Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, MAY 20, 2026

    2:53:06 PM

  • summer vacation announcement

    ਹੋ ਗਿਆ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ, 23 ਮਈ...

  • punjab police recovery

    ਪੰਜਾਬ ਦੇ ਇਸ ਇਲਾਕੇ 'ਚੋਂ ਮਿਲਿਆ ਹੈਂਡ ਗ੍ਰਨੇਡ!...

  • 42 american aircraft destroyed

    ਈਰਾਨ ਨਾਲ ਯੁੱਧ ਦੌਰਾਨ ਅਮਰੀਕਾ ਨੂੰ ਵੱਡਾ ਝਟਕਾ,...

  • 60 days or leavecountry

    60 ਦਿਨ ਜਾਂ ਫਿਰ ਦੇਸ਼ ਛੱਡੋ! ਅਮਰੀਕਾ 'ਚ ਭਾਰਤੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • ਜਲੰਧਰ
  • Intex-cloud Q11 ਰੀਵੀਊ: ਜਾਣੋ ਇਸ 'ਚ ਕੀ ਹੈ ਖਾਸ

GADGETS News Punjabi(ਗੈਜੇਟ)

Intex-cloud Q11 ਰੀਵੀਊ: ਜਾਣੋ ਇਸ 'ਚ ਕੀ ਹੈ ਖਾਸ

  • Updated: 09 Mar, 2017 09:05 AM
ਜਲੰਧਰ
intex cloud q11 review
  • Share
    • Facebook
    • Tumblr
    • Linkedin
    • Twitter
  • Comment

