ਗੈਜੇਟ ਡੈਸਕ– ਸੈਮਸੰਗ 2 ਫਰਵਰੀ ਨੂੰ ਭਾਰਤ ’ਚ ਆਪਣੇ ਨਵੇਂ ਸਸਤੇ ਸਮਾਰਟਫੋਨ ਨੂੰ ਲਾਂਚ ਕਰਨ ਵਾਲੀ ਹੈ। ਰਿਪੋਰਟ ਮੁਤਾਬਕ, ਇਸ ਨੂੰ ਗਲੈਕਸੀ M02 ਨਾਮ ਨਾਲ ਲਿਆਇਆ ਜਾਵੇਗਾ ਜੋ ਕਿ ਪਿਛਲੇ ਸਾਲ ਜੂਨ ’ਚ ਲਾਂਚ ਕੀਤੇ ਗਏ ਗਲੈਕਸੀ M01 ਦਾ ਉਪਰਲਾ ਮਾਡਲ ਹੋਵੇਗਾ। ਇਸ ਫੋਨ ਨੂੰ ਕੰਪਨੀ ਬਜਟ ਸਮਾਰਟਫੋਨ ਸੈਗਮੈਂਟ ’ਚ ਲਾਂਚ ਕਰੇਗੀ ਅਤੇ ਇਸ ਦੀ ਕੀਮਤ 7,000 ਰੁਪਏ ਤੋਂ ਘੱਟ ਹੋਵੇਗੀ ਹਾਲਾਂਕਿ ਫੋਨ ਦੀ ਅਸਲ ਕੀਮਤ ਦੀ ਜਾਣਕਾਰੀ ਲਾਂਚਿੰਗ ਤੋਂ ਬਾਅਦ ਹੀ ਪਤਾ ਲੱਗੇਗੀ।
Samsung Galaxy M02 ਦੇ ਸੰਭਾਵਿਤ ਫੀਚਰਜ਼
ਡਿਸਪਲੇਅ - 6.5 ਇੰਚ ਦੀ ਐੱਚ.ਡੀ. ਪਲੱਸ
ਪ੍ਰੋਸੈਸਰ - ਕੁਆਲਕਮ ਸਨੈਪਡ੍ਰੈਗਨ 450
ਰੈਮ - 3 ਜੀ.ਬੀ.
ਸਟੋਰੇਜ - 32 ਜੀ.ਬੀ.
ਓ.ਐੱਸ. -ਐਂਡਰਾਇਡ 11
ਰੀਅਰ ਕੈਮਰਾ - 13 ਮੈਗਾਪਿਕਸਲ+ 2 ਮੈਗਾਪਿਕਸਲ
ਫਰੰਟ ਕੈਮਰਾ - 5 ਮੈਗਾਪਿਕਸਲ
ਬੈਟਰੀ - 5,000mAh (15 ਵਾਟ ਫਾਸਟ ਚਾਰਜਿੰਗ)
ਕੁਨੈਕਟੀਵਿਟੀ - 4ਜੀ, ਵਾਈ-ਫਾਈ 802.11 b/g/n, ਬਲੂਟੂਥv5.0, 4G, ਜੀ.ਪੀ.ਐੱਸ. ਅਤੇ 3.5mm ਹੈੱਡਫੋਨ ਜੱਕ
ਰਿਪਬਲਿਕ ਡੇ ਸੇਲ ’ਚ ਸ਼ਾਓਮੀ ਦੀ ਚਾਂਦੀ, ਵੇਚੇ 15 ਲੱਖ ਸਮਾਰਟਫੋਨ
NEXT STORY