Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, MAR 18, 2026

    9:19:26 AM

  • recruitment of riders launched in uae s noon company

    UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ,...

  • air india high court judge fungus food

    Air India ਦੀ ਸ਼ਰਮਨਾਕ ਕਰਤੂਤ! ਹਾਈ ਕੋਰਟ ਦੇ ਜੱਜ...

  • electric vehicle blast fire 7 member

    ਚਾਰਜਿੰਗ ਦੌਰਾਨ ਇਲੈਕਟ੍ਰਿਕ ਕਾਰ Blast; ਇੱਕੋ...

  • punjab kesari hotel action tarun chugh

    ‘ਪੰਜਾਬ ਕੇਸਰੀ’ ਹੋਟਲ ’ਤੇ ਕੀਤੇ ਐਕਸ਼ਨ 'ਤੇ ਬੋਲੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Health News
  • New Delhi
  • ਸਰ੍ਹੋਂ ਦੇ ਤੇਲ ਸਣੇ ਇਹ ਘਰੇਲੂ ਨੁਸਖ਼ੇ ਦਿਵਾਉਂਦੇ ਹਨ ਕੰਨ ਦੇ ਦਰਦ ਅਤੇ ਇੰਫੈਕਸ਼ਨ ਤੋਂ ਰਾਹਤ

HEALTH News Punjabi(ਸਿਹਤ)

ਸਰ੍ਹੋਂ ਦੇ ਤੇਲ ਸਣੇ ਇਹ ਘਰੇਲੂ ਨੁਸਖ਼ੇ ਦਿਵਾਉਂਦੇ ਹਨ ਕੰਨ ਦੇ ਦਰਦ ਅਤੇ ਇੰਫੈਕਸ਼ਨ ਤੋਂ ਰਾਹਤ

  • Edited By Aarti Dhillon,
  • Updated: 06 Feb, 2021 05:41 PM
New Delhi
home remedies including mustard oil relief from ear pain and infections
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ: ਸਾਡੇ ਸਰੀਰ ਦੇ ਕੁਝ ਇਸ ਤਰ੍ਹਾਂ ਦੇ ਅੰਗ ਹਨ ਜਿਨ੍ਹਾਂ ਨੂੰ ਸਾਫ ਕਰਨ ਵਿਚ ਬਹੁਤ ਜ਼ਿਆਦਾ ਪ੍ਰੇਸ਼ਾਨੀ ਹੁੰਦੀ ਹੈ ਜਿਵੇਂ ਅੱਖਾਂ ਵਿਚ ਗਿੱਦਾ, ਕੰਨਾਂ ਵਿਚ ਗੰਦਗੀ, ਧੁਨੀ ਵਿਚ ਗੰਦਗੀ। ਇਹ ਇਸ ਤਰ੍ਹਾਂ ਦੀ ਥਾਂਵਾਂ ਹਨ ,ਜਿਨ੍ਹਾਂ ਦੀ ਸਫਾਈ ਕਰਨ ਵਿਚ ਕਾਫ਼ੀ ਦਿੱਕਤ ਆਉਂਦੀ ਹੈ। ਅਸੀਂ ਰੋਜ਼ ਨਹਾਉਂਦੇ ਹੋਏ ਮਹੀਨੇ ਵਿਚ ਇਕ ਵਾਰ ਵਾਲ ਕਟਵਾ ਲੈਂਦੇ ਹਾਂ ਪਰ ਕੰਨਾਂ ਦੀ ਸਫਾਈ ਕਰਨਾ ਭੁੱਲ ਜਾਂਦੇ ਹਾਂ। ਸਾਨੂੰ ਕੰਨਾਂ ਦੀ ਸਮੇਂ-ਸਮੇਂ ਤੇ ਸਫ਼ਾਈ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ। ਨਹੀਂ ਤਾਂ ਕੰਨਾਂ ਵਿਚ ਖੁਜਲੀ, ਜਲਨ ਅਤੇ ਇਨਫੈਕਸ਼ਨ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ।ਜੇ ਅਸੀਂ ਆਪਣੀ ਕੰਨਾਂ ਵਿਚ ਮੈਲ ਸਾਫ ਨਹੀਂ ਕਰਦੇ ਹੋ ਤਾਂ ਇਸ ਨਾਲ ਬੋਲੇਪਣ ਦੀ ਸੰਭਾਵਨਾ ਹੋ ਸਕਦੀ ਹੈ। ਕੁਝ ਲੋਕ ਕੰਨ ਦੀ ਸਫ਼ਾਈ ਕਰਨ ਲਈ ਸੇਫਟੀ ਪਿਨ ਲੈਂਦੇ ਹਨ ਪਰ ਇਸ ਨਾਲ ਕੰਨਾਂ ਵਿਚ ਹੋਰ ਕਈ ਸਮੱਸਿਆਵਾਂ ਵਧ ਜਾਂਦੀਆਂ ਹਨ। ਇਸ ਲਈ ਕੰਨਾਂ ਦੀ ਸਫਾਈ ਕਰਨ ਲਈ ਹਮੇਸ਼ਾਂ ਘਰੇਲੂ ਨੁਸਖ਼ੇ ਅਪਣਾਉਣੇ ਚਾਹੀਦੇ ਹਨ।

ਅੱਜ ਅਸੀਂ ਤੁਹਾਨੂੰ ਦੱਸਾਂਗੇ ਕੁਝ ਆਸਾਨ ਘਰੇਲੂ ਨੁਸਖ਼ੇ ਜਿਸ ਨਾਲ ਕੰਨਾਂ ਦੀ ਹਰ ਤਰ੍ਹਾਂ ਦੀ ਸਮੱਸਿਆ ਦੂਰ ਕੀਤੀ ਜਾ ਸਕਦੀ ਹੈ।

ਕੰਨਾਂ ਦੀ ਮੈਲ ਲਈ ਘਰੇਲੂ ਨੁਸਖ਼ੇ

ਤੇਲ ਦੀ ਵਰਤੋਂ

ਕੰਨਾਂ ਵਿੱਚ ਮੌਜੂਦ ਗੰਦਗੀ ਜੇਕਰ ਸੁੱਕ ਗਈ ਹੋਵੇ ਤਾਂ ਇਸ ਨੂੰ ਸਾਫ ਕਰਨ ਲਈ ਸਭ ਤੋਂ ਪਹਿਲਾਂ ਤੇਲ ਕੰਨ ਵਿੱਚ ਪਾਓ। ਇਸ ਨਾਲ ਗੰਦਗੀ ਆਸਾਨੀ ਨਾਲ ਬਾਹਰ ਨਿਕਲ ਜਾਂਦੀ ਹੈ।ਇਸ ਦੇ ਲਈ ਤੁਸੀਂ ਸਰ੍ਹੋਂ ਦਾ ਤੇਲ, ਮੂੰਗਫਲੀ ਦਾ ਤੇਲ ਅਤੇ ਜੈਤੂਨ ਦੇ ਤੇਲ ਵਰਤੋਂ ਕਰ ਸਕਦੇ ਹੋ।

ਗਰਮ ਪਾਣੀ

ਥੋੜ੍ਹਾ ਜਿਹਾ ਪਾਣੀ ਹਲਕਾ ਗਰਮ ਕਰ ਲਓ ਅਤੇ ਇਸ ਪਾਣੀ ਨੂੰ ਈਅਰਬਡ ਦੀ ਮਦਦ ਨਾਲ ਕੰਨ ਵਿਚ ਥੋਡ਼੍ਹਾ-ਥੋਡ਼੍ਹਾ ਪਾਓ। ਇਸ ਨਾਲ ਕੰਨ ਦੀ ਮੈਲ ਸਾਫ ਹੋ ਜਾਂਦੀ ਹੈ।

ਲੂਣ ਅਤੇ ਗਰਮ ਪਾਣੀ

ਗਰਮ ਪਾਣੀ ਵਿਚ ਥੋੜ੍ਹਾ ਜਿਹਾ ਲੂਣ ਮਿਲਾ ਕੇ ਇਸ ਮਿਸ਼ਰਣ ਨੂੰ ਈਅਰਬਡ ਤੇ ਲਗਾ ਕੇ ਕੰਨ 'ਚ ਲਗਾਓ। ਇਸ ਨਾਲ ਕੰਨ ਪੂਰੀ ਤਰ੍ਹਾਂ ਸਾਫ ਹੋ ਜਾਵੇਗਾ।

PunjabKesari

ਅਦਰਕ ਅਤੇ ਨਿੰਬੂ ਦਾ ਰਸ

ਅਦਰਕ ਦੇ ਰਸ ਵਿਚ ਨਿੰਬੂ ਦਾ ਰਸ ਮਿਲਾਓ ਅਤੇ ਇਸ ਮਿਸ਼ਰਣ ਨੂੰ ਕੰਨ ਵਿਚ ਪਾਓ। ਇਸ ਮਿਸ਼ਰਣ ਨਾਲ ਕੰਨਾਂ ਦਾ ਪੀ-ਐਚ ਲੇਬਲ ਬਣਾ ਰਹਿੰਦਾ ਹੈ। ਇਸ ਨਾਲ ਕੰਨ ਪੂਰੀ ਤਰ੍ਹਾਂ ਸਾਫ ਹੋ ਜਾਂਦੇ ਹਨ।

ਇਹ ਵੀ ਪੜ੍ਹੋ:ਅੱਖਾਂ ਦੀ ਰੌਸ਼ਨੀ ਬਰਕਰਾਰ ਰੱਖਣ ਲਈ ਜ਼ਰੂਰ ਖਾਓ ਚੀਕੂ, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ

ਬਦਾਮ ਅਤੇ ਸਰ੍ਹੋਂ ਦਾ ਤੇਲ

ਬਦਾਮ ਦੇ ਤੇਲ ਦੀ ਤਰ੍ਹਾਂ ਹੀ ਸਰ੍ਹੋਂ ਦੇ ਤੇਲ ਵੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਲਈ ਸਰ੍ਹੋਂ ਦੇ ਤੇਲ ਵਿਚ ਬਦਾਮ ਦਾ ਤੇਲ ਮਿਲਾ ਕੇ ਕੰਨ 'ਚ ਪਾਓ। ਇਸ ਨਾਲ ਮੈਲ ਆਸਾਨੀ ਨਾਲ ਬਾਹਰ ਨਿਕਲ ਜਾਂਦੀ ਹੈ।

PunjabKesari

ਸਰ੍ਹੋਂ ਦਾ ਤੇਲ ਅਤੇ ਲਸਣ

ਸਰ੍ਹੋਂ ਦੇ ਤੇਲ ਵਿਚ ਕੁਝ ਲਸਣ ਦੀਆਂ ਕਲੀਆਂ ਪਕਾ ਲਓ ਅਤੇ ਇਸ ਤੇਲ ਨੂੰ ਛਾਣ ਕੇ ਕੰਨ 'ਚ ਪਾਓ। ਇਸ ਨੂੰ ਕੰਨ ਦੀ ਰੱਸੀ ਠੀਕ ਹੋ ਜਾਵੇਗੀ।

ਬੋਲੇਪਣ ਲਈ ਘਰੇਲੂ ਨੁਸਖ਼ੇ

ਅਖਰੋਟ ਅਤੇ ਬਦਾਮ ਦਾ ਤੇਲ

ਬੋਲੇਪਣ ਦੀ ਸਮੱਸਿਆ ਹੋਣ ਤੇ ਦੱਸਮੂਲ, ਅਖਰੋਟ ਅਤੇ ਕੋਡ਼ੇ ਬਦਾਮ ਦੇ ਤੇਲ ਦੀਆਂ ਕੁਝ ਬੂੰਦਾਂ ਕੰਨ ਵਿਚ ਪਾਉਣ ਨਾਲ ਬੋਲੇਪਣ ਦੂਰ ਹੋ ਜਾਂਦਾ ਹੈ।

PunjabKesari

ਗਊ ਮੂਤਰ ਅਤੇ ਲੂਣ

ਤਾਜ਼ੇ ਗਊ ਮੂਤਰ ਵਿਚ ਚੁਟਕੀ ਭਰ ਲੂਣ ਮਿਲਾ ਕੇ ਰੋਜ਼ਾਨਾ ਕੰਨ ਵਿਚ ਪਾਉਣ ਨਾਲ ਕੁਝ ਦਿਨਾਂ ਵਿਚ ਬੋਲੇਪਣ ਠੀਕ ਹੋ ਜਾਵੇਗਾ।

ਅੱਕ ਦੀ ਪੱਤੇ ਅਤੇ ਸਰ੍ਹੋਂ ਦਾ ਤੇਲ

ਅੱਕ ਦੇ ਪੱਤੇ, ਸਰ੍ਹੋਂ ਦੇ ਤੇਲ ਵਿਚ ਚੰਗੀ ਤਰ੍ਹਾਂ ਗਰਮ ਕਰ ਲਓ ਅਤੇ ਸਵੇਰੇ-ਸ਼ਾਮ ਇਸ ਤੇਲ ਦੀਆਂ ਰੋਜ਼ਾਨਾ ਕੰਨ ਵਿਚੋਂ ਦੋ-ਚਾਰ ਬੂੰਦਾਂ ਪਾਓ। ਇਸ ਨਾਲ ਬੋਲਾਪਣ ਜਲਦੀ ਠੀਕ ਹੋ ਜਾਂਦਾ ਹੈ।

ਕਰੇਲੇ ਦੇ ਬੀਜ ਅਤੇ ਕਾਲਾ ਜੀਰਾ

ਕਰੇਲੇ ਦੇ ਬੀਜ ਅਤੇ ਕਾਲਾ ਜੀਰਾ ਪਾਣੀ ਵਿਚ ਪੀਸ ਕੇ ਉਸ ਰਸ ਦੀਆਂ ਦੋ-ਤਿੰਨ ਬੂੰਦਾਂ ਕੰਨ ਵਿਚ ਪਾਉਣ ਨਾਲ ਬੋਲਾਪਣ ਠੀਕ ਹੋ ਜਾਂਦਾ ਹੈ।

ਇਹ ਵੀ ਪੜ੍ਹੋ:Cooking Tips : ਮਹਿਮਾਨਾਂ ਨੂੰ ਬਣਾ ਕੇ ਖਵਾਓ ਕਸ਼ਮੀਰੀ ਪੁਲਾਓ

ਕੰਨ ਦੇ ਦਰਦ ਲਈ ਘਰੇਲੂ ਨੁਸਖ਼ਾ

ਅਦਰਕ ਦਾ ਰਸ

ਅਦਰਕ ਦਾ ਰਸ ਕੰਨ ਵਿਚ ਪਾਉਣ ਨਾਲ ਕੰਨ ਦਾ ਦਰਦ, ਬੋਲਾਪਣ ਅਤੇ ਕੰਨ ਬੰਦ ਹੋਣ ਦੀ ਸਮੱਸਿਆ ਠੀਕ ਹੋ ਜਾਂਦੀ ਹੈ।

ਕੰਨ ਵਿਚੋਂ ਆਵਾਜ਼ਾਂ ਆਉਣ ਤੇ ਘਰੇਲੂ ਨੁਸਖ਼ਾ

ਲਸਣ ਅਤੇ ਹਲਦੀ

ਲਸਣ ਅਤੇ ਹਲਦੀ ਨੂੰ ਮਿਲਾ ਕੇ ਕੰਨ ਵਿਚ ਪਾਉਣ ਨਾਲ ਕੰਨ ਵਿਚੋਂ ਆਵਾਜ਼ਾਂ ਆਉਣੀਆਂ ਬੰਦ ਹੋ ਜਾਂਦੀਆਂ ਹਨ ਅਤੇ ਕੰਨ ਦੀਆਂ ਸਾਰੀਆਂ ਸਮੱਸਿਆਵਾਂ ਠੀਕ ਹੋ ਜਾਂਦੀਆਂ ਹਨ।

ਕੰਨ ਵਿੱਚ ਕੀੜੇ ਹੋਣ ਤੇ ਘਰੇਲੂ ਨੁਸਖ਼ਾ

ਕੰਨ ਵਿਚ ਕੀੜੇ ਹੋਣ ਤੇ ਦੀਵੇ ਦੇ ਥੱਲੇ ਜਮ੍ਹਾਂ ਹੋਇਆ ਤੇਲ, ਅਰੰਡੀ ਦਾ ਤੇਲ ਜਾਂ ਫਿਰ ਗੰਢੇ ਦਾ ਰਸ ਕੰਨ ਵਿਚ ਪਾਉਣ ਨਾਲ ਕੀੜੇ ਨਿਕਲ ਜਾਂਦੇ ਹਨ।

ਕੰਨ ਦੀ ਇਨਫੈਕਸ਼ਨ ਲਈ ਘਰੇਲੂ ਨੁਸਖ਼ਾ

ਸਰ੍ਹੋਂ ਦਾ ਤੇਲ ਜਾਂ ਫਿਰ ਤਿਲਾਂ ਦੇ ਤੇਲ 'ਚ ਤੁਲਸੀ ਦੇ ਪੱਤੇ ਗਰਮ ਕਰ ਲਓ ਅਤੇ ਬਾਅਦ ਵਿਚ ਇਸ ਤੇਲ ਨੂੰ ਛਾਣ ਕੇ ਦੋ-ਚਾਰ ਬੂੰਦਾਂ ਕੰਨ ਵਿਚ ਪਾਉਣ ਨਾਲ ਕੰਨ ਦੀ ਹਰ ਤਰ੍ਹਾਂ ਦੀ ਇਨਫੈਕਸ਼ਨ ਠੀਕ ਹੋ ਜਾਂਦੀ ਹੈ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।

  • home remedies
  • oil
  • relief
  • ear pain
  • infections
  • ਇੰਫੈਕਸ਼ਨ
  • ਰਾਹਤ
  • ਘਰਲੇੂ ਨੁਸਖ਼ੇ
  • ਸਰ੍ਹੋਂ ਦੇ ਤੇਲ

ਪੁਦੀਨੇ ਵਾਲੀ ਚਾਹ ਸਣੇ ਇਹ ਤਰਲ ਪਦਾਰਥ ਦਿਵਾਉਣਗੇ ਸਿਰਦਰਦ ਦੀ ਸਮੱਸਿਆ ਤੋਂ ਨਿਜ਼ਾਤ, ਤੁਰੰਤ ਦਿਸੇਗਾ ਅਸਰ

NEXT STORY

Stories You May Like

  • are you bothered by tooth decay
    ਦੰਦਾਂ ਦੇ ਕੀੜੇ ਤੋਂ ਹੋ ਪਰੇਸ਼ਾਨ? ਅਪਣਾਓ ਇਹ ਘਰੇਲੂ ਨੁਸਖ਼ਾ, 48 ਘੰਟਿਆਂ 'ਚ ਮਿਲੇਗੀ ਰਾਹਤ
  • bothered by knee pain after the age of 40
    40 ਦੀ ਉਮਰ ਤੋਂ ਬਾਅਦ ਗੋਡਿਆਂ ਦੇ ਦਰਦ ਤੋਂ ਹੋ ਪਰੇਸ਼ਾਨ? ਰਾਹਤ ਪਾਉਣ ਲਈ ਅਪਣਾਓ ਇਹ ਕੁਦਰਤੀ ਤਰੀਕੇ
  • oil companies     warning of pressure on earnings and cash flow
    ਵਧ ਸਕਦੀਆਂ ਹਨ ਤੇਲ ਕੰਪਨੀਆਂ ਦੀਆਂ ਮੁਸ਼ਕਿਲਾਂ, ਕਮਾਈ ਅਤੇ ਕੈਸ਼ ਫਲੋਅ ’ਤੇ ਦਬਾਅ ਦੀ ਚਿਤਾਵਨੀ
  • how to protect your skin from chemical dyes
    ਕੈਮੀਕਲ ਵਾਲੇ ਰੰਗਾਂ ਤੋਂ SKIN ਨੂੰ ਕਿਵੇਂ ਬਚਾਈਏ? ਇਹ ਘਰੇਲੂ ਨੁਸਖ਼ੇ ਮਿੰਟਾਂ 'ਚ ਨਿਖਰ ਦੇਣਗੇ ਤੁਹਾਡੀ SKIN
  • no crisis on oil front as india has ample reserves govt
    ਤੇਲ ਦੇ ਮੋਰਚੇ 'ਤੇ ਕੋਈ ਸੰਕਟ ਨਹੀਂ, ਕਿਉਂਕਿ ਭਾਰਤ ਕੋਲ ਕਾਫ਼ੀ ਭੰਡਾਰ ਤੇ ਆਯਾਤ ਹਨ: ਸਰਕਾਰ
  • us waiver puts 19 million barrels of russian oil back on market
    ਭਾਰਤ ਲਈ ਵੱਡੀ ਰਾਹਤ! US ਦੀ ਛੋਟ ਨਾਲ 19 ਮਿਲੀਅਨ ਬੈਰਲ ਰੂਸੀ ਤੇਲ ਬਾਜ਼ਾਰ 'ਚ ਪਰਤਿਆ
  • farmers hoarding diesel oil due to fear of war rumours
    ਜੰਗ ਦੀਆਂ ਅਫਵਾਹਾਂ ਦੇ ਡਰ ਕਾਰਣ ਕਿਸਾਨਾਂ ਵੱਲੋਂ ਡੀਜ਼ਲ/ਤੇਲ ਦੀ ਕੀਤੀ ਜਾ ਰਹੀ ਜਮ੍ਹਾਖੋਰੀ
  • coconut oil is the solution to every hair problem
    ਵਾਲਾਂ ਦੀ ਹਰ ਮੁਸੀਬਤ ਦਾ ਹੱਲ ਹੈ ਨਾਰੀਅਲ ਤੇਲ, ਜਾਣੋ ਮਾਹਿਰਾਂ ਤੋਂ ਇਸ ਦੇ ਇਸਤੇਮਾਲ ਦਾ ਸਹੀ ਢੰਗ
  • recruitment of riders launched in uae s noon company
    UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ, ਮਹੀਨੇ ਦੇ 1 ਲੱਖ ਤੱਕ ਕਮਾਉਣ...
  • punjab kesari hotel action tarun chugh
    ‘ਪੰਜਾਬ ਕੇਸਰੀ’ ਹੋਟਲ ’ਤੇ ਕੀਤੇ ਐਕਸ਼ਨ 'ਤੇ ਬੋਲੇ ਤਰੁਣ ਚੁੱਘ, 'ਅਜਿਹੀ ਧੱਕੇਸ਼ਾਹੀ...
  • action against hotel is a direct attack on democracy
    ਹੋਟਲ ਖ਼ਿਲਾਫ਼ ਕਾਰਵਾਈ ਲੋਕਤੰਤਰ ’ਤੇ ਸਿੱਧਾ ਹਮਲਾ, ਬਦਲੇ ਦੀ ਰਾਜਨੀਤੀ ਦੀ...
  • government has made law a political weapon
    ਸਰਕਾਰ ਨੇ ਕਾਨੂੰਨ ਨੂੰ ਬਣਾਇਆ ਸਿਆਸੀ ਹਥਿਆਰ, ਕਲਮ ਦੀ ਆਵਾਜ਼ ਦਬਾਉਣ ਦੀ ਸਾਜ਼ਿਸ਼...
  • taking bjp leaders to police station is undemocratic act  ashwani sharma
    ਭਾਜਪਾ ਆਗੂਆਂ ਨੂੰ ਪੁਲਸ ਥਾਣੇ ਲੈ ਕੇ ਜਾਣਾ ਗ਼ੈਰ-ਲੋਕਤੰਤਰੀ ਕਾਰਵਾਈ : ਅਸ਼ਵਨੀ...
  • government took action against hotel with a sense of revenge
    ਸਰਕਾਰ ਨੇ ਬਦਲਾਖੋਰੀ ਦੀ ਭਾਵਨਾ ਨਾਲ ਹੋਟਲ ’ਤੇ ਕੀਤੀ ਕਾਰਵਾਈ : ਮਨੋਰੰਜਨ ਕਾਲੀਆ
  • 40 leaders illegally detained in jalandhar
    ਜਲੰਧਰ 'ਚ ਪੁਲਸ ਦੀ ਧੱਕੇਸ਼ਾਹੀ: 40 ਆਗੂਆਂ ਨੂੰ ਗੈਰ-ਕਾਨੂੰਨੀ ਢੰਗ ਨਾਲ ਹਿਰਾਸਤ...
  • aap government is using its power illegally  sushil rinku
    ‘ਆਪ’ ਸਰਕਾਰ ਕਰ ਰਹੀ ਤਾਕਤ ਦੀ ਨਾਜਾਇਜ਼ ਵਰਤੋਂ : ਸੁਸ਼ੀਲ ਰਿੰਕੂ
Trending
Ek Nazar
china to provide humanitarian aid to west asian countries

ਜੰਗ ਵਿਚਾਲੇ 'ਚ ਚੀਨ ਦਾ ਵੱਡਾ ਕਦਮ, ਈਰਾਨ ਸਮੇਤ ਪ੍ਰਭਾਵਿਤ ਦੇਸ਼ਾਂ ਦੀ ਮਦਦ ਲਈ...

online registration for agniveer army recruitment will be open till april 1

ਅਗਨੀਵੀਰ ਫੌਜ ਭਰਤੀ ਲਈ 1 ਅਪ੍ਰੈਲ ਤੱਕ ਹੋਵੇਗੀ ਆਨਲਾਈਨ ਰਜਿਸਟ੍ਰੇਸ਼ਨ

indians in america

ਅਮਰੀਕਾ 'ਚ ਭਾਰਤੀਆਂ ਦਾ ਦਬਦਬਾ: ਦੌਲਤ ਤੇ ਗਿਆਨ 'ਚ ਮੋਹਰੀ, ਪਰ ਸਿਆਸੀ ਸੱਤਾ...

iranian government bans traditional festival celebrations

ਜੰਗ ਦੇ ਸਾਏ ਹੇਠ ਈਰਾਨ ਸਰਕਾਰ ਨੇ ਰਵਾਇਤੀ ਤਿਉਹਾਰ ਮਨਾਉਣ 'ਤੇ ਲਾਈ ਪਾਬੰਦੀ,...

holi mohalla in italy

ਇਟਲੀ : ਹੋਲੇ ਮਹੱਲੇ ਮੌਕੇ ਗੁਰੁ ਦੀਆ ਲਾਡਲੀਆ ਫੌਜਾਂ ਨੇ ਦਿਖਾਇਆ ਖਾਲਸਾਈ ਜਾਹੋ...

famous actress  death  bollywood  tv

ਮਨੋਰੰਜਨ ਜਗਤ 'ਚ ਸੋਗ ਦੀ ਲਹਿਰ, ਮਸ਼ਹੂਰ ਅਦਾਕਾਰਾ ਦਾ ਹੋਇਆ ਦਿਹਾਂਤ

domestic dispute  mother in law  daughter in law  cylinder gas

'ਗੈਸ ਘੱਟ ਫੂਕਿਆ ਕਰ..!', ਸੁਣ ਕੇ ਨੂੰਹ ਦਾ ਚੜ੍ਹ ਗਿਆ ਪਾਰਾ, ਸੱਸ ਖ਼ਿਲਾਫ਼...

punjab police inspector

ਖਾਕੀ ਦਾ ਵੀ ਨਹੀਂ ਰਿਹਾ ਖੌਫ਼! ਪੰਜਾਬ ਪੁਲਸ ਦੇ ਸਾਬਕਾ ਇੰਸਪੈਕਟਰ ਦਾ...

abhishek sharma captain

ਅਭਿਸ਼ੇਕ ਸ਼ਰਮਾ ਬਣ ਸਕਦੇ ਹਨ ਕਪਤਾਨ, ਲਿਆ ਗਿਆ ਹੈਰਾਨ ਕਰਨ ਵਾਲਾ ਫੈਸਲਾ!

t20 world cup 2026 team india

T20 ਵਿਸ਼ਵ ਕੱਪ ਜਿੱਤਣ ਵਾਲੀ TEAM INDIA ਦੇ ਖਿਡਾਰੀਆਂ ਦਾ ICC ਨੇ ਕੀਤਾ...

gold price fall

ਸੋਨੇ ਦੀਆਂ ਕੀਮਤਾਂ 'ਚ ਆਈ ਵੱਡੀ ਗਿਰਾਵਟ, ਜਾਣੋ 10 ਗ੍ਰਾਮ Gold ਦਾ ਰੇਟ

post office new service india post 24 speed post delivery service

ਭਾਰਤੀ ਡਾਕ ਵਿਭਾਗ ਦਾ ਵੱਡਾ ਧਮਾਕਾ! ਹੁਣ 24 ਘੰਟਿਆਂ 'ਚ ਮਿਲੇਗਾ ਪਾਰਸਲ, ਦੇਰੀ...

american soldiers killed in attacks on baghdad base

ਅਮਰੀਕੀ ਟਿਕਾਣਿਆਂ 'ਤੇ ਈਰਾਨੀ ਹਮਲੇ ਵਧੇ, ਬਗਦਾਦ ਬੇਸ 'ਤੇ ਹਮਲੇ 'ਚ ਮਾਰੇ ਗਏ...

amritsar becomes   shimla   in the heat of march

ਗੁਰੂ ਨਗਰੀ ’ਤੇ ਕੁਦਰਤ ਮਿਹਰਬਾਨ; ਮਾਰਚ ਦੀ ਗਰਮੀ ’ਚ ‘ਸ਼ਿਮਲਾ’ ਬਣਿਆ ਅੰਮ੍ਰਿਤਸਰ

order veg thali meat bone piece

ਆਰਡਰ ਕੀਤੀ 'ਵੈੱਜ ਥਾਲੀ' 'ਚ ਹੱਡੀ ਦੇਖ ਗਾਹਕ ਦੇ ਉੱਡੇ ਹੋਸ਼! ਲਖਨਊ ਦੇ ਹੋਟਲ 'ਚ...

gold price plummets on first day of the week

ਹਫ਼ਤੇ ਦੇ ਪਹਿਲੇ ਦਿਨ ਹੀ ਮੂਧੇ ਮੂੰਹ ਡਿੱਗਾ ਸੋਨਾ ! ਚਾਂਦੀ ਦੀਆਂ ਕੀਮਤਾਂ 'ਚ ਵੀ...

huge shortage of healthy organs for donation

ਅੰਗ ਦਾਨ ਲਈ ਸਿਹਤਮੰਦ ਅੰਗਾਂ ਦੀ ਵੱਡੀ ਘਾਟ, ਸਕ੍ਰੀਨਿੰਗ ਦੌਰਾਨ ਇੱਕ-ਤਿਹਾਈ ਅੰਗ...

firing at former sarpanch s house

ਸਾਬਕਾ ਸਰਪੰਚ ਦੇ ਘਰ ’ਤੇ ਫਾਇਰਿੰਗ, ਜਾਨੋਂ ਮਾਰਨ ਦੀ ਨੀਅਤ ਨਾਲ ਕੀਤੇ 10 ਫਾਇਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਸਿਹਤ ਦੀਆਂ ਖਬਰਾਂ
    • beetroot bread
      ਸਿਹਤ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ 'ਚੁਕੰਦਰ ਦੀ ਰੋਟੀ' ! ਜਾਣੋ ਫਾਇਦੇ ਤੇ...
    • benefits of lemon and honey tea
      ਸਰੀਰ ਦੀ ਅੰਦਰੋਂ ਸਫਾਈ ਕਰਦੀ ਹੈ ਇਹ ਚਾਹ! ਜਾਣ ਲਓ ਇਸ ਦੇ ਬੇਮਿਸਾਲ ਫਾਇਦੇ ਅਤੇ...
    • your child  s   diet   is becoming a breeding ground for diseases
      ਮਾਪੇ ਹੋ ਜਾਣ ਸਾਵਧਾਨ! ਤੁਹਾਡੇ ਬੱਚੇ ਦੀ 'ਡਾਈਟ' ਬਣ ਰਹੀ ਹੈ ਬਿਮਾਰੀਆਂ ਦਾ ਘਰ,...
    • benefits of drinking fermented milk
      ਹੱਡੀਆਂ ਹੋਣਗੀਆਂ ਮਜ਼ਬੂਤ ਤੇ ਸ਼ੂਗਰ ਰਹੇਗੀ ਕੰਟ੍ਰੋਲ! ਅੱਜ ਹੀ ਸ਼ੁਰੂ ਕਰੋ ਮਖਾਣੇ...
    • benefits of drinking turmeric water
      ਸਿਹਤ ਦਾ ਖ਼ਜ਼ਾਨਾ : ਸਵੇਰੇ ਖਾਲੀ ਪੇਟ ਹਲਦੀ ਵਾਲਾ ਪਾਣੀ ਪੀਣ ਦੇ 5 ਬੇਮਿਸਾਲ ਫਾਇਦੇ
    • these 4 things you should do with your elderly parents about health
      ਬਜ਼ੁਰਗ ਮਾਤਾ-ਪਿਤਾ ਨਾਲ ਸਿਹਤ ਬਾਰੇ ਜ਼ਰੂਰ ਕਰੋ ਇਹ 4 ਗੱਲਾਂ, ਐਮਰਜੈਂਸੀ ਵੇਲੇ...
    • benefits of eating pineapple
      ਭਾਰ ਘਟਾਉਣ ਤੋਂ ਲੈ ਕੇ ਪਾਚਨ ਸੁਧਾਰਨ ਤੱਕ, ਜਾਣੋ ਪਾਈਨਐਪਲ ਕਿਉਂ ਹੈ ਸਿਹਤ ਲਈ...
    • benefits of raw turmeric
      ਬਿਮਾਰੀਆਂ ਦੀ ਹੋਵੇਗੀ ਜੜ੍ਹੋਂ ਛੁੱਟੀ! ਬਸ ਦੁੱਧ 'ਚ ਮਿਲਾ ਕੇ ਪੀਓ ਕੱਚੀ ਹਲਦੀ,...
    • benefits of drinking kiwi juice
      ਇਮਿਊਨਿਟੀ ਵਧਾਉਣ ਦਾ ਸਭ ਤੋਂ ਸੌਖਾ ਤਰੀਕਾ : ਕੀਵੀ ਦੇ ਜੂਸ ਦੇ ਇਹ ਫਾਇਦੇ ਜਾਣ ਕੇ...
    • your favorite grapes may be full of chemicals
      ਸਾਵਧਾਨ! ਅੰਗੂਰ ਖਾਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ : ਰਸਾਇਣਾਂ ਨਾਲ ਭਰੇ ਹੋ ਸਕਦੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +