ਜਲੰਧਰ — ਕਮਰ ਦਰਦ ਇਕ ਇਸ ਤਰ੍ਹਾਂ ਦੀ ਪਰੇਸ਼ਾਨੀ ਹੈ ਜੋ ਨਾ ਤਾਂ ਚੰਗੀ ਤਰ੍ਹਾਂ ਸੌਣ ਦਿੰਦੀ ਹੈ ਅਤੇ ਨਾ ਹੀ ਬਹਿਣ ਦਿੰਦੀ ਹੈ। ਕਈ ਵਾਰ ਇਹ ਦਰਦ 'ਸਲਿੱਪ ਡਿਸਕ' ਦਾ ਰੂਪ ਲੈ ਲੈਂਦੀ ਹੈ। ਇਹ ਜ਼ਿਆਦਾ ਦੇਰ ਤੱਕ ਇਕ ਹੀ ਸਥਿੱਤੀ 'ਚ ਬੈਠਣ ਦੇ ਕਾਰਨ ਜਾਂ ਜ਼ਿਆਦਾ ਭਾਰ ਚੁੱਕਣ ਦੇ ਕਾਰਨ ਹੋ ਸਕਦੀ ਹੈ। ਆਓ ਜਾਣਦੇ ਹਾਂ ਇਸ ਨੂੰ ਠੀਕ ਕਰਨ ਦਾ ਘਰੇਲੂ ਨੁਸਖਾ।
ਬਣਾਉਣ ਦਾ ਘਰੇਲੂ ਨੁਸਖਾ
-ਐਲੋਵੇਰਾ
-ਆਟਾ
-ਦੇਸੀ ਘਿਓ
-ਖੰਡ
ਬਣਾਉਣ ਦਾ ਤਰੀਕਾ :
- ਸਭ ਤੋਂ ਪਹਿਲਾਂ ਐਲੋਵੇਰਾ ਦਾ ਛਿੱਲਕਾ ਉਤਾਰ ਲਓ ਅਤੇ ਇਸ ਦੇ ਗੁੱਦੇ ਦਾ ਪੇਸਟ ਬਣਾ ਲਓ।
- ਹੁਣ ਇਸ 'ਚ ਆਟਾ ਮਿਲਾ ਕੇ ਦੇਸੀ ਘਿਓ 'ਚ ਭੁੰਨ ਲਓ।
- ਹੁਣ ਇਸ 'ਚ ਖੰਡ ਪਾ ਕੇ ਹਲਵਾ ਬਣਾ ਲਓ।
- ਹੁਣ ਇਸ ਹਲਵੇ ਨੂੰ ਸਵੇਰੇ ਖਾਲੀ ਪੇਟ ਖਾਓ।
- ਇਸ ਨਾਲ ਕਮਰ ਦਰਦ ਅਤੇ 'ਸਲਿੱਪ ਡਿਸਕ' ਦੀ ਬੀਮਾਰੀ 'ਚ ਅਰਾਮ ਮਿਲਦਾ ਹੈ।
'ਪਾਇਰੀਆ' ਦੰਦਾਂ ਦੀ ਬੀਮਾਰੀ ਅਤੇ ਇਸ ਦਾ ਪੱਕਾ ਇਲਾਜ
NEXT STORY