Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, APR 16, 2026

    5:32:57 PM

  • 2 planes collided

    ਦਿੱਲੀ ਏਅਰਪੋਰਟ 'ਤੇ ਵੱਡਾ ਹਾਦਸਾ ! ਟਕਰਾਏ ਗਏ 2...

  • those holding 10 year old aadhaar cards special facilities till june 14

    10 ਸਾਲ ਪੁਰਾਣਾ ਆਧਾਰ ਕਾਰਡ ਰੱਖਣ ਵਾਲਿਆਂ ਲਈ ਅਹਿਮ...

  • person sitting in car shot dead

    ਪੰਜਾਬ 'ਚ ਵੱਡੀ ਵਾਰਦਾਤ, ਗੋਲੀਆਂ ਨਾਲ ਭੁੰਨ'ਤਾ ਕਾਰ...

  • brothers news barnala

    ਪੰਜਾਬ 'ਚ ਰੂਹ ਕੰਬਾਊ ਵਾਰਦਾਤ! ਛੋਟੇ ਭਰਾ ਨੇ ਹੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • ਇਕ ਵਾਰ ਫਿਰ ਤੋਂ ਆਪਣਾ ਕਮਾਲ ਦਿਖਾਉਣ ਆ ਰਹੀ ਹੈ ਹੀਰੋ ਕਰਿਜ਼ਮਾ

GADGETS News Punjabi(ਗੈਜੇਟ)

ਇਕ ਵਾਰ ਫਿਰ ਤੋਂ ਆਪਣਾ ਕਮਾਲ ਦਿਖਾਉਣ ਆ ਰਹੀ ਹੈ ਹੀਰੋ ਕਰਿਜ਼ਮਾ

  • Updated: 15 Dec, 2018 01:04 PM
Gadgets
new hero karizma 200
  • Share
    • Facebook
    • Tumblr
    • Linkedin
    • Twitter
  • Comment

ਆਟੋ ਡੈਸਕ- ਦੇਸ਼ ਦੀ ਮਸ਼ਹੂਰ ਦੋਪਹੀਆ ਵਾਹਨ ਨਿਰਮਾਤਾ ਕੰਪਨੀ ਹੀਰੋ ਮੋਟੋਕਾਰਪ ਇਸ ਸਮੇਂ ਇਕ ਨਵੀਂ ਬਾਈਕ 'ਤੇ ਕੰਮ ਕਰ ਰਹੀ ਹੈ ਜਿਸ 'ਚ ਕੰਪਨੀ 200 ਸੀ. ਸੀ. ਦੀ ਸਮਰੱਥਾ ਦਾ ਇੰਜਣ ਇਸਤੇਮਾਲ ਕਰੇਗੀ। ਦੱਸਿਆ ਜਾ ਰਿਹਾ ਹੈ ਕਿ ਕੰਪਨੀ ਇਸ ਬਾਈਕ ਨੂੰ ਆਪਣੀ ਲੋਕਪ੍ਰਿਯ ਬਾਈਕ ਕਰਿਜ਼ਮਾ ਦੇ ਬੈਜ਼ ਦੇ ਨਾਲ ਲਾਂਚ ਕਰ ਸਕਦੀ ਹੈ। ਕੰਪਨੀ ਪਹਿਲਾਂ ਤੋਂ ਹੀ ਐਕਸਟ੍ਰੀਮ 200 ਆਰ, ਐਕਸਪਲੱਸ 200 ਤੇ ਐਕਸ ਪਲਸ 200 ਟੀਮ ਨੂੰ ਸਾਲ 2019 ਦੇ ਸ਼ੁਰੂਆਤੀ ਮਹੀਨਿਆਂ 'ਚ ਲਾਂਚ ਕਰਨ ਜਾ ਰਹੀ ਹੈ।

