ਜਲੰਧਰ- ਚੀਨ ਦੀ ਇਲੈਕਟ੍ਰੋਨਿਕ ਕੰਪਨੀ Meizu ਨੇ ਨਵਾਂ M3 Max ਸਮਾਰਟਫੋਨ ਚੀਨ 'ਚ ਲਾਂਚ ਕੀਤਾ ਹੈ ਜਿਸ ਦੀ ਕੀਮਤ 1699 ਯੂਆਨ (ਕਰੀਬ 16,905 ਰੁਪਏ) ਹੈ। ਇਹ ਸਮਾਰਟਫੋਨ ਸ਼ੈਂਪੇਨ ਗੋਲਡ, ਗ੍ਰੇ, ਸਿਲਵਰ ਅਤੇ ਰੋਜ ਗੋਲਡ ਕਲਰ ਆਪਸ਼ੰਸ 'ਚ ਵਿਕਰੀ ਲਈ ਜਲਦੀ ਹੀ ਗਲੋਬਲੀ ਉਪਲੱਬਧ ਹੋਵੇਗਾ।
ਇਸ ਸਮਾਰਟਫੋਨ ਦੇ ਫੀਚਰਸ-
ਡਿਸਪਲੇ - 6-ਇੰਚ ਫੁੱਲ-ਐੱਚ.ਡੀ.
ਪ੍ਰੋਸੈਸਰ - 1.8GHz ਮੀਡੀਆਟੈੱਕ ਹੀਲਿਓ ਪੀ10 ਆਕਟਾ-ਕੋਰ
ਓ.ਐੱਸ. - Flyme OS 5.2 ਬੇਸਡ ਆਨ ਐਂਡ੍ਰਾਇਡ 6.0 ਮਾਰਸ਼ਮੈਲੋ
ਗ੍ਰਾਫਿਕਸ ਪ੍ਰੋਸੈਸਰ - ਮਾਲੀ T860 GPS
ਰੈਮ - 3ਜੀ.ਬੀ.
ਮੈਮਰੀ - 64ਜੀ.ਬੀ.
ਕੈਮਰਾ - ਡਿਊਲ ਐੱਲ.ਈ.ਡੀ. ਫਲੈਸ਼ ਦੇ ਨਾਲ 13MP (ਸੋਨੀ (IMX258) ਸ਼ੂਟਰ) ਰਿਅਰ, 5MP ਫਰੰਟ
ਕਾਰਡ ਸਪੋਰਟ - ਅਪ-ਟੂ 128ਜੀ.ਬੀ.
ਬੈਟਰੀ - 4100mAh (mCharge 24W ਫਾਸਟ ਚਾਰਜਿੰਗ)
ਨੈੱਟਵਰਕ - 4G VoLTE
ਖਾਸ ਫੀਚਰਸ - ਫਿੰਗਰਪ੍ਰਿੰਟ ਸਕੈਨਰ
ਹੋਰ ਫੀਚਰਸ - ਡਿਊਲ ਸਿਮ, WiFi (802.11 a/b/g/n), ਬਲੂਟੁਥ 4.1 ਅਤੇ GPS
ਬਿਨਾਂ ਬਟਨ ਦਬਾਏ ਇੰਝ ਚੱਲ ਸਕਦੀ ਏ Youtube
NEXT STORY