ਜਲੰਧਰ— ਉਂਝ ਤਾਂ ਨਿੰਬੂ ਪਾਣੀ ਪੀਣ ਦੇ ਕਈ ਫਾਇਦੇ ਹਨ ਪਰ ਨਿੰਬੂ ਪਾਣੀ 'ਚ ਜੇਕਰ ਚੁੱਟਕੀ ਭਰ ਹਲਦੀ ਮਿਲਾ ਦਿੱਤੀ ਜਾਵੇ ਤਾਂ ਇਸ ਤੋਂ ਮਿਲਣ ਵਾਲੇ ਫਾਇਦੇ ਕਾਫੀ ਵੱਧ ਜਾਂਦੇ ਹਨ। ਨਿੰਬੂ 'ਚ ਸਾਈਟ੍ਰਿਕ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਹ ਦੋਵੇ ਹੀ ਸਿਹਤ ਦੀ ਪਰੇਸ਼ਾਨੀ ਦੇ ਲਈ ਮਦਦਗਾਰ ਹੁੰਦੇ ਹਨ। ਆਓ ਜਾਣਦੇ ਹਾਂ ਕਿ ਨਿੰਬੂ ਪਾਣੀ 'ਚ ਚੁੱਟਕੀ ਹਲਦੀ ਪਾ ਕੇ ਪੀਣ ਨਾਲ ਕਿਹੜੇ ਫਾਇਦੇ ਹੁੰਦੇ ਹਨ।
1. ਇਹ ਕਿਡਨੀ ਲੀਵਰ ਸਮੱਸਿਆ ਤੋਂ ਬਚਾਉਂਦਾ ਹੈ।
2. ਇਹ ਦਿਲ ਦੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ।
3. ਇਸ ਨਾਲ ਪਾਚਣ ਕਿਰਿਆ ਠੀਕ ਰਹਿੰਦੀ ਹੈ ਅਤੇ ਕਬਜ਼ ਦੀ ਪਰੇਸ਼ਾਨੀ ਤੋਂ ਬਚਾਉਂਦਾ ਹੈ।
4. ਇਹ ਯੂਰਿਨ ਪਰੇਸ਼ਾਨੀ ਤੋਂ ਬਚਾਉਂਦਾ ਹੈ।
5. ਇਸ ਨਾਲ ਕਮਜ਼ੋਰੀ ਦੂਰ ਹੁੰਦੀ ਹੈ ਅਤੇ ਸਰੀਰ ਨੂੰ ਊਰਜਾ ਮਿਲਦੀ ਹੈ
6. ਇਹ ਯੂਰਿਨ ਇਨਫੈਕਸ਼ਨ ਤੋਂ ਬਚਾਉਂਦਾ ਹੈ।
7. ਇਹ ਜੋੜਾਂ ਦੇ ਦਰਦ ਤੋਂ ਬਚਾਉਂਦਾ ਹੈ।
8. ਇਸ ਨਾਲ ਖਾਂਸੀ ਠੀਕ ਹੁੰਦੀ ਹੈ।
9. ਇਸ ਨਾਲ ਮੋਟਾਪਾ ਵੀ ਘੱਟ ਹੁੰਦਾ ਹੈ।
ਲੀਵਰ ਨੂੰ ਰੱਖੋ ਸਾਫ, ਰਹੋਗੇ ਸਿਹਤਮੰਦ
NEXT STORY