ਜਲੰਧਰ-ਜੇਕਰ ਤੁਸੀਂ ਬਜਟ ਰੇਂਜ ਦੇ ਸਮਾਰਟਫੋਨ 'ਚ ਡਿਸਕਾਊਂਟ ਦੀ ਉਮੀਦ ਕਰ ਰਹੇ ਹੈ ਤਾਂ ਬਿਨ੍ਹਾਂ ਸਮਾਂ ਬਰਬਾਦ ਕੀਤੇ ਐਮਾਜ਼ਾਨ ਇੰਡੀਆ ਵੈੱਬਸਾਈਟ 'ਤੇ ਪ੍ਰਾਪਤ ਕਰ ਸਕਦੇ ਹੈ। ਦਰਅਸਲ ਇਸ ਈ-ਕਾਮਰਸ ਸਾਈਟ 'ਤੇ ਕੂਪਲੈਡ ਬ੍ਰਾਂਡ ਦੇ ਸਮਾਰਟਫੋਨ 'ਤੇ ਛੂਟ ਦਿੱਤੀ ਜਾ ਰਹੀਂ ਹੈ। ਐਮਾਜ਼ਨ ਇੰਡੀਆ ਦੀ ਵੈੱਬਸਾਈਟ 'ਤੇ ਤੁਸੀਂ Coolpad Cool 1, Coolpad Note 5 ਅਤੇ Coolpad Note 5 Lite ਸਸਤੇ 'ਚ ਖਰੀਦ ਸਕਦੇ ਹੈ। ਮਜ਼ੇਦਾਰ ਗੱਲ ਇਹ ਹੈ ਕਿ ਇਨ੍ਹਾਂ ਹੈਂਡਸੈਟ ਦੇ ਨਾਲ ਕੰਪਨੀ ਐਕਸਚੇਂਜ ਆਫਰ ਵੀ ਦੇ ਰਹੀ ਹੈ।
Coolpad Cool 1 'ਤੇ ਮਿਲ ਰਹੇ ਆਫਰ ਦੀ ਗੱਸ ਕਰੀਏ ਤਾਂ ਦੋ ਰਿਅਰ ਕੈਮਰੇ ਵਾਲੇ ਇਸ ਹੈਂਡਸੈਟ ਦੇ ਦੋ ਵੇਂਰੀਅੰਟ ਭਾਰਤ 'ਚ ਮਿਲਦੇ ਹੈ 3ਜੀ.ਬੀ ਰਾਮ ਵਾਲੇ ਵੇਂਰੀਅੰਟ 'ਤੇ 2000 ਰੁਪਏ ਦੀ ਛੂਟ ਦਿੱਤੀ ਗਈ ਹੈ। ਆਮ ਤੌਰ 'ਤੇ 11,999 ਰੁਪਏ 'ਚ ਮਿਲਣ ਵਾਲਾ ਇਹ ਫੋਨ 9,999 ਰੁਪਏ 'ਚ ਵੇਚਿਆ ਜਾ ਰਿਹਾ ਹੈ 4GB ਰੈਮ ਵਾਲੇ ਵੇਂਰੀਅੰਟ 11,999 ਰੁਪਏ 'ਚ ਤੁਹਾਨੂੰ ਮਿਲ ਸਕਦਾ ਹੈ । ਆਮ ਤੌਰ 'ਤੇ ਇਸ ਦੀ ਕੀਮਤ 14,999 ਰੁਪਏ 'ਚ ਵਿਕਣ ਵਾਲੇ ਇਸ ਫੋਨ 'ਤੇ ਤੁਹਾਨੂੰ 3,000 ਰੁਪਏ ਦੀ ਛੂਟ ਮਿਲੇਗੀ। ਇਸ ਵੇਂਰੀਅੰਟ ਦੇ ਨਾਲ ਪੁਰਾਣੇ ਫੋਨ ਨੂੰ ਐਕਸਚੇਂਜ਼ ਕਰਕੇ 9,550 ਰੁਪਏ ਦੇ ਅੰਤੀਰਿਕਤ ਛੂਟ ਪ੍ਰਾਪਤ ਕਰ ਸਕਦੇ ਹੈ। 3GB ਰੈਮ ਵਾਲੇ ਵੇਰੀਅੰਟ 'ਤੇ 7,715 ਰੁਪਏ ਤੱਕ ਦਾ ਐਕਸਚੇਂਜ਼ ਆਫਰ ਹੈ।
ਐਮਾਜ਼ਾਨ ਇੰਡੀਆ 'ਤੇ ਜਾਣਕਾਰੀ ਦਿੱਤੀ ਗਈ ਹੈ ਕਿ Coolpad Note 5 'ਤੇ 2000 ਰੁਪਏ ਦੀ ਛੂਟ ਮਿਲੇਗੀ 11,999 ਰੁਪਏ 'ਚ ਲਾਂਚ ਕੀਤਾ ਗਿਆ ਇਹ ਫੋਨ ਫਿਲਹਾਲ 9,999 ਰੁਪਏ 'ਚ ਵਿਕ ਰਿਹਾ ਹੈ। ਪੁਰਾਣੇ ਫੋਨ ਨੂੰ ਐਕਸਚੇਂਜ਼ ਕਰਕੇ ਗਾਹਕਾਂ ਜਿਆਦਾਤਰ 7,715 ਰੁਪਏ ਦੀ ਛੂਟ ਪ੍ਰਾਪਤ ਕਰ ਸਕਦੇ ਹੈ। ਕੂਲਪੈਂਡ ਨੋਟ5 ਸਮਾਰਟਫੋਨ 4GB ਰੈਮ ਅਤੇ 4010 ਐੱਮ.ਏ.ਐੱਚ ਦੀ ਬੈਟਰੀ ਦੇ ਨਾਲ ਆਉਦਾ ਹੈ।
Coolpad Note 5 ਦੇ ਲਾਈਟ ਵਰਜ਼ਨ 'ਤੇ ਡਿਸਕਾਊਂਟ ਵੀ ਮਿਲ ਰਿਹਾ ਹੈ। Coolpad Note 5 Lite ਨੂੰ ਵੈੱਬਸਾਈਟ 'ਤੇ 7,499 ਰੁਪਏ 'ਚ ਵੇਚਿਆ ਜਾ ਸਕਦਾ ਹੈ 8,999 ਰੁਪਏ 'ਚ ਲਾਂਚ ਕੀਤੇ ਗਏ ਇਸ ਹੈਂਡਸੈਟ 'ਤੇ ਡਿਸਕਾਊਂਟ 1500 ਰੁਪਏ ਦਾ ਹੈ। ਐਕਸਚੇਂਜ਼ ਆਫਰ ਦਾ ਫਾਇਦਾ ਚੁੱਕਣ ਵਾਲੇ ਇੱਛੁਕ ਗਾਹਕ ਨੂੰ ਜਿਆਦਾਤਰ 5,952 ਰੁਪਏ ਦਾ ਫਾਇਦਾ ਹੋਵੇਗਾ।
Moto G5s Plus ਸਮਾਰਟਫੋਨ ਦੀ ਤਸਵੀਰ ਹੋਈ ਲੀਕ
NEXT STORY