ਜਾਲੰਧਰ : ਭਾਰਤ ਦੀ ਮੋਬਾਇਲ ਫੋਨ ਨਿਰਮਾਤਾ ਕੰਪਨੀ iBall ਨੇ ਵੁਆਇਸ ਕਾਲਿੰਗ ਟੇਬਲੇਟ Slide Q27 4G ਲਾਂਚ ਕੀਤਾ ਹੈ। Amazon.in 'ਤੇ ਇਹ ਸਮਾਰਟਫੋਨ 13,999 ਰੁਪਏ ਦੀ ਕੀਮਤ ਵਿਚ ਉਪਲੱਬਧ ਹੈ। ਆਈਬਾਲ ਦਾ ਇਹ ਟੇਬਲੇਟ ਕਈ ਸ਼ਾਨਦਾਰ ਫੀਚਰਸ ਨਾਲ ਲੈਸ ਹੈ।
ਆਈਬਾਲ ਸਲਾਇਡ Q27 4G ਟੈਬਲੇਟ ਦੇ ਫੀਚਰਸ :
ਡਿਸਪਲੇ-10.1 ਇੰਚ ਦੀ ਡਿਸਪਲੇ 1280x800 ਰੈਜ਼ੋਲਿਊਸ਼ਨ
ਪ੍ਰੋਸੈਸਰ-1.3 GHz ਕਵਾਡ-ਕੋਰ ਕਾਰਟੈਕਸ 153 64-ਬਿਟ ਪ੍ਰੋਸੈਸਰ
OS-ਐਂਡ੍ਰਾਇਡ 6.0 ਮਾਰਸ਼ਮੈਲੋ
RAM-2GB
ਇੰਟਰਨਲ ਮੈਮੋਰੀ-16GB / 32GB
ਕੈਮਰਾ-5MP ਰਿਅਰ ਅਤੇ 2MP ਫ੍ਰੰਟ ਕੈਮਰਾ
ਬੈਟਰੀ-5500mAh ਲੀ-ਪਾਲਿਮਰ
ਹੋਰ ਫੀਚਰਸ-ਵਾਈ-ਫਾਈ ਹਾਟ ਸਪਾਟ, ਬਲੂਟੁਥ 4.0, 7PS/1-7PS, ਮਾਈਰਫੋ ਯੂ. ਐੱਸ. ਬੀ. ਪੋਰਟ, ਯੂ. ਐੱਸ. ਬੀ. OTG ਸਪੋਰਟ।
ਸਮਾਰਟਫੋਨ ਦੇ ਕੈਮਰੇ ਨਾਲ ਹੋ ਸਕਦੇ ਹਨ ਹੋਰ ਵੀ ਕਈ ਕੰਮ
NEXT STORY