ਜਲੰਧਰ-ਕਾਰਬਨ ਨੇ 5 ਤੋਂ 6 ਸੈਗਮੈਂਟ 'ਚ ਨਵਾਂ VoLTE ਫੋਨ ਲਾਂਚ ਕੀਤਾ ਹੈ। ਸੈਗਮੈਂਟ 'ਚ ਬੈਲੇਂਸ ਬਣਾਉਣਾ ਕਾਫੀ ਮੁਸ਼ਕਿਲ ਸਾਬਿਤ ਹੋਇਆ ਹੈ। ਉਦਾਹਰਣ ਦੇ ਤੌਰ 'ਤੇ ਜੇਕਰ ਪ੍ਰਾਇਸ ਘੱਟ ਹੈ ਤਾਂ ਫੀਚਰ ਅਤੇ ਪ੍ਰਫੋਰਮਸ ਨਾਲ ਸਮਝੌਤਾ ਕਰਨਾ ਹੁੰਦਾ ਹੈ ਅਤੇ ਜੇਕਰ ਫੀਚਰਸ ਦਮਦਾਰ ਹੈ ਤਾਂ ਪ੍ਰਾਇਸ ਕਾਬੂ ਤੋਂ ਬਾਹਰ ਹੋ ਜਾਂਦੇ ਹਨ। ਇਸ ਫੋਨ ਦੀ ਟੱਕਰ ਸ਼ਿਓਮੀ ਦੇ ਰੈੱਡਮੀ 4A ਜੋ 5,999 ਰੁਪਏ 'ਚ ਇਸ ਤੋਂ ਤਕਰੀਬਨ ਦੁਗਣੇ ਫੀਚਰਸ ਦੇ ਨਾਲ ਮਾਰਕੀਟ 'ਚ ਹੈ।
ਸਪੈਸੀਫਿਕੇਸ਼ਨ-
ਇਸ ਫੋਨ 'ਚ 5 ਇੰਚ ਡਿਸਪਲੇ , 1GB ਰੈਮ , 16GB ਸਟੋਰੇਜ਼ , 5 ਐੱਮ.ਪੀ. ਰਿਅਰ / 5 ਐੱਮ.ਪੀ. ਫ੍ਰੰਟ ਕੈਮਰਾ , 4000 mAh ਦੀ ਬੈਟਰੀ , 1.25 ਗੀਗਾਹਰਟਜ਼ ਕਵਾਡ-ਕੋਰ ਪ੍ਰੋਸੈਸਰ ਅਤੇ ਕੀਮਤ 5,790 ਰੁਪਏ ਹੈ।
ਡਿਜ਼ਾਇੰਨ ਅਤੇ ਹਾਰਡਵੇਅਰ-
ਇਹ ਸਮਾਰਟਫੋਨ ਪ੍ਰੀਮਿਅਮ ਅਤੇ ਡਿਜ਼ਾਇੰਨ ਦੇ ਮਾਮਲੇ 'ਚ ਕਾਫੀ ਚੰਗਾ ਲੱਗਾ ਹੈ। ਇਹ ਕੁਝ ਭਾਰੀ ਜ਼ਰੂਰ ਹੈ ਪਰ ਪਲਾਸਟਿਕ ਬਾਡੀ ਵੀ ਕਾਫੀ Tough ਨਜ਼ਰ ਆਈ ਹੈ। ਰਿਅਰ ਕੈਮਰਾ ਕੁਝ ਇਸ ਤਰ੍ਹਾਂ ਲੱਗਿਆ ਹੈ ਕਿ ਉਸ ਦੇ ਨੀਚੇ ਫਿੰਗਰਪ੍ਰਿੰਟ ਸਕੈਨਰ ਹੋਣ ਦੇ ਨਾਲ ਮਾਣ ਹੁੰਦਾ ਹੈ। ਹਾਲਾਂਕਿ ਫੋਨ 'ਤ ਇਹ ਫੀਚਰ ਹੈ ਨਹੀਂ ਫੋਨ 'ਚ
1GB ਰੈਮ ਦੇ ਨਾਲ 16GB ਮੈਮਰੀ ਹੈ ਜੋ ਅੱਜ ਦੇ ਸਮੇਂ 'ਚ ਕਾਫੀ ਘੱਟ ਨਜ਼ਰ ਅਉਦੀ ਹੈ। ਇਸ ਨੂੰ 32GB ਤੱਕ ਵਧਾਇਆ ਜਾ ਸਕਦਾ ਹੈ। ਮਾਡਰੇਟ ਯੂਜ਼ਰ ਨੂੰ ਇਸ ਦੇ ਚੱਲਦੇ ਕੋਈ ਪਰੇਸ਼ਾਨੀ ਨਹੀਂ ਹੋਣ ਵਾਲੀ ਹੈ ਇਹ ਐਂਡਰਾਈਡ 7.0 ਨਾਗਟ ਦੇ ਨਾਲ ਆ ਰਿਹਾ ਹੈ।
ਕੈਮਰਾ, ਬੈਟਰੀ ਅਤੇ ਸਾਊਂਡ-
ਫੋਨ 'ਚ 5 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਹੀ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਦੀ ਅਸਲੀ ਯੂ. ਐੱਸ. ਪੀ. ਇਸ ਦੀ ਦਮਦਰ ਬੈਟਰੀ ਹੈ ਫੋਨ 'ਚ 4,000 mAh ਦੀ ਪਾਵਰਫੁਲ ਬੈਟਰੀ ਦਿੱਤੀ ਗਈ ਹੈ। ਜੋ ਔਸਤ ਇਸਤੇਮਾਲ ਕਰਨ 'ਤੇ ਦੋ ਦਿਨ ਆਰਾਮ ਨਾਲ ਨਿਕਲ ਜਾਂਦੇ ਹਨ। ਫੋਨ ਦਾ ਸਾਊਂਡ ਹੈੱਡਫੋਨ ਕਾਫੀ ਚੰਗਾ ਹੈ ਡਿਵਾਇਸ ਦੇ ਸਪੀਕਰ 'ਤੇ ਇਹ ਜਿਆਦਾ ਪ੍ਰਭਾਵਿਤ ਨਹੀਂ ਕਰਦੇ ਹੈ।
Oppo R11 ਤੇ R11 Plus ਦੀ ਕੀਮਤ ਦਾ ਹੋਇਆ ਖੁਲਾਸਾ
NEXT STORY