ਫਰਾਂਸ — ਅਜੋਕੋ ਸਮੇਂ 'ਚ ਕਈ ਕੁੜੀਆਂ ਵਿਆਹ ਤੋਂ ਪਹਿਲਾਂ ਹੀ ਆਪਣੇ ਪਾਰਟਨਰ ਨਾਲ ਸਰੀਰਕ ਸਬੰਧ ਬਣਾ ਲੈਂਦੀਆਂ ਹਨ। ਉਂਝ ਤਾਂ ਵਿਆਹ ਤੋਂ ਪਹਿਲਾਂ ਸਰੀਰਕ ਸਬੰਧ ਬਣਾਉਣ ਦਾ ਚਲਨ ਅੱਜ-ਕੱਲ ਆਮ ਹੈ ਪਰ ਸਮਾਜ 'ਚ ਵਿਆਹ ਤੋਂ ਪਹਿਲਾਂ ਵਰਜਿਨਿਟੀ ਗੁਆਉਣ ਵਾਲੀਆਂ ਕੁੜੀਆਂ ਨੂੰ ਚੰਗਾ ਨਹੀਂ ਮੰਨਿਆ ਜਾਂਦਾ। ਇਸ ਲਈ ਕੁੜੀਆਂ ਕੁਆਰਾਪਨ ਵਾਪਸ ਪਾਉਣ ਲਈ ਨਵੇਂ-ਨਵੇਂ ਤਰੀਕੇ ਅਜ਼ਮਾ ਰਹੀਆਂ ਹਨ।
ਇਕ ਸੋਧ 'ਚ ਪਾਇਆ ਗਿਆ ਹੈ ਕਿ ਆਪਣਾ ਕੁਆਰਾਨ ਵਾਪਸ ਪਾਉਣ ਲਈ ਯੂਰਪ ਦੀਆਂ ਔਰਤਾਂ ਸਭ ਤੋਂ ਅੱਗੇ ਹਨ। ਕੁਆਰਾਪਨ ਵਾਪਸ ਪਾਉਣ ਲਈ ਉਹ ਬਣਾਓਟੀ ਹਾਈਮਨ ਦੀ ਵਰਤੋਂ ਕਰ ਰਹੀਆਂ ਹਨ। ਜ਼ਿਕਰਯੋਗ ਹੈ ਕਿ ਹਾਈਮਨ 'ਚ ਇਕ ਝਿੱਲੀ ਹੁੰਦੀ ਹੈ ਜਿਸ ਨੂੰ ਗੁਪਤ ਅੰਗ 'ਤੇ ਲਗਾਇਆ ਜਾਂਦਾ ਹੈ। ਅਪਰੇਸ਼ਨ ਦੇ ਜ਼ਰੀਏ ਇਸ ਪ੍ਰਕਿਰਿਆ ਨੂੰ ਪੂਰਾ ਕੀਤਾ ਜਾਂਦਾ ਹੈ।
ਪਤਨੀ ਨੇ ਆਪਣੇ ਹੀ ਪਤੀ ਨਾਲ ਕੀਤਾ 29 ਘੰਟੇ ਤੱਕ ਰੇਪ
NEXT STORY