ਨਵੀਂਦਿੱਲੀ—ਵਿਆਹ ਇੱਕ ਬਹੁਤ ਹੀ ਖਾਸ ਰਿਸ਼ਤਾ ਹੁੰਦਾ ਹੈ ਜਿਸ 'ਚ ਦੋ ਅਣਜਾਨ ਲੋਕ ਆਪਸ 'ਚ ਹਮੇਸ਼ਾ ਲਈ ਜੁੜ ਜਾਂਦੇ ਹਨ। ਇੱਕ ਚੰਗੇ ਰਿਸ਼ਤੇ ਲਈ ਵਿਸ਼ਵਾਸ ਅਤੇ ਪਿਆਰ ਦਾ ਹੋਣਾ ਬਹੁਤ ਜ਼ਰੂਰੀ ਹੈ ਪਰ ਵਿਆਹ ਦੇ ਬਹੁਤ ਸਾਲ ਬੀਤਣ ਬਾਅਦ ਮਰਦਾਂ ਨੂੰ ਆਪਣੀਆਂ ਪਤਨੀਆਂ 'ਚ ਦਿਲਚਸਪੀ ਘੱਟ ਜਾਂਦੀ ਹੈ ਜਿਸ ਵਜਾਂ ਨਾਲ ਮਰਦਾ ਦੂਜੀਆਂ ਔਰਤਾਂ ਵੱਲ ਆਕਰਸ਼ਿਤਕ ਹੋ ਜਾਂਦੇ ਹਨ। ਜਿਸ ਕਾਰਨ ਉਨ੍ਹਾਂ ਦਾ ਰਿਸ਼ਤਾ ਟੁੱਟ ਜਾਂਦਾ ਹੈ। ਆਓ ਜਾਣਦੇ ਹਾਂ ਕਿਨ੍ਹਾਂ ਕਾਰਨਾ ਦੀ ਵਜਾ ਨਾਲ ਮਰਦ ਵਿਆਹ ਦੇ ਬਾਅਦ ਨਾਜਾਇਜ਼ ਰਿਸ਼ਤਾ ਰੱਖਦੇ ਹਨ।
1. ਨਵਾ ਕਰਨ ਦੀ ਚਾਹ
ਵਿਆਹ ਦੇ ਕੁਝ ਹੀ ਸਾਲਾਂ ਦੇ ਬਾਅਦ ਕਈ ਮਰਦ ਨੂੰ ਆਪਣੀ ਪਤਨੀ ਦੇ ਨਾਲ ਪਹਿਲਾਂ ਵਰਗਾ ਪਿਆਰ ਜਾਂ ਆਕਰਸ਼ਣ ਨਹੀਂ ਕਰਦੇ ਜਿਸ ਵਜਾ ਨਾਲ ਉਹ ਕੁਝ ਨਵਾ ਪਾਉਣ ਦੀ ਕੋਸ਼ਿਸ਼ ਕਰਦੇ ਹਨ। ਜ਼ਿਆਦਾਤਰ ਮਰਦ ਆਪਣੀ ਰੋਜ਼ਾਨਾ ਦੀ ਜਿੰਦਗੀ ਬੋਰ ਹੋ ਜਾਂਦੇ ਹਨ, ਜਿਸ ਕਾਰਨ ਉਹ ਵਿਆਹ ਦੇ ਬਾਅਦ ਦੂਜੀ ਔਰਤ ਨਾਲ ਰਿਸ਼ਤਾ ਬਣਾ ਲੈਂਦੇ ਹਨ।
2. ਸਰੀਰਕ ਸੰਬੰਧ
ਕਈ ਮਰਦ ਆਪਣੀ ਪਤਨੀ ਤੋਂ ਅਸਤੁੰਸ਼ਟ ਹੁੰਦੇ ਹਨ ਜਿਸ ਕਾਰਨ ਉਹ ਆਪਣੀਆਂ ਸਰੀਰਕ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਬਾਹਰ ਸੰਬੰਧ ਬਣਾਉਦੇ ਹਨ। ਸੰਬੰਧ ਬਣਾਉਣ ਦੇ ਚੱਕਰ 'ਚ ਮਰਦ ਬਾਹਰ ਵੀ ਇੱਕ ਰਿਸ਼ਤਾ ਬਣਾ ਲੈਂਦੇ ਹਨ।
3. ਹੰਕਾਰ
ਹੰਕਾਰ ਦੇ ਕਾਰਨ ਵੀ ਕਈ ਮਰਦ ਬਾਹਰ ਰਿਸ਼ਤਾ ਬਣਾਉਦੇ ਹਨ। ਕਈ ਵਾਰ ਆਪਸੀ ਲੜਾਈ ਦੇ ਕਾਰਨ ਉਹ ਆਪਣੀ ਪਤਨੀ ਤੋਂ ਬਦਲਾ ਲੈਣ ਲਈ ਕਿਸੇ ਦੂਜੀ ਔਰਤ ਨਾਲ ਸੰਬੰਧ ਬਣਾਉਦੇ ਹਨ।
4. ਪਤੀ ਨੂੰ ਸਮਾਂ ਨਾ ਦੇਣਾ
ਵਿਆਹ ਨੂੰ ਜਦੋਂ ਬਹੁਤ ਸਾਲ ਬੀਤ ਜਾਂਦੇ ਹਨ ਤਾਂ ਔਰਤਾਂ ਘਰ ਦੇ ਕੰਮਾਂ ਅਤੇ ਬੱਚਿਆਂ 'ਚ ਵਿਆਸਥ ਹੋ ਜਾਂਦੀਆਂ ਹਨ ਜਿਸ ਕਾਰਨ ਉਹ ਆਪਣੇ ਪਤੀ ਨੂੰ ਸਮਾਂ
ਨਹੀਂ ਪਾਉਦੀਆਂ। ਜਿਸ ਵਜਾਂ ਨਾਲ ਮਰਦਾਂ ਨੂੰ ਆਪਣੀ ਜਿੰਦਗੀ ਬੋਰ ਲੱਗਣ ਲੱਗ ਜਾਂਦੀ ਹੈ ਅਤੇ ਉਹ ਬਾਹਰ ਰਿਸ਼ਤਾ ਬਣਾ ਲੈਂਦੇ ਹਨ।
5. ਨਾਲ ਕੰਮ ਕਰਨਾ
ਕਈ ਦਫਤਰਾਂ 'ਤ ਔਰਤਾਂ ਅਤੇ ਮਰਦ ਇਕੱਠੇ ਕੰਮ ਕਰਦੇ ਹਨ ਜਿਸ ਵਜਾ ਨਾਲ ਦਿਨ ਦੇ 7-8 ਘੰਟੇ ਇਕੱਠੇ ਬਿਤਾਉਣ ਨਾਲ ਮਰਦ ਔਰਤਾਂ ਪ੍ਰਤੀ ਆਕਰਸ਼ਿਤ ਹੋ ਜਾਂਦੇ ਹਨ। ਜ਼ਿਆਦਾ ਦੇਰ ਇਕੱਠੇ ਰਹਿਣ ਦੀ ਵਜਾ ਨਾਲ ਉਨ੍ਹਾਂ ਨੂੰ ਇੱਕ-ਦੂਸਰੇ ਦਾ ਸਾਥ ਚੰਗਾ ਲੱਗਣ ਲੱਗਦਾ ਹੈ ਜਿਸ ਕਾਰਨ ਦੋਹਾਂ 'ਚ ਇੱਕ ਨਿਜਾਇਜ਼ ਰਿਸ਼ਤਾ ਬਣ ਜਾਂਦਾ ਹੈ।
ਝੁਰੜੀਆਂ ਅਤੇ ਵਾਲਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਦਾ ਹੈ ਤਰਬੂਜ਼
NEXT STORY