ਜਲੰਧਰ— ਦੱਖਣੀ ਕੋਰੀਆ ਦੀ Electronics ਸਮਾਰਟਫੋਨ ਨਿਰਮਾਤਾ ਕੰਪਨੀ ਬਿਹਤਰ ਸਮਾਰਟਫੋਨ ਲਈ ਜਾਣੀ ਜਾਂਦੀ ਹੈ। ਜੇਕਰ ਤੁਸੀਂ ਸੈਮਸੰਗ ਦਾ ਘੱਟ ਕੀਮਤ ਵਾਲਾ ਸਮਾਰਟਫੋਨ ਖਰੀਦਣਾ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਸੈਮਸੰਗ ਦੇ ਸਸਤੇ ਸਮਾਰਟਫੋਨਜ਼ ਦੇ ਬਾਰੇ ਜਾਣਕਾਰੀ ਦੇ ਰਹੇ ਹਾਂ। ਜਿਨ੍ਹਾਂ ਨੂੰ ਤੁਸੀਂ ਘੱਟ ਕੀਮਤ 'ਚ ਖਰੀਦ ਸਕਦੇ ਹੋ। ਸੈਮਸੰਗ ਦੇ ਕਈ ਫੋਨ ਇਸ ਤਰ੍ਹਾਂ ਦੇ ਹਨ ਜਿਨ੍ਹਾਂ ਦੀ ਕੀਮਤ 6,000 ਰੁਪਏ ਤੋਂ ਵੀ ਘੱਟ ਹੈ।
Samsung Z2
ਇਸ ਸਮਾਰਟਫੋਨ ਦੀ ਕੀਮਤ 4,650 ਰੁਪਏ ਹੈ। ਇਸ 'ਚ 4 ਇੰਚ ਡਿਸਪਲੇ, 1.5 Ghz ਕਵਾਡ-ਕੋਰ ਪ੍ਰੋਸੈਸਰ, 1 ਜੀ.ਬੀ ਰੈਮ, 8 ਜੀ.ਬੀ ਇੰਟਰਨਲ ਸਟੋਰੇਜ Memory ਦਿੱਤੀ ਗਈ ਹੈ।
Samsung Z3
ਇਸ 'ਚ 5 ਇੰਚ ਦੀ ਡਿਸਪਲੇ, 1.3Ghz ਕਵਾਡ-ਕੋਰ ਪ੍ਰੋਸੈਸਰ, 1 ਜੀ.ਬੀ ਰੈਮ ਅਤੇ 8 ਜੀ.ਬੀ ਦੀ ਇੰਟਰਨਲ Memory ਦਿੱਤੀ ਗਈ ਹੈ। ਇਸ ਦੀ ਕੀਮਤ 4,999 ਰੁਪਏ ਹੈ।
Samsung Galaxy Core Prime
ਇਸ ਸਮਾਰਟਫੋਨ ਦੀ ਕੀ ਕੀਮਤ 6,000 ਰੁਪਏ ਹੈ। ਇਸ ਨੂੰ ਸ਼ਾਨਦਾਰ ਫੀਚਰਸ ਨਾਲ ਦਿੱਤਾ ਗਿਆ ਹੈ।
Samsung Galaxy Duos
ਇਸ 'ਚ 4 ਇੰਚ ਡਿਸਪਲੇ, 1.2 Ghz ਕਵਾਡ-ਕੋਰ ਪ੍ਰੋਸੈਸਰ 512 MB ਰੈਮ ਦਿੱਤੀ ਗਈ ਹੈ। ਇਸ ਦੀ ਕੀਮਤ ਵੀ 6,000 ਰੁਪਏ ਹੈ
6 ਇੰਚ ਡਿਸਪਲੇ ਅਤੇ 6GB ਰੈਮ ਵਾਲਾ ਇਹ ਸਮਾਰਟਫੋਨ ਹੋਇਆ ਲਾਂਚ, ਜਾਣੋ ਕੀ ਹੈ ਖਾਸ
NEXT STORY