰਦੇ ਹਨ ਨਵੇਂ ਯੂਜ਼ਰਸ ਵੀ ਇਸ ਵੱਲ ਡਾਇਰੈਕਟ ਹੋ ਜਾਂਦੇ ਹਨ। ਹਾਲ ਹੀ 'ਚ ਸ਼ਿਓਮੀ ਮੀ6 ਦੇ ਕੁਝ ਫੀਚਰਸ ਲੀਕ ਹੋ ਗਏ ਹਨ, ਜੋ ਕਿ ਆਉਣ ਵਾਲੇ ਕੁਝ ਦਿਨ੍ਹਾਂ 'ਚ ਲਾਂਚ ਕੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ ਕਿ ਕਿਹੜੇ ਖਾਸ ਫੀਟਰਸ ਮੀ6 'ਚ ਆ ਸਕਦੇ ਹਨ।
ਡਿਊਲ-ਲੈਂਸ ਰਿਅਰ ਕੈਮਰਾ -
ਅਜਿਹਾ ਸੁਣਨ 'ਚ ਆ ਰਿਹਾ ਹੈ ਕਿ ਕੈਮਰੇ ਦਾ ਡਿਜ਼ਾਈਨ ਅਤੇ ਲੁੱਕ ਕਾਫੀ ਮੀ2 ਦੇ ਸਾਮਾਨ ਹਨ। ਬੱਸ ਇਸ ਫੋਨ 'ਚ ਲੇਫਟ ਕਾਰਨਨਰ 'ਤੇ ਡਿÎਊਲ ਲੈਂਸ ਕੈਮਰਾ ਸੈੱਟਅੱਪ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਇਮੇਜ਼ ਨੂੰ ਧਿਆਨ ਨਾਲ ਦੇਖੀਏ ਤਾਂ ਲੱਗਦਾ ਹੈ ਕਿ ਇਸ 'ਚ ਐੱਲ. ਈ. ਡੀ. ਫਲੈਸ਼ ਹੋਵੇਗਾ ਪਰ ਫਿੰਗਰਪ੍ਰਿੰਟ ਸੈਂਸਰ ਨਹੀਂ ਹੋਵੇਗਾ। ਇਕ ਹੋਰ ਦਾਅਵਾ ਆਇਆ ਹੈ ਕਿ ਇਸ 'ਚ SonyIMX400 sensor ਹੋਵੇਗਾ।
ਸਨੈਪਡ੍ਰੈਗਨ 821 -
ਉਮੀਦ ਹੈ ਕਿ ਇਸ ਮਾਡਲ 'ਚ ਸਨੈਪਡ੍ਰੈਗਨ 821 ਪ੍ਰੋਸੈਸਰ ਦਾ ਇਸ਼ਤੇਮਾਲ ਕੀਤਾ ਜਾਵੇਗਾ, ਜੋ ਕਿ ਇਨ੍ਹਾਂ ਦਿਨ੍ਹਾਂ ਲੇਟੈਸਟ ਹੈ ਪਰ ਅਜਿਹਾ ਫੈਸਲਾ ਉਨ੍ਹਾਂ ਨੇ ਲਾਂਚਿੰਗ 'ਚ ਦੇਰੀ ਨਾ ਹੋਵੇ, ਉਸ ਨੂੰ ਧਿਆਨ 'ਚ ਰੱਖਦੇ ਹੋਏ ਲਿਆ, ਹੋਰ ਇਸ 'ਚ ਅਪਕਮਿੰਗ ਸਨੈਪਡ੍ਰੈਗਨ ਵਰਜਨ ਆਉਣ ਦੀ ਕੋਸ਼ਿਸ਼ ਕੀਤੀ ਗਈ ਸੀ।
ਕਾਰਡ 'ਤੇ ਵੇਰਿਅੰਟ ਸੇਰੇਮਿਕ ਬਾਡੀ -
ਹੋ ਸਕਦਾ ਹੈ ਕਿ ਇਸ ਫੋਨ ਦੀ ਬਾਡੀ, ਸੇਰੇਮਿਕ ਬਾਡੀ ਹੋ।
ਫਲੈਟ ਡਿਸਪੇਲ -
ਮੀ6 ਦਾ ਡਿਸਪਲੇ ਕਵਰ ਨਾ ਹੋ ਕੇ ਫਲੈਟ ਹੋ ਸਕਦਾ ਹੈ। ਇਸ ਨੂੰ ਮੀ2 ਦੀ ਡਿਜ਼ਾਈਨ ਦੇ ਸਮਾਨ ਹੀ ਮੰਨਿਆ ਜਾ ਰਿਹਾ ਹੈ, ਅਜਿਹੇ 'ਚ ਇਸ 'ਚ ਇਸ ਗੱਲ ਦੀ ਉਮੀਦ ਹੋਰ ਜ਼ਿਆਦਾ ਹੈ।
ਸੰਭਾਵਿਤ ਕੀਮਤ -
ਉਂਝ ਤਾਂ ਇਸ ਦੀ ਕੀਮਤ ਨੂੰ ਲੈ ਕੇ ਕੋਈ ਵੀ ਜ਼ਿਆਦਾਤਰ ਖੁਲਾਸਾ ਨਹੀਂ ਹੋਇਆ ਹੈ ਪਰ ਉਮੀਦ ਹੈ ਕਿ ਭਾਰਤ 'ਚ ਇਸ ਦੀ ਕੀਮਤ ਵੇਰਿਅੰਟ ਦੇ ਹਿਸਾਬ ਤੋਂ 19000,22000 ਅਤੇ 27500 ਰੁਪਏ ਹੋ ਸਕਦੀ ਹੈ, ਜੋ 64, 128 ਅਤੇ 256 ਜੀ. ਬੀ. ਸਟੋਰੇਜ ਦੇ ਹਿਸਾਬ ਤੋਂ ਯੂਜ਼ਰਸ ਲਈ ਮਾਰਕੀਟ 'ਚ ਉਪਲੱਬਧ ਹੋਣਗੇ।
Big Discount: ਇਨ੍ਹਾਂ ਸਮਾਰਟਫੋਨਜ਼ 'ਤੇ ਮਿਲ ਰਿਹਾ ਹੈ 9000 ਰੁਪਏ ਤੱਕ ਦਾ ਆਫਰ
NEXT STORY