Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, JUN 14, 2025

    3:40:08 AM

  • israeli pm netanyahu warns iran     there will be more attacks

    ਇਜ਼ਰਾਈਲੀ PM ਨੇਤਨਯਾਹੂ ਦੀ ਈਰਾਨ ਨੂੰ ਚਿਤਾਵਨੀ-...

  • changes in school time table

    ਸਕੂਲਾਂ ਦੇ ਟਾਈਮ ਟੇਬਲ 'ਚ ਬਦਲਾਅ, ਹੁਕਮ ਜਾਰੀ

  • why are israel and iran so thirsty for each other  s blood

    ਆਖ਼ਰ ਕਿਉਂ ਇਕ-ਦੂਜੇ ਦੇ ਖ਼ੂਨ ਦੇ ਪਿਆਸੇ ਹਨ...

  • temperature reaches this high

    ਟੁੱਟਿਆ ਗਰਮੀ ਦਾ ਰਿਕਾਰਡ, ਇੰਨਾ ਪਹੁੰਚ ਗਿਆ ਤਾਪਮਾਨ

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Mobile-Tablets News
  • Jalandhar
  • ਹੁਵਾਵੇ ਨੇ ਆਪਣੇ ਡਿਵਾਈਸਿਜ਼ ਲਈ ਐਂਡਰਾਇਡ 9 Pie 'ਤੇ ਆਧਾਰਿਤ EMUI 9 ਦਾ ਕੀਤਾ ਐਲਾਨ

MOBILE-TABLETS News Punjabi(ਮੋਬਾਈਲ)

ਹੁਵਾਵੇ ਨੇ ਆਪਣੇ ਡਿਵਾਈਸਿਜ਼ ਲਈ ਐਂਡਰਾਇਡ 9 Pie 'ਤੇ ਆਧਾਰਿਤ EMUI 9 ਦਾ ਕੀਤਾ ਐਲਾਨ

  • Updated: 04 Sep, 2018 06:02 PM
Jalandhar
huawei has announced emui 9 based on android 9 pie for its devices
  • Share
    • Facebook
    • Tumblr
    • Linkedin
    • Twitter
  • Comment

ਜਲੰਧਰ-ਚੀਨ ਦੀ ਦਿੱਗਜ ਕੰਪਨੀ ਹੁਵਾਵੇ ਨੇ ਬਰਲਿਨ 'ਚ ਚੱਲ ਰਹੇ ਆਈ. ਐੱਫ. ਏ. 2018 (IFA 2018) ਈਵੈਂਟ 'ਚ ਆਪਣੇ ਹੁਵਾਵੇ ਅਤੇ ਆਨਰ ਡਿਵਾਈਸਿਜ਼ ਦੇ ਲਈ ਐਂਡਰਾਇਡ 9 Pie 'ਤੇ ਆਧਾਰਿਤ EMUI 9 ਇੰਟਰਫੇਸ ਦਾ ਐਲਾਨ ਕਰ ਦਿੱਤਾ ਹੈ। EMUI 9 ਸਪੀਡ ਅਤੇ ਸਿੰਪਲੀਸਿਟੀ 'ਤੇ ਧਿਆਨ ਕੇਂਦਰਿਤ ਕਰੇਗਾ ਅਤੇ ਪਰਫਾਰਮੇਂਸ, ਬੱਗ ਫਿਕਸ ਅਤੇ ਵਿਜ਼ੂਅਲ ਚੇਂਜ ਨਾਲ ਸੰਬੰਧਿਤ ਕਈ ਸੁਧਾਰ ਵੀ ਕੀਤੇ ਗਏ ਹਨ। ਕੰਪਨੀ ਮੁਤਾਬਕ ਇਹ ਗੂਗਲ ਦੀ ਡਿਜੀਟਲ ਵੈਲਬੀਗ ਸਰਵਿਸ ਦਾ ਹਿੱਸਾ ਹੋਵੇਗਾ, ਜੋ ਫਾਸਟ ਗੇਮਿੰਗ ਅਤੇ ਜ਼ਿਆਦਾ ਸਮੂਥ ਯੂ. ਆਈ. ਲਿਆਵੇਗਾ। ਐਂਡਰਾਇਡ ਸੈਂਟਰਲ ਦੁਆਰਾ ਪੋਸਟ ਕੀਤੀ ਗਏ ਸਕਰੀਨਸ਼ਾਟ ਮੁਤਾਬਕ ਨਵਾਂ ਯੂ. ਆਈ, ਹਲਕੇ ਕਲਰ ਅਤੇ ਆਉਣ ਵਾਲੀ ਕਾਲ ਅਤੇ ਅਲਾਰਮ ਲਈ ਵੱਡੇ ਬਦਲਾਅ ਅਤੇ ਵੱਡੇ ਸਕਰੀਨ ਦਾ ਲਾਭ ਲੈਣ ਦੇ ਲਈ ਵਿਜ਼ੂਅਲ ਚੇਂਜ ਦੇ ਨਾਲ ਆਉਂਦਾ ਹੈ।

EMUI 9 Beta: ਹੁਵਾਵੇ ਅਤੇ ਆਨਰ ਦੇ ਡਿਵਾਈਸਿਜ਼-
ਹੁਵਾਵੇ ਨੇ ਈ. ਐੱਮ. ਯੂ. ਆਈ 9 ਬੀਟਾ ਦਾ ਐਲਾਨ ਕੀਤਾ ਹੈ, ਜਿਸ ਦੇ ਰਾਹੀਂ ਕੁਝ ਯੂਜ਼ਰ ਇਸ ਸਾਫਟਵੇਅਰ ਦੇ ਆਫਿਸ਼ੀਅਲੀ ਰੋਲ-ਆਊਟ ਤੋਂ ਪਹਿਲਾਂ ਇਸ ਨੂੰ ਆਪਣੇ ਡਿਵਾਈਸ 'ਤੇ ਟੈਸਟ ਕਰ ਸਕਦੇ ਹਨ। ਇਸ ਲਿਸਟ 'ਚ ਹੁਵਾਵੇ ਮੇਟ 10, ਮੇਟ 10 ਪ੍ਰੋ, ਪੀ20, ਪੀ20 ਪਰੋ, ਆਨਰ 10, ਆਨਰ ਵਿਊ 10 ਅਤੇ ਆਨਰ ਪਲੇਅ ਸਮਾਰਟਫੋਨਜ਼ ਆਦਿ ਸ਼ਾਮਿਲ ਹਨ ਫਿਲਹਾਲ ਇਸ ਬਾਰੇ 'ਚ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਹੈ ਕਿ ਇਹ ਬੀਟਾ ਪ੍ਰੋਗਰਾਮ ਕਦੋਂ ਉਪਲੱਬਧ ਹੋਵੇਗਾ ਅਤੇ ਕਿਸੇ ਦੇਸ਼ 'ਚ ਉਪਲੱਬਧ ਹੋਵੇਗਾ ਪਰ ਜੇਕਰ ਤੁਸੀਂ ਇਸ ਨੂੰ ਆਪਣੇ ਸਮਾਰਟਫੋਨ 'ਤੇ ਟੈਸਟ ਕਰਨਾ ਚਾਹੁੰਦੇ ਹੋ ਤਾਂ ਇਨ੍ਹਾਂ ਸਟੈਪਸ ਨੂੰ ਫਾਲੋ ਕਰੋ। ਆਪਣੇ ਹੁਵਾਵੇ ਅਤੇ ਆਨਰ ਡਿਵਾਈਸ 'ਚ ਇੰਝ ਈ. ਐੱਮ. ਯੂ. ਆਈ 9 ਬੀਟਾ ਇੰਸਟਾਲ ਕਰ ਸਕਦੇ ਹੋ।

1.ਇਹ ਪ੍ਰੋਸੈਸ ਬਹੁਤ ਹੀ ਆਸਾਨ ਹੈ। ਆਪਣੇ ਸਮਾਰਟਫੋਨ 'ਚ ਇਸ ਦੱਸੇ ਗਏ ਲਿੰਕ ਤੇ ਜਾਓ ਅਤੇ “Friendly User Test” ਐਪਲੀਕੇਸ਼ਨ ਨੂੰ ਡਾਊਨਲੋਡ ਕਰੋ- https://consumer.huawei.com/en/support/fut/

2.ਹੁਣ ਐਪ ਨੂੰ ਆਪਣੇ ਸਮਾਰਟਫੋਨ 'ਚ ਇੰਸਟਾਲ ਕਰੋ ਅਤੇ ਉਸ ਨੂੰ ਚਲਾਓ। ਐਪ ਖੁਲਣ ਤੋਂ ਬਾਅਦ ਤੁਹਾਡੇ ਤੋਂ ਕੁਝ ਟਰਮ ਅਤੇ ਕੰਡੀਸ਼ਨ ਨੂੰ ਐਕਸੈਪਟ ਕਰਨ ਨੂੰ ਕਹੇਗੀ। ਟਰਮਸ ਨੂੰ ਐਕਸੈਪਟ ਕਰਨ ਤੋਂ ਬਾਅਦ ਆਪਣੀ ਹੁਵਾਵੇ ਆਈ ਡੀ ਦੇ ਰਾਹੀਂ ਸਾਈਨ-ਅਪ ਕਰੋ। ਜੇਕਰ ਤੁਹਾਡੇ ਕੋਲ ਹੁਵਾਵੇ ਆਈ. ਡੀ. ਨਹੀਂ ਹੈ ਤਾਂ ਪਹਿਲਾ ਉਸ ਨੂੰ ਬਣਾ ਲਉ ਅਤੇ ਉਸ ਤੋਂ ਬਾਅਦ ਲਾਗ ਇਨ ਕਰੋ।

PunjabKesari

3. ਲਾਗ ਇਨ ਕਰਨ ਤੋਂ ਬਾਅਦ ਐਪ ਦੇ ਅੰਦਰ ਪਰਸਨਲ ਟੈਬ ਦੇ ਲਈ ਸਲਾਈਡ ਕਰੋ >Join Project  'ਤੇ ਜਾਓ >Available Projects 'ਤੇ ਕਲਿੱਕ ਕਰੋ।

4. ਜੇਕਰ ਤੁਹਾਡਾ ਰੀਜਨ ਸੁਪੋਰਟ ਕਰੇਗਾ ਤਾਂ ਤੁਹਾਨੂੰ ਈ. ਐੱਮ. ਯੂ. ਆਈ. ਬੀਟਾ ਪ੍ਰੋਗਰਾਮ ਦਿਖਾਈ ਦੇਵੇਗਾ। ਤੁਹਾਨੂੰ ਸਾਈਨ ਅਪ 'ਤੇ ਕਲਿੱਕ ਕਰਨਾ ਹੈ। ਐਪ ਤੁਹਾਨੂੰ ਬੀਟਾ ਦੇ ਲਈ ਰਜਿਸਟਰ ਕਰ ਲਵੇਗੀ ਪਰ ਮੈ ਇਸ ਨੂੰ ਆਪਣੇ ਹੁਵਾਵੇ ਪੀ20 ਪ੍ਰੋ 'ਚ ਕਰਨ ਲਈ ਕੋਸ਼ਿਸ਼ ਕੀਤੀ ਹੈ ਪਰ ਉਸ 'ਚ ਸਾਈਨ ਅਪ ਆਪਸ਼ਨ ਉਪਲੱਬਧ ਨਹੀਂ ਸੀ। ਤੁਸੀਂ ਇਸ ਨੂੰ ਆਪਣੇ ਸਮਾਰਟਫੋਨ 'ਚ ਚੈੱਕ ਕਰ ਸਕਦੇ ਹੋ। ਜਦੋਂ ਵੀ ਇਹ ਪ੍ਰੋਜੈਕਟ ਉਪਲੱਬਧ ਹੋਵੇਗਾ ਤੁਹਾਨੂੰ ਓ. ਟੀ. ਏ. ਅਪਡੇਟ ਮਿਲੇਗੀ, ਜੋ ਤੁਹਾਨੂੰ ਐਂਡਰਾਇਡ 9.0 ਆਧਾਰਿਤ ਈ. ਐੱਮ. ਯੂ. ਆਈ 9 ਦਾ ਐਕਸਪੀਰੀਅੰਸ ਦੇਵੇਗੀ।

  • Huawei
  • Announced
  • Devices
  • Android Pie
  • ਹੁਵਾਵੇ
  • ਐਲਾਨ
  • ਡਿਵਾਈਸਿਜ਼

ਸੈਮਸੰਗ ਨੇ ਇਨ੍ਹਾਂ ਸਮਾਰਟਫੋਨ ਨੂੰ ਮਿਲੀ ਐਂਡਰਾਇਡ 8.1 ਓਰੀਓ OTA ਅਪਡੇਟ

NEXT STORY

Stories You May Like

  • dinanagar police seized a truck with 9 cows
    ਦੀਨਾਨਗਰ ਪੁਲਸ ਨੇ ਇਕ ਟਰੱਕ 'ਚੋਂ 9 ਗਊਆਂ ਤੇ 2 ਵੱਛੀਆਂ ਸਮੇਤ ਟਰੱਕ ਨੂੰ ਕੀਤਾ ਕਾਬੂ
  • trade talks between us and china to be held in london on june 9
    9 ਜੂਨ ਨੂੰ ਲੰਡਨ 'ਚ ਹੋਵੇਗੀ ਅਮਰੀਕਾ ਅਤੇ ਚੀਨ ਵਿਚਾਲੇ ਵਪਾਰ ਗੱਲਬਾਤ, ਟਰੰਪ ਨੇ ਕੀਤਾ ਐਲਾਨ
  • sgpc  s internal committee meeting to be held on june 9
    9 ਜੂਨ ਨੂੰ ਹੋਵੇਗੀ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ
  • 9 isis terrorists hanged together
    ਹੁਣ ਹੋਇਆ ਇਨਸਾਫ਼ ! ਇਕੱਠੇ ਸੂਲ਼ੀ 'ਤੇ ਲਟਕਾਏ ਗਏ ISIS ਦੇ 9 ਅੱਤਵਾਦੀ
  • cheated of rs 9 lakh on the pretext of sending it to spain
    ਸਪੇਨ ਭੇਜਣ ਦੇ ਨਾਂ ’ਤੇ 9 ਲੱਖ ਰੁਪਏ ਦੀ ਮਾਰੀ ਠੱਗੀ, ਔਰਤ ਸਮੇਤ 2 ਨਾਮਜ਼ਦ
  • heat wave yellow alert issued for 9 districts in punjab
    ਪੰਜਾਬ 'ਚ ਅਗਲੇ 3 ਦਿਨ ਭਾਰੀ! ਇਨ੍ਹਾਂ 9 ਜ਼ਿਲ੍ਹਿਆਂ ਲਈ Alert, ਮੌਸਮ ਦੀ ਹੋਈ ਵੱਡੀ ਭਵਿੱਖਬਾਣੀ
  • gold jewellery consumption to decline by 9 10 percent
    ਸੋਨੇ ਦੇ ਗਹਿਣਿਆਂ ਦੀ ਖਪਤ ’ਚ 9-10 ਫ਼ੀਸਦੀ ਦੀ ਆਵੇਗੀ ਗਿਰਾਵਟ
  • court extends tahawwur rana  s judicial custody till july 9
    26/11 Mumbai terror attack : ਅਦਾਲਤ ਨੇ ਤਹੱਵੁਰ ਰਾਣਾ ਦੀ ਨਿਆਂਇਕ ਹਿਰਾਸਤ 9 ਜੁਲਾਈ ਤੱਕ ਵਧਾਈ
  • boeing 787 dreamliner suffers first accident in 14 years
    14 ਸਾਲਾਂ ’ਚ ਪਹਿਲੀ ਵਾਰ ਹਾਦਸੇ ਦਾ ਸ਼ਿਕਾਰ ਹੋਇਆ ਬੋਇੰਗ 787 ਡ੍ਰੀਮਲਾਈਨਰ
  • pawan jyoti sangh honours 15 members with positions
    ਪਾਵਨ ਜੋਤੀ ਸੰਘ ਵੱਲੋਂ 15 ਮੈਂਬਰਾਂ ਨੂੰ ਅਹੁਦੇ ਦੇ ਕੇ ਕੀਤਾ ਗਿਆ ਸਨਮਾਨਿਤ
  • red alert in 9 districts of punjab big weather forecast
    ਪੰਜਾਬ ਦੇ 9 ਜ਼ਿਲ੍ਹਿਆਂ 'ਚ Red Alert! ਮੌਸਮ ਦੀ ਹੋਈ ਵੱਡੀ ਭਵਿੱਖਬਾਣੀ,...
  • vigilance department takes major action in punjab summons je and sdo
    ਪੰਜਾਬ 'ਚ ਵਿਜੀਲੈਂਸ ਵਿਭਾਗ ਦੀ ਵੱਡੀ ਕਾਰਵਾਈ, ਤਲਬ ਕੀਤੇ ਜੇ. ਈਜ਼ ਤੇ ਐੱਸ. ਡੀ....
  • punjab government s 3 year ban imposed on biotech company due to poor supply
    ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਘਟੀਆ ਸਪਲਾਈ ਕਾਰਨ ਬਾਇਓਟੈੱਕ ਕੰਪਨੀ ’ਤੇ ਲਾਈ 3...
  • will have to wait for a new face for the post of bjp national president
    ਭਾਜਪਾ ਦੇ ਕੌਮੀ ਪ੍ਰਧਾਨ ਦੇ ਅਹੁਦੇ ’ਤੇ ਨਵੇਂ ਚਿਹਰੇ ਲਈ ਅਜੇ ਹੋਰ ਕਰਨੀ ਪਵੇਗੀ...
  • 119 smugglers arrested under   war on drugs
    'ਯੁੱਧ ਨਸ਼ਿਆਂ ਵਿਰੁੱਧ' ਤਹਿਤ 103ਵੇਂ ਦਿਨ ਨਸ਼ਿਆਂ ਸਣੇ 119 ਸਮੱਗਲਰ ਕਾਬੂ
  • american company boeing s planes are proving to be flying coffins
    ਉੱਡਦਾ ਤਾਬੂਤ ਸਾਬਿਤ ਹੋ ਰਹੇ ਅਮਰੀਕੀ ਕੰਪਨੀ ਬੋਇੰਗ ਦੇ ਜਹਾਜ਼
Trending
Ek Nazar
red alert in 9 districts of punjab big weather forecast

ਪੰਜਾਬ ਦੇ 9 ਜ਼ਿਲ੍ਹਿਆਂ 'ਚ Red Alert! ਮੌਸਮ ਦੀ ਹੋਈ ਵੱਡੀ ਭਵਿੱਖਬਾਣੀ,...

chandigarh s nights are the hottest in punjab and haryana red alert issued

ਗਰਮੀ ਨੇ ਤੋੜੇ ਰਿਕਾਰਡ, ਪੰਜਾਬ ਤੇ ਹਰਿਆਣਾ ’ਚ ਸਭ ਤੋਂ ਗਰਮ ਚੰਡੀਗੜ੍ਹ ਦੀਆਂ...

big news for students of punjab amid holidays

ਪੰਜਾਬ ਦੇ ਵਿਦਿਆਰਥੀਆਂ ਲਈ ਛੁੱਟੀਆਂ ਵਿਚਾਲੇ ਆ ਗਈ ਵੱਡੀ ਖ਼ਬਰ, PSEB ਨੇ ਸ਼ੁਰੂ...

voting on permanent ceasefire in gaza india

ਗਾਜ਼ਾ 'ਚ ਤੁਰੰਤ, ਸਥਾਈ ਜੰਗਬੰਦੀ ਦੀ ਮੰਗ ਸਬੰਧੀ ਮਤੇ 'ਤੇ ਭਾਰਤ ਨੇ ਨਹੀਂ ਕੀਤੀ...

power supply will be cut off for 2 days

ਪੰਜਾਬੀਓ ਪਹਿਲਾਂ ਹੀ ਕਰ ਲਓ ਤਿਆਰੀ, 2 ਦਿਨ ਬਿਜਲੀ ਸਪਲਾਈ ਰਹੇਗੀ ਬੰਦ

helicopter makes emergency landing in punjab

ਪੰਜਾਬ 'ਚ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ

important news for bharat gas agency consumers

ਰਸੋਈ ਗੈਸ ਖਪਤਕਾਰਾਂ ਲਈ ਵੱਡੀ ਖ਼ਬਰ, ਜਲਦ ਤੋਂ ਜਲਦ ਕਰਾਓ ਇਹ ਕੰਮ, ਨਹੀਂ ਤਾਂ...

read this news to avoid the heat

ਪੰਜਾਬੀਓ ਗਰਮੀ ਤੋਂ ਬੱਚਣ ਲਈ ਪੜ੍ਹੋ ਇਹ ਖ਼ਬਰ, ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

netanyahu calls israel  s attack successful initial attack

ਨੇਤਨਯਾਹੂ ਨੇ ਈਰਾਨ 'ਤੇ ਇਜ਼ਰਾਈਲੀ ਹਮਲੇ ਨੂੰ 'ਸਫਲ ਸ਼ੁਰੂਆਤੀ ਹਮਲਾ' ਦਿੱਤਾ...

vigilance department takes major action in punjab summons je and sdo

ਪੰਜਾਬ 'ਚ ਵਿਜੀਲੈਂਸ ਵਿਭਾਗ ਦੀ ਵੱਡੀ ਕਾਰਵਾਈ, ਤਲਬ ਕੀਤੇ ਜੇ. ਈਜ਼ ਤੇ ਐੱਸ. ਡੀ....

death toll rises due to floods in south africa  s

ਦੱਖਣੀ ਅਫਰੀਕਾ 'ਚ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ 80 ਦੇ ਕਰੀਬ

pakistan condemns israeli attacks on iran

ਪਾਕਿਸਤਾਨ ਨੇ ਈਰਾਨ 'ਤੇ ਇਜ਼ਰਾਈਲੀ ਹਮਲਿਆਂ ਦੀ ਕੀਤੀ ਨਿੰਦਾ

trump hopes to bring iran back to negotiating table

Trump ਨੂੰ ਅਜੇ ਵੀ ਈਰਾਨ ਦੇ "ਗੱਲਬਾਤ ਦੀ ਮੇਜ਼ 'ਤੇ ਵਾਪਸ ਆਉਣ ਦੀ ਉਮੀਦ"

explosion in apartment block in australia

ਆਸਟ੍ਰੇਲੀਆ 'ਚ ਅਪਾਰਟਮੈਂਟ ਬਲਾਕ 'ਚ ਧਮਾਕਾ, ਦੋ ਲੋਕ ਜ਼ਖਮੀ

cases filed against trump  burden on lawyers

Trump ਵਿਰੁੱਧ 400 ਕੇਸ ਦਾਇਰ, ਵਕੀਲਾਂ 'ਤੇ ਵਧਿਆ ਬੋਝ

people of dozens of villages will get great facilities

ਪੰਜਾਬ ਸਰਕਾਰ ਦਾ ਵੱਡਾ ਉਪਰਾਲਾ, ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਮਿਲੇਗੀ ਵੱਡੀ...

bride received gold bars cash and 100 cats as dowry

ਲਾੜੀ ਨੂੰ ਦਾਜ 'ਚ ਮਿਲੀਆਂ ਸੋਨੇ ਦੀਆਂ ਇੱਟਾਂ, ਕੈਸ਼ ਅਤੇ 100 ਬਿੱਲੀਆਂ; ਹਰ ਪਾਸੇ...

rescues 40 refugees

ਭੂਮੱਧ ਸਾਗਰ 'ਚ ਫਸੇ ਬਚਾਏ ਗਏ 40 ਸ਼ਰਨਾਰਥੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • father also missing searching for missing girl
      ਗੁੰਮ ਹੋਈ ਬੱਚੀ ਨੂੰ ਲੱਭਦੇ-ਲੱਭਦੇ ਪਿਓ ਵੀ ਹੋ ਗਿਆ ਲਾਪਤਾ, ਪਿੰਡ 'ਚ ਦਹਿਸ਼ਤ ਦਾ...
    • australia work visa
      ਆਸਟ੍ਰੇਲੀਆ ਜਾਣ ਦੇ ਚਾਹਵਾਨਾਂ ਲਈ ਚੰਗੀ ਖ਼ਬਰ, ਇੰਝ ਕਰੋ ਅਪਲਾਈ, ਸਿੱਧਾ ਮਿਲੇਗਾ...
    • punjab government s big decision regarding pension
      ਪੈਨਸ਼ਨ ਨੂੰ ਲੈ ਕੇ ਅਹਿਮ ਖ਼ਬਰ, ਪੰਜਾਬ ਸਰਕਾਰ ਨੇ ਦਿੱਤਾ ਵੱਡਾ ਤੋਹਫ਼ਾ
    • fire at housing apartment in delhi s dwarka
      ਅਪਾਰਟਮੈਂਟ 'ਚ ਲੱਗੀ ਭਿਆਨਕ ਅੱਗ ਨੇ ਤਬਾਹ ਕਰ'ਤਾ ਪਰਿਵਾਰ ! ਪਹਿਲਾਂ ਧੀ-ਪੁੱਤ ਨੇ...
    • taking gold loan  customers will get more benefits with easy rules
      Gold Loan ਲੈਣ ਸਮੇਂ ਨਹੀਂ ਹੋਵੇਗੀ ਕੋਈ ਪਰੇਸ਼ਾਨੀ, ਆਸਾਨ ਨਿਯਮਾਂ ਨਾਲ ਗਾਹਕਾਂ...
    • son in law love affair mother in law run away
      ਹਾਏ ਓ ਰੱਬਾ! ਮਾਂ ਵਰਗੀ ਸੱਸ 'ਤੇ ਆਇਆ ਜਵਾਈ ਦਾ ਦਿਲ, ਫਿਰ ਜੋ ਹੋਇਆ...
    • earthquake hits
      ਅੱਧੇ ਘੰਟੇ 'ਚ 2 ਵਾਰ ਕੰਬ ਗਈ ਧਰਤੀ ! ਲੋਕਾਂ ਦੇ ਸੁੱਕ ਗਏ ਸਾਹ
    • 42 university students offered jobs by multinational companies
      GNDU ਦੇ ਵਿਦਿਆਰਥੀਆਂ ਦੀ ਡਿਗਰੀ ਤੋਂ ਪਹਿਲਾਂ ਨੌਕਰੀ ਪੱਕੀ! ਵੱਡੀਆਂ ਕੰਪਨੀਆਂ ਤੋਂ...
    • google maps car stuck half constructed bridge
      Google Map ਦਾ ਇਕ ਹੋਰ ਕਾਰਾ, ਅਧੂਰੇ ਫਲਾਈਓਵਰ 'ਤੇ ਹੇਠਾਂ ਡਿੱਗੀ ਕਾਰ, ਵੀਡੀਓ...
    • sonam raghuwanshi killed raja
      ਪਹਾੜ 'ਤੇ ਚੜ੍ਹਾਈ ਸਮੇਂ ਥੱਕ ਗਏ ਸੁਪਾਰੀ ਕਿੱਲਰ ! ਰਾਜਾ ਰਘੂਵੰਸ਼ੀ ਨੂੰ ਮਾਰਨ ਤੋਂ...
    • sebi announces special settlement scheme
      ਸੇਬੀ ਨੇ ਕੀਤਾ ਸਟਾਕ ਬਰੋਕਰਜ਼ ਲਈ ਵਿਸ਼ੇਸ਼ ਸੈਟਲਮੈਂਟ ਸਕੀਮ ਦਾ ਐਲਾਨ
    • ਮੋਬਾਈਲ ਦੀਆਂ ਖਬਰਾਂ
    • motorola new smartphone launch
      Motorola ਦਾ ਨਵਾਂ ਸਮਾਰਟਫੋਨ ਲਾਂਚ, ਮਿਲੇਗੀ ਵੱਡੀ ਬੈਟਰੀ ਤੇ ਸ਼ਾਨਦਾਰ ਕੈਮਰਾ,...
    • apple fires lead designer
      ਐਪਲ ਨੇ ਆਪਣੇ ਲੀਡ ਡਿਜ਼ਾਈਨਰ ਨੂੰ ਕੀਤਾ ਬਰਖਾਸਤ, ਸੋਸ਼ਲ ਮੀਡੀਆ 'ਤੇ ਪੋਸਟ ਲਿਖ...
    • apple wwdc 2025
      Apple WWDC 2025: ਐਪਲ ਨੇ ਬਦਲਿਆ ਆਪਣੇ OS ਦਾ ਨਾਂ, ਜੋੜੇ ਕਈ ਨਵੇਂ ਫੀਚਰ
    • airtel rs  399 black iptv plan
      399 ਰੁਪਏ 'ਚ ਸਭ ਕੁਝ! ਅਨਲਿਮਟਿਡ ਇੰਟਰਨੈੱਟ, ਕਾਲਿੰਗ ਤੇ 260+ ਚੈਨਲ
    • will elon musk provide cheapest internet in india will bangladesh pakistan
      ਕੀ ਭਾਰਤ 'ਚ ਸਭ ਤੋਂ ਸਸਤਾ ਇੰਟਰਨੈੱਟ ਦੇਣਗੇ Elon Musk? ਬੰਗਲਾਦੇਸ਼-ਪਾਕਿਸਤਾਨ...
    • do you also keep money in your mobile cover
      ਜੇ ਤੁਸੀਂ ਵੀ ਰੱਖਦੇ ਹੋ ਫੋਨ ਦੇ ਕਵਰ 'ਚ ਪੈਸੇ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ !...
    • airtel 365 days recharge plan with unlimited free calling
      ਵਾਰ-ਵਾਰ ਰਿਚਾਰਜ ਦੀ ਟੈਨਸ਼ਨ ਖਤਮ, Airtel ਨੇ ਕਰ ਦਿੱਤਾ ਸਸਤਾ ਜੁਗਾੜ
    • iphone gets even cheaper
      iPhone ਹੋਇਆ ਹੋਰ ਵੀ ਸਸਤਾ! ਇੱਥੇ 40 ਹਜ਼ਾਰ ਤੋਂ ਵੀ ਘੱਟ 'ਚ ਮਿਲ ਰਿਹਾ ਇਹ ਮਾਡਲ
    • oppo new smartphone
      ਡਿਊਰੇਬਲ ਡਿਜ਼ਾਈਨ ਤੇ ਲੰਬੀ ਬੈਟਰੀ ਲਾਈਫ ਨਾਲ ਆ ਰਿਹਾ Oppo ਦਾ ਨਵਾਂ ਸਮਾਰਟਫੋਨ
    • starlink gets key licence to start service in india
      ਹੁਣ ਭਾਰਤ 'ਚ ਵੀ ਚੱਲੇਗਾ ਸੈਟੇਲਾਈਟ ਇੰਟਰਨੈੱਟ, Elon Musk ਦੀ ਸਟਾਰਲਿੰਕ ਨੂੰ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +