ਨਵੀਂ ਦਿੱਲੀ— ਜੇਕਰ ਤੁਸੀਂ ਵੀ ਟੇਂਸ਼ਨ ਜਾਂ ਫਿਰ ਖੁਸ਼ੀ 'ਚ ਨਹੁੰ ਚਬਾਉਣ ਲੱਗ ਜਾਂਦੇ ਹੋ। ਆਓ ਜਾਣਦੇ ਹਾਂ ਕਿਨ੍ਹਾਂ ਤਰੀਕਿਆਂ ਨਾਲ ਤੁਸੀਂ ਆਪਣੀ ਇਸ ਗੰਦੀ ਆਦਤ ਤੋਂ ਛੁਟਕਾਰਾ ਪਾ ਸਕਦੇ ਹੋ।
1.ਦੂਸਰਿਆਂ ਦੇ ਟੋਕਣ ਨਾਲ ਛੁਟੇਗੀ ਇਹ ਆਦਤ
ਜੇਕਰ ਤੁਸੀਂ ਆਪਣੇ ਨਾਲ ਦੇ ਲੋਕਾਂ ਨੂੰ ਇਸ ਕੰਮ 'ਚ ਮਦਦ ਲਓ। ਜਿਵੇ ਹੀ ਤੁਸੀਂ ਨਹੁੰ ਚਬਾਉਣਾ ਸ਼ੁਰੂ ਕਰੋ ਨਾਲ ਬੈਠਾ ਵਿਅਕਤੀ ਤੁਹਾਨੂੰ ਟੋਕੇ, ਬਾਰ ਬਾਰ ਟੋਕਣ ਨਾਲ ਇਸ ਆਦਤ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
2. ਨੇਲ ਪੇਂਟ ਲਗਾ ਕੇ ਰੱਖੋ
ਜਦੋਂ ਵੀ ਤੁਹਾਡਾ ਮਨ ਨਹੁੰ ਚਬਾਉਣ ਲਈ ਕਰੇ ਤਾਂ ਚਬਾਉਣ ਦੀ ਜਗ੍ਹਾ ਤੁਸੀਂ ਨੇਲ ਪੇਂਟ ਦੇ ਡਿਜਾਇਨਰ ਸਿਟਕਰ ਲਗਾਉਣਾ ਸ਼ੁਰੂ ਕਰ ਦਿਓ।
3.ਨਹੁੰ ਛੋਟੇ ਰੱਖੋ
ਤੁਸੀਂ ਆਪਣੇ ਨਹੁੰ ਚਬਾ ਸਕੋਗੇ ਜਦੋਂ ਉਹ ਵੱਡੇ ਹੋਣਗੇ। ਆਪਣੇ ਨਹੁੰ ਚਬਾਉਣ ਦੀ ਆਦਤ ਤੋਂ ਛੁਟਕਾਰਾ ਪਾਉਣ ਦੇ ਲਈ ਤੁਸੀਂ ਆਪਣੇ ਨਹੁੰ ਨੂੰ ਛੋਟਾ ਰੱਖੋ।
ਕਪੂਰ ਨਾਲ ਮਿਲਦੇ ਹਨ ਕਈ ਬੇਮਿਸਾਲ ਫਾਇਦੇ
NEXT STORY