ਜਲੰਧਰ : ਭਾਰਤ ਦੀ ਨਾਮੀ ਕੰਪਨੀ ਟਾਟਾ ਹੁਣ ਵਿਰੇਬਲ ਮਾਰਕੀਟ 'ਚ ਵੀ ਆਉਣ ਵਾਲੀ ਹੈ। ਕੰਪਨੀ ਦੋ ਵੱਖ-ਵੱਖ ਬਾਜ਼ਾਰਾਂ ਲਈ ਹੱਥ 'ਤੇ ਪਹਿਨਣ ਵਾਲੀ ਡਿਵਾਈਸ ਵਿਕਸਿਤ ਕਰ ਰਹੀ ਹੈ ਜਿਨ੍ਹਾਂ 'ਚੋਂ ਇਕ ਯੋਗਾ ਕਰਨ ਵਾਲਿਆਂ ਲਈ ਅਤੇ ਦੂੱਜਾ ਕੰਮ ਕਰਨ ਵਾਲੀਆਂ ਲਈ ਹੋਵੇਗਾ।
ਯੋਗਾ ਕਰਨ ਵਾਲਿਆਂ ਲਈ ਟਾਟਾ ਦੇ ਇਸ ਵਿਰੇਬਲ ਡਿਵਾਈਸ 'ਚ ਬਰੀਥਿੰਗ ਪੈਟਰਨ, ਅਲਰਟਨੇਸ ਜਿਹੇ ਫੀਚਰਸ ਹੋਣਗੇ। ਟਾਟਾ ਸਨਸ ਦੇ ਚੀਜ ਟੈਕਨਲੋਜੀ ਆਫਸਰ Gopichand Katragadda ਨੇ ਕਿਹਾ ਕਿ ਅਸੀ ਆਪਣੇ ਯੋਗ ਡਿਵਾਈਸ ਲਈ ਬੁਨਿਆਦੀ ਗੱਲਾਂ 'ਤੇ ਵਾਪਸ ਧਿਆਨ ਦੇ ਰਹੇ ਹਨ। ਯੂਜ਼ਰ ਇਸ ਨਾਲ ਬਹੁਤ ਬੀਮਾਰੀਆਂ ਨੂੰ ਦੂਰ ਕਰ ਸਕਦਾ ਹੈ।
ਅਜਿਹੀਆਂ ਅਮਰੀਕੀ ਕਾਰਾਂ ਜਿਨ੍ਹਾਂ ਦੇ car Lovers ਹਨ ਦੀਵਾਨੇ
NEXT STORY