ਜਲੰਧਰ- ਐਂਡ੍ਰਾਇਡ ਸਮਾਰਟਫੋਨ 'ਚ ਯੂਜ਼ਰਸ ਦੇ ਕੋਲ ਮੁਫਤ ਐਪਸ ਡਾਊਨਲੋਡਿੰਗ ਦੀ ਸਹੂਲਤ ਹੁੰਦੀ ਹੈ ਜਿਸ ਕਰਕੇ ਫੋਨ 'ਚ ਕਈ ਐਪਸ ਡਾਊਨਲੋਡ ਕਰਕੇ ਰੱਖੇ ਜਾਂਦੇ ਹਨ। ਜਿਨ੍ਹਾਂ 'ਚੋ ਕੁੱਝ ਅਜਿਹੇ 'ਚ ਐਪਸ ਵੀ ਹੁੰਦੇ ਹਨ ਜਿਨ੍ਹਾਂ ਨੂੰ ਤੁਸੀਂ ਨਿਜੀ ਤੌਰ 'ਤੇ ਵਰਤੋ ਕਰਦੇ ਹੋ ਅਤੇ ਨਹੀਂ ਚਾਹੁੰਦੇ ਕਿ ਉਸਨੂੰ ਕੋਈ ਹੋਰ ਵੀ ਵੇਖੇ। ਇਸ ਦੇ ਲਈ ਕੁੱਝ ਟਿਪਸ ਦੀ ਜਾਣਕਾਰੀ ਹੋਣਾ ਜਰੂਰੀ ਹੈ।
- ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਐਂਡ੍ਰਾਇਡ ਸਮਾਰਟਫੋਨ ਨੂੰ ਓਪੇਨ ਕਰੀਏ ਅਤੇ ਹੋਮ ਸਕ੍ਰੀਨ 'ਤੇ ਜਾਓ।
- ਫਿਰ ਫੋਨ ਦੀ ਸੈਟਿੰਗ 'ਚ ਜਾ ਕੇ ਉਥੇ ਦਿੱਤੇ ਗਏ ਐਪਸ ਆਪਸ਼ਨ 'ਤੇ ਕਲਿੱਕ ਕਰੋ।
- ਇਸ ਤੋਂ ਬਾਅਦ ਆਲ ਟੈਪ 'ਤੇ ਕਲਿਕ ਕਰੋ ਅਤੇ ਉਥੇ ਦਿੱਤੇ ਗਏ ਇਸ ਤੋਂ ਬਾਅਦ ਤੁਸੀ ਐਪ ਨੂੰ ਹਾਇਡ ਕਰਨਾ ਕਰਣਾ ਚਾਹੁੰਦੇ ਹੋ ਉਸ ਨੂੰ ਓਪਨ ਕਰੋ।
- ਐਪ ਨੂੰ ਓਪਨ ਤੋਂ ਬਾਅਦ ਤੁਹਾਨੂੰ ਉਥੇ ਡਿਸੇਬਲ ਅਤੇ ਫੋਰਸ ਸਟਾਪ ਦਾ ਆਪਸ਼ਨ ਮਿਲੇਗਾ। ਉਨ੍ਹਾਂ ਚੋਂ ਡਿਸੇਬਲ 'ਤੇ ਕਲਿੱਕ ਕਰ ਦਿਓ।
- ਇਸ ਤੋਂ ਬਾਅਦ ਤੁਹਾਡੇ ਜਿਨ੍ਹਾਂ ਐਪਸ ਨੂੰ ਹਾਇਡ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਇਸ ਪ੍ਰਕੀਰੀਆ ਦੇ ਦੁਆਰਾ ਹਾਇਡ ਕਰ ਸਕਦੇ ਹਨ।

ਯੂਜ਼ਰਸ ਚਾਉਣ ਤਾਂ ਐਪਸ ਨੂੰ ਹਾਇਡ ਕਰਨ ਲਈ ਐਪਲਿਕੇਸ਼ਨ ਦੀ ਵੀ ਵਰਤੋਂ ਕਰ ਸਕਦੇ ਹਨ ਅਤੇ ਇਸ ਦੇ ਲਈ ਗੂਗਲ ਪਲੇ ਸਟੋਰ ਤੋਂ Apex launcher ਐਪ ਡਾਊਨਲੋਡ ਕਰੋ। ਇਹ ਐਪ ਮੁਫਤ ਡਾਊਨਲੋਡਿੰਗ ਦੀ ਸਹੂਲਤ ਦੇ ਨਾਲ ਉਪਲੱਬਧ ਹੈ।
- Apex launcher ਐਪ ਨੂੰ ਡਾਊਨਲੋਡ ਅਤੇ ਇੰਸਟਾਲ ਕਰਨ ਤੋਂ ਬਾਅਦ ਉਸ 'ਤੇ ਟੈਪ ਕਰੋ।
- ਇਸ ਤੋਂ ਬਾਅਦ Drawer setting ਇਸ ਚ ਜਾ ਕੇ Hidden apps 'ਤੇ ਟੈਪ ਕਰੋ।
- ਤੁਹਾਡੀ ਸਕ੍ਰੀਨ 'ਤੇ ਐਪਸ ਦੀ ਲਿਸਟ ਵਿਖਾਈ ਦੇਵੇਗੀ।
- ਜਿਨ੍ਹਾਂ ਐਪਸ ਨੂੰ ਤੁਸੀਂ ਹਾਇਡ ਕਰਣਾ ਚਾਹੁੰਦੇ ਹੋ ਉਸ ਨੂੰ ਸਿਲੈਕਟ ਕਰਕੇ 'Save' 'ਤੇ ਟੈਪ ਕਰੋ।
- ਇਸ ਤੋਂ ਬਾਅਦ ਜਿਨ੍ਹਾਂ ਐਪਸ ਨੂੰ ਤੁਸੀਂ ਹਾਇਡ ਕੀਤਾ ਹੈ, ਉਹ ਫੋਨ ਦੇ ਮੇਨ ਮੈਨੀਊ 'ਚ ਵਿਖਾਈ ਨਹੀਂ ਦੇਣਗੀਆਂ।
Xiaomi ਨੇ Mi 6 Plus ਸਮਾਰਟਫੋਨ ਦੀ ਬਜਾਏ ਲਾਂਚ ਕੀਤਾ Xiaomi Mi Note ਦਾ ਇਹ ਨਵਾਂ ਵੇਰੀਐਂਟ
NEXT STORY