ਜਲੰਧਰ- ਦਿਵਾਲੀ ਦੇ ਤਿਉਹਾਰੀ ਸੀਜ਼ਨ 'ਚ ਸਾਰੀਆਂ ਆਨਲਾਈਨ ਵੈੱਬਸਾਈਟਾਂ ਕਈ ਸਮਾਰਟਫੋਨਜ਼, ਟੈਬਲੇਟ, ਲੈਪਟਾਪ ਅਤੇ ਕਈ ਹੋਰ ਡਿਵਾਈਸਿਸ 'ਤੇ ਬਿਹਤਰੀਨ ਆਫਰਜ਼ ਦੇ ਰਹੀਆਂ ਹਨ। ਇਸ ਵਾਰ Paytm ਵੱਲੋਂ ਕਈ ਲੈਪਟਾਪਸ 'ਤੇ ਕਰੀਬ 30 ਫੀਸਦੀ ਤਕ ਦਾ ਡਿਸਕਾਊਂਟ ਅਤੇ 15 ਫੀਸਦੀ ਤਕ ਦਾ ਕੈਸ਼ਬੈਕ ਦਿੱਤਾ ਜਾ ਰਿਹਾ ਹੈ। ਆਓ ਜਾਣਦੇ ਹਾਂ ਕਿਨ੍ਹਾਂ ਲੈਪਟਾਪਸ 'ਤੇ ਮਿਲ ਰਿਹਾ ਹੈ ਭਾਰੀ ਡਿਸਕਾਊਂਟ-
Apple MacBook Pro MD101HN/A Laptop
ਕੀਮਤ: 89,900 ਰੁਪਏ
ਆਫਰ: 14 ਫੀਸਦੀ ਕੈਸ਼ਬੈਕ ਦੇ ਨਾਲ 54,695 ਰੁਪਏ 'ਚ ਮਿਲ ਰਿਹਾ ਹੈ।
ਫੀਚਰਜ਼
ਸਕ੍ਰੀਨ ਸਾਈਜ਼- 13.3-ਇੰਚ
ਰੈਮ - 3ਜੀ.ਬੀ./500ਜੀ.ਬੀ.
ਪ੍ਰੋਸੈਸਰ - Core i5 (3rd Gen)
ਓ.ਐੱਸ. - Mac OS X Lion
Dell Inspiron 5559 Laptop
ਕੀਮਤ - 89,900 ਰੁਪਏ
ਆਫਰ- 15 ਫੀਸਦੀ ਕੈਸ਼ਬੈਕ ਦੇ ਨਾਲ 54,695 ਰੁਪਏ
ਫੀਚਰਜ਼
ਸਕ੍ਰੀਨ ਸਾਈਜ਼ - 15.6-ਇੰਚ
ਰੈਮ - 1ਟੀ.ਬੀ./8ਜੀ.ਬੀ.
ਪ੍ਰੋਸੈਸਰ - Core i7 (6th Gen)
ਓ.ਐੱਸ. - Windows10
ਮਲਟੀ ਅਕਾਊਂਟ ਫੀਚਰ ਨਾਲ ਲੈਸ ਹੈ Zopo Color F3 ਸਮਾਰਟਫੋਨ
NEXT STORY