ਜਲੰਧਰ- ਇੰਟੈਕਸ ਨੇ ਆਪਣਾ ਬਜਟ ਸਮਾਰਟਫੋਨ ਕਲਾਊਡ Q11-4G ਨੂੰ ਮਾਰਕੀਟ 'ਚ ਉਤਾਰਿਆ ਹੈ। ਇਸ ਫੋਨ ਦੀ ਖਾਸੀਅਤ ਇਸ ਦਾ ਡਿਜ਼ਾਈਨ ਅਤੇ ਫਰੰਟ ਸੈਲਫੀ ਕੈਮਰਾ ਹੈ। ਇਸ ਫੋਨ ਨਾਲ ਹੀ ਇਸ ਦੇ ਬਾਕਸ 'ਚ ਇਨਬਿਲਟ VR ਦੀ ਸੁਵਿਧਾ ਵੀ ਮਿਲੇਗੀ। ਆਓ ਜਾਣਦੇ ਹਾਂ ਇੰਟੈਕਸ ਦਾ ਕਲਾਊਡ Q11-4G ਕੀ ਅਸਲ 'ਚ ਇਕ ਪੈਸਾ ਵਸੂਲ ਫੋਨ ਹੈ।
ਲੁਕਸ-ਡਿਸਪਲੇ-
ਇੰਟੈਕਸ ਕਲਾਊਡ Q11-4G ਦਾ ਲੁਕਸ ਬੇਹੱਦ ਇੰਪ੍ਰੈੱਸ ਕਰਦਾ ਹੈ। ਗੋਲਡ ਕਲਰ 'ਚ ਇਹ ਪ੍ਰੀਮੀਅਮ ਨਜ਼ਰ ਆਉਂਦਾ ਹੈ। ਇਸ ਦੇ ਬੈਕ ਪੈਨਲ 'ਤੇ ਕੈਮਰਾ ਅਤੇ LED ਫਲੈਸ਼ ਦਿੱਤੇ ਹੋਏ ਹਨ, ਜਦ ਕਿ ਨੀਚੇ ਵੱਲ ਸਪੀਕਰ ਦਿੱਤਾ ਹੈ। ਇਸ ਤੋਂ ਇਲਾਵਾ ਫੋਨ ਦੇ ਲਪੇਟ ਅਤੇ ਰਾਈਟ ਸਾਈਡ 'ਤੇ ਵਾਲਿਊਮ ਰੋਕਰ ਕੀਜ਼ ਮਿਲੇਗੀ। ਫੋਨ 'ਚ 5.5 ਇੰਚ ਦੀ HD ਆਈ. ਪੀ. ਐੱਸ. ਡਿਸਪਲੇ ਲੱਗਾ ਹੈ।
ਕੈਮਰਾ -
ਫੋਨ 'ਚ 8 ਮੈਗਾਪਿਕਸਲ ਦਾ ਰਿਅਰ ਕੈਮਰਾ LED ਫਲੈਸ਼ ਨਾਲ ਦਿੱਤਾ ਗਿਆ ਹੈ, ਜਦ ਕਿ ਇਸ ਦੇ ਫਰੰਟ 'ਚ 5 ਮੈਗਾਪਿਕਸਲ ਦਾ ਕੈਮਰਾ ਦਿੱਤਾ ਹੋਇਆ ਹੈ, ਜੋ ਕਿ LED ਫਲੈਸ਼ ਨਾਲ ਆਉਂਦਾ ਹੈ। ਦੋਵੇਂ ਕੈਂਮਰੇ ਉਮੀਦ ਦੇ ਮੁਤਾਬਕ ਬਿਹਤਰ ਫੋਟੋਗ੍ਰਾਫੀ ਕਰਦੇ ਹਨ ਅਤੇ ਜੇਕਰ ਰੋਸ਼ਨੀ ਬਿਹਤਰ ਹੋਵੇ ਤਾਂ ਰਿਜ਼ਲਟ ਹੋਰ ਵਧੀਆ ਆਉਂਦਾ ਹੈ। ਸੈਲਫੀ ਲਵਰਸ ਨੂੰ ਇਹ ਫੋਨ ਪਸੰਦ ਆਵੇਗਾ।
ਪਰਫਾਰਮਰਸ -
ਪਰਫਾਰਮਰਸ ਦੇ ਮਾਮਲੇ 'ਚ ਫੋਨ ਠੀਕ ਰਿਹਾ ਇਹ ਵਧੀਆ ਢੰਗ ਤੋਂ ਕੰਮ ਕਰਦਾ ਹੈ ਪਰ ਤੁਸੀਂ ਇਸ ਨਾਲ ਫਾਸਟ ਦੀ ਉਮੀਦ ਨਾ ਕਰੋ। ਇਸ 'ਚ 1.2 ਗੀਗਾਹਟਰਜ਼ ਦਾ ਕਵਾਡ-ਕੋਰ ਮੀਡੀਆਟੇਕ MT6737V ਪ੍ਰੋਸੈਸਰ ਲੱਗਾ ਹੈ। ਨਾਲ 'ਚ 1 ਜੀਬੀ ਰੈਮ ਅਤੇ 8 ਜੀਬੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ ਜਦ ਕਿ ਮਾਈਕ੍ਰੋ ਐੱਸ. ਡੀ. ਕਾਰਡ ਦੀ ਮਦਦ ਨਾਲ ਇਸ ਨੂੰ ਵਧਾਇਆ ਜਾ ਸਕਦਾ ਹੈ। ਇਹ ਇਕ ਡਿਊਲ ਸਿਮ ਸਮਾਰਟਫੋਨ ਹੈ, ਜੋ ਕਿ ਐਂਡਰਾਇਡ 6.0 ਮਾਰਸ਼ਮੈਲੋ 'ਤੇ ਕੰਮ ਕਰਦਾ ਹੈ। ਜੇਕਰ ਤੁਸੀਂ 3ਡੀ ਮੂਵੀ ਜਾਂ ਵੀਡੀਓ ਦੇਖਣਾ ਪਸੰਦ ਕਰਦੇ ਹੋ ਤਾਂ ਇਸ ਫੋਨ ਦੇ ਬਾਕਸ 'ਚ ਹੀ ਤੁਹਾਨੂੰ ਵੀ. ਆਰ. ਦੀ ਸੁਵਿਧਾ ਮਿਲੇਗੀ, ਜੋ ਅਸਲ 'ਚ ਕਮਾਲ ਦਾ ਫੀਚਰ ਹੈ। ਇਸ 'ਚ ਵੀਡੀਓ ਸਮੇਂ ਕਾਫੀ ਮਜ਼ਾ ਆਵੇਗਾ।
ਕਨੈਕਟੀਵਿਟੀ -
ਕਨੈਟੀਵਿਟੀ ਲਈ ਫੋਨ 'ਚ 4G VOLTE, ਵਾਈ-ਫਾਈ, ਬਲੂਟੁਥ 4.0, ਮਾਈਕ੍ਰੋ ਯੂ. ਐੱਸ. ਬੀ, 2.0 ਜੀ. ਪੀ. ਐੱਸ. ਅਤੇ 3.5 ਆਡੀਓ ਜੈਕ ਵਰਗੇ ਫੀਚਰਸ ਮਿਲਣਗੇ।
ਨਤੀਜਾ -
ਕੀਮਤ, ਲੁਕਸ, ਫੀਚਰਸ ਅਤੇ ਕੈਮਰੇ ਦੇ ਦਮ 'ਤੇ ਇਹ ਫੋਨ ਦਿਲ ਜਿੱਤ ਲੈਂਦਾ ਹੈ ਪਰ ਪਰਫਾਰਮਰਸ 'ਚ ਥੌੜਾ ਜਿਹਾ ਸੁਧਾਰ ਹੋ ਜਾਵੇ, ਤਾਂ ਇਹ ਫੋਨ ਇੰਟੈਕਸ ਦੀ ਸੇਲ ਦੇ ਨੰਬਰ ਵਧਾ ਦੇਵੇਗਾ। ਕੁੱਲ ਮਿਲਾ ਕੇ ਇਹ ਇਕ ਪੈਸਾ ਵਸੂਲ ਸਮਾਰਟਫੋਨ ਹੈ। ਤੁਸੀਂ ਇਸ ਨੂੰ ਖਰੀਦ ਸਕਦੇ ਹੋ।

  • ਇੰਟੈਕਸ
  • ਸਮਾਰਟਫੋਨ
  • ਮਾਰਕੀਟ
  • intex smartphone market

ਲਾਂਚ ਹੋ ਸਕਦੈ ਵਨਪਲੱਸ 3ਟੀ ਦਾ ਨਵਾਂ ਕਲਰ ਵੇਰੀਅੰਟ

NEXT STORY

Stories You May Like

  • the sooner the clouds of war clear  the better
    ‘ਜੰਗ ਦੇ ਛਾਏ ਬੱਦਲ’ ਜਿੰਨੀ ਜਲਦੀ ਛਟਣ- ਓਨਾ ਹੀ ਚੰਗਾ!
  • double blow to india  s economy  ubs reduces gdp growth rate forecast
    ਭਾਰਤ ਦੀ ਆਰਥਿਕਤਾ ਨੂੰ ਦੂਹਰੀ ਮਾਰ: UBS ਨੇ ਘਟਾਇਆ GDP ਵਿਕਾਸ ਦਰ ਦਾ ਅਨੁਮਾਨ, ਜਾਣੋ ਕੀ ਹਨ ਵੱਡੇ ਕਾਰਨ
  • tsunami of runs in the punjab vs hyderabad match today
    ਪੰਜਾਬ ਬਨਾਮ ਹੈਦਰਾਬਾਦ ਦੇ ਮੈਚ 'ਚ ਕੀ ਅੱਜ ਫਿਰ ਆਵੇਗੀ ਦੌੜਾਂ ਦੀ ਸੁਨਾਮੀ? ਜਾਣੋ ਕੀ ਕਹਿੰਦੀ ਹੈ ਪਿੱਚ ਰਿਪੋਰਟ
  • hinduism  funeral  white clothes  indian culture
    ਅੰਤਿਮ ਸੰਸਕਾਰ 'ਚ ਕਿਉਂ ਪਾਏ ਜਾਂਦੇ ਹਨ ਚਿੱਟੇ ਕੱਪੜੇ ? ਜਾਣੋ ਕੀ ਹੈ ਅਸਲ ਕਾਰਨ
  • horoscope
    ਮੀਨ ਰਾਸ਼ੀ ਵਾਲਿਆਂ ਨੂੰ ਕਾਰੋਬਾਰ 'ਚ ਮਿਲੇਗਾ ਲਾਭ, ਜਾਣੋ ਕੀ ਕਹਿੰਦੀ ਹੈ ਤੁਹਾਡੀ ਰਾਸ਼ੀ
  • what are the causes of joint pain
    'ਜੋੜਾਂ ਦਾ ਦਰਦ' ਦੇ ਕੀ ਹਨ ਕਾਰਨ ! ਜਾਣੋ ਇਸ ਦੇ ਬਚਾਅ ਦੇ ਤਰੀਕੇ
  • this hybrid car will run 84 km without oil
    ਬਿਨਾਂ ਤੇਲ ਤੋਂ 84 ਕਿਲੋਮੀਟਰ ਚੱਲੇਗੀ ਇਹ ਹਾਈਬ੍ਰਿਡ ਕਾਰ, ਜਾਣੋ ਕੀ ਹਨ ਇਸ ਦੇ ਦਮਦਾਰ ਫੀਚਰਜ਼
  • a treasure of health is hidden in mint leaves
    ਪੁਦੀਨੇ ਦੀਆਂ ਪੱਤੀਆਂ 'ਚ ਲੁਪਿਆ ਹੈ 'ਸਿਹਤ ਦਾ ਖਜ਼ਾਨਾ' ! ਜਾਣੋ ਇਸ ਦੇ ਫਾਇਦੇ
  • massive fire breaks out in junk piles in qazi mandi
    ਕਾਜ਼ੀ ਮੰਡੀ ’ਚ ਫਿਰ ਭੜਕੀ ਕਬਾੜ ਦੇ ਢੇਰਾਂ 'ਚ ਲੱਗੀ ਭਿਆਨਕ ਅੱਗ, ਜ਼ਹਿਰੀਲੇ...
  • instructions to stop the salaries of 6 employees absent from census duty
    ਪੰਜਾਬ: ਇਨ੍ਹਾਂ ਮੁਲਾਜ਼ਮਾਂ 'ਤੇ ਡਿੱਗੀ ਗਾਜ! ਤਨਖ਼ਾਹਾਂ ਰੋਕਣ ਦੇ ਹੁਕਮ ਜਾਰੀ
  • big murder case of gangster sukha kahlwan s friend gopi nijjar
    ਸੁੱਖਾ ਕਾਹਲਵਾਂ ਦੇ ਰਾਈਟ ਹੈਂਡ ਰਹੇ ਗੋਪੀ ਨਿੱਝਰ ਦੇ ਕਤਲ ਮਾਮਲੇ 'ਚ ਵੱਡੀ ਅਪਡੇਟ!...
  • big good news for the devotees of radha soami dera beas
    ਰਾਧਾ ਸੁਆਮੀ ਡੇਰਾ ਬਿਆਸ ਦੀਆਂ ਸੰਗਤਾਂ ਲਈ ਵੱਡੀ ਖ਼ੁਸ਼ਖ਼ਬਰੀ, ਲਿਆ ਗਿਆ ਵੱਡਾ...
  • administration bows to public protests
    ਜਲੰਧਰ 'ਚ ਲੋਕਾਂ ਦੇ ਰੋਸ ਅੱਗੇ ਝੁਕਿਆ ਪ੍ਰਸ਼ਾਸਨ: ਰਿਹਾਇਸ਼ੀ ਇਲਾਕੇ 'ਚ ਖੁੱਲ੍ਹ...
  • big warning in punjab for 7 days meteorological department issues orange alert
    ਪੰਜਾਬ 'ਚ 7 ਦਿਨਾਂ ਲਈ ਵੱਡੀ ਚਿਤਾਵਨੀ! ਮੌਸਮ ਵਿਭਾਗ ਵੱਲੋਂ ਇਨ੍ਹਾਂ ਜ਼ਿਲ੍ਹਿਆਂ...
  • harnaaz kaur name entered in india book of records 2026
    8 ਸਾਲਾ ਹਰਨਾਜ਼ ਕੌਰ ਦਾ ਨਾਂ ‘ਇੰਡੀਆ ਬੁੱਕ ਆਫ ਰਿਕਾਰਡਜ਼ 2026’ 'ਚ ਦਰਜ
  • big uproar over pre paid meters tubewells at risk of closure in jalandhar
    ਪੰਜਾਬ: ਪ੍ਰੀ-ਪੇਡ ਮੀਟਰਾਂ ਕਰਕੇ ਪਿਆ ਵੱਡਾ ਰੌਲਾ! ਟਿਊਬਵੈੱਲ ਬੰਦ ਹੋਣ ਦਾ ਖ਼ਤਰਾ,...
Trending
Ek Nazar
heatwave next 5 days orange red alert

Heatwave Alert: ਅਗਲੇ 5 ਦਿਨ ਪਵੇਗੀ ਅੱਤ ਦੀ ਗਰਮੀ! ਇਨ੍ਹਾਂ ਸੂਬਿਆਂ 'ਚ ਆਰੇਂਜ...

kedarnath marg landslide rescue operation devotees

ਕੇਦਾਰਨਾਥ ਮਾਰਗ 'ਤੇ ਭਾਰੀ Landslide, ਰੈਸਕਿਊ ਆਪ੍ਰੇਸ਼ਨ ਨਾਲ ਮੌਤ ਦੇ ਮੂੰਹ...

salman khan warns paparazzi over hospital coverage

"60 ਸਾਲ ਦਾ ਹੋ ਗਿਆ ਹਾਂ, ਪਰ ਲੜਨਾ ਨਹੀਂ ਭੁੱਲਿਆ..."; ਆਖਿਰ ਸਲਮਾਨ ਖਾਨ ਦਾ...

thalapathy vijay  chief minister  cm 2026 number plate  internet

ਵਿਜੇ ਦੀ ‘CM 2026’ ਨੰਬਰ ਪਲੇਟ ਨੇ ਇੰਟਰਨੈੱਟ 'ਤੇ ਮਚਾਇਆ ਤਹਿਲਕਾ !

amitabh bachchan has been admitted to the hospital for the last 3 days

ਪਿਛਲੇ 3 ਦਿਨਾਂ ਤੋਂ ਹਸਪਤਾਲ 'ਚ ਭਰਤੀ ਹਨ ਅਮਿਤਾਭ ਬੱਚਨ !

team india

IPL 'ਚ ਧੱਕ ਪਾਉਣ ਵਾਲੇ ਖ਼ਿਡਾਰੀ ਦੀ TEAM INDIA 'ਚ ਹੋਈ ਐਂਟਰੀ

petrol diesel price increase

ਹੋਰ ਮਹਿੰਗਾ ਹੋਵੇਗਾ ਪੈਟਰੋਲ-ਡੀਜ਼ਲ! ਇੰਨੀਆਂ ਵੱਧ ਸਕਦੀਆਂ ਹਨ ਕੀਮਤਾਂ

severe storm and heavy rain alert in 19 states

ਅਗਲੇ 17 ਘੰਟਿਆਂ 'ਚ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ 19 ਸੂਬਿਆਂ 'ਚ ਜਾਰੀ...

toyota hybrid vehicle

Toyota ਦੀਆਂ ਗੱਡੀਆਂ 'ਤੇ ਟੁੱਟ ਕੇ ਪੈ ਗਏ ਲੋਕ! ਵੇਚ'ਤੀਆਂ 3 ਲੱਖ ਹਾਈਬ੍ਰਿਡ...

after 9 years  there is a rift in bharti singh and harsh  s relationship

9 ਸਾਲ ਬਾਅਦ ਭਾਰਤੀ ਸਿੰਘ ਤੇ ਹਰਸ਼ ਦੇ ਰਿਸ਼ਤੇ 'ਚ ਆਈ ਦਰਾੜ! ਕਾਮੇਡੀਅਨ ਨੇ ਤੋੜੀ...

iran increased power

ਈਰਾਨ ਦੀ ਵਧਦੀ ਤਾਕਤ ਨੇ ਅਮਰੀਕਾ ਨੂੰ ਪਾਇਆ ਸੋਚੀਂ

advisory issued in nawanshahr due to extreme heat

ਭਿਆਨਕ ਗਰਮੀ ਦੇ ਮੱਦੇਨਜ਼ਰ ਨਵਾਂਸ਼ਹਿਰ 'ਚ ਐਡਵਾਈਜ਼ਰੀ ਜਾਰੀ! ਦੁਪਹਿਰ 12 ਤੋਂ 4...

famous comedian buys his own luxurious house in dubai

ਮਸ਼ਹੂਰ ਕਾਮੇਡੀਅਨ ਨੇ ਦੁਬਈ 'ਚ ਖਰੀਦਿਆ ਆਪਣਾ ਆਲੀਸ਼ਾਨ ਘਰ, ਮਿਲੀ ਅਪਾਰਟਮੈਂਟ ਦੀ...

famous actor and comedian s wife dies sought help from cm vijay for treatment

ਮਸ਼ਹੂਰ ਅਦਾਕਾਰ ਤੇ ਕਾਮੇਡੀਅਨ ਦੀ ਪਤਨੀ ਦਾ ਦਿਹਾਂਤ, ਇਲਾਜ ਲਈ CM ਵਿਜੇ ਤੋਂ ਮੰਗੀ...

snake enters salman khan s galaxy apartment creating chaos

ਸਲਮਾਨ ਖਾਨ ਦੇ ਗਲੈਕਸੀ ਅਪਾਰਟਮੈਂਟ 'ਚ ਵੜਿਆ ਸੱਪ, ਮਚੀ ਹਫੜਾ-ਦਫੜੀ

a bottle of water costs rs 299 in a famous actor s restaurant

ਪਾਣੀ 299 ਰੁਪਏ ਤੇ ਡਾਈਟ ਕੋਕ 180 ਦੀ ! ਮਸ਼ਹੂਰ ਅਦਾਕਾਰ ਦੇ ਰੈਸਟੋਰੈਂਟ ਦਾ ਬਿੱਲ...

