ਜਲੰਧਰ - ਸੁਪਰ ਮਾਰੀਓ ਗੇਮ ਦੇ ਚਾਹਣ ਵਾਲਿਆਂ ਦੀ ਦੁਨੀਆ 'ਚ ਕੋਈ ਕਮੀ ਨਹੀ ਹੈ। ਹਰ ਕੋਈ ਇਸ ਐਡਵੇਂਚਰ ਗੇਮ ਨੂੰ ਖੇਡਣਾ ਕਾਫ਼ੀ ਪਸੰਦ ਕਰਦਾ ਹੈ। ਇਸ ਗੱਲ 'ਤੇ ਧਿਆਨ ਦਿੰਦੇ ਹੋਏ ਐਂਡ੍ਰਾਇਡ ਯੂਜ਼ਰਸ ਲਈ Super Mario ਗੇਮ ਉਪਲੱਬਧ ਕੀਤੀ ਗਈ ਹੈ ਜੋ ਮੋਬਾਇਲ 'ਤੇ ਹੀ ਇਸ ਗੇਮ ਦਾ ਐਕਸਪੀਰੀਅੰਸ ਦੇਵੇਗੀ।
ਗੇਮ ਦੇ ਫੀਚਰਸ -
ਕਲੀਨ ਅਤੇ ਕਲਰਫੁੱਲ ਗਰਾਫਿਕਸ
ਮਿਊਜ਼ਿਕ ਅਤੇ ਸਾਊਂਡ ਇਫੈਕਟਸ
ਫੋਨ ਅਤੇ ਟੈਬਲੇਟ ਸਪੋਰਟ
ਇਸ ਗੇਮ 'ਚ ਵੱਖ-ਵੱਖ ਲੈਵਲਸ ਨੂੰ ਪਾਰ ਕਰਦੇ ਹੋਏ ਗੇਮਰ ਨੂੰ ਨਵੀਂ-ਨਵੀਂ ਪ੍ਰੇਸ਼ਾਨੀਆਂ ਅਤੇ ਜੰਗਲਾਂ ਦੇ ਖਤਰਿਆਂ ਦਾ ਸਾਹਮਣਾ ਕਰਦੇ ਹੋਏ ਜਾਲ, ਡ੍ਰੈਗਨਸ, ਅਤੇ ਮਸ਼ਕਿਲ ਹਲਾਤਾਂ ਦਾ ਸਾਹਮਣਾ ਕਰਨਾ ਹੋਵੇਗਾ। ਇਸ 21ਮੈਗਾਬਾਇਟ ਸਾਇਜ਼ ਦੀ ਗੇਮ ਨੂੰ ਤੁਸੀਂ ਐਂਡ੍ਰਾਇਡ 3.0 ਅਤੇ ਇਸ ਤੋਂ ਉਪਰ ਦੇ ਵਰਜ਼ਨਸ 'ਤੇ ਇੰਸਟਾਲ ਕਰ ਕੇ ਖੇਲ ਸੱਕਦੇ ਹੋ।
ਗੇਮ ਨੂੰ ਡਾਊਨਲੋਡ ਕਰਣ ਲਈ ਇਸ ਦਿੱਤੇ ਗਏ ਲਿੰਕ 'ਤੇ ਜਾਵੋ -
6-ਇੰਚ ਫੁੱਲ 84 ਡਿਸਪਲੇ ਨਾਲ ਲਾਂਚ ਹੋਇਆ ਇਹ 4G ਸਮਾਰਟਫੋਨ
NEXT STORY