ਜਲੰਧਰ - ਭਾਰਤ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਮਾਇਕ੍ਰੋਮੈਕਸ ਨੇ ਨਵਾਂ Alpha Li351 ਲੈਪਟਾਪ ਲਾਂਚ ਕੀਤਾ ਹੈ ਜਿਸ ਨੂੰ ਵਿਕਰੀ ਲਈ ਆਨਲਾਈਨ ਸਟੋਰ 'ਤੇ 26,990 ਰੁਪਏ ਕੀਮਤ 'ਚ ਉਪਲੱਬਧ ਕੀਤਾ ਜਾਵੇਗਾ।
Alpha Li351 ਲੈਪਟਾਪ ਦੇ ਫੀਚਰਸ -
ਡਿਸਪਲੇ 15 . 6 ਇੰਚ LED ਬੈਕਲਿਟ 1366x768 ( ਪਿਕਸਲਸ ਰੈਜ਼ੋਲਿਊਸ਼ਨ)
ਪ੍ਰੋਸੈਸਰ- ਇੰਟੈੱਲ ਕੋਰ i3 (5th ਜੈਨ)
ਰੈਮ 6GB
ਇੰਟਰਨਲ ਸਟੋਰੇਜ 500GB
ਗੇਮਿੰਗ ਕਾਰਡ ਇੰਟੈੱਲ HD ਗਰਾਫਿਕਸ 5500
ਓ . ਐੱਸ ਵਿੰਡੋਜ਼ 10 (64 bit)
ਕੈਮਰਾ VGA ਵੈੱਬ ਕੈਮਰਾ
ਬੈਟਰੀ 4 ਸੈੱਲ ਬੈਟਰੀ ਜੋ 4.7 ਘੰਟੇ ਦਾ ਬੈਕਅਪ ਦੇਵੇਗੀ
ਪੋਰਟ 2 USB 3.0 ਪੋਰਟਸ, RJ45 LAN ਪੋਰਟ HDMI ਪੋਰਟ, ਮਾਇਕ੍ਰੋਫੋਨ ਅਤੇ ਇਅਰਫੋਨਸ ਜੈੱਕ
ਹੋਰ ਫੀਚਰਸ ਵੈੱਬ ਕੈਮਰਾ, ਟਚਪੈਡ ਦੇ ਨਾਲ ਸਟੈਂਡਰਡ ਕੀ- ਬੋਰਡ, ਡਿਊਲ ਸਪੀਕਰਸ, ਬਲੂਟੁੱਥ 4.0 ਅਤੇ WiFi (b/g/n)
ਮਲਟੀਪਲ ਬਟਨਜ਼ ਦੇ ਨਾਲ ਲੈਸ ਹੋਣਗੇ ਇਹ ਗੇਮਿੰਗ Mice
NEXT STORY