Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, MAR 13, 2026

    6:20:31 PM

  • iran attacks 3 nato countries in 48 hours

    ਤੀਜੇ ਵਿਸ਼ਵ ਯੁੱਧ ਦੀ ਆਹਟ! ਈਰਾਨ ਨੇ 48 ਘੰਟਿਆਂ 'ਚ...

  • power cut will be imposed in these areas of punjab tomorrow morning itself

    ਕੱਲ੍ਹ ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਸਵੇਰੇ ਹੀ...

  • old pension scheme  bikram majithia

    ਪੁਰਾਣੀ ਪੈਨਸ਼ਨ ਸਕੀਮ ਨੂੰ ਲੈ ਕੇ ਮਜੀਠੀਆ ਦੇ...

  • more than 5000 women die of cancer every year in punjab harsimrat badal

    ਪੰਜਾਬ 'ਚ ਹਰ ਸਾਲ 5000 ਤੋਂ ਵੱਧ ਔਰਤਾਂ ਦੀ ਕੈਂਸਰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Life-Style News
  • ਜਲੰਧਰ
  • ਇਝ ਪਾਓ ਸਾੜ੍ਹੀ, ਜੀਨਸ ਅਤੇ ਸਲਵਾਰ ਸੂਟ 'ਚ ਸਲਿੱਮ ਲੁਕ

LIFE-STYLE News Punjabi(ਲਾਈਫ ਸਟਾਈਲ)

ਇਝ ਪਾਓ ਸਾੜ੍ਹੀ, ਜੀਨਸ ਅਤੇ ਸਲਵਾਰ ਸੂਟ 'ਚ ਸਲਿੱਮ ਲੁਕ

  • Updated: 20 Jan, 2017 05:00 PM
ਜਲੰਧਰ
this insert sarhi look slim in jeans and salwar suit
  • Share
    • Facebook
    • Tumblr
    • Linkedin
    • Twitter
  • Comment

ਜਲੰਧਰ— ਜੇਕਰ ਤੁਸੀਂ ਸਲਿੱਮ ਲੁਕ ਪਾਉਣਾ ਚਾਹੁੰਦੇ ਹੋ ਤਾਂ ਸਹੀ ਆਊਟਫਿਟ ਦੀ ਸਿਲੈਕਸ਼ਨ ਕਰੋ। ਕੁਝ ਸਟਾਈਲਿੰਗ ਟ੍ਰਿਕਸ ਅਪਣਾ ਕੇ ਤੁਸੀਂ ਆਪਣੇ ਸਰੀਰ ਨੂੰ ਸਲਿੱਮ ਤੇ ਸਟਾਈਲਿਸ਼ ਲੁਕ ਦੇ ਸਕਦੇ ਹੋ ਅਤੇ ਇਸ ਲਈ ਤੁਹਾਨੂੰ ਜ਼ਿਆਦਾ ਯਤਨ ਵੀ ਨਹੀਂ ਕਰਨੇ ਪੈਣਗੇ।
1. ਸਲਵਾਰ ਸੂਟ 'ਚ ਸਲਿੱਮ ਲੁਕ
ਤੁਸੀਂ ਜੋ ਸੂਟ ਪਹਿਨਦੇ ਹੋ, ਜੇਕਰ ਉਸ 'ਚ ਤੁਹਾਡੀ ਬਾਡੀ ਸ਼ੇਪ ਦੇ ਕਵਰਸ ਨਜ਼ਰ ਨਹੀਂ ਆਉਂਦੇ ਤਾਂ ਆਪਣੇ ਲਈ ