ਜਲੰਧਰ- ਦੁਨੀਆ ਭਰ 'ਚ Play Station 4 'ਤੇ ਗੇਮਿੰਗ ਦੇ ਦੀਵਾਨਿਆਂ ਦੀ ਕੋਈ ਕਮੀ ਨਹੀਂ ਹੈ। ਉਥੇ ਹੀ ਗੇਮਿੰਗ ਦੇ ਦੀਵਾਨਿਆਂ ਲਈ ਇਸ 'ਤੇ ਅਜਿਹੀਆਂ ਕਈ ਗੇਮਜ਼ ਮੌਜੂਦ ਹਨ ਜੋ ਉਨ੍ਹਾਂ ਨੂੰ ਇਕ ਨਵੇਂ ਪੱਧਰ 'ਤੇ ਲੈ ਕੇ ਜਾਂਦੀਆਂ ਹਨ। ਅੱਜ ਅਸੀਂ ਤੁਹਾਨੂੰ ਇਸ ਰਿਪੋਰਟ ਰਾਹੀਂ ਕੁਝ ਅਜਿਹੀਆਂ ਨਵੀਆਂ ਗੇਮਜ਼ ਬਾਰੇ ਦੱਸਣ ਜਾ ਰਹੇ ਹਾਂ ਜੋ ਇਸ ਹਫਤੇ ਮਤਲਬ 23 ਤੋਂ 30 ਅਪ੍ਰੈਲ ਤਕ ਆਉਣਗੀਆਂ। ਆਓ ਜਾਣਦੇ ਹਾਂ ਇਨ੍ਹਾਂ ਬਾਰੇ-
1. Cluster Tumble
2. Death Road to Canada
3. Devious Dungeon
4. Emily Wants To Play Too
5. Jolt Family Robot Racer
6. Pic-A-Pix Color
ਇਕ ਚਾਰਜ 'ਚ ਲਗਾਤਾਰ 365 ਦਿਨ ਘਰ ਦੀ ਨਿਗਰਾਨੀ ਕਰੇਗਾ ਇਹ ਸਕਿਓਰਿਟੀ ਕੈਮਰਾ
NEXT STORY