ਮੁੰਬਈ—ਸ਼ਰਾਬ ਦਾ ਨਾਮ ਆਉਂਦੇ ਹੀ ਲੋਕਾਂ ਦੇ ਦਿਮਾਗ 'ਚ ਇਸ ਦੀਆਂ ਬੁਰਾਈਆਂ ਗੂੰਜਣ ਲੱਗ ਜਾਂ ਦੀਆਂ ਹਨ। ਸ਼ਰਾਬ ਸਿਹਤ ਲਈ ਹਾਨੀਕਾਰਕ ਹੁੰਦਾ ਹੈ ਪਰ ਇਸ ਦੇ ਕਈ ਫਾਇਦੇ ਵੀ ਹਨ। ਸ਼ਰਾਬ ਨੂੰ ਚਿਹਰੇ 'ਤੇ ਰਗੜਨ ਨਾਲ ਕਈ ਤਰ੍ਹਾਂ ਦੇ ਸਰੀਰਕ ਲਾਭ ਮਿਲਦੇ ਹਨ। ਰਬਿੰਗ ਸ਼ਰਾਬ ਦੇ ਬਾਰੇ 'ਚ ਤੁਸੀਂ ਜਾਣਦੇ ਹੀ ਹੋਵੋਗੇ। ਕਈ ਲੋਕ ਇਸ ਦੀ ਵਰਤੋਂ ਨਸ਼ੇ ਲਈ ਕਰਦੇ ਹਨ। ਆਓ ਜਾਣਦੇ ਹਾਂ ਰਬਿੰਗ ਸ਼ਰਾਬ ਦੇ ਸਹਿਤ ਲਈ ਕੀ ਫਾਇਦੇ ਹਨ।
1. ਨਹੂੰਆ 'ਚ ਫੰਗਗਸ(ਉੱਲੀ)
ਨਹੂੰਆ ਦੀ ਫੰਗਗਸ ਨੂੰ ਦੂਰ ਕਰਨ ਲਈ ਰਬਿੰਗ ਸ਼ਰਾਬ ਦੀ ਵਰਤੋਂ ਕਰੋ। ਇਸਨੂੰ ਰੂੰ 'ਤੇ ਪਾ ਕੇ ਨਹੂੰ 'ਤੇ ਲਓ। 30 ਮਿੰਟ ਲਈ ਇਸਨੂੰ ਇਸ ਤਰ੍ਹਾਂ ਦੀ ਰਹਿਣ ਦਿਓ। ਬਾਅਦ 'ਚ ਇਸਨੂੰ ਧੋ ਲਓ।
2. ਹਲਕਾ ਜ਼ਖ਼ਮ
ਹਲਕਾ ਜ਼ਖ਼ਮ ਹੋਣ 'ਤੇ ਇਸਨੂੰ ਰੂੰ ਨਾਲ ਜਖ਼ਮ ਵਾਲੀ ਥਾ 'ਤੇ ਲਗਾਓ। ਇਸ ਨਾਲ ਥੋੜੀ ਜਲਨ ਹੋਵੇਗੀ ਪਰ ਜਲਦੀ ਹੀ ਅਰਾਮ ਮਿਲੇਗਾ।
3. ਮੱਛਰਾਂ ਦੇ ਕੱਟਣ 'ਤੇ
ਕਈ ਵਾਰ ਮੱਛਰ ਦੇ ਕੱਟਣ ਨਾਲ ਛਾਲਾ ਹੋ ਜਾਂਦਾ ਹੈ। ਉਸ ਥਾ 'ਤੇ ਰਬਿੰਗ ਸ਼ਰਾਬ ਛਿੜਕ ਲਓ। ਬਾਅਦ 'ਚ ਧੋ ਲਓ।
4. ਮਾਸ-ਪੇਸ਼ੀਆਂ ਦੇ ਦਰਦ ਨੂੰ ਘੱਟ ਕਰਨ ਲਈ
ਮਾਸ-ਪੇਸ਼ੀਆਂ 'ਚ ਦਰਦ ਹੋਣ 'ਤੇ ਉਸ ਥਾ 'ਤੇ ਰਬਿੰਗ ਸ਼ਰਾਬ ਰਗੜੋ। ਇਸ ਨਾਲ ਬਹੁਤ ਅਰਾਮ ਮਿਲੇਗਾ 'ਤੇ ਤੁਹਾਨੂੰ ਦਵਾਈ ਦੀ ਵੀ ਜ਼ਰੂਰਤ ਵੀ ਨਹੀ ਪਵੇਂਗੀ। ਰਬਿੰਗ ਸ਼ਰਾਬ ਨੂੰ ਘੱਟ ਤੋਂ ਘੱਟ ਇਕ ਘੰਟਾ ਲਗਾ ਕੇ ਰੱਖੋ। ਬਾਆਦ 'ਚ ਪਾਣੀ ਨਾਲ ਧੋ ਲਓ।
5. ਰੁੱਖੀ ਚਮੜੀ
ਸਰਦੀਆਂ 'ਚ ਚਮੜੀ ਰੁੱਖੀ ਹੋਣ ਲੱਗਦੀ ਹੈ। ਕਈ ਵਾਰ ਬੁੱਲਾਂ ਕੋਲ ਦਾਣੇ ਹੋਣ ਲੱਗ ਜਾਂਦੇ ਹਨ। ਉਸ ਥਾ 'ਤੇ ਰਬਿੰਗ ਸ਼ਰਾਬ ਲਗਓ। ਇਸ ਨਾਲ ਕਾਫੀ ਅਰਾਮ ਮਿਲੇਗਾ।
6. ਕੰਨਾਂ ਲਈ ਫਾਇਦੇਮੰਦ
ਕਈ ਵਾਰ ਨਹਾਉਂਦੇ ਸਮੇਂ ਕੰਨ 'ਚ ਪਾਣੀ ਚਲਾ ਜਾਂਦਾ ਹੈ ਜਿਸ ਨਾਲ ਕੰਨਾਂ 'ਚ ਦਰਦ ਹੋਣ ਆਦਿ ਵਰਗੀਆਂ ਸਮੱਸਿਆ ਆਉਂਣ ਲੱਗਦੀਆਂ ਹਨ। ਇਸ ਸਮੱਸਿਆ ਨੂੰ ਦੂਰ ਕਰਨ ਲਈ ਰਬਿੰਗ ਅਲਕੋਹਲ 'ਤੇ ਚਿੱਟੇ ਸਿਰਕੇ ਦੀ ਬਰਾਬਰ ਮਾਤਰਾ ਇਕ ਡਰਾਪਰ 'ਚ ਪਾ ਲਓ ਦੋ ਤਿੰਨ ਬੂੰਦਾਂ ਕੰਨ 'ਚ ਪਾ ਲਓ 'ਤੇ ਦਸ ਮਿੰਟ ਤੱਕ ਉਸ ਕੰਨ ਨੂੰ ਉੱਪਰ ਵੱਲ ਰੱਖ ਕੇ ਵੱਖ ਲੈ ਕੇ ਲੰੰਮੇ ਪੈ ਜਾਓ। ਇਸ ਨਾਲ ਪਾਣੀ ਸੁੱਕ ਜਾਵੇਗਾ।