ਜਲੰਧਰ- ਫੇਸਬੁੱਕ ਅਤੇ ਯੂਟਿਊਬ ਨੇ 2015 'ਚ 360 ਡਿਗਰੀ ਵੀਡੀਓ ਦੀ ਤਰ੍ਹਾਂ ਆਪਣਾ ਰੁੱਖ ਕੀਤਾ ਸੀ। ਹੁਣ ਮਾਈਕ੍ਰੋ ਬਲਾਗਿੰਗ ਵੈੱਬਸਾਈਟ ਸਾਈਟ ਟਵਿੱਟਰ ਨੇ ਆਪਣੇ ਪੇਰਿਸਕੋਪ ਲਾਈਵ-ਸਟੀ੍ਰਮਿੰਗ ਪਲੇਟਫਾਰਮ ਦੇ ਰਾਹੀ 360 ਡਿਗਰੀ ਲਾਈਵ ਵੀਡੀਓ ਫੀਚਰ ਦੀ ਸ਼ੁਰੂਆਤ ਕੀਤੀ ਹੈ। ਪੇਰਿਸਕੋਪ ਦੇ ਰਾਹੀ ਯੂਜ਼ਰਸ ਨੂੰ ਰਿਅਲ ਟਾਈਮ 'ਚ 360 ਡਿਗਰੀ ਵੀਡੀਓ ਨੂੰ ਦੇਖ ਸਕਦੇ ਹਨ। ਇਹ ਫੀਚਰ ਜਲਦ ਹੀ ਲਾਂਚ ਕਰ ਦਿੱਤਾ ਜਾਵੇਗਾ।
ਕੀ ਹੈ 360 ਡਿਗਰੀ ਵੀਡੀਓ-
ਕੈਮਰੇ ਦੀ ਮਦਦ ਨਾਲ ਹਰ ਐਂਗਲ ਤੋਂ ਵੀਡੀਓ ਨੂੰ ਸ਼ੂਟ ਕੀਤਾ ਜਾਂਦਾ ਹੈ, ਜਿਸ ਨਾਲ ਵੀਡੀਓ ਦੇਖਣ ਵਾਲੇ ਨੂੰ ਆਲੇ-ਦੁਆਲੇ, ਅੱਗੇ -ਪਿੱਛੇ ਅਤੇ ਉੱਪਰ-ਥੱਲੇ ਸਾਰੀ ਲੋਕੇਸ਼ਨ ਦਾ ਵਿਊ ਦੇਖਣ ਨੂੰ ਮਿਲਦਾ ਹੈ। ਇਸ ਲਈ ਪੀ. ਸੀ. ਯੂਜ਼ਰਸ ਨੂੰ ਮਾਊਸ ਕਰਸਰ ਅਤੇ ਫੋਨ 'ਤੇ ਉਂਗਲੀ ਦੇ ਰਾਹੀ ਸਪਾਈਪ ਕਰਨਾ ਪੈਂਦਾ ਹੈ।
ਸੈਮਸੰਗ ਦੇ ਇਸ ਸਮਾਰਟਫੋਨ 'ਤੇ ਮਿਲ ਰਹੀ ਹੈ 2000 ਰੁਪਏ ਦੀ ਛੋਟ
NEXT STORY