helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
WED, MAR 05, 2025
ਕੇਦਾਰਨਾਥ ਤੇ ਸ੍ਰੀ ਹੇਮਕੁੰਟ ਸਾਹਿਬ ਰੋਪਵੇਅ...
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਲੁਟੇਰਿਆਂ ਦਾ...
ਬਾਬਾ ਵਡਭਾਗ ਸਿੰਘ ਮੇਲੇ 'ਚ ਜਾਣ ਵਾਲੀ ਸੰਗਤ ਲਈ...
ਸ਼ੇਅਰ ਬਾਜ਼ਾਰ 'ਚ ਪਰਤੀ ਰੌਣਕ : ਸੈਂਸੈਕਸ 700 ਤੋਂ...
ਪੰਜਾਬ
ਮਨੋਰੰਜਨ
Photos
Videos
ਜਲੰਧਰ: ਮਠਿਆਈ ਦੇ ਬਿਨ੍ਹਾਂ ਤਿਉਹਾਰਾਂ ਦਾ ਮਜ਼ਾ ਫਿੱਕਾ ਲੱਗਦਾ ਹੈ। ਅਜਿਹੇ 'ਚ ਅੱਜ ਅਸੀਂ ਤੁਹਾਡੇ ਲਈ ਖ਼ਾਸ ਬਾਦਾਮ ਵਾਲੀ ਬਰਫ਼ੀ ਦੀ ਰੈਸਿਪੀ ਲੈ ਕੇ ਆਏ ਹਨ। ਇਸ ਨੂੰ ਤੁਸੀਂ ਧਨਤੇਰਸ ਦੇ ਸ਼ੁੱਭ ਮੌਕੇ 'ਤੇ ਬਣਾ ਕੇ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਦਾ ਮੂੰਹ ਮਿੱਠਾ ਕਰਵਾ ਸਕਦੇ ਹੋ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਤਰੀਕਾ...
ਇਹ ਵੀ ਪੜ੍ਹੋ:ਕੀ ਤੁਸੀਂ ਜਾਣਦੇ ਹੋ ਸਰਦੀਆਂ 'ਚ ਕੌਫੀ ਪੀਣ ਦੇ ਇਨ੍ਹਾਂ ਫ਼ਾਇਦਿਆਂ ਬਾਰੇ ਸਮੱਗਰੀ ਬਾਦਾਮ-250 ਗ੍ਰਾਮ ਦੁੱਧ-1 ਕੱਪ ਖੰਡ-1 ਕੱਪ ਚਾਂਦੀ ਦਾ ਵਰਕ ਕਦੇ ਹੋਏ ਬਾਦਾਮ-ਗਾਰਨਿਸ਼ ਲਈ
ਇਹ ਵੀ ਪੜ੍ਹੋ:ਸਰਦੀਆਂ ਦੇ ਮੌਸਮ 'ਚ ਬੇਹੱਦ ਲਾਹੇਵੰਦ ਹੈ ਮੂੰਗਫਲੀ ਦੀ ਚਟਨੀ, ਇੰਝ ਬਣਾਓ ਬਣਾਉਣ ਦੀ ਵਿਧੀ 1. ਸਭ ਤੋਂ ਪਹਿਲਾਂ ਮਿਕਸੀ 'ਚ ਦੁੱਧ ਅਤੇ ਬਾਦਾਮ ਪਾ ਕੇ ਪੇਸਟ ਬਣਾਓ। 2. ਹੁਣ ਪੈਨ ਗੈਸ ਦੀ ਹੌਲੀ ਅੱਗ 'ਤੇ ਰੱਖੋ। 3. ਇਸ 'ਚ ਬਾਦਾਮ ਪੇਸਟ ਅਤੇ ਖੰਡ ਪਾ ਕੇ ਮਿਲਾਓ। 4. ਬਾਦਾਮ ਪੇਸਟ ਗਾੜ੍ਹਾ ਹੋਣ 'ਤੇ ਗੈਸ ਬੰਦ ਕਰ ਦਿਓ। 5. ਤਿਆਰ ਮਿਸ਼ਰਨ ਨੂੰ ਪਲੇਟ 'ਚ ਫੈਲਾ ਕੇ ਠੰਡਾ ਹੋਣ ਦਿਓ। 6. ਬਾਅਦ 'ਚ ਇਸ 'ਤੇ ਚਾਂਦੀ ਦਾ ਵਰਕ ਅਤੇ ਬਾਦਾਮ ਲਗਾ ਕੇ ਆਪਣੀ ਮਨਪਸੰਦ ਸ਼ੇਪ 'ਚ ਕੱਟ ਲਓ। 7. ਲਓ ਜੀ ਤੁਹਾਡੀ ਬਾਦਾਮ ਬਰਫ਼ੀ ਬਣ ਕੇ ਤਿਆਰ ਹੈ।
ਵੱਖ-ਵੱਖ ਬੀਮਾਰੀਆਂ ਤੋਂ ਨਿਜ਼ਾਤ ਪਾਉਣ ਲਈ ਖਾਓ ਇਹ ‘ਚਟਨੀਆਂ’, ਹੋਣਗੇ ਬੇਮਿਸਾਲ ਫ਼ਾਇਦੇ
Stories You May Like
ਖਾਧ ਸਪਲਾਈ 'ਤੇ ਰੋਕ, 20 ਲੱਖ ਲੋਕਾਂ ਲਈ ਬਣਿਆ ਸੰਕਟ
ਕੈਂਸਰ ਦੇ ਮਰੀਜ਼ਾਂ ਲਈ ਰਾਹਤ ਦੀ ਖ਼ਬਰ, ਇਲਾਜ ਲਈ ਨਵੀਂ ਵਿਧੀ ਵਿਕਸਿਤ
ਡੀਆਰ ਕਾਂਗੋ 'ਚ ਸੰਘਰਸ਼ ਜਾਰੀ, 2500 ਤੋਂ ਵੱਧ ਸਕੂਲ ਪ੍ਰਭਾਵਿਤ
ਮਲੇਸ਼ੀਆ ਬੈਠੇ ਨੌਜਵਾਨ ਦਾ ਵੱਡਾ ਕਾਂਡ, ਸਹੁਰੇ ਪਰਿਵਾਰ ਨੂੰ ਭੇਜੀਆਂ ਨੂੰਹ ਦੀਆਂ...
Sunita Williams ਸਮੇਤ ਨਾਸਾ ਦੇ ਦੋ ਪੁਲਾੜ ਯਾਤਰੀ 9 ਮਹੀਨੇ ਬਾਅਦ ਪਰਤਣਗੇ ਘਰ
ਪੰਜਾਬ ਸਰਕਾਰ ਦਾ ਬੁਲਡੋਜ਼ਰ ਐਕਸ਼ਨ ਜਾਰੀ, ਹੁਣ ਜਲੰਧਰ 'ਚ ਚੱਲਿਆ ਪੀਲਾ ਪੰਜਾ
ਗੰਭੀਰ ਬਿਮਾਰੀ ਦਾ ਸ਼ਿਕਾਰ ਹੋਏ ਅਮਿਤਾਭ ਬੱਚਨ, ਆਪ ਬਿਆਨ ਕੀਤਾ ਦਰਦ
ਜੈਸ਼ੰਕਰ ਨੇ ਬ੍ਰਿਟਿਸ਼ PM ਸਟਾਰਮਰ, ਵਿਦੇਸ਼ ਸਕੱਤਰ ਲੈਮੀ ਨਾਲ ਕੀਤੀ ਮੁਲਾਕਾਤ
ਝੁੱਗੀ 'ਚ ਰਹੀ ਕੁੜੀ ਬਣ ਗਈ ਮਾਡਲ, ਅੱਜ ਹਾਲੀਵੁੱਡ ਵਾਲੇ ਵੀ ਫਿਰਦੇ ਨੇ ਪਿੱਛੇ
ਚੀਨ ਨੇ ਰੱਖਿਆ ਬਜਟ 'ਚ 7.2% ਦਾ ਕੀਤਾ ਵਾਧਾ
ਪੰਜਾਬ ਦੇ ਮੌਸਮ 'ਚ ਹੋਵੇਗਾ ਵੱਡਾ ਬਦਲਾਅ, ਸਾਹਮਣੇ ਆਈ ਤਾਜ਼ਾ ਅਪਡੇਟ
ਪੰਜਾਬ ਦੇ ਰੇਲਵੇ ਯਾਤਰੀਆਂ ਲਈ ਵੱਡੀ ਖ਼ਬਰ, 10 ਦਿਨਾਂ ਤੱਕ 8 ਰੇਲ ਗੱਡੀਆਂ ਰੱਦ,...
Tamannaah Bhatia ਤੇ ਵਿਜੇ ਵਰਮਾ ਹੋਏ ਹਮੇਸ਼ਾ ਲਈ ਵੱਖ!
ਮੋਨਾਲੀਸਾ ਡਾਂਸ ਰੀਲ ਨੇ ਇੰਟਰਨੈੱਟ 'ਤੇ ਮਚਾਈ ਤਰਥੱਲੀ, ਦੇਖੋ ਵੀਡੀਓ
ਵਿਆਹ 'ਚ ਲਾੜੇ ਦੇ ਦੋਸਤਾਂ ਦਾ ਕਾਰਾ, ਘੋੜੀ ਨੂੰ ਪਿਲਾਈ ਸਿਗਰੇਟ ਤੇ ਫਿਰ....
ਮੈਂ ਦੁਨੀਆ ਦਾ ਸਭ ਤੋਂ ਸੈਕਸੀ ਬੁੱਢਾ ਬਣਨ ਦੀ ਕੋਸ਼ਿਸ਼ 'ਚ : ਹਨੀ ਸਿੰਘ
ਹਿਨਾ ਖ਼ਾਨ ਨੇ ਰੱਖਿਆ ਰੋਜ਼ਾ ਤਾਂ ਰੋਜ਼ਲਿਨ ਨੇ ਕੱਸਿਆ ਤੰਜ਼, ਕਿਹਾ ਕੈਂਸਰ ਮਰੀਜ਼...
ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ, ਟੁੱਟਣ ਦੀ ਕਗਾਰ 'ਤੇ ਪਹੁੰਚਿਆ ਪੰਜਾਬ ਦਾ ਇਹ...
Subscribe Now!