ਜਲੰਧਰ- ਪੇ. ਟੀ. ਐੱਮ. ਕੁਝ ਏਅਰ ਕੂਲਰ ਅਤੇ ਏ. ਸੀ. 'ਤੇ ਵਧੀਆ ਡਿਸਕਾਊਂਟ ਆਫਰ ਕਰ ਦੇ ਰਿਹਾ ਹੈ, ਜਿੰਨ੍ਹਾਂ ਦੇ ਬਾਰੇ 'ਚ ਅਸੀਂ ਤੁਹਾਨੂੰ ਦੱਸ ਰਹੇ ਹਾਂ। ਜੇਕਰ ਇੰਨ੍ਹਾਂ ਪ੍ਰੋਡਕਟਸ 'ਚੋਂ ਕੋਈ ਨਵਾਂ ਪ੍ਰੋਡਕਟ ਖਰੀਦਣਾ ਚਾਹੁੰਦੇ ਹੋ ਤਾਂ ਇੰਨ੍ਹਾਂ ਡੀਲਸ 'ਤੇ ਮਾਰੋ ਇਕ ਨਜ਼ਰ। ਇੰਨ੍ਹਾਂ ਆਫਰਸ 'ਚ ਕੈਸ਼ਬੈਕ ਅਤੇ ਡਿਸਕਾਊਂਟ ਆਫਰਸ ਸ਼ਾਮਿਲ ਹਨ।
Symphony Ninja i 17 L Personal Air Cooler -
ਇਸ ਏਅਰ ਕੂਲਰ ਦੀ ਕੀਮਤ 'ਤੇ 31 ਫੀਸਦੀ ਤੱਕ ਦਾ ਡਿਸਕਾਊਂਟ ਮਿਲ ਰਿਹਾ ਹੈ, ਜਿਸ ਤੋਂ ਬਾਅਦ ਇਹ ਏਅਰ ਕੂਲਰ 8,991 ਰੁਪਏ ਦੇ ਬਜਾਏ 6,199 ਰੁਪਏ ਦੀ ਕੀਮਤ 'ਚ ਉਪਲੱਬਧ ਹੈ।

Symphony Jumbo 41 40 L Room Air Cooler -
ਇਸ ਏਅਰ ਕੂਲਰ ਦੀ ਕੀਮਤ 'ਤੇ 17 ਫੀਸਦੀ ਡਿਸਕਾਊਂਟ ਮਿਲ ਰਿਹਾ ਹੈ, ਜਿਸ ਤੋਂ ਬਾਅਦ ਇਹ ਏਅਰ ਕੂਲਰ 6,290 ਰੁਪਏ ਦੀ ਕੀਮਤ 'ਚ ਉਪਲੱਬਧ ਹੈ।

Bajaj Platini PX 97 TORQUE Personal Air Cooler-
ਇਸ ਏਅਰ ਕੂਲਰ ਦੀ ਕੀਮਤ 'ਤੇ 17 ਫੀਸਦੀ ਤੱਕ ਦਾ ਡਿਸਕਾਊਂਟ ਮਿਲ ਰਿਹਾ ਹੈ, ਜਿਸ ਤੋਂ ਬਾਅਦ ਇਹ ਏਅਰ ਕੁਲਰ 6,290 ਰੁਪਏ ਦੀ ਕੀਮਤ 'ਚ ਉਪਲੱਬਧ ਹੈ।

LG 1.5 Ton 3 Star Window AC -
ਇਸ ਏ. ਸੀ. ਕੀਮਤ 'ਤੇ 21 ਫੀਸਦੀ ਡਿਸਕਾਊਂਟ ਮਿਲ ਰਿਹਾ ਹੈ, ਜਿਸ ਤੋਂ ਬਾਅਦ ਇਹ ਏ. ਸੀ. 31,990 ਰੁਪਏ ਦੇ ਬਜਾਏ 25,162 ਰੁਪਏ ਦੀ ਕੀਮਤ 'ਚ ਉਪਲੱਬਧ ਹੈ।

Carrier 1.5 Ton 5 Star Window AC -
ਇਸ ਏ. ਸੀ. ਦੀ ਕੀਮਤ ਉਂਝ ਤਾਂ 32,000 ਰੁਪਏ ਹੈ ਪਰ 14 ਫੀਸਦੀ ਡਿਸਕਾਊਂਟ ਤੋਂ ਬਾਅਦ ਇਹ 27,565 ਰੁਪਏ ਦੀ ਕੀਮਤ 'ਚ ਉਪਲੱਬਧ ਹੈ। ਇਸ ਪ੍ਰੋਡਕਟ 'ਤੇ ਕੁਝ ਹੋਰ ਆਫਰਸ ਵੀ ਉਪਲੱਬਧ ਹਨ।

ਐਮਰਜੈਂਸੀ ਵੇਲੇ ਅੱਗ ਬੁਝਾਉਣ ਦੇ ਕੰਮ ਆਏਗਾ ਇਹ ਸੂਟ
NEXT STORY