ਮੁੰਬਈ—ਬਾਲੀਵੁੱਡ ਐਕਟਰਸ ਐਸ਼ਵਰਿਆ ਰਾਏ ਬੱਚਨ ਆਪਣੀ ਖੂਬਸੂਰਤੀ ਦੇ ਲਈ ਜਾਣੀ ਜਾਂਦੀ ਹੈ। ਹਾਲ 'ਚ ਹੀ ਐਸ਼ਵਰਿਆ ਏਅਰਪੋਰਟ 'ਤੇ ਸਪਾਟ ਹੋਈ, ਜਿੱਥੇ ਉਹ ਬਹੁਤ ਸਟਾਈਲਿਸ਼ ਲੁਕ 'ਚ ਦਿਖਾਈ ਸੀ।ਇਸ ਦੌਰਾਨ ਐਸ਼ਵਰਿਆ ਨੇ ਬਲੈਕ ਡਰੈੱਸ ਦੇ ਨਾਲ ਮੈਚਿੰਗ ਬਲੈਕ ਬੂਟਸ ਵੇਅਰ ਕੀਤੇ ਸਨ। ਆਪਣੀ ਇਸ ਡਰੈੱਸ ਦੇ ਨਾਲ ਉਨ੍ਹਾਂ ਨੇ ਮੈਚਿੰਗ ਬਲੈਕ ਹੈਂਡਬੈਗ ਵੀ ਕੈਰੀ ਕੀਤਾ ਸੀ।
ਇਸ ਬਾਰ ਐਸ਼ਵਰਿਆ ਨੇ ਮਾਂਗ 'ਚ ਸਿੰਦੂਰ ਵੀ ਲਗਾਇਆ ਸੀ। ਲਾਈਟ ਮੇਕਅਪ ਅਤੇ ਸਿੰਪਲ ਹੇਅਰਸਟਾਇਲ ਉਨ੍ਹਾਂ ਦੇ ਲੁਕ ਨੂੰ ਪੂਰਾ ਕਰ ਰਿਹਾ ਸੀ।
ਵੈਸੇ ਐਸ਼ਵਰਿਆ ਦੇ ਇਸ ਲੁਕ ਤੋਂ ਤੁਸੀਂ ਆਈਡਿਆ ਲੈ ਸਕਦੇ ਹੋ ਕਿ ਸਰਦੀਆਂ 'ਚ ਵੀ ਸਟਾਈਲਿਸ਼ ਦਿਖਿਆ ਜਾ ਸਕਦਾ ਹੈ।
ਭੁੱਲਣ ਦੀ ਬੀਮਾਰੀ ਤੋਂ ਛੁਟਕਾਰਾ ਪਾਉਣ ਲਈ ਕਰੋ ਇਹ ਕੰਮ
NEXT STORY