ਜੰਲਧਰ—ਔਰਤਾਂ 'ਚ ਮਰਦਾ ਨਾਲੋਂ ਖਰੀਦਦਾਰੀ ਦਾ ਜ਼ਿਅਦਾ ਸ਼ੋਕ ਹੁੰਦਾ ਹੈ। ਖਰੀਦਦਾਰੀ ਦੇ ਲਈ ਉਹ ਇਸ ਕਦਰ ਦੀਵਾਨੀਆਂ ਹੁੰਦੀਆਂ ਹਨ ਕਿ ਮੌਕਾ ਦੇਖ ਦੀਆਂ ਹੀ ਉਹ ਖਰੀਦਦਾਰੀ ਲਈ ਚਲ ਪੈਂਦੀਆਂ ਹਨ। ਔਰਤਾਂ ਖਰੀਦਦਾਰੀ ਕਰਨਾ ਕਾਫੀ ਪੰਸਦ ਕਰਦੀਆਂ ਹਨ ਉੱਥੇ ਹੀ ਮਰਦਾਂ ਲਈ ਇਹ ਕੰਮ ਬਹੁਤ ਥਕਾਵਟ ਤੇ ਸਿਰ ਦਰਦ ਵਾਲਾ ਹੁੰਦਾ ਹੈ। ਕਈ ਵਾਰ ਖਰੀਦਦਾਰੀ ਉਨ੍ਹਾਂ ਦੀ ਆਪਸੀ ਲੜਾਈ ਦਾ ਕਰਨ ਵੀ ਬਣ ਜਾਂਦੀ ਹੈ। ਜੇਕਰ ਤੁਹਾਡੀ ਪਤਨੀ ਜਾਂ ਗਰਲ ਫਰੈਂਡ ਨੂੰ ਵੀ ਖਰੀਦਦਾਰੀ ਦਾ ਭੂਤ ਸਵਾਰ ਹੈ ਤੇ ਤੁਸੀਂ ਕਾਫੀ ਦੁੱਖੀ ਹੋ ਗਏ ਹੋ ਤਾਂ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਸੁਝਾਅ ਦੇਵਾਂਗੇ। ਜਿਹੜੇ ਫਾਜੂਲ ਦੀ ਖਰੀਦਦਾਰੀ ਦੀ ਆਦਤ ਨੂੰ ਛੱਡਾ ਸਕਦੇ ਹੋ।
1.ਪਤਨੀ ਦੇ ਸਾਹਮਣੇ ਰਖੋ ਇਹ ਸੁਝਾਅ
ਜੇਕਰ ਤੁਸੀਂ ਆਪਣੀ ਪਤਨੀ ਨੂੰ ਫਜੂਲ ਖਰਚੀ ਤੋਂ ਰੋਕਣਾ ਚਾਹੁੰਦੇ ਹੋ ਤਾਂ ਉਸ ਦੇ ਅੱਗੇ ਇਹ ਸੁਝਾਅ ਰੱਖੋ । ਕਿ ਖਰੀਦਦਾਰੀ, ਫਿਲਮ ਜਾਂ ਫਿਰ ਘੁੰਮਣ ਤਿੰਨਾਂ ਕੰਮਾਂ 'ਚ ਇੱਕ ਕੰਮ ਲਈ ਚਲੇ। ਤਾਂ ਉਹ ਖਰੀਦਦਾਰੀ ਨੂੰ ਛੱਡ ਕੇ ਬਾਕੀਆਂ ਨੂੰ ਚੁਣੇਗੀ।
2. ਦਿਖਾਓ ਦਿਲਚਪਸੀ
ਜਦੋਂ ਵੀ ਸਾਥੀ ਖਰੀਦਦਾਰੀ ਪਰ ਜਾਣ ਦਾ ਵਿਚਾਰ ਬਣਾਵੇ ਤਾਂ ਤੁਸੀਂ ਵੀ ਆਪਣੀ ਦਿਲਚਪਸੀ ਦਿਖਾਓ। ਇਸ ਨਾਲ ਤੁਸੀਂ ਆਪਣੇ ਸਾਥੀ ਦੀ ਖਰੀਦਦਾਰੀ ਉੱਤੇ ਕਾਬੂ ਪਾ ਸਕਦੇ ਹੋ।
3. ਰੋਮੈਨਟਿਕ ਡੇਟ ਦਾ ਪ੍ਰੋਗਰਾਮ ਬਣਾਓ
ਸਾਥੀ ਜਦੋਂ ਵੀ ਖਰੀਦਦਾਰੀ ਦੀ ਗੱਲਾਂ ਕਰੇ ਤਾਂ ਉਸ ਦਾ ਧਿਆਨ ਭਟਕਾÀੁਂਣ ਦੀ ਕੋਸ਼ਿਸ਼ ਕਰੋ । ਉਸ ਨਾਲ ਪਿਆਰ ਦੀਆਂ ਗੱਲਾਂ ਕਰੋ ਜਾਂ ਫਿਰ ਕਿਸੇ ਡੇਟ ਤੇ ਲੈ ਕੇ ਜਾਣ ਦੀ ਯੋਜਨਾ ਬਣਾਓ। ਉਹ ਰੋਮੈਨਟਿਕ ਡੇਟ ਬਾਰੇ ਸੁਣ ਦੇ ਖਰੀਦਦਾਰੀ ਕਰਨ ਨੂੰ ਨਾਂਹ ਕਰੇਗੀ।
4. ਖਰਚੇ ਬਾਰੇ ਦੱਸੋ
ਪਤਨੀ ਜਾਂ ਗਰਲ ਫਰੈਂਡ ਦੇ ਖਰੀਦਦਾਰੀ ਤੇ ਨਿਕਲਦੇ ਸਮੇਂ ਹੀ ਉਸ ਨੂੰ ਯਾਦ ਕਰਵਾ ਦਿਓ ਕਿ ਤੁਹਾਡਾ ਬਜ਼ਟ (ਖਰਚ) ਕੀ ਹੈ। ਉਨ੍ਹਾਂ ਨੂੰ ਆਉਣਾ ਵਾਲੇ ਸਮੇਂ ਲਈ ਬਚਤ ਕਰਨ ਬਾਰੇ ਦੱਸੋ।
5. ਸਾਥੀ ਨੂੰ ਟਾਈਮ ਦਿਓ
ਜਦੋ ਤੁਸੀਂ ਆਪਣੇ ਸਾਥੀ ਨੂੰ ਸਮਾਂ ਨਹੀਂ ਦੇ ਪਾਉਦੇ ਤਾਂ ਉਹ ਸਮਾਂ ਬੀਤਾਉਣ ਲਈ ਖਰੀਦਦਾਰੀ 'ਚ ਦਿਲ ਲਗਾਉਣ ਦੀ ਕੋਸ਼ਿਸ਼ ਕਰਦਾ ਹੈ। ਇਸ ਨਾਲੋ ਚੰਗਾ ਹੈ ਕਿ ਤੁਸੀਂ ਉਸ ਨਾਲ ਸਮਾਂ ਬੀਤਾਓ ਅਤੇ ਉਸ ਨਾਲ ਗੱਲਾਂ ਕਰੋ।
ਘਰ 'ਚ ਬਣਾਓ ਪਿਜ਼ਾ ਪਰਾਠਾ
NEXT STORY