2026 fifa world cup

ਹੈਤੀ ਵੱਲੋਂ  2026 ਫੀਫਾ ਵਰਲਡ ਕੱਪ ਲਈ ਟੀਮ ਦਾ ਐਲਾਨ

paytm pocket money

ਬਿਨਾਂ ਬੈਂਕ ਅਕਾਊਂਟ ਦੇ ਵੀ ਹੋਵੇਗੀ UPI ਪੇਮੈਂਟ! Paytm ਨੇ ਲਾਂਚ ਕੀਤਾ Pocket...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਗੈਜੇਟ ਦੀਆਂ ਖਬਰਾਂ
    • maadhaar app is going to be shut down
      ਸਾਵਧਾਨ! ਬੰਦ ਹੋਣ ਜਾ ਰਿਹਾ ਹੈ mAadhaar ਐਪ, ਤੁਰੰਤ ਕਰ ਲਓ ਇਹ ਕੰਮ
    • google io 2026 big announcements tonight
      ਗੂਗਲ I/O 2026: ਅੱਜ ਰਾਤ 10:30 ਵਜੇ ਹੋਣਗੇ ਵੱਡੇ ਐਲਾਨ ! Android 17 ਤੇ...
    • toyota hybrid vehicle
      Toyota ਦੀਆਂ ਗੱਡੀਆਂ 'ਤੇ ਟੁੱਟ ਕੇ ਪੈ ਗਏ ਲੋਕ! ਵੇਚ'ਤੀਆਂ 3 ਲੱਖ ਹਾਈਬ੍ਰਿਡ...
    • buying a smartphone has become expensive
      ਸਮਾਰਟਫੋਨ ਖਰੀਦਣਾ ਹੋਇਆ ਮਹਿੰਗਾ ! ਹੁਣ ਇਨ੍ਹਾਂ 3 ਕੰਪਨੀਆਂ ਨੇ 7,000 ਰੁਪਏ ਤੱਕ...
    • motorola launches a powerful smartphone
      7000mAh ਬੈਟਰੀ ਤੇ 50MP ਕੈਮਰਾ ! Motorola ਨੇ ਲਾਂਚ ਕੀਤਾ ਧਾਕੜ ਸਮਾਰਟਫੋਨ,...
    • paytm pocket money
      ਬਿਨਾਂ ਬੈਂਕ ਅਕਾਊਂਟ ਦੇ ਵੀ ਹੋਵੇਗੀ UPI ਪੇਮੈਂਟ! Paytm ਨੇ ਲਾਂਚ ਕੀਤਾ Pocket...
    • maruti suzuki brezza facelift
      ਨਵੇਂ ਅਵਤਾਰ 'ਚ ਆ ਰਹੀ ਮਾਰੂਤੀ ਦੀ ਦਮਦਾਰ SUV
    • apple is intentionally slowing down your iphone
      Apple ਜਾਣਬੁੱਝ ਕੇ ਸਲੋਅ ਕਰ ਰਿਹਾ ਹੈ ਤੁਹਾਡਾ iPhone ! ਸਾਬਕਾ ਇੰਜੀਨੀਅਰ ਦੇ...
    • relief for shopkeepers
      ਛੋਟੇ ਦੁਕਾਨਦਾਰਾਂ ਨੂੰ ਵੱਡੀ ਰਾਹਤ! ਹੁਣ PhonePe, Paytm ਤੇ BharatPe ਲਈ...
    • airtel overtakes hdfc bank most valuable company
      HDFC ਬੈਂਕ ਨੂੰ ਪਛਾੜ ਕੇ Airtel ਬਣੀ ਦੇਸ਼ ਦੀ ਦੂਜੀ ਸਭ ਤੋਂ Valuable ਕੰਪਨੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +