ਬੈਂਕਾਕ— ਥਾਈਲੈਂਡ ਦੀ ਸਾਬਕਾ ਪ੍ਰਧਾਨ ਮੰਤਰੀ ਯਿੰਕਲਕ ਸ਼ਿਨਵਾਤਰਾ ਇਸ ਵੇਲੇ ਲੰਡਨ 'ਚ ਹਨ ਤੇ ਉਨ੍ਹਾਂ ਨੇ ਬ੍ਰਿਟੇਨ ਤੋਂ ਖੁਦ ਲਈ ਸਿਆਸੀ ਸ਼ਰਣ ਮੰਗੀ ਹੈ। ਸ਼ਿਨਾਵਾਤਰਾ ਦੀ ਫੇਯੁ ਥਾਈ ਪਾਰਟੀ ਦੇ ਇਕ ਸੂਤਰ ਨੇ ਇਸ ਦੀ ਜਾਣਕਾਰੀ ਦਿੱਤੀ।
ਥਾਈਲੈਂਡ ਦੀ ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਵਿਵਾਦਗ੍ਰਸਤ ਚਾਵਲ ਸਬਸਿਡੀ ਯੋਜਨਾ 'ਚ ਉਨ੍ਹਾਂ ਨੂੰ ਬੇਨਿਯਮੀਆਂ ਦਾ ਦੋਸ਼ੀ ਪਾਇਆ ਸੀ। ਜਿਸ 'ਤੇ ਉਨ੍ਹਾਂ ਦੀ ਗੈਰ-ਹਾਜ਼ਰੀ 'ਚ 5 ਸਾਲ ਦੀ ਸਜ਼ਾ ਸੁਣਾਈ ਗਈ ਸੀ।
ਸਾਈਬਰ ਸੁਰੱਖਿਆ ਮੁੱਦੇ 'ਤੇ ਗੱਲਬਾਤ ਲਈ ਬ੍ਰਿਟੇਨ ਦੇ ਵਿਦੇਸ਼ ਮੰਤਰੀ ਆਉਣਗੇ ਭਾਰਤ
NEXT STORY