ਜਲੰਧਰ- ਭਾਰਤ 'ਚ 100cc ਬਾਇਕਸ ਨੂੰ ਸਭ ਤੋਂ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ, ਕਿਉਂਕਿ ਘੱਟ ਕੀਮਤ 'ਚ ਇਕ ਵਧੀਆ ਟਿਕਾਊ ਬਾਈਕ ਜੋ ਮਿਲਦੀ ਹੈ। ਉਂਝ ਤਾਂ ਭਾਰਤ 'ਚ 100cc 'ਚ ਕਈ ਬਾਈਕਸ ਉਪਲੱਬਧ ਹਨ ਪਰ ਕੁੱਝ ਮਾਡਲ ਅਜਿਹੇ ਹਨ ਜੋ ਆਪਣੇ ਸੈਗਮੇਂਟ 'ਚ ਸਭ ਤੋਂ ਅਗੇ ਹਨ ਉਨ੍ਹਾਂ 'ਚੋਂ ਹੈ ਬਜਾਜ਼ ਦੀ CT100। ਇਹ ਇਕ ਘੱਟ ਕੀਮਤ ਦੀ ਬੇਹੱਦ ਕਿਫਾਇਤੀ ਬਾਈਕ ਹੈ। । ਆਓ ਜਾਣਦੇ ਹਾਂ CT100 ਦੀਆਂ ਖੂਬੀਆਂ ਬਾਰੇ ।
ਕੀਮਤ : 29,988 ਰੁਪਏ
ਬਜਾਜ ਦੀ CT ਸਭ ਤੋਂ ਕਿਫਾਇਤੀ ਬਾਈਕ ਹੈ। ਇਸ ਦਾ ਲੁਕਸ ਕਾਫ਼ੀ ਸਧਾਰਣ ਹੈ ਜੋ ਬਹੁਤ ਜ਼ਿਆਦਾ ਇੰਪ੍ਰੇਸ ਨਹੀਂ ਕਰਦਾ। ਪਰ ਇਸ ਦੀ ਪਰਫਾਰਮੇਂਸ ਅਤੇ ਮਾਇਲੇਜ ਇਸ ਦੀ ਖਾਸਿਅਤ ਹੈ। ਜਦ ਕਿ ਇਸ ਦੀ ਮਾਈਲੇਜ ਵੀ ਆਪਣੇ ਸੈਗਮੇਂਟ 'ਚ ਸਭ ਤੋਂ ਜ਼ਿਆਦਾ ਹੈ ਜਦ ਕਿ ਇਸ ਦੀ ਘੱਟ ਕੀਮਤ ਇਕ ਵੱਡਾ ਪਲਸ ਪਾਇੰਟ ਵੀ ਹੈ। ਦਿੱਲੀ 'ਚ ਬਜਾਜ਼ 3“ ਦੀ ਐਕਸ-ਸ਼ੋਅ ਰੂਮ ਕੀਮਤ 29,988 ਰੁਪਏ ਤੋਂ ਸ਼ੁਰੂ ਹੁੰਦੀ ਹੈ। ਪਾਵਰ ਲਈ ਇਸ 'ਚ 100cc ਦਾ ਇੰਜਣ ਲਗਾ ਹੈ ਜੋ 8.2ps ਦੀ ਪਾਵਰ ਅਤੇ 8.05nm ਦਾ ਟਾਰਕ ਦਿੰਦਾ ਹੈ ਇਸ 'ਚ 4 ਸਪੀਡ ਗਿਅਰ ਦਿੱਤੇ ਗਏ ਹਨ ਅਤੇ ਇਕ ਲਿਟਰ 'ਚ ਇਹ ਬਾਈਕ 99 ਕਿਲੋਮੀਟਰ ਦੀ ਮਾਇਲੇਜ ਦੇ ਦਿੰਦੀ ਹੈ। ਪਰ ਕੁੱਝ ਗਾਹਕ ਅਜਿਹੇ ਵੀ ਹੈ ਜੋ ਇਸ ਬਾਈਕ ਤੋਂ 100 ਕਿਲੋਮੀਟਰ ਤੋਂ ਜ਼ਿਆਦਾ ਦੀ ਮਾਇਲੇਜ ਕੱਢ ਲੈਂਦੇ ਹਨ।
ਤੁਸੀਂ ਇਸ ਤਰ੍ਹਾਂ ਕਰ ਸਕਦੇ ਹੈ SOS ਫੀਚਰ ਜਾਂ ਪੈਨਿਕ ਬਟਨ ਨੂੰ ਐਕਟਿਵ
NEXT STORY