ਅੱਜ ਦੇ ਸਮੇਂ 'ਚ ਲੜਕਾ-ਲੜਕੀ ਇਕ ਸਾਮਾਨ ਹੈ। ਪਰ ਹਮੇਸ਼ਾ ਤੋਂ ਅਜਿਹਾ ਦੇਖਿਆ ਗਿਆ ਹੈ ਕਿ ਲੜਕੇ ਲੜਕੀਆਂ ਨੂੰ ਆਪਣੀ ਬੈਸਟ ਫਰੈਂਡ ਬਣਾਉਣ 'ਚ ਝਿਝਕ ਮਹਿਸੂਸ ਕਰਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਲੜਕੀਆਂ ਨੂੰ ਬੈਸਟ ਫਰੈਂਡ ਦੇ ਰੂਪ 'ਚ ਚੋਣ ਕਰਾਂਗੇ ਤਾਂ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਪ੍ਰਭਾਵਿਤ ਹੋਵੇਗੀ। ਇੰਨਾ ਹੀ ਸਮਾਜ ਦੇ ਲੋਕਾਂ ਦੇ ਗਲਤ ਨਜ਼ਰੀਏ ਨੂੰ ਦੇਖਦੇ ਹੋਏ ਵੀ ਉਹ ਇਸ ਰਿਸ਼ਤੇ ਨੂੰ ਮਜ਼ਬੂਤ ਕਰਨ ਤੋਂ ਕਤਰਾਉਂਦੇ ਹਨ। ਅਜਿਹੇ 'ਚ ਬਹੁਤ ਸਾਰੇ ਹੋਰ ਕਾਰਨ ਵੀ ਹਨ ਜਿਸ ਕਾਰਨ ਲੜਕੇ ਕਿਸੇ ਵੀ ਲੜਕੀ ਨੂੰ ਆਪਣੀ ਬੈਸਟ ਫਰੈਂਡ ਨਹੀਂ ਬਣਾਉਣਾ ਚਾਹੁੰਦੇ।
ਆਓ ਜਾਣਦੇ ਹਾਂ ਕਾਰਨ—
ਅੱਜ ਕੱਲ੍ਹ ਲੜਕਿਆਂ ਤੋਂ ਜ਼ਿਆਦਾ ਲੜਕੀਆਂ ਦਿਖਵਾ ਕਰਦੀਆਂ ਹਨ। ਇਹੀਂ ਕਾਰਨ ਹੈ ਕਿ ਲੜਕੇ ਉਨ੍ਹਾਂ ਦੀਆਂ ਇਨ੍ਹਾਂ ਆਦਤਾਂ ਨੂੰ ਬਰਦਾਸ਼ਤ ਨਹੀਂ ਕਰਦੇ ਅਤੇ ਦੂਰ ਰਹਿੰਦੇ ਹਨ। ਜੇਕਰ ਲੜਕਾ ਕਿਸੇ ਲੜਕੀ ਦਾ ਬੈਸਟ ਫਰੈਂਡ ਹੈ ਤਾਂ ਉਸ ਨੂੰ ਅਜਿਹੀਆਂ ਆਦਤਾਂ ਨੂੰ ਝੇਲਣਾ ਪੈਂਦਾ ਹੈ।
ਜੇਕਰ ਤੁਹਾਡੀ ਕੋਈ ਲੜਕੀ ਦੋਸਤ ਹੈ ਤਾਂ ਤੁਹਾਨੂੰ ਉਸ ਦੀ ਜ਼ਿਆਦਾ ਕੇਅਰ ਕਰਨੀ ਪੈਂਦੀ ਹੈ। ਜਿਵੇਂ ਕਿ ਕਿਸੇ ਮਹਿਲਾ ਨੂੰ ਆਪਣੇ ਦੋਸਤ ਦੇ ਨਾਲ ਪਾਰਟੀ 'ਚ ਲਿਜਾਣ ਦੀ ਤੁਹਾਡੀ ਜ਼ਿੰਮੇਦਾਰੀ ਹੁੰਦੀ ਹੈ ਕਿ ਤੁਸੀਂ ਉਸ ਦਾ ਧਿਆਨ ਰੱਖੋ।
ਲੜਕੀਆਂ ਬਿਨ੍ਹਾਂ ਸਮੇਂ ਦਾ ਖਿਆਲ ਰੱਖੇ ਬੇਫਿਜ਼ੂਲ ਦੀਆਂ ਗੱਲਾਂ ਕਰਦੀਆਂ ਰਹਿੰਦੀਆਂ ਹਨ। ਜਿਸ ਕਾਰਨ ਲੜਕੇ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਪਕ ਜਾਂਦੇ ਹਨ ਅਤੇ ਲੜਕੀਆਂ ਨੂੰ ਬੈਸਟ ਫਰੈਂਡ ਨਹੀਂ ਬਣਾਉਂਣਾ ਚਾਹੁੰਦਾ।
ਜ਼ਿਆਦਾਤਰ ਲੜਕੀਆਂ ਸ਼ਰਾਬ ਪੀ ਕੇ ਡਿੱਗ ਜਾਂਦੀਆਂ ਹਨ। ਅਜਿਹੇ 'ਚ ਜੇਕਰ ਕੋਈ ਲੜਕਾ ਉਨ੍ਹਾਂ ਦਾ ਬੈਸਟ ਫਰੈਂਡ ਹੈ ਅਤੇ ਉਸ ਦੇ ਨਾਲ ਪਾਰਟੀ 'ਚ ਗਿਆ ਹੋਵੇ ਤਾਂ ਉਹ ਉਨ੍ਹਾਂ ਘਰ ਲਿਆਉਣ ਤੱਕ ਸੰਭਾਲਦਾ ਹੈ।
ਜੋ ਮਸਤੀ ਲੜਕੇ ਆਪਣੇ ਦੋਸਤਾਂ 'ਚ ਰਹਿ ਕੇ ਕਰਦੇ ਹਨ ਉਹ ਲੜਕੀਆਂ ਦੇ ਨਾਲ ਨਹੀਂ ਕਰ ਪਾਉਂਦੇ। ਇਸ ਲਈ ਲੜਕੀਆਂ ਨੂੰ ਉਹ ਬੈਸਟ ਫਰੈਂਡ ਨਹੀਂ ਬਣਨਾ ਚਾਹੁੰਦੇ।
ਲੜਕੇ ਆਪਣੇ ਦੋਸਤਾਂ 'ਚ ਖਾਣ ਪੀਣ ਵਾਲੀਆਂ ਚੀਜ਼ਾਂ ਤੋਂ ਪਰਹੇਜ਼ ਨਹੀਂ ਕਰਦੇ ਪਰ ਲੜਕੀਆਂ ਦੇ ਨਾਲ ਉਹ ਖਾਣ ਪੀਣ 'ਚ ਹਿਚਕਿਚਾਉਂਦੇ ਹਨ ਕਿਉਂਕਿ ਲੜਕੇ ਠੇਲੇ ਦਾ ਖਾਣਾ ਵੀ ਖਾ ਲੈਂਦੇ ਹਨ ਪਰ ਲੜਕੀਆਂ ਨਾਲ ਖਾਣਾ ਖਾਣ ਲਈ ਉਨ੍ਹਾਂ ਨੂੰ ਬਿਹਤਰ ਥਾਂ ਦੀ ਤਲਾਸ਼ ਕਰਨੀ ਪੈਂਦੀ ਹੈ।
ਜੇਕਰ ਕੋਈ ਲੜਕਾ ਜਾਂ ਲੜਕੀ ਬੈਸਟ ਫਰੈਂਡ ਹੈ ਤਾਂ ਉਨ੍ਹਾਂ ਲਈ ਇਸ ਰਿਲੇਸ਼ਨਸ਼ਿਪ ਨੂੰ ਲੈ ਕੇ ਸਮਾਜ ਬਹੁਤ ਸਾਰੇ ਸਵਾਲ ਉਠਾਉਣ ਲੱਗਦਾ ਹੈ। ਇਸ ਕਾਰਨ ਕਰਕੇ ਵੀ ਲੜਕੇ ਲੜਕੀਆਂ ਨੂੰ ਆਪਣੀ ਬੈਸਟ ਫਰੈਂਡ ਨਹੀਂ ਬਣਾਉਂਦੇ।
ਆਂਡੇ ਦੇ ਛਿਲਕੇ 'ਚ ਛੁਪਿਆ ਹੈ ਖੂਬਸੂਰਤੀ ਦਾ ਰਾਜ
NEXT STORY