Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, APR 07, 2026

    11:28:53 PM

  • ipl 2026 rr vs mi

    ਜੈਸਵਾਲ-ਵੈਭਵ ਦੀ ਤੂਫ਼ਾਨੀ ਬੱਲੇਬਾਜ਼ੀ; RR ਨੇ 11...

  • russia and china used veto on the proposal to open the strait of hormuz

    ਆਖਰੀ ਉਮੀਦ ਵੀ ਖਤਮ, ਹੋਰਮੁਜ਼ ਜਲਡਮਰੂ ਖੋਲ੍ਹਣ ਦੇ...

  • indian embassy in iran issue advisory

    "ਅਗਲੇ 48 ਘੰਟੇ ਘਰੋਂ ਬਾਹਰ ਨਾ ਨਿਕਲੋ": ਈਰਾਨ 'ਚ...

  • missile strikes in sharjah

    ਈਰਾਨ ਦਾ ਸ਼ਾਰਜਾਹ 'ਚ ਵੱਡਾ ਮਿਜ਼ਾਈਲ ਹਮਲਾ!...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • ਡਾਕਟਰਾਂ ਦਾ ਕਮਾਲ, ਕੁੜੀ ਦੀ ਰੀੜ੍ਹ ਦੀ ਹੱਡੀ ਨੂੰ 'ਰੱਸੀ' ਨਾਲ ਦਿੱਤੀ ਸੁਪੋਰਟ

INTERNATIONAL News Punjabi(ਵਿਦੇਸ਼)

ਡਾਕਟਰਾਂ ਦਾ ਕਮਾਲ, ਕੁੜੀ ਦੀ ਰੀੜ੍ਹ ਦੀ ਹੱਡੀ ਨੂੰ 'ਰੱਸੀ' ਨਾਲ ਦਿੱਤੀ ਸੁਪੋਰਟ

  • Edited By Vandana,
  • Updated: 08 Jul, 2022 01:33 PM
International
in a first in gulf 13 year old girl gets new spine made of rope
  • Share
    • Facebook
    • Tumblr
    • Linkedin
    • Twitter
  • Comment

ਇੰਟਰਨੈਸ਼ਨਲ ਡੈਸਕ (ਬਿਊਰੋ): ਅੱਜ ਦੇ ਸਮੇਂ ਵਿਚ ਲੋਕਾਂ ਨੂੰ ਰੀੜ੍ਹ ਦੀ ਹੱਡੀ ਨਾਲ ਸਬੰਧਤ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਬੈਠਣ ਦਾ ਗਲਤ ਢੰਗ, ਖਰਾਬ ਲਾਈਫਸਟਾਈਲ, ਕਸਰਤ ਨਾ ਕਰਨਾ, ਸ਼ੂਗਰ ਵਧਣਾ, ਵਧਿਆ ਹੋਇਆ ਕੋਲੈਸਟਰੋਲ ਆਦਿ ਰੀੜ੍ਹ ਦੀ ਹੱਡੀ ਵਿਚ ਦਰਦ ਦਾ ਕਾਰਨ ਬਣਦੇ ਹਨ, ਜਿਸ ਨੂੰ ਸਪੌਂਡੀਲਾਈਟਿਸ ਕਿਹਾ ਜਾਂਦਾ ਹੈ। ਕਈ ਲੋਕਾਂ ਨੂੰ ਸੱਟ, ਸੇਬਰਲ ਅਧਰੰਗ, ਮਸਲਸ ਡਿਸ੍ਰਟਾਫੀ ਜਾਂ ਹੋਰ ਕਾਰਨਾਂ ਕਰਕੇ ਰੀੜ੍ਹ ਦੀ ਹੱਡੀ ਵਿਚ ਸਮੱਸਿਆ ਹੋ ਜਾਂਦੀ ਹੈ। ਇਸ ਸਥਿਤੀ ਨੂੰ ਸਕੋਲੀਓਸਿਸ (Scoliosis) ਕਿਹਾ ਜਾਂਦਾ ਹੈ। ਇਸ ਸਥਿਤੀ ਵਿਚ ਰੀੜ੍ਹ ਹੀ ਹੱਡੀ ਇਕ ਪਾਸੇ ਘੁੰਮ ਜਾਂਦੀ ਹੈ ਅਤੇ ਦੇਖਣ ਵਿਚ ਇਨਸਾਨ ਇਕ ਪਾਸੇ ਝੁੱਕਿਆ ਲੱਗਦਾ ਹੈ। ਹਾਲ ਹੀ ਵਿਚ ਇਕ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ 13 ਸਾਲਾ ਕੁੜੀ ਨੂੰ ਵੀ ਇਹੀ ਸਮੱਸਿਆ ਸੀ। ਡਾਕਟਰਾਂ ਦੀ ਟੀਮ ਨੇ ਇਸ ਕੁੜੀ ਦੀ ਸਫਲ ਸਰਜਰੀ ਕੀਤੀ ਅਤੇ ਸਪਾਈਨ ਮਤਲਬ ਰੀੜ੍ਹ ਦੀ ਹੱਡੀ ਨੂੰ ਰੱਸੀ ਨਾਲ ਬਣਾਇਆ। ਇਹ ਕੁੜੀ ਹੁਣ ਹੌਲੀ-ਹੌਲੀ ਠੀਕ ਹੋ ਰਹੀ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਰੱਸੀ ਦੀ ਸਹਾਇਤਾ ਨਾਲ ਰੀੜ੍ਹ ਹੀ ਹੱਡੀ ਨੂੰ ਕਿਵੇਂ ਸਪੋਰਟ ਦਿੱਤੀ ਗਈ।

PunjabKesari

ਜਿਸ 13 ਸਾਲਾ ਕੁੜੀ ਦੀ ਸਪਾਈਨ ਨੂੰ ਰੱਸੀ ਨਾਲ ਬਣਾਇਆ ਗਿਆ ਹੈ ਉਸ ਦਾ ਨਾਮ ਸਲਮਾ ਨਸੇਰ ਨਵਸੇਹ ਹੈ ਜੋ ਕਿ 13 ਸਾਲ ਦੀ ਹੈ। ਸਲਮਾ ਅਰਬ ਦੇਸ਼ ਜਾਰਡਨ ਦੀ ਰਹਿਣ ਵਾਲੀ ਹੈ। ਉਸ ਦੀ ਸਰਜਰੀ ਦੁਬਈ ਦੇ ਬੁਰਜੀਲ ਹਸਪਤਾਲ ਵਿਚ ਹੋਇਆ। ਸਲਮਾ ਮੱਧ ਪੂਰਬ ਅਤੇ ਉੱਤਰੀ ਅਫਰੀਕਾ ਖੇਤਰ ਦੀ ਪਹਿਲੀ ਕੁੜੀ ਬਣ ਗਈ ਹੈ ਜਿਸ ਦੀ ਅਨੋਖੀ ਸਰਜਰੀ ਹੋਈ ਹੈ। ਸਲਮਾ ਦੀ ਰੀੜ੍ਹ ਦੀ ਹੱਡੀ ਨੂੰ ਰੱਸੀ ਨਾਲ ਠੀਕ ਕੀਤਾ ਗਿਆ ਹੈ ਅਤੇ ਹੁਣ ਆਪਰੇਸ਼ਨ ਦੇ ਬਾਅਦ ਉਹ ਠੀਕ ਹੋ ਰਹੀ ਹੈ। ਡਾਕਟਰਾਂ ਮੁਤਾਬਕ ਸਲਮਾ ਸਰਜਰੀ ਦੇ ਅਗਲੇ ਹੀ ਦਿਨ ਤੋਂ ਤੁਰਨ ਲੱਗੀ ਸੀ।

ਰੱਸੀ ਨਾਲ ਦਿੱਤਾ ਗਿਆ ਰੀੜ੍ਹ ਦੀ ਹੱਡੀ ਨੂੰ ਸਪੋਰਟ

13 ਸਾਲ ਦੀ ਸਲਮਾ ਦੀ ਕੁਝ ਸਮਾਂ ਪਹਿਲਾਂ ਵਰਟੀਬ੍ਰਲ ਬਾਡੀ ਟੀਥਰਿੰਗ (ਵੀਬੀਟੀ) ਸਰਜਰੀ ਹੋਈ ਹੈ। ਇਸ ਸਰਜਰੀ ਵਿਚ ਰੱਸੀ ਨਾਲ ਰੀੜ੍ਹ ਦੀ ਹੱਡੀ ਨੂੰ ਸਪੋਰਟ ਦਿੱਤਾ ਜਾਂਦਾ ਹੈ ਅਤੇ ਫਿਰ ਉਸ ਨੂੰ ਉਦੋਂ ਤੱਕ ਇੱਕ ਪੇਚ ਨਾਲ ਕੱਸਿਆ ਜਾਂਦਾ ਹੈ ਜਦੋਂ ਤੱਕ ਰੀੜ੍ਹ ਦੀ ਹੱਡੀ ਸਹੀ ਢੰਗ ਨਾਲ ਨਹੀਂ ਘੁੰਮਦੀ। ਇਕ ਵਾਰ ਜਦੋਂ ਰੀੜ੍ਹ ਦੀ ਹੱਡੀ ਸਹੀ ਸਥਿਤੀ ਵਿਚ ਪਹੁੰਚ ਜਾਂਦੀ ਹੈ ਫਿਰ ਰੀੜ੍ਹ ਦੇ ਹਰ ਹਿੱਸੇ ਵਿਚ ਪੇਚ ਲਗਾ ਦਿੱਤੇ ਜਾਂਦੇ ਹਨ। ਵੀਬੀਟੀ ਸਰਜਰੀ ਵਰਤਮਾਨ ਵਿਚ ਅਮਰੀਕਾ, ਫਰਾਂਸ ਅਤੇ ਜਰਮਨੀ ਸਮੇਤ ਕੁਝ ਹੀ ਦੇਸ਼ਾਂ ਵਿਚ ਮਸ਼ਹੂਰ ਹੈ ਪਰ ਪਹਿਲੀ ਵਾਰ ਇਹ ਸਰਜਰੀ ਉੱਤਰੀ ਅਫਰੀਕਾ ਖੇਤਰ ਵਿਚ ਕੀਤੀ ਗਈ।

ਰਿਕਵਰ ਕਰ ਰਹੀ ਸਲਮਾ

ਦੁਬਈ ਦੇ ਬੁਰਜੀਲ ਹਸਪਤਾਲ ਵਿਚ ਸਰਜਰੀ ਮਗਰੋਂ ਸਲਮਾ ਠੀਕ ਹੋ ਰਹੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਉਹ ਜਲਦੀ ਹੀ ਪਹਿਲਾਂ ਵਾਂਗ ਟੇਨਿਸ  ਖੇਡ ਸਕੇਗੀ। ਜਾਣਕਾਰੀ ਮੁਤਾਬਕ ਸਲਮਾ ਦੇ ਮਾਪਿਆਂ ਨੇ ਅਪ੍ਰੈਲ 2022 ਵਿਚ ਪਹਿਲੀ ਵਾਰ ਨੋਟਿਸ ਕੀਤਾ ਸੀ ਕਿ ਉਹਨਾਂ ਦੀ ਬੇਟੀ ਦਾ ਸਰੀਰ ਇਕ ਪਾਸੇ ਝੁੱਕ ਰਿਹਾ ਹੈ। ਫਿਰ ਜਦੋਂ ਡਾਕਟਰਾਂ ਨੂੰ ਦਿਖਾਇਆ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਬੇਟੀ ਨੂੰ ਸਕੋਲੀਓਸਿਸ ਹੈ। ਹਾਲਾਂਕਿ ਇਹ ਸਮੱਸਿਆ ਬੱਚੇ ਵਿਚ ਜਨਮ ਤੋਂ ਹੀ ਨਜ਼ਰ ਆਉਣ ਲੱਗਦੀ ਹੈ ਪਰ ਕਈ ਮਾਮਲਿਆਂ ਵਿਚ ਸਕੋਲੀਓਸਿਸ 10-15 ਸਾਲ ਦੀ ਉਮਰ ਦੌਰਾਨ ਹੁੰਦਾ ਹੈ। ਸਕੋਲੀਓਸਿਸ ਦੇ ਜ਼ਿਆਦਾਤਰ ਮਾਮਲੇ ਹਲਕੇ ਹੁੰਦੇ ਹਨ ਅਤੇ ਇਸ ਵਿਚ ਸਰਜਰੀ ਦੀ ਲੋੜ ਨਹੀਂ ਹੁੰਦੀ ਪਰ ਕੁਝ ਮਾਮਲਿਆਂ ਵਿਚ ਸਕੋਲੀਓਸਿਸ ਕਾਰਨ ਦਿਲ ਅਤੇ ਫੇਫੜੇ ਸਬੰਧਤ ਸਮੱਸਿਆਵਾਂ ਹੋ ਸਕਦੀਆਂ ਹਨ। 

PunjabKesari

ਸਲਮਾ ਦੀ ਗੱਲ ਕਰੀਏ ਤਾਂ ਉਸ ਦੀ ਰੀੜ੍ਹ ਵਿਚ 65 ਡਿਗਰੀ ਦਾ ਮੋੜ ਆ ਗਿਆ ਸੀ। ਦੁਬਈ ਦੇ ਬੁਰਜੀਲ ਹਸਪਤਾਲ ਦੇ ਸਲਾਹਾਕਾਰ ਆਰਥੋਪੀਡਿਕ ਸਰਜਨ ਫਿਰਾਸ ਹੁਸਬਨ ਨੇ ਇਸ ਸਰਜਰੀ ਨੂੰ ਲੀਡ ਕੀਤਾ। ਡਾਕਟਰ ਫਿਰਾਸ ਮੁਤਾਬਕ ਸਕੋਲੀਓਸਿਸ ਕਈ ਲੋਕਾਂ ਵਿਚ ਦੇਖੀ ਜਾਂਦੀ ਹੈ। ਇਸ ਦੇ ਮਰੀਜ਼ਾਂ ਦੀ ਇਲਾਜ ਤਿੰਨ ਤਰੀਕਿਆਂ ਨਾਲ ਕੀਤਾ ਜਾ ਸਕਦਾ ਹੈ- ਨਿਰੀਖਣ, ਬ੍ਰੇਸਿੰਗ ਅਤੇ ਸਰਜਰੀ। ਜੇਕਰ ਕਿਸੇ ਵਿਚ ਸਕੋਲੀਓਸਿਸ ਦੇ ਹਲਕੇ ਲੱਛਣ ਦਿਸ ਰਹੇ ਹਨ ਤਾਂ ਉਸ ਦਾ ਇਲਾਜ ਬ੍ਰੇਸਿੰਗ ਨਾਲ ਕੀਤਾ ਜਾ ਸਕਦਾ ਹੈ ਪਰ ਸਲਮਾ ਦੀ ਰੀੜ੍ਹ ਹੀ ਹੱਡੀ ਵਿਚ ਮੋੜ ਕਾਫੀ ਜ਼ਿਆਦਾ ਸੀ ਇਸ ਲਈ ਉਸ ਨੂੰ ਸਰਜਰੀ ਦੀ ਲੋੜ ਸੀ। ਡਾਕਟਰਾਂ ਮੁਤਾਬਕ ਸਲਮਾ ਇਸ  ਪ੍ਰਕਿਰਿਆ ਲਈ ਸਹੀ ਮਰੀਜ਼ ਸੀ ਜਿਸ ਦੀ ਹੱਡੀਆਂ ਦੀ ਗ੍ਰੋਥ ਸਹੀ ਢੰਗ ਨਾਲ ਨਹੀਂ ਹੋ ਸਕੀ ਸੀ। ਸਲਮਾ ਸਰਜਰੀ ਦੇ ਬਾਅਦ ਠੀਕ ਹੋ ਰਹੀ ਹੈ ਅਤੇ ਦੋ ਹਫ਼ਤੇ ਬਾਅਦ ਉਹ ਫਿਰ ਸਕੂਲ ਜਾ ਸਕੇਗੀ। ਚਾਰ ਹਫ਼ਤੇ ਬਾਅਦ ਬਿਨਾਂ ਕਿਸੇ ਪਾਬੰਦੀ ਦੇ ਆਪਣੀ ਪੁਰਾਣੀ ਜ਼ਿੰਦਗੀ ਵਿਚ ਪਰਤ ਸਕਦੀ ਹੈ। 

ਇਹਨਾਂ ਲੋਕਾਂ ਦੀ ਨਹੀਂ ਹੁੰਦੀ ਸਰਜਰੀ

2019 ਵਿਚ ਵੀਬੀਟੀ ਸਰਜਰੀ ਨੂੰ ਯੂ.ਐੱਸ.ਐੱਫ.ਡੀ.ਏ. ਤੋਂ ਮਨਜ਼ੂਰੀ ਮਿਲੀ ਸੀ। ਇਹ ਨਵੀਂ ਇਨਸੇਟਿਵ ਤਕਨੀਕ ਹੈ ਜੋ ਮੋਬਿਲਿਟੀ ਅਤੇ ਫਲੇਗਜਿਬਿਲਟੀ ਨੂੰ ਬਣਾਏ ਰੱਖਦੇ ਹੋਏ ਰੀੜ੍ਹ ਦੀ ਹੱਡੀ ਦੇ ਮੋੜ ਨੂੰ ਸਹੀ ਕਰ ਸਕਦਾ ਹੈ। ਇਸ ਸਰਜਰੀ ਵਿਚ ਚੀਰਾ ਘੱਟ ਲੱਗਦਾ ਹੈ ਅਤੇ ਜੋਖਮ ਵੀ ਘੱਟ ਹੁੰਦਾ ਹੈ। ਹਾਲਾਂਕਿ ਹਰ ਸਕੋਲੀਓਸਿਸ ਵਾਲੇ ਮਰੀਜ਼ ਦੀ ਵੀਬੀਟੀ ਸਰਜਰੀ ਨਹੀਂ ਹੋ ਸਕਦੀ। ਇਹ ਸਰਜਰੀ ਸਿਰਫ 9 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਦੀ ਹੀ ਹੁੰਦੀ ਹੈ। ਜੇਕਰ ਕਿਸੇ ਦੀ ਰੀੜ੍ਹ ਦੀ ਹੱਡੀ ਦਾ ਮੋੜ 45 ਤੋਂ 65 ਡਿਗਰੀ ਹੁੰਦਾ ਹੈ ਉਹਨਾਂ 'ਤੇ ਵੀਬੀਟੀ ਸਰਜਰੀ ਪ੍ਰਭਾਵੀ ਹੁੰਦੀ ਹੈ। ਡਾਕਟਰ ਫਿਰਾਸ ਮੁਤਾਬਕ ਇਸ ਸਰਜਰੀ ਵਿਚ ਰੀੜ੍ਹ ਹੀ ਹੱਡੀ ਨੂੰ ਸਰਜਰੀ ਲਈ ਐਂਡੋਸਕੋਪ ਨਾਲ ਪੇਟ ਵਿਚ ਚੀਰਾ ਲਗਾਉਂਦੇ ਹਨ। ਵੀਬੀਟੀ ਦੌਰਾਨ ਪਿੱਠ ਦੇ ਨਰਮ ਸੈੱਲਾਂ ਨੂੰ ਕੁਝ ਨੁਕਸਾਨ ਪਹੁੰਚ ਸਕਦਾ ਹੈ  ਇਸ ਵਿਚ ਸਪਾਈਨਲ ਫਿਊਜਨ ਸਰਜਰੀ ਦੀ ਤੁਲਨਾ ਵਿਚ ਖੂਨ ਦੀ ਕਮੀ ਨਹੀਂ ਹੁੰਦੀ। ਆਪਰੇਸ਼ਨ ਦੇ ਬਾਅਦ ਦਰਦ ਘੱਟ ਹੁੰਦਾ ਹੈ ਅਤੇ ਰਿਕਵਰੀ ਤੇਜ਼ੀ ਨਾਲ ਹੁੰਦੀ ਹੈ।

ਪੜ੍ਹੋ ਇਹ ਅਹਿਮ ਖ਼ਬਰ- ਨਿਊਜ਼ੀਲੈਂਡ 'ਚ ਕੋਰੋਨਾ ਵਿਸਫੋਟ, 13 ਹਜ਼ਾਰ ਤੋਂ ਵਧੇਰੇ ਨਵੇਂ ਮਾਮਲੇ ਆਏ ਸਾਹਮਣੇ 

ਜਾਣੋ ਵੀਬੀਟੀ ਸਰਜਰੀ ਬਾਰੇ

vertebral body tethering surgery (ਵੀਬੀਟੀ) ਸਕੋਲੀਓਸਿਸ ਵਾਲੇ ਮਰੀਜ਼ਾਂ ਲਈ ਇਕ ਸਰਜੀਕਲ ਇਲਾਜ ਹੈ। ਐੱਫ.ਡੀ.ਏ. ਵੱਲੋਂ ਅਗਸਤ 2019 ਵਿਚ ਇਸ ਇਲਾਜ ਨੂੰ ਮਨਜ਼ੂਰੀ ਮਿਲੀ ਸੀ। ਇਸ ਗ੍ਰੋਥ ਮੋਡੂਲੇਸ਼ਨ ਇਲਾਜ ਵਿੱਚ ਮਰੀਜ਼ ਦੀ ਰੀੜ੍ਹ ਦੀ ਹੱਡੀ ਨੂੰ ਇਕ ਸਿੱਧੀ ਲਾਈਨ ਵਿਚ ਲਿਆਉਣ ਲਈ ਇਕ ਲਚੀਲੀ ਕਾਰਡ ਦੀ ਵਰਤੋਂ ਕੀਤੀ ਜਾਂਦੀ ਹੈ। ਇਡੀਓਪੈਥਿਕ ਸਕੋਲੀਓਸਿਸ ਵਾਲੇ ਕੁਝ ਮਰੀਜ਼ ਸਪਾਈਨਲ ਫਿਊਜ਼ਨ ਸਰਜਰੀ ਦੀ ਬਜਾਏ ਵਰਟੀਬ੍ਰਲ ਬਾਡੀ ਟੀਥਰਿੰਗ ਸਰਜਰੀ ਦੀ ਵਰਤੋਂ ਕਰਦੇ ਹਨ।

  • Salma Naser Nawayseh
  • Spine
  • Rope Surgery
  • Jordan
  • ਸਲਮਾ ਨਸੇਰ ਨਵਸੇਹ
  • ਰੀੜ੍ਹ ਦੀ ਹੱਡੀ
  • ਰੱਸੀ
  • ਸਰਜਰੀ
  • ਜਾਰਡਨ

ਸ਼੍ਰੀ ਗੁਰੂ ਰਵਿਦਾਸ ਟੈਂਪਲ ਬਰੇਸ਼ੀਆ ਵਿਖੇ ਮਨਾਇਆ ਗਿਆ ਗੁਰਦੁਆਰਾ ਸਾਹਿਬ ਦਾ ਪਹਿਲਾ ਸਥਾਪਨਾ ਦਿਵਸ

NEXT STORY

Stories You May Like

  • iran usa
    ਇਰਾਨ ਦੀ 'ਰੀੜ੍ਹ ਦੀ ਹੱਡੀ' 'ਤੇ ਵਾਰ ਕਰਨ ਦੀ ਤਿਆਰੀ 'ਚ ਅਮਰੀਕਾ ! IRGC ਨੇ ਵੀ ਖਿੱਚ ਲਈ ਤਿਆਰੀ
  • us strike on iran
    ਇਰਾਨ ਦੀ 'ਰੀੜ੍ਹ ਦੀ ਹੱਡੀ' 'ਤੇ ਅਮਰੀਕਾ ਨੇ ਕਰ'ਤਾ ਭਿਆਨਕ ਹਮਲਾ ! ਡੈੱਡਲਾਈਨ ਖ਼ਤਮ ਹੋਣ ਤੋਂ ਪਹਿਲਾਂ ਭੜਕੇ ਟਰੰਪ
  • accused arrested for attempting to rape girl in pathankot
    ਪਠਾਨਕੋਟ 'ਚ ਕੁੜੀ ਨਾਲ ਜਬਰ-ਜ਼ਿਨਾਹ ਦੀ ਕੋਸ਼ਿਸ਼ ਕਰਨ ਵਾਲਾ ਮੁਲਜ਼ਮ ਗ੍ਰਿਫ਼ਤਾਰ
  • guava  ex serviceman  girl  rope video
    ਇਕ ਅਮਰੂਦ ਤੋੜਨ ਦੀ ਐਡੀ ਸਜ਼ਾ ! ਰਿਟਾਇਰਡ ਫੌਜੀ ਨੇ ਰੱਸੀਆਂ ਨਾਲ ਬੰਨ੍ਹੀ ਕੁੜੀ, ਵੀਡੀਓ ਵਾਇਰਲ
  • aunt daughter  marriage  mobile tower  police
    ਮਾਸੀ ਦੀ ਕੁੜੀ ਨਾਲ ਵਿਆਹ ਦੀ ਜ਼ਿੱਦ : ਮੋਬਾਈਲ ਟਾਵਰ 'ਤੇ ਚੜ੍ਹਿਆ ਨੌਜਵਾਨ
  • girl who was raped and murdered in jalandhar is again in the discussion
    ਜਲੰਧਰ 'ਚ ਜਬਰ-ਜ਼ਿਨਾਹ ਮਗਰੋਂ ਕਤਲ ਕੀਤੀ ਕੁੜੀ ਦਾ ਮਾਮਲਾ ਗਰਮਾਇਆ! ਮੁਲਜ਼ਮ ਦੀ ਪਤਨੀ ਆਈ ਸਾਹਮਣੇ ਤਾਂ...
  • ipl 2026 gt vs rr
    ਆਖਰੀ ਓਵਰ 'ਚ ਤੁਸ਼ਾਰ ਦੇਸ਼ਪਾਂਡੇ ਦਾ ਕਮਾਲ, ਰਾਜਸਥਾਨ ਨੇ ਗੁਜਰਾਤ ਟਾਈਟਨਸ ਨੂੰ 6 ਦੌੜਾਂ ਨਾਲ ਦਿੱਤੀ ਮਾਤ
  • minor girl  mother
    ਨਾਬਾਲਗ ਕੁੜੀ ਨਾਲ ਗਲਤ ਹਰਕਤਾਂ, ਕਾਰਵਾਈ ਲਈ ਮਾਂ 3 ਦਿਨ ਭਟਕਦੀ ਰਹੀ
  • building a house of 100 yards becomes expensive know new rates
    100 ਗਜ਼ ਦਾ ਮਕਾਨ ਬਣਾਉਣਾ ਹੋਇਆ 2 ਲੱਖ ਰੁਪਏ ਤੱਕ ਮਹਿੰਗਾ, ਜਾਣੋ ਉਸਾਰੀ ਸਮੱਗਰੀ...
  • former dsp s son turns out to be the one who robbed punjab national bank
    PUNJAB : ਪੰਜਾਬ ਨੈਸ਼ਨਲ ਬੈਂਕ 'ਚ ਡਾਕਾ ਮਾਰਨ ਵਾਲਾ ਨਿਕਲਿਆ ਸਾਬਕਾ DSP ਦਾ...
  • pr in canada
    ਕੈਨੇਡਾ ਜਾਣ ਵਾਲਿਆਂ ਦੀ ਲੱਗੀ ਲਾਟਰੀ! ਇਮੀਗ੍ਰੇਸ਼ਨ ਰਾਹਤ ਯੋਜਨਾ ਨੇ ਖੋਲ੍ਹੇ PR...
  • promotions in punjab
    ਪੰਜਾਬ ਦੇ ਇਨ੍ਹਾਂ ਅਫ਼ਸਰਾਂ ਦੀ ਹੋ ਗਈ ਤਰੱਕੀ, ਪੜ੍ਹੋ ਪੂਰੀ LIST
  • hailstorm and strong winds likely in punjab today
    ਪੰਜਾਬ 'ਚ ਅੱਜ ਗੜੇਮਾਰੀ ਤੇ ਤੇਜ਼ ਤੂਫ਼ਾਨ ਦੀ ਸੰਭਾਵਨਾ, ਇਨ੍ਹਾਂ ਜ਼ਿਲ੍ਹਿਆਂ 'ਚ...
  • roshan healthcare ayurvedic treatment
    ਪੁਰਸ਼ਾਂ ਦੀ ਅੰਦਰੂਨੀ ਕਮਜ਼ੋਰੀ ਦੂਰ ਕਰਨ 'ਚ ਸੋਨੇ 'ਤੇ ਸੁਹਾਗਾ ਹੋ ਰਿਹਾ ਇਹ ਖ਼ਾਸ...
  • next 48 hours crucial in punjab thunderstorm alert
    ਪੰਜਾਬ 'ਚ ਅਗਲੇ 48 ਘੰਟੇ ਅਹਿਮ! ਇਨ੍ਹਾਂ ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ ਦਾ...
  • the impact of the war was seen in punjab prices of sports goods increased
    ਪੰਜਾਬ 'ਚ ਦਿੱਸਿਆ ਜੰਗ ਦਾ ਅਸਰ! ਪਿੰਡਾਂ ਨੂੰ ਵਾਪਸੀ ਕਰਨ ਲੱਗੇ ਪ੍ਰਵਾਸੀ...
Trending
Ek Nazar
7 cricketers banned

7 ਖਿਡਾਰੀਆਂ 'ਤੇ ਲੱਗ ਗਿਆ ਬੈਨ! ਕੋਚ 'ਤੇ ਵੀ ਲੱਗੇ ਮੈਚ ਫਿਕਸਿੰਗ ਦੇ ਦੋਸ਼

april 9 should be declared a holiday

ਅੰਮ੍ਰਿਤਸਰ : 9 ਅਪ੍ਰੈਲ ਨੂੰ ਐਲਾਨੀ ਜਾਵੇ ਛੁੱਟੀ, ਉਠੀ ਮੰਗ

rr vs mi ipl 2026 match

ਮੀਂਹ ਨਹੀਂ, ਇਸ ਵਜ੍ਹਾ ਕਰਕੇ ਰੱਦ ਹੋ ਸਕਦੈ RR vs MI ਮੈਚ! ਅਲਰਟ ਜਾਰੀ

bcci ban

BCCI ਨੇ ਜਿਸ ਖਿਡਾਰੀ 'ਤੇ ਲਾਇਆ ਬੈਨ ਹੁਣ ਓਹੀ  IPL 'ਚ ਪਾ ਰਿਹੈ ਧੱਕ

two indian nationals arrested in nepal

ਨੇਪਾਲ 'ਚ ਦੋ ਭਾਰਤੀ ਨਾਗਰਿਕ ਗ੍ਰਿਫ਼ਤਾਰ, ਲੱਗੇ ਗੰਭੀਰ ਦੋਸ਼

bridge reopened connecting saudi arabia to bahrain

ਸਾਊਦੀ-ਬਹਿਰੀਨ ਨੂੰ ਜੋੜਨ ਵਾਲਾ 'ਪੁਲ' ਮੁੜ ਖੁੱਲ੍ਹਿਆ; ਆਵਾਜਾਈ ਹੋਈ ਬਹਾਲ

poster of late singer rajveer jawanda s new song babal de des released

ਇੰਤਜ਼ਾਰ ਹੋਇਆ ਖਤਮ ! ਮਰਹੂਮ ਗਾਇਕ ਰਾਜਵੀਰ ਜਵੰਦਾ ਦੇ ਨਵੇਂ ਗੀਤ 'ਬਾਬਲ ਦੇ ਦੇਸ'...

bollywood actor passes away

ਬਾਲੀਵੁੱਡ ਅਦਾਕਾਰ ਦਾ ਦਿਹਾਂਤ ! ਮਨੋਰੰਜਨ ਜਗਤ 'ਚ ਪਸਰਿਆ ਮਾਤਮ

astronaut jeremy hansen  s message

ਪੁਲਾੜ ਯਾਤਰੀ ਜੇਰੇਮੀ ਹੈਨਸਨ ਦਾ ਮਾਪਿਆਂ ਨੂੰ ਸੰਦੇਸ਼- ‘ਮੈਂ ਬਹੁਤ ਵਧੀਆ ਸਮਾਂ...

assyrian community celebrates traditional year

ਅਸੀਰੀਅਨ ਭਾਈਚਾਰੇ ਨੇ ਆਪਣੇ ਰਵਾਇਤੀ ਸਾਲ ਦੀ ਆਮਦ 'ਤੇ ਮਨਾਇਆ ਜਸ਼ਨ

huge crocodile seen in beas river on gurdaspur mukerian road

ਗੁਰਦਾਸਪੁਰ-ਮੁਕੇਰੀਆਂ ਰੋਡ ’ਤੇ ਬਿਆਸ ਦਰਿਆ ’ਚ ਦਿਖਾਈ ਦਿੱਤਾ ਵਿਸ਼ਾਲ ਮਗਰਮੱਛ;...

famous rapper shot

ਅਮਰੀਕਾ ਤੋਂ ਵੱਡੀ ਖ਼ਬਰ ; ਮਸ਼ਹੂਰ ਰੈਪਰ ਨੂੰ ਮਾਰੀ ਗਈ ਗੋਲੀ

after father and mother  now brother also dies  famous actress in shock

ਮੰਦਭਾਗੀ ਖ਼ਬਰ; ਮਾਤਾ-ਪਿਤਾ ਮਗਰੋਂ ਹੁਣ ਭਰਾ ਨੇ ਵੀ ਤੋੜਿਆ ਦਮ, ਸਦਮੇ 'ਚ ਮਸ਼ਹੂਰ...

strange restaurant people get strong slaps

ਅਜੀਬੋ-ਗਰੀਬ ਰੈਸਟੋਰੈਂਟ : ਖਾਣਾ ਖਾਣ ਤੋਂ ਪਹਿਲਾਂ ਲੋਕ ਲੈਂਦੇ ਹਨ 'ਚਪੇੜਾਂ' ਦਾ...

teenage daughter kim jong un

ਕਿਮ ਜੋਂਗ ਉਨ ਦੀ ਬੇਟੀ ਹੋਵੇਗੀ ਅਗਲੀ ਵਾਰਿਸ! ਦੱਖਣੀ ਕੋਰੀਆਈ ਖੁਫੀਆ ਏਜੰਸੀ ਦਾ...

france sold gold

ਫਰਾਂਸ ਨੇ ਵੇਚਿਆ ਅਮਰੀਕਾ 'ਚ ਰੱਖਿਆ ਆਪਣਾ 'ਸੋਨਾ': ਹੋਇਆ 8.1 ਅਰਬ ਯੂਰੋ ਦਾ...

revolutionary guards   intelligence chief israel

ਇਜ਼ਰਾਈਲ ਨੇ ਲਿਆ ਬਦਲਾ; ਰੈਵੋਲਿਊਸ਼ਨਰੀ ਗਾਰਡ ਦੇ ਖੁਫੀਆ ਮੁਖੀ ਦੀ ਹੱਤਿਆ ਦੀ ਲਈ...

satinder sartaaj shares glimpse of  love and companionship   with vicky kaushal

ਸਤਿੰਦਰ ਸਰਤਾਜ ਤੇ ਵਿੱਕੀ ਕੌਸ਼ਲ ਦੀ ਜੱਫੀ ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਗਾਇਕ ਨੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਵਿਦੇਸ਼ ਦੀਆਂ ਖਬਰਾਂ
    • trump claim on iran
      'ਅੱਜ ਰਾਤ ਖ਼ਤਮ ਹੋਵੇਗਾ 47 ਸਾਲਾਂ ਦਾ ਕਾਲਾ ਦੌਰ' ; ਟਰੰਪ ਦਾ ਸਨਸਨੀਖੇਜ਼ ਦਾਅਵਾ
    • air chief marshal a p  singh visit to us
      ਭਾਰਤੀ ਹਵਾਈ ਸੈਨਾ ਦੇ ਮੁਖੀ ਏਅਰ ਚੀਫ ਮਾਰਸ਼ਲ ਏ.ਪੀ. ਸਿੰਘ ਅਮਰੀਕਾ ਦੇ ਦੌਰੇ 'ਤੇ
    • supreme leader
      IRGC ਦੇ ਖੁਫ਼ੀਆ ਮੁਖੀ ਦੇ ਮਾਰੇ ਜਾਣ 'ਤੇ ਸੁਪਰੀਮ ਲੀਡਰ ਨੇ ਜਤਾਇਆ ਦੁੱਖ
    • america israel attack throughout iran
      ਰੇਲਵੇ ਲਾਈਨ ਤੋਂ ਪੁਲ ਤੱਕ....ਪੂਰੇ ਈਰਾਨ 'ਚ ਅਮਰੀਕਾ-ਇਜ਼ਰਾਈਲ ਨੇ ਵਰ੍ਹਾ 'ਤੀਆਂ...
    • turkey israeli consulate incident
      ਇਜ਼ਰਾਈਲੀ ਦੂਤਘਰ ਦੇ ਬਾਹਰ ਅੰਨ੍ਹੇਵਾਹ ਫਾਇਰਿੰਗ ! ਤੁਰਕੀ ਪੁਲਸ ਦਾ ਹਮਲਾਵਰਾਂ ਨਾਲ...
    • us strike on iran
      ਇਰਾਨ ਦੀ 'ਰੀੜ੍ਹ ਦੀ ਹੱਡੀ' 'ਤੇ ਅਮਰੀਕਾ ਨੇ ਕਰ'ਤਾ ਭਿਆਨਕ ਹਮਲਾ ! ਡੈੱਡਲਾਈਨ...
    • pakistan issues over 2800 visas for baisakhi celebrations
      ਵਿਸਾਖੀ ਮੌਕੇ ਪਾਕਿਸਤਾਨ ਨੇ ਸਿੱਖ ਸ਼ਰਧਾਲੂਆਂ ਨੂੰ ਦਿੱਤੀ ਵੱਡੀ ਸੌਗਾਤ;  2,800...
    • 38th australian sikh games memorable
      ਯਾਦਗਾਰੀ ਹੋ ਨਿੱਬੜੀਆਂ 38ਵੀਆਂ ਆਸਟ੍ਰੇਲੀਆਈ ਸਿੱਖ ਖੇਡਾਂ (ਤਸਵੀਰਾਂ)
    • nagar kirtan held on april 12
      ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ 12 ਅਪ੍ਰੈਲ ਨੂੰ
    • two indian nationals arrested in nepal
      ਨੇਪਾਲ 'ਚ ਦੋ ਭਾਰਤੀ ਨਾਗਰਿਕ ਗ੍ਰਿਫ਼ਤਾਰ, ਲੱਗੇ ਗੰਭੀਰ ਦੋਸ਼
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +