Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, JUN 21, 2025

    10:02:37 PM

  • 18 youths escape from drug rehabilitation center after dodging guards

    ਗਾਰਡ ਨੂੰ ਚਕਮਾ ਦੇ ਕੇ ਨਸ਼ਾ ਛੁਡਾਊ ਕੇਂਦਰ ਚੋਂ ਭੱਜ...

  • clash between government private bus driver

    ਬੱਸ ਸਟੈਂਡ 'ਤੇ ਵੱਡਾ ਹੰਗਾਮਾ: ਸਰਕਾਰੀ-ਨਿੱਜੀ...

  • famous market will remain closed for 4 days

    4 ਦਿਨ ਬੰਦ ਰਹੇਗੀ Market!

  • iran nuclear testing

    ਈਰਾਨ ਨੇ ਕਰ ਲਈ ਪ੍ਰਮਾਣੂ ਟੈਸਟਿੰਗ! ਧਮਾਕੇ ਪਿੱਛੋਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Life-Style News
  • ਨਵੀਂ ਦਿੱਲੀ
  • ਅਗਰਬੱਤੀ ਦੇ ਧੂੰਏ ਨਾਲ ਵਧਦਾ ਹੈ ਇਨ੍ਹਾਂ ਬੀਮਾਰੀਆਂ ਦਾ ਖਤਰਾ

LIFE-STYLE News Punjabi(ਲਾਈਫ ਸਟਾਈਲ)

ਅਗਰਬੱਤੀ ਦੇ ਧੂੰਏ ਨਾਲ ਵਧਦਾ ਹੈ ਇਨ੍ਹਾਂ ਬੀਮਾਰੀਆਂ ਦਾ ਖਤਰਾ

  • Updated: 27 May, 2017 04:24 PM
ਨਵੀਂ ਦਿੱਲੀ
the risk of these diseases increases with the presence of asthma smoke
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ— ਅਗਰਬੱਤੀ ਅਤੇ ਧੂਫਬੱਤੀ ਦੀ ਵਰਤੋ ਲਗਭਗ ਹਰ ਘਰ 'ਚ ਕੀਤੀ ਜਾਂਦੀ ਹੈ। ਇਸ ਕਾਰਨ ਲੋਕਾਂ ਦਾ ਅਜਿਹਾ ਮੰਨਣਾ ਹੈ ਕਿ ਇਸ ਨਾਲ ਘਰ ਦਾ ਵਾਤਾਵਰਨ ਸ਼ੁੱਧ ਹੋ ਜਾਂਦਾ ਹੈ। ਜਦਕਿ ਸੱਚ ਇਹ ਹੈ ਕਿ ਇਹ ਤੁਹਾਡੀ ਜਾਨ ਦੇ ਲਈ ਖਤਰਾ ਬਣ ਸਕਦੀ ਹੈ। ਅਗਰਬੱਤੀ ਨੂੰ ਭਾਂਵੇ ਆਸਥਾ ਅਤੇ ਧਰਮ ਦੇ ਨਾਲ ਜੋੜਿਆਂ ਜਾਂਦਾ ਹੈ ਪਰ ਸੱਚ ਇਹ ਹੈ ਕਿ ਇਹ ਸਾਡੀ ਸਿਹਤ ਦੇ ਲਈ ਬਹੁਤ ਹੀ ਖਤਰਨਾਕ ਸਾਬਤ ਹੋ ਸਕਦੀ ਹੈ। ਇਸ ਕਾਰਨ ਕੈਂਸਰ ਵਰਗੀ ਖਤਰਨਾਕ ਬੀਮਾਰੀ ਹੋਣ ਦਾ ਖਤਰਾ ਰਹਿੰਦਾ ਹੈ।
- ਅਗਰਬੱਤੀ ਦੇ ਧੂੰਏ ਨਾਲ ਦਿਮਾਗ ਦੀਆਂ ਕੋਸ਼ਿਕਾਵਾਂ ਪ੍ਰਭਾਵਿਤ ਹੁੰਦੀਆਂ ਹਨ ਜਿਸ ਨਾਲ ਸਿਰਦਰਦ ਅਤੇ ਮਾਈਗ੍ਰੇਨ ਵਰਗੀਆਂ ਸਮੱਸਿਆ ਹੋ ਸਕਦੀ ਹੈ।
- ਅਗਰਬੱਤੀ ਦਾ ਧੂੰਆ ਸਾਹ ਦੇ ਨਾਲ ਸਰੀਰ 'ਚ ਜਾਂਦਾ ਹੈ ਤਾਂ ਇਸ ਨਾਲ ਦਿਲ ਦੀਆਂ ਨਾੜੀਆਂ ਸੁੰਗੜਣ ਲਗ ਜਾਂਦੀਆਂ ਹਨ। ਜਿਸ ਨਾਲ ਦਿਲ ਦਾ ਦੋਰਾ ਪੈਣ ਦਾ ਖਤਰਾ ਰਹਿੰਦਾ ਹੈ।
- ਅਗਰਬੱਤੀ ਦੇ ਧੂੰਏ 'ਚ ਸਾਹ ਲੈਣ ਨਾਲ ਸਾਹ ਦੀ ਸਮੱਸਿਆ ਹੋ ਸਕਦੀ ਹੈ। ਇਸ 'ਚ ਮੋਜੂਦ ਨਾਈਟਰੋਜ਼ਨ ਅਤੇ ਸਲਫਰ ਡਾਈਆਕਸਾਈਡ ਗੈਸ ਸਰੀਰ 'ਚ ਚਲੀ ਜਾਂਦੀ ਹੈ। ਜਿਸ ਨਾਲ ਅਸਥਮਾ ਦੀ ਸਮੱਸਿਆ ਹੋ ਜਾਂਦੀ ਹੈ।
- ਜ਼ਿਆਦਾ ਦੇਰ ਤੱਕ ਅਗਰਬੱਤੀ ਦੇ ਧੂੰਏ 'ਚ ਰਹਿਣ ਨਾਲ ਚਮੜੀ ਦੀ ਸਮੱਸਿਆ ਹੋ ਸਕਦੀ ਹੈ ਇਸ ਨਾਲ ਅੱਖਾਂ 'ਚ ਜਲਣ ਹੋਣ ਦਾ ਡਰ ਰਹਿੰਦਾ ਹੈ।
- ਅਗਰਬੱਤੀ ਦੇ ਧੂੰਏ 'ਚੋਂ ਕਾਰਬਨਮੋਨੋਆਕਸਾਈਡ ਨਿਕਲਦੀ ਹੈ ਜੋ ਫੇਫੜਿਆਂ ਨੂੰ ਨੁਕਸਾਨ ਪਹੁੰਚਾਉਂਦੀ ਹੈ।

  • ਅਗਰਬੱਤੀ
  • ਬੀਮਾਰੀਆਂ Agoraphobia

ਨਹੁੰ ਚਬਾਉਣ ਦੀ ਆਦਤ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਤਰੀਕੇ

NEXT STORY

Stories You May Like

  • alcohol and smoking increase the risk of miscarriage
    ਸਾਵਧਾਨ! ਸ਼ਰਾਬ ਤੇ ਸਿਗਰਟਨੋਸ਼ੀ ਨਾਲ ਵਧਦਾ ਹੈ ਗਰਭਪਾਤ ਦਾ ਖ਼ਤਰਾ
  • growing discontent against muhammad yunus   bangladesh is going
    ‘ਮੁਹੰਮਦ ਯੂਨੁਸ ਦੇ ਵਿਰੁੱਧ ਵਧਦਾ ਅਸੰਤੋਸ਼’ ਉੱਥਲ-ਪੁਥਲ ਦੀ ਸਥਿਤੀ ’ਚੋਂ ਲੰਘ ਰਿਹਾ ਬੰਗਲਾਦੇਸ਼!
  • iran preparing bill to leave nuclear non proliferation treaty
    Nuclear War ਦਾ ਖਤਰਾ! ਈਰਾਨ ਦੇ ਐਲਾਨ ਨਾਲ ਦੁਨੀਆ ਭਰ ਦੀ ਵਧੀ ਚਿੰਤਾ
  • mango is like poison to these people
    ਇਨ੍ਹਾਂ ਲੋਕਾਂ ਲਈ ਜ਼ਹਿਰ ਦੇ ਬਰਾਬਰ ਹੈ ਅੰਬ !
  • big parking scam with jalandhar municipal corporation
    ਜਲੰਧਰ ਨਗਰ ਨਿਗਮ ਨਾਲ ਵੱਡਾ ਪਾਰਕਿੰਗ ਘਪਲਾ, ਇਨ੍ਹਾਂ ਥਾਵਾਂ ਦੀ ਨਿਲਾਮੀ ਹੋ ਸਕਦੀ ਹੈ ਰੱਦ
  • the right time to post a video on instagram
    Instagram 'ਤੇ Video post ਕਰਨ ਦਾ ਕੀ ਹੈ ਸਹੀ ਸਮਾਂ ? ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
  • heat breaks records in punjab
    ਪੰਜਾਬ 'ਚ ਗਰਮੀ ਨੇ ਤੋੜੇ ਰਿਕਾਰਡ, ਸੂਬੇ ਦੇ 10 ਜ਼ਿਲ੍ਹਿਆਂ 'ਚ Heat Wave ਦਾ ਖਤਰਾ
  • drinking diet coke has been tied to heart health risks
    Diet Coke ਪੀਣ ਨਾਲ ਦਿਲ ਦੀਆਂ ਬਿਮਾਰੀਆਂ ਤੇ ਸਟਰੋਕ ਦਾ ਖਤਰਾ ਵਧੇਰੇ, ਰਿਸਰਚ 'ਚ ਹੈਰਾਨ ਕਰਦੇ ਖੁਲਾਸੇ
  • today  s top 10 news
    ਨੌਜਵਾਨਾਂ ਨੂੰ CM ਮਾਨ ਦਾ ਵੱਡਾ ਤੋਹਫ਼ਾ ਤੇ ਪਲੇਨ ਕ੍ਰੈਸ਼ ਮਾਮਲੇ 'ਚ ਏਅਰ ਇੰਡੀਆ...
  • monsoon arrives in punjab
    ਪੰਜਾਬ 'ਚ ਮਾਨਸੂਨ ਦੀ ਦਸਤਕ, 22 ਤੋਂ 25 ਜੂਨ ਪਵੇਗਾ ਭਾਰੀ ਮੀਂਹ
  • highway  accident  death
    ਜਲੰਧਰ-ਅੰਮ੍ਰਿਤਸਰ ਰੋਡ 'ਤੇ ਭਿਆਨਕ ਹਾਦਸਾ, ਇਕ ਵਿਅਕਤੀ ਦੀ ਮੌਤ
  • the only brother of four sisters dies in a road accident
    ਚਾਰ ਭੈਣਾਂ ਦੇ ਇਕਲੌਤੇ ਭਰਾ ਦੀ ਸੜਕ ਹਾਦਸੇ ’ਚ ਮੌਤ
  • firing in jalandhar
    ਜਲੰਧਰ 'ਚ IAS ਦੇ ਗੰਨਮੈਨ ਨੇ ਕੀਤੀ ਫ਼ਾਇਰਿੰਗ!
  • jalandhar residents celebrated international yoga day
    ਜਲੰਧਰ 'ਚ ਮਨਾਇਆ ਅੰਤਰਰਾਸ਼ਟਰੀ ਯੋਗਾ ਦਿਵਸ, ਮਨੋਰੰਜਨ ਕਾਲੀਆ ਨੇ ਵੀ ਕੀਤਾ ਯੋਗ
  • major accident involving crpf jawan
    Punjab: ਬੱਚਿਆਂ ਨਾਲ ਛੁੱਟੀਆਂ ਮਨ੍ਹਾ ਕੇ ਡਿਊਟੀ 'ਤੇ ਜਾ ਰਹੇ CRPF ਦੇ ਜਵਾਨ ਨਾਲ...
  • another big revelation about mla raman arora arrested on corruption charges
    ਭ੍ਰਿਸ਼ਟਾਚਾਰ ਦੇ ਦੋਸ਼ ’ਚ ਗ੍ਰਿਫ਼ਤਾਰ MLA ਰਮਨ ਅਰੋੜਾ ਨੂੰ ਲੈ ਕੇ ਇਕ ਹੋਰ ਵੱਡਾ...
Trending
Ek Nazar
eat pearl millet roti to reduce your weight gain

ਲਗਾਤਾਰ ਵੱਧ ਰਹੇ ਭਾਰ ਨੂੰ ਘਟਾਉਣਾ ਚਾਹੁੰਦੈ ਹੋ ਤਾਂ ਖਾਓ ਇਹ ਚੀਜ਼, ਹੋਵੇਗਾ...

monsoon arrives in punjab

ਪੰਜਾਬ 'ਚ ਮਾਨਸੂਨ ਦੀ ਦਸਤਕ, 22 ਤੋਂ 25 ਜੂਨ ਪਵੇਗਾ ਭਾਰੀ ਮੀਂਹ

afghan families return

ਇੱਕ ਦਿਨ 'ਚ 1,247 ਅਫਗਾਨ ਪਰਿਵਾਰ ਪਰਤੇ ਵਾਪਸ

israel end war with america initiative

ਅਮਰੀਕਾ ਦੀ ਪਹਿਲ ਨਾਲ ਇਜ਼ਰਾਈਲ ਖ਼ਤਮ ਕਰ ਸਕਦੈ ਯੁੱਧ

trump administration palestinian supporter

ਟਰੰਪ ਪ੍ਰਸ਼ਾਸਨ ਨੂੰ ਝਟਕਾ, ਫਲਸਤੀਨ ਸਮਰਥਕ ਖਲੀਲ ਦੀ ਰਿਹਾਈ ਦਾ ਹੁਕਮ

pakistani security forces  kidnapped

ਪਾਕਿ ਸੁਰੱਖਿਆ ਬਲਾਂ ਨੇ ਨਾਬਾਲਗ ਸਮੇਤ ਆਮ ਨਾਗਰਿਕ ਨੂੰ ਕੀਤਾ ਅਗਵਾ

iranian military drone chief killed

ਮਾਰਿਆ ਗਿਆ ਈਰਾਨੀ ਫੌਜ ਦਾ ਡਰੋਨ ਮੁਖੀ ਅਤੇ ਕੋਰ ਕਮਾਂਡਰ

foreign minister of iran statement

ਅਮਰੀਕਾ ਦਾ ਜੰਗ 'ਚ ਸ਼ਾਮਲ ਹੋਣਾ 'ਸਾਰਿਆਂ ਲਈ ਹੋਵੇਗਾ ਖ਼ਤਰਨਾਕ'

billions of login details leaked

ਦੁਨੀਆ ਭਰ ਦੇ ਅਰਬਾਂ ਪਾਸਵਰਡ ਲੀਕ; ਗੂਗਲ, ​​ਫੇਸਬੁੱਕ ਅਤੇ ਐਪਲ ਤੱਕ ਦੇ ਯੂਜ਼ਰਸ...

teacher fell in love auto driver

ਜਿਸ ਨਾਲ ਸਕੂਲ ਜਾਂਦੀ ਦੀ ਅਧਿਆਪਕ, ਉਸੇ ਨਾਲ ਪਾਈ ਪਿਆਰ ਦੀ ਪੀਂਝ, ਫਿਰ...

evacuating all indian citizens present in iran

ਈਰਾਨ 'ਚ ਮੌਜੂਦ ਸਾਰੇ ਭਾਰਤੀ ਨਾਗਰਿਕਾਂ ਨੂੰ ਬਾਹਰ ਕੱਢਣ ਦਾ ਆਪਰੇਸ਼ਨ ਜਾਰੀ

yoga day celebrations in china

ਚੀਨ 'ਚ ਹਜ਼ਾਰਾਂ ਲੋਕ ਯੋਗ ਦਿਵਸ ਸਮਾਰੋਹ 'ਚ ਹੋਏ ਸ਼ਾਮਲ

pakistani minister threatens to dissolve provincial assembly

ਪਾਕਿਸਤਾਨੀ ਮੰਤਰੀ ਨੇ ਸੂਬਾਈ ਅਸੈਂਬਲੀ ਭੰਗ ਕਰਨ ਦੀ ਦਿੱਤੀ ਚੇਤਾਵਨੀ

for the first time in punjab brick kilns closed for 7 months

ਘਰ ਬਣਾਉਣ ਵਾਲਿਆਂ ਨੂੰ ਵੱਡਾ ਝਟਕਾ! ਪੰਜਾਬ 'ਚ ਪਹਿਲੀ ਵਾਰ 7 ਮਹੀਨਿਆਂ ਲਈ ਬੰਦ...

akali dal big statement on jammu kashmir s refusal to provide water to punjab

ਜੰਮੂ-ਕਸ਼ਮੀਰ ਵੱਲੋਂ ਪੰਜਾਬ ਨੂੰ ਪਾਣੀ ਦੇਣ ਤੋਂ ਇਨਕਾਰ ਕਰਨ 'ਤੇ ਅਕਾਲੀ ਦਲ ਦਾ...

farmer leader dies in tragic road accident

ਪੰਜਾਬ 'ਚ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਕਿਸਾਨ ਆਗੂ ਦੀ ਮੌਤ

pak police rescue three hindu sisters

ਪਾਕਿਸਤਾਨ 'ਚ ਬਚਾਈਆਂ ਗਈਆਂ ਤਿੰਨ ਹਿੰਦੂ ਭੈਣਾਂ, ਕਰਾਇਆ ਸੀ ਜ਼ਬਰੀ ਧਰਮ ਪਰਿਵਰਤਨ

meteorological department has made a big forecast for 5 days

ਪੰਜਾਬ 'ਚ ਹੁਣ ਹੋਵੇਗਾ ਠੰਡ ਵਰਗਾ ਅਹਿਸਾਸ, ਮੌਸਮ ਵਿਭਾਗ ਨੇ 5 ਦਿਨਾਂ ਦੀ ਕਰ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • railway recruitment
      ਰੇਲਵੇ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਇਸ ਦਿਨ ਤੋਂ ਕਰ ਸਕਦੇ ਹੋ ਅਪਲਾਈ
    • ludhiana west bypoll know the latest updates
      Ludhiana West Bypoll Live : ਪੋਲਿੰਗ ਬੂਥ 'ਤੇ ਬਹਿਸਬਾਜ਼ੀ, ਹੁਣ ਤੱਕ ਕਿੰਨੇ...
    • cm mann tweet
      'ਅੱਜ ਦੇ ਦਿਨ ਨੂੰ ਛੁੱਟੀ...' CM ਮਾਨ ਨੇ ਟਵੀਟ ਕਰ ਆਖ਼ੀ ਖ਼ਾਸ ਗੱਲ
    • smuggler waiting for customers to supply heroin caught  accomplice named
      ਹੈਰੋਇਨ ਸਪਲਾਈ ਕਰਨ ਲਈ ਗਾਹਕਾਂ ਦਾ ਇੰਤਜ਼ਾਰ ਕਰ ਰਿਹਾ ਸਮੱਗਲਰ ਕੀਤਾ ਕਾਬੂ, ਸਾਥੀ...
    • cantor full of ration seized during ludhiana by election
      ਲੁਧਿਆਣਾ ਜ਼ਿਮਨੀ ਚੋਣ ਵਿਚਾਲੇ ਰਾਸ਼ਨ ਨਾਲ ਭਰਿਆ ਕੈਂਟਰ ਫੜ੍ਹਿਆ
    • big relief to central minister
      ਕੇਂਦਰੀ ਮੰਤਰੀ ਨੂੰ ਮਿਲੀ ਵੱਡੀ ਰਾਹਤ ! ਭੜਕਾਊ ਭਾਸ਼ਣ ਦੇ ਮਾਮਲੇ 'ਚ ਸੰਮਨ ਹੋਏ ਰੱਦ
    • now you can make calls without a mobile network
      ਕਮਾਲ ਹੋ ਗਿਆ ! ਹੁਣ ਬਿਨਾਂ ਮੋਬਾਈਲ ਨੈੱਟਵਰਕ ਦੇ ਹੋਵੇਗੀ CALL, ਇਸ ਟੈਲੀਕਾਮ...
    • plane crashes into jet bridge at brisbane airport  australia
      ਆਸਟ੍ਰੇਲੀਆ ਦੇ ਬ੍ਰਿਸਬੇਨ ਹਵਾਈ ਅੱਡੇ 'ਤੇ ਜੈੱਟ ਬ੍ਰਿਜ ਨਾਲ ਟਕਰਾਇਆ ਜਹਾਜ਼
    • bjp candidate jiwan gupta casts his vote
      'ਭਾਜਪਾ' ਉਮੀਦਵਾਰ ਜੀਵਨ ਗੁਪਤਾ ਨੇ ਪਾਈ ਵੋਟ, ਲੋਕਾਂ ਨੂੰ ਕੀਤੀ ਖ਼ਾਸ ਅਪੀਲ
    • israeli army warns iranians  says   evacuate the area with arak heavy
      ਇਜ਼ਰਾਈਲੀ ਫ਼ੌਜ ਨੇ ਈਰਾਨੀਆਂ ਨੂੰ ਦਿੱਤੀ ਚਿਤਾਵਨੀ, ਕਿਹਾ- 'ਅਰਾਕ ਹੈਵੀ ਵਾਟਰ...
    • trump asim munir meeting
      ਪਾਕਿਸਤਾਨੀ ਫ਼ੌਜ ਮੁਖੀ ਆਸਿਮ ਮੁਨੀਰ ਨਾਲ ਅਮਰੀਕਾ 'ਚ ਮੁਲਾਕਾਤ ਮਗਰੋਂ ਟਰੰਪ ਦਾ...
    • ਲਾਈਫ ਸਟਾਈਲ ਦੀਆਂ ਖਬਰਾਂ
    • the boy placed an advertisement in the newspaper
      'ਮੈਂ ਪਿੰਕੀ ਨਾਲ ਵਿਆਹ ਕਰਵਾਉਣ ਲੱਗਾ, ਕਿਸੇ ਨੂੰ ਕੋਈ ਇਤਰਾਜ਼ ?', ਮੁੰਡੇ ਨੇ...
    • not 100    petrol for 110 rupees
      100 ਨਹੀਂ... 110 ਰੁਪਏ ਦਾ ਪੈਟਰੋਲ? ਲੋਕਾਂ ਦੀ ਹੁਸ਼ਿਆਰੀ ਜਾਂ ਵਹਿਮ, ਪੜ੍ਹੋ...
    • ai has done a miracle
      AI ਨੇ ਕਰ 'ਤਾ ਚਮਤਕਾਰ! 19 ਸਾਲਾਂ ਬਾਅਦ ਮਹਿਲਾ ਹੋਈ Pregnant
    • baba venga predicted
      ਬਾਬਾ ਵੇਂਗਾ ਨੇ ਕਰ 'ਤੀ ਭਵਿੱਖਬਾਣੀ! 2025 'ਚ ਇਹ ਰਾਸ਼ੀਆਂ ਹੋਣ ਜਾ ਰਹੀਆਂ...
    • how to make pomegranate sauce
      ਘਰ 'ਚ ਆਸਾਨ ਤਰੀਕੇ ਨਾਲ ਬਣਾਓ ਖੱਟੀ-ਮਿੱਠੀ ਅਨਾਰਦਾਣੇ ਦੀ ਚਟਣੀ
    • summer high electricity bills reduce
      ਜ਼ਿਆਦਾ ਆ ਰਹੇ ਬਿਜਲੀ ਦੇ ਬਿੱਲ ਤੋਂ ਹੋ ਪਰੇਸ਼ਾਨ ਤਾਂ ਅਪਣਾਓ ਇਹ ਤਰੀਕੇ, ਹੋਵੇਗਾ...
    • son s life was lost in front of his mother
      ਡਾਇਲਸਿਸ ਦੌਰਾਨ ਚਲੀ ਗਈ ਬਿਜਲੀ, ਮਾਂ ਦੇ ਸਾਹਮਣੇ ਬੇਟੇ ਦੀ ਤੜਫ-ਤੜਫ ਨਿਕਲੀ ਜਾਨ
    • plane crash compensation airline rules
      Plane Crash ਹੋਣ 'ਤੇ ਕਿੰਨਾ ਮੁਆਵਜ਼ਾ ਦਿੰਦੀ ਹੈ Airline? ਇਹ ਹਨ ਨਿਯਮ
    • bandaria beauty salon is going viral on social media
      ਆਹ ਕੀ! Social media 'ਤੇ ਖੂਬ Viral ਹੋ ਰਿਹੈ 'ਬੰਦਰੀਆ ਬਿਊਟੀ ਸੈਲੂਨ'
    • couple on bike
      ਖੁੱਲ੍ਹੇ ਅਸਮਾਨ ਹੇਠ 'ਇਸ਼ਕਬਾਜ਼ੀਆਂ' ! ਹੁਣ ਪੁਲਸ ਨੇ ਫੜਾ'ਤਾ 53 ਹਜ਼ਾਰ ਦਾ ਮੋਟਾ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +