ਇੰਟਰਨੈਸ਼ਨਲ ਡੈਸਕ- ਕੈਨੇਡਾ ਦਾ ਟੂਰਿਸਟ ਵੀਜ਼ਾ ਸਾਰੇ ਪੰਜਾਬੀਆਂ ਦਾ ਸੁਫ਼ਨਾ ਹੈ ਤੇ ਕੈਨੇਡਾ ਜਾਣ ਲਈ ਪੰਜਾਬੀ ਵੱਖ-ਵੱਖ ਤਰ੍ਹਾਂ ਦੇ ਵੀਜ਼ਾ ਅਪਲਾਈ ਕਰਦੇ ਹਨ। ਕਈ ਵਾਰ ਉਹ ਗ਼ਲਤ ਕੰਸਲਟੈਂਟ ਦੇ ਧੋਖੇ ਵਿਚ ਫਸ ਜਾਂਦੇ ਹਨ, ਜਿਸ ਕਰ ਕੇ ਉਹ ਠੱਗੀ ਦੇ ਸ਼ਿਕਾਰ ਹੋ ਜਾਂਦੇ ਹਨ। ਟੂਰਿਸਟ ਵੀਜ਼ਾ ਇਕ ਇਹੋ ਜਿਹਾ ਵੀਜ਼ਾ ਹੈ, ਜਿਸ ਲਈ ਕੋਈ IELTS ਦੇ ਬੈਂਡ ਦੀ ਲੋੜ ਨਹੀਂ ਹੈ, ਨਾ ਕੋਈ ਸਟੱਡੀ ਜਾਂ ਕੰਮ ਦੇ ਤਜ਼ਰਬੇ ਦੀ ਲੋੜ ਹੈ।
ਇਸ ਲਈ ਟੂਰਿਸਟ ਵੀਜ਼ਾ ਇਹੋ ਜਿਹਾ ਵੀਜ਼ਾ ਹੈ ਜੋ ਹਰੇਕ ਪੰਜਾਬੀ ਅਪਲਾਈ ਕਰ ਸਕਦਾ ਹੈ। ਸਿਰਫ਼ ਇਕ ਹੀ ਸ਼ਰਤ ਹੈ ਕਿ ਤੁਹਾਡੇ ਕੋਲ ਫੰਡ ਹੋਣਾ ਚਾਹੀਦਾ ਹੈ, ਜਿਸ ਨਾਲ ਤੁਸੀਂ ਕੈਨੇਡਾ ਵਿਚ ਆਪਣੇ ਵੀਜ਼ਾ ਦੇ ਦੌਰਾਨ ਆਪਣੇ ਖ਼ਰਚੇ ਕਰ ਸਕੋ। ਟੂਰਿਸਟ ਵੀਜ਼ਾ 10 ਸਾਲ ਦਾ ਮਲਟੀਪਲ ਵੀਜ਼ਾ ਹੈ, ਜਿੱਥੇ ਤੁਸੀਂ ਇੰਡੀਆ ਵੀ ਆ ਸਕਦੇ ਹੋ ਤੇ ਥੋੜ੍ਹਾ ਸਮਾਂ ਰਹਿ ਕੇ ਵਾਪਸ ਕੈਨੇਡਾ ਵੀ ਜਾ ਸਕਦੇ ਹੋ। ਇਸ ਵੀਜ਼ਾ ਨੂੰ ਤੁਸੀਂ ਵਰਕ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਵਿਚ ਵੀ ਬਦਲ ਸਕਦੇ ਹੋ ਤੇ ਬਾਅਦ ਵਿਚ ਪੀ.ਆਰ. ਲਈ ਵੀ ਅਪਲਾਈ ਕਰ ਸਕਦੇ ਹੋ। ਜੇ ਤੁਸੀਂ ਵੀ ਕੈਨੇਡਾ ਦਾ ਟੂਰਿਸਟ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਅੱਜ ਹੀ ਨੰਬਰ 70874-73154 'ਤੇ ਕਾਲ ਕਰੋ।
ਤਰਨਤਾਰਨ RGP ਹਮਲੇ ਤੇ CM ਭਗਵੰਤ ਮਾਨ ਨੂੰ ਲੈ ਕੇ ਪੰਨੂ ਨੇ ਫਿਰ ਜਾਰੀ ਕੀਤੀ ਵੀਡੀਓ, ਕੀਤਾ ਇਹ ਐਲਾਨ
NEXT STORY