ਇਸ ਨਵੀਂ ਬਾਈਕ 'ਚ ਵੀ ਕੰਪਨੀ ਉਸੇ ਇੰਜਣ ਦਾ ਇਸਤੇਮਾਲ ਕਰੇਗੀ ਜਿਸ ਦਾ ਇਸਤੇਮਾਲ ਕੰਪਨੀ ਨੇ ਆਪਣੀ ਐਕਸਟ੍ਰੀਮ 'ਚ ਕੀਤਾ ਹੈ। ਇਸ ਤੋਂ ਇਲਾਵਾ ਇਸ 'ਚ ਡਾਇਮੰਡ ਟਾਈਪ ਫਰੇਮ ਤੇ ਬਾਈਕ  ਦੇ ਫਰੰਟ 'ਚ 37 ਐੱਮ. ਐੱਮ ਦਾ ਟੈਲੇਸਕੋਪਿਕ ਫਰਾਰਕ ਤੇ ਪਿਛਲੇ ਹਿੱਸੇ 'ਚ ਪ੍ਰੀ ਐੱਡਜਸਟੇਬਲ ਮੋਨੋਸ਼ਾਕ ਦਾ ਇਸਤੇਮਾਲ ਕੀਤਾ ਜਾਵੇਗਾ। ਹਾਲਾਂਕਿ ਕੰਪਨੀ ਇਸ ਬਾਈਕ ਦੇ ਇੰਜਣ ਨੂੰ ਕੁਝ ਇਸ ਤਰਾਂ ਨਾਲ ਟਿਊਨ ਕਰੇਗੀ ਜਿਸ ਦੇ ਨਾਲ ਇਸ ਦੀ ਪਰਫਾਰਮੈਂਸ ਐਕਸਟ੍ਰੀਮ ਦੇ ਮੁਕਾਬਲੇ ਹੋਰ ਵੀ ਬਿਹਤਰ ਹੋ ਸਕੇਗੀ। ਠੀਕ ਮਾਈਨੇ 'ਚ ਦੋਵਾਂ ਹੀ ਬਾਈਕਸ 'ਚ ਇੰਜਣ ਤਾਂ ਇਕ ਹੀ ਹੈ ਰਕ ਇਸ ਨਵੀਂ ਬਾਈਕ 'ਚ ਕੰਪਨੀ ਟਿਊਨ ਇੰਜਣ ਦਾ ਇਸਤੇਮਾਲ ਕਰੇਗੀ।PunjabKesari
ਹੀਰੋ ਐਕਸਟ੍ਰੀਮ 200 ਆਰ 'ਚ ਕੰਪਨੀ ਨੇ ਸਿੰਗਲ ਸਿਲੰਡਰ 200 ਸੀ. ਸੀ ਦੀ ਸਮਰੱਥਾ ਦਾ ਏਅਰ ਕੂਲਡ ਇੰਜਣ ਦੀ ਵਰਤੋਂ ਕੀਤੀ ਹੈ। ਜੋ ਕਿ ਬਾਈਕ ਨੂੰ 18.4 ਪੀ. ਐੱਸ ਦੀ ਪਾਵਰ ਤੇ 17.1 ਐੱਨ. ਐੱਮ ਦਾ ਟਾਰਕ ਪ੍ਰਦਾਨ ਕਰਦਾ ਹੈ। ਜਾਣਕਾਰਾਂ ਦਾ ਮੰਨਣਾ ਹੈ ਕਿ ਕੰਪਨੀ ਇਸ ਬਾਈਕ ਦੇ ਇੰਜਣ ਦੇ ਪਰਫਾਰਮੈਨਸ ਨੂੰ ਹੋਰ ਵੀ ਬਿਹਤਰ ਬਣਾਉਣ ਲਈ ਇਸ 'ਚ ਕੁਝ ਖਾਸ ਬਦਲਾਅ ਕਰੇਗੀ। ਜਿਸ ਦੇ ਨਾਲ ਇਸ ਦੀ ਪਾਵਰ ਤੇ ਟਾਰਕ ਦੋਵਾਂ 'ਚ ਹੀ ਬਦਲਾਅ ਹੋਵੇਗਾ।PunjabKesari ਇਸ ਤੋਂ ਇਲਾਵਾ ਇਸ ਬਾਈਕ ਦੇ ਫਰੰਟ 'ਚ ਕੰਪਨੀ 276 ਐੱਮ. ਐੱਮ ਦਾ ਫਰੰਟ ਡਿਸਕ ਤੇ ਪਿਛਲੇ ਹਿੱਸੇ 'ਚ 220 ਐੱਮ. ਐੱਮ ਦਾ ਰੀਅਰ ਡਿਸਕ ਬ੍ਰੇਕ, ਸਿੰਗਲ ਚੈਨਲ ਏ. ਬੀ. ਐੱਸ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਅਜਿਹੇ 'ਚ ਕੰਪਨੀ ਇਸ ਬਾਈਕ 'ਚ ਕੰਪਲੀਟ ਡਿਜੀਟਲ ਇੰਸਟਰੂਮੈਂਟ ਕਲਸਟਰ ਦਾ ਵੀ ਇਸਤੇਮਾਲ ਕਰ ਸਕਦੀ ਹੈ। ਇਸ ਦੇ ਨਾਲ ਕਲੀਵ ਆਨ ਹੈਂਡਲਬਾਰ, ਐੱਲ. ਈ. ਡੀ ਹੈੱਡਲੈਂਪ ਇਸ ਬਾਈਕ ਦੇ ਸਪੋਰਟੀ ਫੀਚਰ ਹੋਣਗੇ। ਇਸ ਬਾਈਕ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੋਵੇਗੀ ਕਿ ਕੰਪਨੀ ਇਸ ਬਾਈਕ ਨੂੰ ਕਰਿਜ਼ਮਾ ਦੇ ਨੇਮਪਲੇਟ ਦੇ ਨਾਲ ਬਾਜ਼ਾਰ 'ਚ ਉਤਾਰੇਗੀ।

  • new bike
  • hero karizma 200
  • details specs
  • ਹੀਰੋ ਮੋਟੋਕਾਰਪ
  • ਨਵੀਂ ਬਾਈਕ
  • 200 ਸੀਸੀ ਬਾਈਕ
  • ਹੀਰੋ ਕਰਿਜ਼ਮਾ

ਨੋਕੀਆ ਦੇ ਇਨ੍ਹਾਂ ਦੋ ਸਮਾਰਟਫੋਨਜ਼ ਨੂੰ ਮਿਲੀ ਸਕਿਓਰਿਟੀ ਪੈਚ ਨਾਲ ਨਵੀਂ ਅਪਡੇਟ

NEXT STORY

Stories You May Like

  • hrithik roshan breaks silence on ramayana vfx controversy
    'ਰਾਮਾਇਣ' ਦੇ VFX ਵਿਵਾਦ 'ਤੇ ਰਿਤਿਕ ਰੋਸ਼ਨ ਨੇ ਤੋੜੀ ਚੁੱਪ; ਫਿਲਮ ਨਿਰਮਾਤਾਵਾਂ ਨੂੰ ਦੱਸਿਆ ਆਪਣਾ 'ਹੀਰੋ'
  • frequent stomach upsets are a sign of serious illness
    ਸਾਵਧਾਨ ! ਵਾਰ-ਵਾਰ ਢਿੱਡ 'ਚ ਹੋ ਰਹੀ 'ਗੜਬੜੀ' ਗੰਭੀਰ ਬਿਮਾਰੀ ਨੂੰ ਦੇ ਰਹੀ ਸੱਦਾ, ਜਾਣੋ ਲੱਛਣ ਤੇ ਕਿਵੇਂ ਕਰੀਏ ਬਚਾਅ
  • ipl 2026 lsgs big player exploded after coming in at number 7
    IPL 2026 : 7ਵੇਂ ਨੰਬਰ 'ਤੇ ਆ ਕੇ ਧਮਾਕਾ ਕਰ ਗਿਆ LSG ਦਾ ਧਾਕੜ ਖਿਡਾਰੀ ! ਹਾਰਿਆ ਮੈਚ ਜਿੱਤਾ ਕੇ ਬਣਿਆ 'ਹੀਰੋ'
  • drug department seizes over 47 000 medicines
    ਖ਼ਰੀਦ ਰਿਕਾਰਡ ਨਾ ਦਿਖਾਉਣ ’ਤੇ ਡਰੱਗ ਵਿਭਾਗ ਨੇ ਜ਼ਬਤ ਕੀਤੀਆਂ 47,000 ਤੋਂ ਵੱਧ ਦੀਆਂ ਦਵਾਈਆਂ
  • now petrol and diesel worth only this much rupees will be available
    ਵਧ ਸਕਦੀ ਹੈ ਤੇਲ ਦੀ ਕਿੱਲਤ ! ਹੁਣ ਇਕ ਵਾਰ 'ਚ ਮਿਲੇਗਾ ਸਿਰਫ਼ ਇੰਨੇ ਰੁਪਏ ਦਾ ਪੈਟਰੋਲ-ਡੀਜ਼ਲ
  • your mobile is becoming a silent killer
    ਤੁਹਾਡਾ ਮੋਬਾਈਲ ਬਣ ਰਿਹਾ ਹੈ 'ਸਾਈਲੈਂਟ ਕਿਲਰ'! 6 ਘੰਟੇ ਤੋਂ ਵੱਧ ਸਕ੍ਰੀਨ ਟਾਈਮ ਸਿੱਧਾ ਦਿਲ 'ਤੇ ਕਰ ਰਿਹਾ ਹੈ ਵਾਰ
  • the world cup hero batsman has retired from international cricket
    ਵਿਸ਼ਵ ਕੱਪ ਦੇ ਹੀਰੋ ਰਹੇ ਧਾਕੜ ਬੱਲੇਬਾਜ਼ ਨੇ ਲਿਆ ਕੌਮਾਂਤਰੀ ਕ੍ਰਿਕਟਰ ਤੋਂ ਸੰਨਿਆਸ, ਕ੍ਰਿਕਟ ਜਗਤ ਹੈਰਾਨ
  • after coming out on bail  he started smuggling again
    ਜ਼ਮਾਨਤ 'ਤੇ ਬਾਹਰ ਆ ਕੇ ਫਿਰ ਸ਼ੁਰੂ ਕੀਤੀ ਸਮੱਗਲਿੰਗ, 22 ਮਾਮਲਿਆਂ 'ਚ ਨਾਮਜ਼ਦ ਰਣਧੀਰ ਪੁਲਸ ਅੜਿੱਕੇ
  • long power cut in punjab tomorrow
    ਭਲਕੇ ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਬੱਤੀ ਬੰਦ, 6 ਘੰਟੇ ਕਰਨਾ ਪਵੇਗਾ ਇੰਤਜ਼ਾਰ
  • 2 accused arrested in western union robbery case jalandhar
    ਜਲੰਧਰ 'ਚ ਵੈਸਟਰਨ ਯੂਨੀਅਨ ਦੀ ਦੁਕਾਨ 'ਚ ਹੋਈ ਲੁੱਟ ਦੇ ਮਾਮਲੇ 'ਚ ਦੋ...
  • accident on jalandhar goraya highway   boy injured
    ਜਲੰਧਰ-ਗੋਰਾਇਆ ਹਾਈਵੇਅ 'ਤੇ ਵਾਪਰਿਆ ਹਾਦਸਾ! ਇਕ ਨੌਜਵਾਨ ਜ਼ਖ਼ਮੀ
  • fire breaks out in posh locality jalandhar several ac outdoor units damaged
    ਜਲੰਧਰ ਦੇ ਪਾਸ਼ ਇਲਾਕੇ 'ਚ ਲੱਗੀ ਅੱਗ, ਕਈ AC ਦੇ ਆਊਟਡੋਰ ਨੂੰ ਪਹੁੰਚਿਆ ਨੁਕਸਾਨ
  • recruitment of riders launched in uae noon company
    UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ, ਮਹੀਨੇ ਦੇ 1 ਲੱਖ ਤੱਕ ਕਮਾਉਣ...
  • truck loses control and crashes into wall in jalandhar highway
    ਜਲੰਧਰ 'ਚ ਹਾਈਵੇਅ 'ਤੇ ਵੱਡਾ ਹਾਦਸਾ! ਬੇਕਾਬੂ ਟਰੱਕ ਕੰਧ ਨਾਲ ਟਕਰਾਇਆ, ਉੱਡੇ...
  • cbse 10th class result jalandhar girl ishleen emerges national topper
    CBSE 10ਵੀਂ ਦੇ ਨਤੀਜੇ 'ਚ ਜਲੰਧਰ ਦੇ ਇਨ੍ਹਾਂ ਵਿਦਿਆਰਥੀਆਂ ਨੇ ਮਾਰੀ ਬਾਜ਼ੀ,...
  • 3 pairs of peacocks were seen in jalandhar
    ਜਲੰਧਰ 'ਚ ਪੈਲਾਂ ਪਾਉਂਦੇ ਦਿਸੇ ਮੋਰ-ਮੋਰਨੀ ਦੇ ਜੋੜੇ, ਕੈਮਰੇ 'ਚ ਕੈਦ ਹੋਈਆਂ...
Trending
Ek Nazar
domestic gas cylinders being sold for rs 3500 to 3800

3500 ਤੋਂ 3800 ਰੁਪਏ ਤੱਕ ਵਿੱਕ ਰਹੇ ਘਰੇਲੂ ਗੈਸ ਸਿਲੰਡਰ, 35 ਦਿਨ ਬੀਤਣ ਦੇ...

4 persons arrested with grenades and weapons in punjab

ਪੰਜਾਬ 'ਚ 4 ਗ੍ਰਨੇਡ ਤੇ ਹਥਿਆਰਾਂ ਸਮੇਤ ਵਿਅਕਤੀ ਗ੍ਰਿਫ਼ਤਾਰ, ਮਾਡਿਊਲ ਦੇ ਹੋਰ...

samsung smartphone price drop

ਧੜਮ ਡਿੱਗੀ Samsung ਦੇ ਧਾਕੜ ਫੋਨ ਦੀ ਕੀਮਤ! ਪਹਿਲੀ ਵਾਰ ਹੋਇਆ ਇੰਨਾ ਸਸਤਾ

colombian citizens ukraine

ਯੂਕਰੇਨ ਦਾ ਵੱਡਾ ਕਦਮ, ਕੋਲੰਬੀਆਈ ਨਾਗਰਿਕਾਂ ਨੂੰ ਫੌਜ 'ਚ ਕਰ ਰਿਹੈ ਭਰਤੀ

punjabi man dies in dubai

ਮੰਦਭਾਗੀ ਖ਼ਬਰ: ਦੁਬਈ 'ਚ ਪੰਜਾਬੀ ਵਿਅਕਤੀ ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖ਼ਾਂ...

russia attqack on ukraioe

ਰੂਸ ਨੇ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਯੂਕਰੇਨ 'ਤੇ ਕੀਤੀ ਬੰਬਾਰੀ, 16 ਲੋਕਾਂ ਦੀ...

3 pairs of peacocks were seen in jalandhar

ਜਲੰਧਰ 'ਚ ਪੈਲਾਂ ਪਾਉਂਦੇ ਦਿਸੇ ਮੋਰ-ਮੋਰਨੀ ਦੇ ਜੋੜੇ, ਕੈਮਰੇ 'ਚ ਕੈਦ ਹੋਈਆਂ...

fastag will be blacklisted

FASTag ਹੋਣਗੇ ਬਲੈਕਲਿਸਟ ! ਯੂਜ਼ਰ ਦੇਣ ਧਿਆਨ, NHAI ਜਾਰੀ ਕੀਤੇ ਸਖ਼ਤ ਨਿਰਦੇਸ਼

punjab muskmelon prices hike

ਪੰਜਾਬ 'ਚ ਘੱਟ ਹੋਈ ਬਿਜਾਈ, ਇਸ ਵਾਰ ਮਹਿੰਗੇ ਭਾਅ 'ਤੇ ਮਿਲੇਗਾ ਖਰਬੂਜਾ

hezbollah  s major operation against israel

ਹਿਜਬੁੱਲਾ ਦੀ ਇਜ਼ਰਾਈਲ 'ਤੇ ਵੱਡੀ ਕਾਰਵਾਈ, 24 ਘੰਟਿਆਂ 'ਚ ਕੀਤੇ 39 ਫੌਜੀ ਹਮਲੇ

attention to those applying for driving licenses

ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਦੇਣ ਧਿਆਨ! ਝੱਲਣੀ ਪੈ ਸਕਦੀ ਹੈ ਵੱਡੀ ਮੁਸੀਬਤ

ishanvi of innocent hearts school scores big

ਇਨੋਸੈਂਟ ਹਾਰਟਸ ਸਕੂਲ ਦੀ ਇਸ਼ਾਨਵੀ ਨੇ ਮਾਰੀ ਵੱਡੀ ਮੱਲ: CBSE 10ਵੀਂ ਦੇ ਨਤੀਜਿਆਂ...

ketu gochar 20 april bring money success

20 ਅਪ੍ਰੈਲ ਤੋਂ ਬਦਲੇਗੀ ਕੇਤੂ ਦੀ ਚਾਲ! ਅਗਲੇ 8 ਮਹੀਨੇ 3 ਰਾਸ਼ੀਆਂ ਦੀ ਹੋਵੇਗੀ...

iran  mossad suspects

ਈਰਾਨ ਦਾ ਦਾਅਵਾ; ਮੋਸਾਦ ਨਾਲ ਜੁੜੇ 35 ਸ਼ੱਕੀ ਗ੍ਰਿਫ਼ਤਾਰ

people are worried about the gas supply crisis

LPG ਖ਼ਪਤਕਾਰ ਦੇਣ ਧਿਆਨ ! ਹਾਲੇ ਵੀ 10-15 ਦਿਨਾਂ ਤੱਕ ਸਿਲੰਡਰ...

road accident in brampton

ਬਰੈਂਪਟਨ 'ਚ ਭਿਆਨਕ ਸੜਕ ਹਾਦਸਾ,  ਇਕ ਵਿਅਕਤੀ ਦੀ ਮੌਤ ਇੱਕ ਔਰਤ ਗੰਭੀਰ ਜ਼ਖਮੀ

jammu kashmir  omar abdullah  tricolour ribbon  social media

'ਸਨਮਾਨ ਨਾਲ ਰੱਖ ਦਿਓ...', CM ਅਬਦੁੱਲਾ ਨੇ ਤਿਰੰਗੇ ਵਾਲਾ ਰਿਬਨ ਕੱਟਣ ਤੋਂ...

64 closed suitcases found in rajesh khanna s bungalow after his death

ਆਖਿਰ ਕੀ ਸੀ ਰਾਜੇਸ਼ ਖੰਨਾ ਦੀ ਮੌਤ ਮਗਰੋਂ ਉਨ੍ਹਾਂ ਦੇ ਬੰਗਲੇ 'ਚੋਂ ਮਿਲੇ 64 ਬੰਦ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਗੈਜੇਟ ਦੀਆਂ ਖਬਰਾਂ
    • special news for airtel users
      Airtel ਯੂਜ਼ਰਸ ਲਈ ਖਾਸ ਖਬਰ! ਇਕੋ ਰੀਚਾਰਜ 'ਚ Netflix, Prime Video ਤੇ 350+...
    • how to track phone number location safely
      Location Tracking: ਫੋਨ ਨੰਬਰ ਰਾਹੀਂ ਮੋਬਾਈਲ ਦੀ ਲੋਕੇਸ਼ਨ ਇੰਝ ਲੱਗੇਗੀ ਪਤਾ!...
    • notices issued to several giant companies including google  meta
      Google, Meta ਤੇ X ਸਮੇਤ ਕਈ ਦਿੱਗਜ ਕੰਪਨੀਆਂ ਨੂੰ ਨੋਟਿਸ ਜਾਰੀ, ਜਾਣੋ ਕਾਰਨ
    • is there an ac  geyser or microwave at home
      ਘਰ 'ਚ AC, ਗੀਜ਼ਰ ਜਾਂ ਮਾਈਕ੍ਰੋਵੇਵ ਹੈ ?  ਕਿਤੇ ਕੱਟਿਆ ਨਾ ਜਾਵੇ ਬਿਜਲੀ...
    • vietnams flagship electric car launched in india
      ਭਾਰਤ 'ਚ ਲਾਂਚ ਹੋਈ ਵੀਅਤਨਾਮ ਦੀ ਧਾਕੜ ਇਲੈਕਟ੍ਰਿਕ ਕਾਰ ! 30 ਮਿੰਟ ਚਾਰਜ ਕਰਨ...
    • warning bell for smart tv users
      Smart TV ਯੂਜ਼ਰਸ ਲਈ ਖ਼ਤਰੇ ਦੀ ਘੰਟੀ! ਹੈਕਰਸ ਕਰ ਰਹੇ ਤੁਹਾਡੇ ਟੀਵੀ ਦੇ ਕੈਮਰੇ...
    • whatsapp users beware
      WhatsApp ਯੂਜ਼ਰਸ ਸਾਵਧਾਨ! ਤੁਰੰਤ ਕਰ ਲਓ ਇਹ ਕੰਮ ਨਹੀਂ ਤਾਂ ਹੈਕ ਹੋ ਸਕਦੈ...
    • dhaakad phone launched
      7000mAh ਬੈਟਰੀ ਅਤੇ 50MP ਕੈਮਰੇ ਨਾਲ ਲਾਂਚ ਹੋਇਆ ਧਾਕੜ Phone! ਜਾਣੋ ਕੀਮਤ ਤੇ...
    • now special sim cards will be launched for children
      ਮਾਪਿਆਂ ਦੀ ਖ਼ਤਮ ਹੋਵੇਗੀ ਟੈਂਸ਼ਨ ! ਹੁਣ ਬੱਚਿਆਂ ਲਈ ਲਾਂਚ ਹੋਣਗੇ ਖ਼ਾਸ SIM ਕਾਰਡ,...
    • new record for vehicle sales in india
      ਭਾਰਤ 'ਚ ਗੱਡੀਆਂ ਦੀ ਵਿਕਰੀ ਦਾ ਨਵਾਂ ਰਿਕਾਰਡ, FY26 'ਚ ਵਿਕੀਆਂ 2.82 ਕਰੋੜ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +