Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, OCT 29, 2024

    6:48:28 PM

  • kohli blocks maxwell

    ਮੈਕਸਵੈਲ ਦੀਆਂ ਹਰਕਤਾਂ ਕਾਰਨ ਭੜਕੇ ਕੋਹਲੀ, INSTA...

  • today  s top 10 news

    ਇਸ ਤਰੀਖ ਤੋਂ ਬਦਲ ਰਿਹੈ ਪੰਜਾਬ ਦੇ ਸਕੂਲਾਂ ਦਾ...

  • want to buy gold know how much tax you have to pay

    ਧਨਤੇਰਸ ਅਤੇ ਦੀਵਾਲੀ ਮੌਕੇ ਖ਼ਰੀਦਣਾ ਚਾਹੁੰਦੇ ਹੋ...

  • a major operation by the traffic police on two wheelers

    ਦੋ-ਪਹੀਆ ਵਾਹਨਾਂ 'ਤੇ ਟ੍ਰੈਫ਼ਿਕ ਪੁਲਸ ਦੀ ਵੱਡੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • BBC News Punjabi
  • Corona Virus

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Health News
  • health tips : ਬੇਹੱਦ ਖ਼ਤਰਨਾਕ ਹੁੰਦਾ ਹੈ ਪਟਾਕਿਆਂ ਤੋਂ ਪੈਦਾ ਹੋਣ ਵਾਲਾ ਪ੍ਰਦੂਸ਼ਣ, ਇੰਝ ਕਰੋ ਬਚਾਅ

HEALTH News Punjabi(ਸਿਹਤ)

health tips : ਬੇਹੱਦ ਖ਼ਤਰਨਾਕ ਹੁੰਦਾ ਹੈ ਪਟਾਕਿਆਂ ਤੋਂ ਪੈਦਾ ਹੋਣ ਵਾਲਾ ਪ੍ਰਦੂਸ਼ਣ, ਇੰਝ ਕਰੋ ਬਚਾਅ

  • Edited By Sunaina,
  • Updated: 29 Oct, 2024 01:48 PM
Health
firecrackers is extremely dangerous
  • Share
    • Facebook
    • Tumblr
    • Linkedin
    • Twitter
  • Comment

ਹੈਲਥ ਡੈਸਕ - ਰਾਕਟਾਂ ਅਤੇ ਹੋਰ ਪਟਾਕਿਆਂ ਦੀ ਚਮਕਦਾਰ ਲਾਲ ਚਮਕ ਜੋ ਦੀਵਾਲੀ ਦੌਰਾਨ ਹਨੇਰੇ ਨਵੇਂ ਚੰਦ ਦੀ ਰਾਤ ਨੂੰ ਰੌਸ਼ਨ ਕਰਦੀ ਹੈ, ਅੱਖਾਂ ਨੂੰ ਮਨਮੋਹਕ ਲੱਗ ਸਕਦੀ ਹੈ ਪਰ ਇਹ ਹਵਾ ਨੂੰ ਜ਼ਹਿਰੀਲੇ ਪ੍ਰਦੂਸ਼ਕਾਂ ਨਾਲ ਭਰ ਦਿੰਦੀ ਹੈ। ਪਟਾਕਿਆਂ ਨੂੰ ਸਾੜਨ 'ਤੇ ਨਿਕਲਣ ਵਾਲੇ ਜ਼ਹਿਰੀਲੇ ਪ੍ਰਦੂਸ਼ਕ ਜਿਵੇਂ ਕਿ ਸਲਫਰ ਡਾਈਆਕਸਾਈਡ, ਕਾਰਬਨ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ ਅਤੇ ਕਣ ਪਦਾਰਥ ਨਾ ਸਿਰਫ ਹਵਾ ਦੀ ਗੁਣਵੱਤਾ 'ਤੇ ਨੁਕਸਾਨਦੇਹ ਪ੍ਰਭਾਵ ਪਾਉਂਦੇ ਹਨ ਸਗੋਂ ਅੱਖਾਂ ਅਤੇ ਸਾਹ ਦੀ ਸਿਹਤ ਲਈ ਗੰਭੀਰ ਖਤਰੇ ਪੈਦਾ ਕਰਦੇ ਹਨ। ਇਸ ਲਈ ਸਿਹਤ ਮਾਹਿਰ ਰੌਸ਼ਨੀ ਦੇ ਇਸ ਤਿਉਹਾਰ 'ਤੇ ਪਟਾਕਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੰਦੇ ਹਨ।

ਪਟਾਕਿਆਂ ਤੋਂ ਪੈਦਾ ਹੋਣ ਵਾਲਾ ਪ੍ਰਦੂਸ਼ਣ

ਸੀਸਾ

ਸੀਸੇ ਦਾ ਧੂੰਆਂ ਦਿਮਾਗ ਅਤੇ ਨਸਾਂ ਨੂੰ ਪ੍ਰਭਾਵਿਤ ਕਰਦਾ ਹੈ। ਲੰਬੇ ਸਮੇਂ ਤੋਂ ਸੀਸੇ ਦੇ ਧੂੰਏਂ ਦੇ ਸੰਪਰਕ ’ਚ ਆਉਣ ਵਾਲੇ ਬੱਚੇ ਵਿਕਾਸ ’ਚ ਦੇਰੀ ਅਤੇ ਸਿੱਖਣ ’ਚ ਅਸਮਰਥਤਾਵਾਂ ਤੋਂ ਪੀੜਤ ਹੋ ਸਕਦੇ ਹਨ।

ਮੈਗਨੀਸ਼ੀਅਮ

ਇਸ ਦੇ ਧੂੰਏਂ ਦੇ ਸੰਪਰਕ 'ਚ ਆਉਣ ਨਾਲ 'ਮੈਟਲ ਫਿਊਮ ਫੀਵਰ' ਹੋ ਸਕਦਾ ਹੈ। ਇਸ ਬੁਖਾਰ 'ਚ ਠੰਡ ਅਤੇ ਮਾਸਪੇਸ਼ੀਆਂ 'ਚ ਕਮਜ਼ੋਰੀ ਮਹਿਸੂਸ ਹੋਣ ਦੀ ਸ਼ਿਕਾਇਤ ਹੁੰਦੀ ਹੈ।

ਮੈਂਗਨੀਜ਼

ਇਹ ਫੇਫੜਿਆਂ ’ਚ ਜਲਣ, ਮਾਸਪੇਸ਼ੀਆਂ ਦੀ ਕਠੋਰਤਾ ਅਤੇ ਕੰਬਣੀ ਅਤੇ ਅਧਰੰਗ ਦਾ ਕਾਰਨ ਬਣ ਸਕਦਾ ਹੈ ਜੇਕਰ ਲੰਬੇ ਸਮੇਂ ਤੱਕ ਇਸ ਦਾ ਸਾਹਮਣਾ ਕੀਤਾ ਜਾਵੇ।

ਸੋਡੀਅਮ, ਪੋਟਾਸ਼ੀਅਮ, ਸਲਫਰ ਅਤੇ ਕਾਪਰ

ਸੜਣ ’ਤੇ ਜ਼ਹਿਰੀਲੀਆਂ ਗੈਸਾਂ ਬਣਾਉਂਦੇ ਹਨ ਜਿਸ ਨਾਲ ਖੰਸੀ, ਸਾੜ ਅਤੇ ਸਾਹ ਲੈਣ ’ਚ ਔਖ ਹੋ ਸਕਦੀ ਹੈ।

ਕੈਡਮੀਅਮ

ਇਸ ਦਾ ਧੂੰਆਂ ਲੰਬੇ ਸਮੇਂ ਤੱਕ ਅੰਦਰ ਲੈਣ ’ਤੇ ਸਰੀਰ ’ਚ ਜਮ੍ਹਾਂ ਹੋ ਜਾਂਦਾ ਹੈ ਜਿਸ ਨਾਲ ਲੀਵਰ ਅਤੇ ਕਿਡਨੀ ਨੂੰ ਨੁਕਸਾਨ ਪਹੁੰਚਦਾ ਹੈ। ਇਹ ਹੱਡੀਆਂ ਨੂੰ ਕਮਜ਼ੋਰ ਵੀ ਬਣਾ ਸਕਦਾ ਹੈ।

ਫਾਸਫੋਰਸ

ਸਿਰ ਦਰਦ ਦਾ ਕਾਰਨ ਬਣਦਾ ਹੈ। ਇਹ ਅੱਖਾਂ ਨੂੰ ਵੀ ਗੰਭੀਰ ਨੁਕਸਾਨ ਪਹੁੰਚਾਉਂਦਾ ਹੈ ਅਤੇ ਜਿਗਰ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਨਾਇਟ੍ਰੇਟਸ ਅਤੇ ਨਾਇਟ੍ਰਾਇਟਸ : ਸੜਨ 'ਤੇ ਦੋਵੇਂ ਜ਼ਹਿਰੀਲੇ ਧੂੰਏਂ ਨੂੰ ਛੱਡਦੇ ਹਨ ਅਤੇ ਕਮਜ਼ੋਰੀ, ਪੇਟ ਦਰਦ, ਕੜਵੱਲ ਅਤੇ ਕੋਮਾ ਦਾ ਕਾਰਨ ਬਣ ਸਕਦੇ ਹਨ।

ਧੂੰਏਂ ਨਾਲ ਹੋ ਸਕਦੀਆਂ ਹਨ ਗੰਭੀਰ ਸਮੱਸਿਆਵਾਂ

- ਅਸਥਮਾ
- ਬ੍ਰੋਂਕਾਇਟਿਸ
- ਦਿਲ ਦਾ ਦੌਰਾ
- ਸਮੇਂ ਤੋਂ ਪਹਿਲਾਂ ਮੌਤ
- ਹਾਈ ਬਲੱਡ ਪ੍ਰੈਸ਼ਰ
- ਕੈਂਸਰ

ਖੁਦ ਨੂੰ ਬਚਾਓ ਪਟਾਕਿਆਂ ਦੇ ਪ੍ਰਦੂਸ਼ਣ ਤੋਂ

- ਘਰ ਦੇ ਅੰਦਰ ਰਹੋ ਅਤੇ ਅੰਦਰੋਂ ਹੀ ਆਤਿਸ਼ਬਾਜ਼ੀਆਂ ਦੇਖੋ।
- ਬਾਹਰ ਜਾਣ ਤੋਂ ਪਹਿਲਾਂ ਮਾਸਕ ਦੀ ਵਰਤੋ ਕਰੋ।
- ਅਖਬਾਰ ਦੇ ਰਾਹੀਂ ਸਥਾਨਕ ਹਵਾ ਦਾ ਗੁਣਵੱਤਾ ਅਲਰਟ ’ਤੇ ਨਜ਼ਰ ਰੱਖੋ।
- ਸੰਭਵ ਹੋਵੇ ਤਾਂ ਘਰ ਦੇ ਅੰਦਰ ਹਵਾ ਨੂੰ ਸਾਫ ਕਰਨ ਲਈ ਏਅਰ ਫਿਲਟਰ ਦੀ ਵਰਤੋ ਕਰੋ।
- ਤੁਸੀਂ ਕਾਨਟੈਕਟ ਲੈਂਸ ਦੀ ਵਰਤੋ ਕਰਦੇ ਹੋ ਤਾਂ ਪਟਾਕੇ ਸਾੜਦੇ ਸਮੇਂ ਇਨ੍ਹਾਂ ਨੂੰ ਨਾ ਲਗਓ, ਇਨ੍ਹਾਂ ਦੀ ਬਜਾਏ ਸਾਦੀ ਐਨਕ ਦੀ ਹੀ ਵਰਤੋ ਕਰੋ।
- ਆਈ ਡਰਾਪ ਦੀ ਵਰਤੋ ਅੱਖਾਂ ਨੂੰ ਕਾਫੀ ਹੱਦ ਤੱਕ ਸੁਰੱਖਿਆ ਦੇ ਸਕਦਾ ਹੈ ਇਸ ਲਈ ਰਾਤ ਨੂੰ ਸੋਂਦੇ ਸਮੇਂ ਆਈ ਡਰਾਨ ਦੀ ਵਰਤੋ ਕਰੋ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 

  • Diwali
  • firecrackers
  • dangerous to health
  • pollution
  • save like this
  • ਦੀਵਾਲੀ
  • ਪਟਾਕੇ
  • ਸਿਹਤ ਲਈ ਖਤਰਨਾਕ
  • ਪ੍ਰਦੂਸ਼ਣ
  • ਇੰਝ ਕਰੋ ਬਚਾਅ

'Dust' ਤੋਂ ਹੈ ਐਲਰਜੀ ਤਾਂ ਦੀਵਾਲੀ ਦੀ ਸਫ਼ਾਈ ਕਰਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

NEXT STORY

Stories You May Like

  • sweet potato is very beneficial for health
    'Health' ਲਈ ਬੇਹੱਦ ਲਾਭਕਾਰੀ ਹੈ ਸ਼ਕਰਕੰਦੀ, ਜਾਣੋ ਕਿਵੇਂ
  • health tips  lung disease caused by coal  know its symptoms
    Health Tips : ਕੋਲੇ ਤੋਂ ਹੁੰਦੈ Lung disease, ਜਾਣੋ ਇਸ ਦੇ ਲੱਛਣ
  • cinnamon is beneficial for health in winter  know its benefits
    Health tips : ਸਰਦੀਆਂ ’ਚ ਸਿਹਤ ਲਈ  ਲਾਹੇਵੰਦ ਹੁੰਦੀ ਹੈ ਦਾਲਚੀਨੀ, ਜਾਣੋ ਇਸ ਦੇ ਫਾਇਦੇ
  • clove is effective for health  know its advantages and disadvantages
    Health tips : ਸਿਹਤ ਲਈ ਕਾਰਗਰ ਹੈ ਲੌਂਗ, ਜਾਣੋ ਇਸ ਦੇ ਫਾਇਦੇ ਅਤੇ ਨੁਕਸਾਨ
  • the risk of osteoporosis is increasing in women  how to prevent it
    Health Tips : ਔਰਤਾਂ ’ਚ ਵਧ ਰਿਹੈ Osteoporosis ਦਾ ਖਤਰਾ, ਕਿਵੇਂ ਕਰੀਏ ਬਚਾਅ
  • there will be no danger to kidney  just do this easy task
    Health Tips : Kidney ਨੂੰ ਨਹੀਂ ਰਹੇਗਾ ਕੋਈ ਖ਼ਤਰਾ, ਬੱਸ ਕਰੋ ਇਹ ਆਸਾਨ ਕੰਮ
  • such symptoms are visible in the body  may be vitamin a deficiency
    Health Tips : ਸਰੀਰ ’ਚ ਦਿਸ ਰਹੇ ਹਨ ਅਜਿਹੇ ਲੱਛਣ! ਹੋ ਸਕਦੀ ਹੈ ਵਿਟਾਮਿਨ A ਦੀ ਕਮੀ
  • green pepper with vinegar helps to reduce weight and other diseases
    Health tips : ਭਾਰ ਘਟਾਉਣ ਸਣੇ ਹੋਰ ਰੋਗਾਂ ਤੋਂ ਮੁਕਤੀ ਦਿਵਾਏ ਸਿਰਕੇ ਵਾਲੀ ਹਰੀ ਮਿਰਚ, ਜਾਣੋ ਫਾਇਦੇ
  • today  s top 10 news
    ਇਸ ਤਰੀਖ ਤੋਂ ਬਦਲ ਰਿਹੈ ਪੰਜਾਬ ਦੇ ਸਕੂਲਾਂ ਦਾ ਸਮਾਂ, ਘਰ ਬੈਠੇ ਖਰੀਦੋ 10 ਰੁਪਏ...
  • a major operation by the traffic police on two wheelers
    ਦੋ-ਪਹੀਆ ਵਾਹਨਾਂ 'ਤੇ ਟ੍ਰੈਫ਼ਿਕ ਪੁਲਸ ਦੀ ਵੱਡੀ ਕਾਰਵਾਈ, ਮੰਗਵਾ ਲਿਆ ਬੁਲਡੋਜ਼ਰ
  • a big encounter in punjab
    ਪਿੰਡ ਵਿਚਾਲੇ ਗੱਡੀ ਵਾਲੇ ਨੇ ਚੱਲਾ 'ਤੀਆਂ ਪੁਲਸ 'ਤੇ ਗੋਲੀਆਂ, ਹੋ ਗਿਆ ਮੁਕਾਬਲਾ
  • passport holder passport office passport
    ਪਾਸਪੋਰਟ ਬਣਵਾਉਣ ਵਾਲਿਆਂ ਲਈ ਅਹਿਮ ਖ਼ਬਰ, ਜਾਰੀ ਹੋਈ ਵਿਸ਼ੇਸ਼ ਹਦਾਇਤ
  • punjab police  officers  gifts
    ਪੰਜਾਬ ਪੁਲਸ ਦੇ ਅਫਸਰਾਂ ਦਾ ਸ਼ਲਾਘਾਯੋਗ ਕਦਮ, ਗੋਲਫ ਕਲੱਬ ਦੇ ਕਰਮਚਾਰੀਆਂ ਨੂੰ...
  • restrictions in jalandhar city  jalandhar  cp
    ਜਲੰਧਰ ਵਿਚ ਲਗਾਈਆਂ ਗਈਆਂ ਸਖ਼ਤ ਪਾਬੰਦੀਆਂ, ਸੀ. ਪੀ. ਨੇ ਜਾਰੀ ਕੀਤੇ ਹੁਕਮ
  • cm mann big decisions
    ਦਿੱਲੀ 'ਚ ਹੋਈ ਮੀਟਿੰਗ ਮਗਰੋਂ CM ਮਾਨ ਨੇ ਲਏ ਅਹਿਮ ਫ਼ੈਸਲੇ
  • punjab cabinet ministers met governor
    ਰਾਜਪਾਲ ਨੂੰ ਮਿਲੇ ਪੰਜਾਬ ਦੇ 3 ਕੈਬਨਿਟ ਮੰਤਰੀ, ਰੱਖੀ ਇਹ ਮੰਗ
Trending
Ek Nazar
russian citizen abducted in pakistan

ਪਾਕਿਸਤਾਨ 'ਚ ਰੂਸੀ ਨਾਗਰਿਕ ਅਗਵਾ!  ਰੂਸ ਦਾ ਦੂਤਘਰ ਕਰ ਰਿਹੈ ਜਾਂਚ

free cylinder on diwali

ਦੀਵਾਲੀ 'ਤੇ ਮਿਲੇਗਾ ਮੁਫ਼ਤ ਸਿਲੰਡਰ, ਕਰੋ ਇਹ ਕੰਮ

hezbollah names nasrallah  s successor

ਹਿਜ਼ਬੁੱਲਾ ਨੂੰ ਮਿਲਿਆ ਨਸਰੁੱਲਾ ਦਾ ਉੱਤਰਾਧਿਕਾਰੀ

japanese agriculture minister resign

ਜਾਪਾਨ ਦੇ ਖੇਤੀਬਾੜੀ ਮੰਤਰੀ ਨੇ ਦਿੱਤਾ ਅਸਤੀਫ਼ਾ

australian pm new funding for clean energy projects

ਆਸਟ੍ਰੇਲੀਅਨ ਪ੍ਰਧਾਨ ਮੰਤਰੀ ਨੇ ਸਵੱਛ ਊਰਜਾ ਪ੍ਰੋਜੈਕਟਾਂ ਲਈ ਨਵੀਂ ਫੰਡਿੰਗ ਦੀ...

attempt to lynch student in bangladesh

ਬੰਗਲਾਦੇਸ਼ 'ਚ ਹਿੰਦੂਆਂ 'ਤੇ ਅੱਤਿਆਚਾਰ ਜਾਰੀ, 11ਵੀਂ ਜਮਾਤ ਦੇ ਵਿਦਿਆਰਥੀ ਦੀ...

mumbai police bans flying drones for 30 days

ਡਰੋਨ ਉਡਾਉਣ 'ਤੇ ਲੱਗੀ 30 ਦਿਨਾਂ ਲਈ ਪਾਬੰਦੀ

workers killed in attack in pakistan

ਪਾਕਿਸਤਾਨ 'ਚ ਸ਼ੱਕੀ ਵੱਖਵਾਦੀਆਂ ਦਾ ਹਮਲਾ, ਮਾਰੇ ਗਏ ਪੰਜ ਮਜ਼ਦੂਰ

policeman killed in pakistan

ਪਾਕਿਸਤਾਨ 'ਚ ਅੱਤਵਾਦੀ ਹਮਲਾ,  ਪੁਲਸ ਮੁਲਾਜ਼ਮ ਦੀ ਮੌਤ

digital efforts to make vaccination universal

ਡਿਜੀਟਲ ਇੰਡੀਆ: ਹੁਣ ਟੀਕਾਕਰਨ ਵੀ ਹੋਇਆ ਆਨਲਾਈਨ

daler mehndi will come in   gum dil ka rab rakha diwali mahasangam

‘ਗੁੰਮ ਦਿਲ ਕਾ ਰਬ ਰਖਾ ਦੀਵਾਲੀ ਮਹਾਸੰਗਮ’ ’ਚ ਆਉਣਗੇ ਦਲੇਰ ਮਹਿੰਦੀ

passengers travel in toilets of trains going to bihar

ਤਿਉਹਾਰਾਂ ਮੌਕੇ ਘਰ ਜਾਣ ਵਾਲੇ ਮੁਸਾਫ਼ਰਾਂ ਨਾਲ ਹੋ ਰਹੀ ਮਾੜੀ, ਟਰੇਨਾਂ ਦੇ ਪਖ਼ਾਨੇ...

brazil refuses to join china  s bri

ਭਾਰਤ ਤੋਂ ਬਾਅਦ ਬ੍ਰਾਜ਼ੀਲ ਨੇ ਵੀ ਚੀਨ ਦੇ BRI 'ਚ ਸ਼ਾਮਲ ਹੋਣ ਤੋਂ ਕੀਤਾ ਇਨਕਾਰ

north korea sends foreign minister to russia

ਉੱਤਰੀ ਕੋਰੀਆ ਨੇ ਰੂਸ ਭੇਜਿਆ ਆਪਣਾ ਵਿਦੇਸ਼ ਮੰਤਰੀ

nigeria seven killed after building collapses

ਨਾਈਜੀਰੀਆ: ਇਮਾਰਤ ਢਹਿ ਢੇਰੀ, ਸੱਤ ਲੋਕਾਂ ਦੀ ਮੌਤ

these habits damage the brain

'Brain' ਨੂੰ ਨੁਕਸਾਨ ਪਹੁੰਚਾਉਂਦੀਆਂ ਨੇ ਇਹ ਆਦਤਾਂ, ਅੱਜ ਹੀ ਕਰੋ ਸੁਧਾਰ

china unveils shenzhou 19 crew

ਚੀਨ ਨੇ ਸਪੇਸ ਸਟੇਸ਼ਨ ਮਿਸ਼ਨ ਲਈ ਸ਼ੇਨਜ਼ੂ-19 ਚਾਲਕ ਦਲ ਦਾ ਕੀਤਾ ਖੁਲਾਸਾ

punjabi mother with boys arrested by canadian police

ਮੁੰਡਿਆਂ ਸਣੇ ਬੇਬੇ ਨੂੰ ਕੈਨੇਡਾ ਪੁਲਸ ਨੇ ਕੀਤਾ ਗ੍ਰਿਫ਼ਤਾਰ, ਫੜੇ ਗਏ ਹਥਿਆਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • get opportunity to settle in luxembourg apply with family
      Luxembourg 'ਚ ਸੈਟਲ ਹੋਣ ਦਾ ਮੌਕਾ, ਪਰਿਵਾਰ ਸਮੇਤ ਕਰੋ ਅਪਲਾਈ
    • recruitment in the territorial army
      ਟੈਰੀਟੋਰੀਅਲ ਆਰਮੀ 'ਚ ਨਿਕਲੀ ਭਰਤੀ, ਜਾਣੋ ਉਮਰ ਹੱਦ ਤੇ ਹੋਰ ਵੇਰਵਾ
    • there will be many big changes from november 1
      1 ਨਵੰਬਰ ਤੋਂ ਹੋਣਗੇ ਕਈ ਵੱਡੇ ਬਦਲਾਅ, ਆਮ ਲੋਕ ਹੋਣਗੇ ਪ੍ਰਭਾਵਿਤ, ਪੜ੍ਹੋ ਪੂਰੀ...
    • sgpc voting today
      ਅੱਜ ਚੁਣਿਆ ਜਾਵੇਗਾ SGPC ਪ੍ਰਧਾਨ, ਐਡਵੋਕੇਟ ਧਾਮੀ ਤੇ ਬੀਬੀ ਜਗੀਰ ਕੌਰ ਵਿਚਾਲੇ...
    • no deepmala on bandichorr diwas
      ਬੰਦੀਛੋੜ ਦਿਵਸ ਮੌਕੇ ਇਨ੍ਹਾਂ ਗੁਰਦੁਆਰਿਆਂ 'ਚ ਨਹੀਂ ਕੀਤੀ ਜਾਵੇਗੀ ਦੀਪਮਾਲਾ, ਜਾਣੋ...
    • head teacher and clerk of jalandhar school arrested
      ਜਲੰਧਰ ਦੇ ਸਕੂਲ ਦਾ ਮੁੱਖ ਅਧਿਆਪਕ ਤੇ ਕਲਰਕ ਗ੍ਰਿਫ਼ਤਾਰ, ਲੱਗੇ ਗੰਭੀਰ ਦੋਸ਼
    • diwali 2024 school holidays
      ਨਹੀਂ ਮਿਲੇਗੀ ਦੀਵਾਲੀ ਦੀ ਛੁੱਟੀ, ਸਿਰਫ਼1 ਦਿਨ ਲਈ ਬੰਦ ਰਹਿਣਗੇ ਸਕੂਲ
    • giddarbaha gave 2 chief ministers to punjab
      ਗਿੱਦੜਬਾਹਾ ਨੇ ਪੰਜਾਬ ਨੂੰ ਦਿੱਤੇ 2 ਮੁੱਖ ਮੰਤਰੀ, ਹੁਣ 2 ਸਾਬਕਾ ਮੰਤਰੀਆਂ ਵਿਚਾਲੇ...
    • central government diwali gift
      ਭਲਕੇ ਮਿਲੇਗਾ ਦੀਵਾਲੀ ਦਾ ਤੋਹਫ਼ਾ! ਕੇਂਦਰ ਸਰਕਾਰ ਦੇਣ ਜਾ ਰਹੀ ਵੱਡੀ ਸੌਗਾਤ
    • share market sensex rose more than 300 points
      ਸ਼ੇਅਰ ਬਾਜ਼ਾਰ : ਸੈਂਸੈਕਸ 300 ਤੋਂ ਵੱਧ ਅੰਕ ਵਧਿਆ ਤੇ ਨਿਫਟੀ 24,250  ਦੇ ਪੱਧਰ...
    • war cargo aircraft supply narendra modi
      2 ਸਾਲਾਂ ’ਚ ਬਣ ਜਾਏਗਾ ਪਹਿਲਾ ਸਵਦੇਸ਼ੀ ਜੰਗੀ ਕਾਰਗੋ ਹਵਾਈ ਜਹਾਜ਼
    • ਸਿਹਤ ਦੀਆਂ ਖਬਰਾਂ
    • sweet potato is very beneficial for health
      'Health' ਲਈ ਬੇਹੱਦ ਲਾਭਕਾਰੀ ਹੈ ਸ਼ਕਰਕੰਦੀ, ਜਾਣੋ ਕਿਵੇਂ
    • breast cancer
      ਬ੍ਰੈਸਟ ਕੈਂਸਰ ਦੇ ਮਰੀਜ਼ਾਂ ਲ਼ਈ ਖ਼ਾਸ ਖ਼ਬਰ: ਜਾਣੋ ਬਚਾਅ, ਜਾਂਚ ਤੇ ਇਲਾਜ ਦੇ ਤਰੀਕੇ
    • knee pain home remedies
      'ਗੋਡਿਆਂ ਦੇ ਦਰਦ' ਤੋਂ ਆਰਾਮ ਦਿਵਾਉਣਗੇ ਇਹ ਘਰੇਲੂ ਨੁਸਖ਼ੇ
    • ghee from malai at home
      ਘਰ 'ਚ 'Desi Ghee' ਕੱਢਣ ਦਾ ਆਸਾਨ ਤਰੀਕਾ, ਕੁੱਕਰ 'ਚ 2 ਸੀਟੀਆਂ ਲਗਾ ਇੰਝ ਕਰੋ...
    • eating sweets during diwali will also increase your weight know why
      Diwali 'ਤੇ 'Sweets' ਖਾਣ ਨਾਲ ਵੀ ਵਧੇਗਾ ਭਾਰ, ਜਾਣੋ ਕਿੰਝ!
    • jowar upma
      ਸਵਾਦ ਦੇ ਨਾਲ ਸਿਹਤ ਵੀ, ਘਰ ’ਚ ਸੌਖੇ ਤਰੀਕੇ ਨਾਲ ਬਣਾਓ Jowar Upma
    • beetroot chilla
      Beetroot Chilla : ਆਇਰਨ ਨਾਲ ਭਰਪੂਰ ਨਾਸ਼ਤੇ ਦੀ ਰੈਸਿਪੀ ਜ਼ਰੂਰ ਕਰੋ Try
    • vitamin d is in your kitchen
      ਦੁੱਧ ਤੋਂ ਲੈ ਕੇ ਘਿਓ ਤੱਕ ਤੁਹਾਡੀ ਰਸੋਈ ’ਚ ਹੀ ਹੈ Vitamin D ਦਾ ਖਜ਼ਾਨਾ
    • do not eat rice for 30 days
      30 ਦਿਨ ਨਾ ਖਾਓ ਚੌਲ, ਫਿਰ ਦੇਖੋ ਕੀ ਕਮਾਲ ਹੋਵੇਗਾ?
    • dry eyes
      ਕੀ ਤੁਹਾਡੀਆਂ Eyes ਵੀ Dry ਹਨ ਤਾਂ ਹੋ ਸਕਦੇ ਹਨ ਇਹ ਲੱਛਣ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +