Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, MAY 08, 2026

    7:37:00 PM

  • long power cut to occur in punjab on saturday

    ਸ਼ਨੀਵਾਰ ਨੂੰ ਲੱਗੇਗਾ ਲੰਬਾ Power Cut! ਪੰਜਾਬ ਦੇ...

  • dc vs kkr kolkata wins the toss and invites delhi to bat

    DC vs KKR : ਕੋਲਕਾਤਾ ਨੇ ਟਾਸ ਜਿੱਤ ਕੇ ਦਿੱਲੀ ਨੂੰ...

  •   titan   business crosses 75 000 crores  investors will get dividend

    ‘Titan’ ਨੇ ਰਚਿਆ ਇਤਿਹਾਸ! ਕਾਰੋਬਾਰ 75,000 ਕਰੋੜ...

  • mother arrested for killing children by throwing them into a kali bein

    ਦੋਵੇਂ ਭਰਾਵਾਂ ਦਾ ਇਕੱਠਿਆਂ ਕੀਤਾ ਸਸਕਾਰ! ਕਾਲੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • England
  • OMG! 22 ਕਰੋੜ 'ਚ ਵਿਕੀ ਸ਼ਰਾਬ ਦੀ ਇਕ ਬੋਤਲ, ਜਾਣੋ ਕੀ ਹੈ ਇਸ ਵਿੱਚ ਖ਼ਾਸ

INTERNATIONAL News Punjabi(ਵਿਦੇਸ਼)

OMG! 22 ਕਰੋੜ 'ਚ ਵਿਕੀ ਸ਼ਰਾਬ ਦੀ ਇਕ ਬੋਤਲ, ਜਾਣੋ ਕੀ ਹੈ ਇਸ ਵਿੱਚ ਖ਼ਾਸ

  • Updated: 21 Nov, 2023 01:43 AM
England
omg a bottle of liquor sold for rs 22 crores
  • Share
    • Facebook
    • Tumblr
    • Linkedin
    • Twitter
  • Comment

ਇੰਟਰਨੈਸ਼ਨਲ ਡੈਸਕ : ਹਾਲ ਹੀ 'ਚ ਲੰਡਨ ਵਿੱਚ ਸ਼ਰਾਬ ਦੀ ਇਕ ਬੋਤਲ ਇੰਨੀ ਮਹਿੰਗੀ ਵਿਕੀ ਕਿ ਇੰਨੇ 'ਚ 2 ਰੋਲਸ ਰਾਇਸ ਫੈਂਟਮ ਕਾਰਾਂ ਖਰੀਦੀਆਂ ਜਾ ਸਕਦੀਆਂ ਹਨ ਅਤੇ ਫਿਰ ਵੀ ਆਦਮੀ ਕੋਲ ਕਰੋੜਾਂ ਰੁਪਏ ਬਚ ਜਾਣਗੇ। ਹੁਣ ਹਰ ਕੋਈ ਜਾਣਨਾ ਚਾਹੇਗਾ ਕਿ ਇਸ ਸ਼ਰਾਬ 'ਚ ਅਜਿਹਾ ਕੀ ਖ਼ਾਸ ਹੈ ਕਿ ਇਸ ਦੇ ਵੇਚਣ ਵਾਲੇ ਨੇ ਇਸ ਦੇ ਕਰੋੜਾਂ 'ਚ ਵਿਕਣ ਦੀ ਉਮੀਦ ਲਗਾਈ ਅਤੇ ਖਰੀਦਣ ਵਾਲੇ ਨੇ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਇਸ 'ਤੇ ਲੁਟਾ ਦਿੱਤੀ। ਇਸ ਸਵਾਲ ਦਾ ਜਵਾਬ ਹੈ ਇਸ ਸ਼ਰਾਬ ਦੀ ਦੁਰਲੱਭਤਾ। ਦੱਸ ਦੇਈਏ ਕਿ ਇਹ ਕੋਈ ਮਾੜੀ-ਮੋਟੀ ਨਹੀਂ, ਬਲਕਿ ਇਹ ਲਗਭਗ 100 ਸਾਲ ਪੁਰਾਣੀ ਪਹਿਲੇ ਤੋੜ ਦੀ ਸ਼ਰਾਬ ਹੈ ਅਤੇ ਸੈਂਕੜੇ ਬੋਲੀਕਾਰਾਂ 'ਚੋਂ ਇਕ ਨੇ 22 ਕਰੋੜ ਰੁਪਏ ਦੀ ਬੋਲੀ ਦੇ ਕੇ ਇਸ ਨੂੰ ਆਪਣੇ ਨਾਂ ਕਰ ਲਿਆ। ਹੁਣ ਸੋਸ਼ਲ ਮੀਡੀਆ 'ਤੇ ਇਸ ਨੂੰ ਲੈ ਕੇ ਲੋਕ ਤਰ੍ਹਾਂ-ਤਰ੍ਹਾਂ ਦੇ ਕੁਮੈਂਟਸ ਕਰ ਰਹੇ ਹਨ।

ਇਹ ਵੀ ਪੜ੍ਹੋ : ਫਿਰ ਜੇਲ੍ਹ 'ਚੋਂ ਬਾਹਰ ਆਏਗਾ ਰਾਮ ਰਹੀਮ, ਮਿਲੀ 21 ਦਿਨਾਂ ਦੀ ਪੈਰੋਲ

ਦੁਨੀਆ ਦੀ ਸਭ ਤੋਂ ਪੁਰਾਣੀ ਸ਼ਰਾਬ ਹੈ ਮੈਕਲਨ ਅਦਾਮੀ 1926

ਪੁਰਾਣੀ ਕਹਾਵਤ ਹੈ, ‘ਦੋਸਤ ਕਦੀਮ ਸ਼ਰਾਬ ਕੁਹਨਾ’। ਇਸ ਦਾ ਮਤਲਬ ਹੈ ਕਿ ਦੋਸਤੀ ਅਤੇ ਸ਼ਰਾਬ ਜਿੰਨੀ ਪੁਰਾਣੀ ਹੋਵੇਗੀ, ਉਹ ਓਨੀ ਹੀ ਸਿਰ ਚੜ੍ਹ ਕੇ ਬੋਲਦੀ ਹੈ। ਜਿੱਥੋਂ ਤੱਕ ਪੁਰਾਣੀ ਸ਼ਰਾਬ ਦੀ ਕੀਮਤ ਦਾ ਸਵਾਲ ਹੈ, ਇਸ ਦਾ ਰੰਗ ਅਤੇ ਨਸ਼ਾ ਵੀ ਓਨਾ ਹੀ ਅਲੱਗ ਹੁੰਦਾ ਹੈ। ਇਹੀ ਕਾਰਨ ਹੈ ਕਿ ਸ਼ਰਾਬ ਦੇ ਸ਼ੌਕੀਨਾਂ ਵਿੱਚ ਪੁਰਾਣੀ ਸ਼ਰਾਬ ਦੀ ਭਾਰੀ ਮੰਗ ਰਹਿੰਦੀ ਹੈ। ਹੁਣ ਗੱਲ ਆਉਂਦੀ ਹੈ ਇਸ ਅਨੋਖੀ ਬੋਤਲ ਦੀ, ਜੋ ਕਿ 2.7 ਮਿਲੀਅਨ ਡਾਲਰ ਯਾਨੀ ਕਿ 22 ਕਰੋੜ ਰੁਪਏ ਭਾਰਤੀ ਕਰੰਸੀ ਵਿੱਚ ਵਿਕੀ, ਜਦੋਂ ਕਿ ਅਦਾਮੀ ਨਾਂ ਦੀ ਵ੍ਹਿਸਕੀ ਦੀ 97 ਸਾਲ ਪੁਰਾਣੀ ਬੋਤਲ ਨੂੰ ਅਮਰੀਕੀ ਨਿਲਾਮੀ ਘਰ 'ਸੋਥਬੀਜ਼' ਨੇ ਨਿਲਾਮ ਕੀਤਾ ਹੈ। 1926 'ਚ ਬਣੀ ਮੈਕਲਨ ਦੀ ਵ੍ਹਿਸਕੀ ਦੀ ਬੋਤਲ 'ਦਿ ਮੈਕਲਨ ਅਦਾਮੀ' ਨੂੰ ਉਸ ਸਮੇਂ ਤੱਕ ਦੁਨੀਆ ਦੀ ਸਭ ਤੋਂ ਪੁਰਾਣੀ ਵ੍ਹਿਸਕੀ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। "ਮੈਕਲਨ ਅਦਾਮੀ 1926 ਇਕ ਵ੍ਹਿਸਕੀ ਹੈ, ਜਿਸ ਨੂੰ ਹਰ ਨਿਲਾਮੀ ਕਰਨ ਵਾਲਾ ਵੇਚਣਾ ਚਾਹੁੰਦਾ ਹੈ ਅਤੇ ਹਰ ਕੁਲੈਕਟਰ ਖਰੀਦਣਾ ਚਾਹੁੰਦਾ ਹੈ।"

ਇਹ ਵੀ ਪੜ੍ਹੋ : ਪੁਲਸ ਪ੍ਰਸ਼ਾਸਨ 'ਚ ਵੱਡਾ ਫੇਰਬਦਲ, ਪੰਜਾਬ ਦੇ ਕਈ ਸੀਨੀਅਰ ਅਧਿਕਾਰੀਆਂ ਦੇ ਹੋਏ ਤਬਾਦਲੇ, ਪੜ੍ਹੋ ਪੂਰੀ ਲਿਸਟ

1986 'ਚ ਕੀਤਾ ਗਿਆ ਬੋਤਲਬੰਦ

ਮਾਹਿਰਾਂ ਅਨੁਸਾਰ ਵਿਸ਼ਵ ਪੱਧਰ 'ਤੇ ਸਭ ਤੋਂ ਵੱਧ ਮੰਗੀ ਜਾਣ ਵਾਲੀ ਦੁਰਲੱਭ ਵ੍ਹਿਸਕੀ ਦੀ ਇਹ ਬੋਤਲ ਉਸ ਸਮੇਂ ਬਣਾਈਆਂ ਗਈਆਂ 40 ਬੋਤਲਾਂ ਦੇ ਵਿਸ਼ੇਸ਼ ਸੰਗ੍ਰਹਿ ਦਾ ਹਿੱਸਾ ਹੈ। 60 ਸਾਲਾਂ ਤੱਕ ਬੈਰਲ ਵਿੱਚ ਪੱਕਣ ਤੋਂ ਬਾਅਦ ਇਸ ਨੂੰ 1986 ਵਿੱਚ ਬੋਤਲਬੰਦ ਕੀਤਾ ਗਿਆ ਸੀ। ਇਟਾਲੀਅਨ ਕਲਾਕਾਰ ਵੈਲੇਰੀਓ ਅਦਾਮੀ ਦੁਆਰਾ ਪੇਂਟ ਕੀਤਾ ਲੇਬਲ ਇਸ ਨੂੰ ਸੱਚਮੁੱਚ ਵਿਲੱਖਣ ਬਣਾਉਂਦਾ ਹੈ। ਇਨ੍ਹਾਂ 'ਚੋਂ 14 ਵਿੱਚ ਮਸ਼ਹੂਰ ਫਾਈਨ ਅਤੇ ਰੇਅਰ ਲੇਬਲ ਸਨ, ਜਦੋਂ ਕਿ 2 ਬੋਤਲਾਂ ਬਿਨਾਂ ਲੇਬਲ ਵਾਲੀਆਂ ਸਨ ਅਤੇ ਇਕ ਆਇਰਿਸ਼ ਕਲਾਕਾਰ ਮਾਈਕਲ ਡਿਲਨ ਦੁਆਰਾ ਹੱਥ ਨਾਲ ਪੇਂਟ ਕੀਤੀ ਗਈ ਸੀ। ਸਪਿਰਟਸ ਦੇ ਗਲੋਬਲ ਹੈੱਡ ਜੌਨੀ ਫਾਊਲ ਦੇ ਦੱਸਣ ਮੁਤਾਬਕ, ''ਦਿ ਮੈਕਲਾਨ ਅਦਾਮੀ ਦੇ ਨਾਂ 'ਤੇ ਪ੍ਰਾਪਤ ਕੀਤਾ ਇਹ ਨਵਾਂ ਰਿਕਾਰਡ ਨਤੀਜਾ ਮੇਰੇ ਲਈ ਹੋਰ ਵੀ ਭਾਵੁਕ ਲੱਗਦਾ ਹੈ, ਮੈਂ ਇਸ ਬੋਤਲ ਦੀ ਮੁਰੰਮਤ ਅਤੇ ਪ੍ਰਮਾਣਿਤ ਕਰਨ ਲਈ ਸਿੱਧੇ ਤੌਰ 'ਤੇ ਕੰਸਾਈਨਰ ਅਤੇ ਡਿਸਟਿਲਰੀ ਦੇ ਨਾਲ ਕੰਮ ਕੀਤਾ ਹੈ, ਫਿਰ ਕਮਰੇ ਵਿੱਚ ਅਤੇ ਫੋਨ 'ਤੇ ਰੋਸਟਰਮ ਫੀਲਡਿੰਗ ਬੋਲੀਆਂ 'ਤੇ ਇਹ ਸਫ਼ਰ ਪੂਰਾ ਕੀਤਾ।''

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

  • Ajab Gajab
  • 1926 Macallan Whiskey Auction
  • Macallan Distillery Glasgow
  • Macallan Single Malt Whisky
  • Valerio Adami Label
  • Viral Story
  • Whiskey Auction
  • World Most Valuable Whisky

ਜਨਤਾ ਦਾ ਪੈਸਾ ਐਸ਼ਪ੍ਰਸਤੀ 'ਤੇ ਉਡਾ ਰਹੇ ਕੈਨੇਡੀਅਨ MP, 6 ਮਹੀਨਿਆਂ 'ਚ ਖਰਚ'ਤੇ ਲੱਖਾਂ ਡਾਲਰ

NEXT STORY

Stories You May Like

  • tractor trolley incident 22 injured
    ਯੂਪੀ ’ਚ ਵਾਪਰਿਆ ਵੱਡਾ ਹਾਦਸਾ: ਟਰੈਕਟਰ-ਟਰਾਲੀ ਪਲਟਣ ਕਾਰਨ 5 ਲੋਕਾਂ ਦੀ ਮੌਤ, 22 ਜ਼ਖ਼ਮੀ
  • us handed over 22 crew memberੇ
    ਸ਼ਾਂਤੀ ਦੀ ਪਹਿਲ! ਅਮਰੀਕਾ ਨੇ ਈਰਾਨੀ ਜਹਾਜ਼ ਦੇ 22 ਮੈਂਬਰਾਂ ਨੂੰ ਕੀਤਾ ਰਿਹਾਅ
  • big fall in rupee against dollar  indian currency falls by 22 paise
    ਡਾਲਰ ਦੇ ਮੁਕਾਬਲੇ ਰੁਪਏ 'ਚ ਵੱਡੀ ਗਿਰਾਵਟ: 22 ਪੈਸੇ ਟੁੱਟੀ ਭਾਰਤੀ ਕਰੰਸੀ, ਜਾਣੋ ਗਿਰਾਵਟ ਦੇ ਕਾਰਨ
  • oil companies earned a profit of 1 37 lakh crores know real game of crude oil
    ਤੇਲ ਕੰਪਨੀਆਂ ਦੀ 'ਚਾਂਦੀ'! ਕਮਾਇਆ 1.37 ਲੱਖ ਕਰੋੜ ਦਾ ਮੁਨਾਫਾ; ਜਾਣੋ ਕੱਚੇ ਤੇਲ ਦੀਆਂ ਕੀਮਤਾਂ ਦੀ ਅਸਲੀ ਖੇਡ
  • iphone ultra is coming
    ਹੁਣ 'Pro' ਨੂੰ ਛੱਡੋ, ਆ ਰਿਹਾ ਹੈ iPhone Ultra; ਜਾਣੋ ਕੀ ਹੋਣਗੇ ਇਸ ਦੇ ਸ਼ਾਨਦਾਰ ਫੀਚਰਜ਼
  • double blow to india  s economy  ubs reduces gdp growth rate forecast
    ਭਾਰਤ ਦੀ ਆਰਥਿਕਤਾ ਨੂੰ ਦੂਹਰੀ ਮਾਰ: UBS ਨੇ ਘਟਾਇਆ GDP ਵਿਕਾਸ ਦਰ ਦਾ ਅਨੁਮਾਨ, ਜਾਣੋ ਕੀ ਹਨ ਵੱਡੇ ਕਾਰਨ
  • tsunami of runs in the punjab vs hyderabad match today
    ਪੰਜਾਬ ਬਨਾਮ ਹੈਦਰਾਬਾਦ ਦੇ ਮੈਚ 'ਚ ਕੀ ਅੱਜ ਫਿਰ ਆਵੇਗੀ ਦੌੜਾਂ ਦੀ ਸੁਨਾਮੀ? ਜਾਣੋ ਕੀ ਕਹਿੰਦੀ ਹੈ ਪਿੱਚ ਰਿਪੋਰਟ
  • iran seizes ships in hormuz  22 indians on board
    ਈਰਾਨ ਨੇ ਹੋਰਮੁਜ਼ ’ਚ ਜਹਾਜ਼ ਫੜੇ, ਚਾਲਕ ਦਲ ’ਚ 22 ਭਾਰਤੀ ਸ਼ਾਮਲ
  • long power cut to occur in punjab on saturday
    ਸ਼ਨੀਵਾਰ ਨੂੰ ਲੱਗੇਗਾ ਲੰਬਾ Power Cut! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਬਿਜਲੀ...
  • latest of punjab weather till may 12 released
    ਪੰਜਾਬ Weather ਦੀ 12 ਮਈ ਤੱਕ ਦੀ Latest ਅਪਡੇਟ ਜਾਰੀ! ਇਨ੍ਹਾਂ ਜ਼ਿਲ੍ਹਿਆਂ 'ਚ...
  • launch of the book learn italian with nita brothers at ct group
    ਸੀਟੀ ਗਰੁੱਪ 'ਚ 'Learn Italian with Nita & Brothers' ਕਿਤਾਬ ਦਾ ਸ਼ਾਨਦਾਰ...
  • allegations of gunda tax collection from street vendors in focal point area
    ਫੋਕਲ ਪੁਆਇੰਟ ਏਰੀਆ ’ਚ ਰੇਹੜੀ-ਫੜ੍ਹੀ ਵਾਲਿਆਂ ਤੋਂ ਗੁੰਡਾ ਟੈਕਸ ਵਸੂਲੀ ਦੇ ਦੋਸ਼,...
  • fire brigade employee cyber fraud
    ਜਲੰਧਰ: ਫਾਇਰ ਵਿਭਾਗ ਦੇ ਮੁਲਾਜ਼ਮ ਨਾਲ ਜੱਗੋਂ ਤੇਰ੍ਹਵੀਂ! ਪਹਿਲਾਂ ਆਇਆ ਫੋਨ, ਜਦ...
  • fire breaks out in a tree on kishangarh ballan road
    ਕਿਸ਼ਨਗੜ੍ਹ-ਬੱਲਾਂ ਰੋਡ ’ਤੇ ਨਾੜ ਨੂੰ ਲੱਗੀ ਅੱਗ
  • jalandhar bsf headquarters blast
    ਜਲੰਧਰ 'ਚ ਹੋਏ ਧਮਾਕੇ ਦੇ ਮਾਮਲੇ 'ਚ ਨਵੀਂ CCTV ਨੇ ਕੀਤਾ ਹੈਰਾਨੀਜਨਕ ਖ਼ੁਲਾਸਾ!...
  • golden opportunity to work in uae
    ਜਿਪਸਮ, ਫਰਨੀਚਰ ਕਾਰਪੇਂਟਰ, UAE ਲਾਇਸੰਸ ਬੱਸ ਡਰਾਈਵਰ ਤੇ GCC ਵਾਲੇ ਟਰੱਕ...
Trending
Ek Nazar
viral video green color cucumber

ਇਦਾਂ ਚੜਾਇਆ ਜਾਂਦੈ ਖੀਰਿਆਂ ਨੂੰ ਜਾਨਲੇਵਾ ਰੰਗ! ਸੋਸ਼ਲ ਮੀਡੀਆ 'ਤੇ ਵਾਇਰਲ ਹੋਈ...

world cup winning player

World Cup ਜਿਤਾਉਣ ਵਾਲੇ ਖਿਡਾਰੀ ਦੇ ਘਰ 'ਚੋਂ ਮਿਲੀ ਲਾਸ਼, ਗ੍ਰਿਫ਼ਤਾਰੀ ਵਾਰੰਟ...

hostage situation at bank

ਕੈਸ਼ ਲਿਜਾ ਰਹੇ ਬੈਂਕ ਵੈਨ ਦੇ ਡਰਾਈਵਰ ਨੂੰ ਬਣਾ ਲਿਆ ਗਿਆ ਬੰਧਕ! ਜਰਮਨ ਪੁਲਸ ਨੇ...

punjab kings banned arshdeep singh

IPL ਵਿਚਾਲੇ ਅਰਸ਼ਦੀਪ ਸਿੰਘ ਨੂੰ ਵੱਡਾ ਝਟਕਾ! BCCI ਦੀ ਚਿਤਾਵਨੀ ਮਗਰੋਂ ਪੰਜਾਬ...

mortar shell hits civilian area

ਪਾਕਿਸਤਾਨ : ਰਿਹਾਇਸ਼ੀ ਖੇਤਰ 'ਚ ਡਿੱਗਿਆ ਮੋਰਟਾਰ ਸ਼ੈੱਲ, 6 ਲੋਕਾਂ ਦੀ ਮੌਤ ਤੇ...

cuba  us official statement

ਹਾਲੇ ਨਹੀਂ ਕਰਾਂਗੇ ਕਿਊਬਾ 'ਤੇ ਹਮਲਾ! ਅਮਰੀਕੀ ਅਧਿਕਾਰੀ ਦਾ ਵੱਡਾ ਬਿਆਨ

major restrictions imposed in nawanshahr district  orders till july 4

ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗੀਆਂ ਵੱਡੀਆਂ ਪਾਬੰਦੀਆਂ! 4 ਜੁਲਾਈ ਤੱਕ ਜਾਰੀ...

gurdwara sahib in canada

ਕੈਨੇਡਾ ਦੇ ਗੁਰੂਘਰ 'ਚ ਲੜ ਪਈਆਂ ਦੋ ਧਿਰਾਂ, ਵੀਡੀਓ ਵਾਇਰਲ

409 gold coins found destroyed home

ਮਿਲਿਆ ਵੱਡਾ ਖਜ਼ਾਨਾ! ਰੂਸ 'ਚ ਘਰ ਦੇ ਮਲਬੇ 'ਚੋਂ ਮਿਲੇ 100 ਸਾਲਾਂ ਤੋਂ ਲੁਕਾਏ...

explosion in two volcanoes

ਇੰਡੋਨੇਸ਼ੀਆ 'ਚ ਫਟੇ ਦੋ ਜਵਾਲਾਮੁਖੀ , ਤਿੰਨ ਪਰਬਤਾਰੋਹੀਆਂ ਦੀ ਮੌਤ

marriage unmarried voters bjp mla election guarantees

'ਵਿਆਹ ਨਹੀਂ ਹੋਇਆ ਤਾਂ ਕਰਵਾ ਦਿਆਂਗੇ', ਵੋਟਾਂ ਨੂੰ ਲੈ ਕੇ BJP ਵਿਧਾਇਕ ਨੇ ਕਰ...

3 days government holiday

3 ਦਿਨ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਇਸ ਸੂਬੇ ਦੇ ਸਕੂਲ ਤੇ ਦਫ਼ਤਰ

kidney health bad drinks for kidney

Kidney Disease Drinks: ਤੁਰੰਤ ਛੱਡ ਦਿਓ ਇਹ 3 ਡ੍ਰਿੰਕਸ, ਨਹੀਂ ਤਾਂ ਕਿਡਨੀ ਹੋ...

960 crore scam former minister  arrest

96,00,00,00,000 ਦੇ ਘੁਟਾਲੇ ‘ਚ ਸਾਬਕਾ ਮੰਤਰੀ ਗ੍ਰਿਫ਼ਤਾਰ! ਰਾਜਸਥਾਨ ਦੀ ਸਿਆਸਤ...

punjab and haryana high court issues order for stray dogs

ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਅਵਾਰਾ ਕੁੱਤਿਆਂ ਲਈ ਹੁਕਮ ਜਾਰੀ, ਅਧਿਕਾਰੀਆਂ...

fire brigade employee cyber fraud

ਜਲੰਧਰ: ਫਾਇਰ ਵਿਭਾਗ ਦੇ ਮੁਲਾਜ਼ਮ ਨਾਲ ਜੱਗੋਂ ਤੇਰ੍ਹਵੀਂ! ਪਹਿਲਾਂ ਆਇਆ ਫੋਨ, ਜਦ...

firecracker factory update

ਚੀਨ ਪਟਾਕਾ ਫੈਕਟਰੀ ਧਮਾਕਾ ਅਪਡੇਟ : ਮਰਨ ਵਾਲਿਆਂ ਦੀ ਗਿਣਤੀ 37 ਹੋਈ

chardham yatra tempo traveler 17 devotees

ਚਾਰਧਾਮ ਯਾਤਰਾ 'ਤੇ ਜਾ ਰਿਹਾ ਟੈਂਪੋ ਟਰੈਵਲਰ ਹਾਦਸਾਗ੍ਰਸਤ, 17 ਸ਼ਰਧਾਲੂ ਸਨ ਸਵਾਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਦੇਸ਼ ਦੀਆਂ ਖਬਰਾਂ
    • 409 gold coins found destroyed home
      ਮਿਲਿਆ ਵੱਡਾ ਖਜ਼ਾਨਾ! ਰੂਸ 'ਚ ਘਰ ਦੇ ਮਲਬੇ 'ਚੋਂ ਮਿਲੇ 100 ਸਾਲਾਂ ਤੋਂ ਲੁਕਾਏ...
    • event in honor of zone fish
      ਇੰਟਰਫੈਥ ਕੌਂਸਲ ਆਫ਼ ਗ੍ਰੇਟਰ ਸੈਕਰਾਮੈੰਟੋ ਵੱਲੋਂ ਜ਼ੋਨ ਫਿਸ਼ ਦੇ ਸਨਮਾਨ 'ਚ...
    • explosion in two volcanoes
      ਇੰਡੋਨੇਸ਼ੀਆ 'ਚ ਫਟੇ ਦੋ ਜਵਾਲਾਮੁਖੀ , ਤਿੰਨ ਪਰਬਤਾਰੋਹੀਆਂ ਦੀ ਮੌਤ
    • paper leak
      ਕੈਮਬ੍ਰਿਜ ਦਾ ਪੇਪਰ ਹੋ ਗਿਆ ਲੀਕ! ਪਾਕਿਸਤਾਨ ’ਚ ਸਿੱਖਿਆ ਪ੍ਰਬੰਧਾਂ ਦੀ ਨਿੱਕਲੀ ਫੂਕ
    • indian nationals ship affected by hantavirus
      ਹੰਟਾਵਾਇਰਸ ਪ੍ਰਭਾਵਿਤ ਜਹਾਜ਼: ਚਾਲਕ ਦਲ 'ਚ ਦੋ ਭਾਰਤੀ ਨਾਗਰਿਕ ਸ਼ਾਮਲ
    • us lifts hold on immigration applications
      Good news : ਟਰੰਪ ਪ੍ਰਸ਼ਾਸਨ ਦਾ ਵੱਡਾ ਫੈਸਲਾ, ਇਮੀਗ੍ਰੇਸ਼ਨ ਅਰਜ਼ੀਆਂ 'ਤੇ ਲੱਗੀ...
    • india s investment of billions of dollars in the us market job opportunities
      ਭਾਰਤ ਦਾ ਅਮਰੀਕੀ ਬਾਜ਼ਾਰ ’ਚ ਅਰਬਾਂ ਡਾਲਰ ਦਾ ਨਿਵੇਸ਼, ਹਜ਼ਾਰਾਂ ਨੌਕਰੀਆਂ ਦੇ...
    • firecracker factory update
      ਚੀਨ ਪਟਾਕਾ ਫੈਕਟਰੀ ਧਮਾਕਾ ਅਪਡੇਟ : ਮਰਨ ਵਾਲਿਆਂ ਦੀ ਗਿਣਤੀ 37 ਹੋਈ
    • employment opportunities increased in america
      ਅਮਰੀਕਾ 'ਚ ਰੁਜ਼ਗਾਰ ਦੇ ਮੌਕੇ ਵਧੇ! ਪਿਛਲੇ ਮਹੀਨੇ 65,000 ਲੋਕਾਂ ਨੂੰ ਮਿਲੀ ਨੌਕਰੀ
    • it will be difficult to keep petrol diesel prices under control
      ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਦਬਾ ਕੇ ਰੱਖਣਾ ਹੋਵੇਗਾ ਮੁਸ਼ਕਲ, ਜਾਣੋ ਕੀ ਹੈ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +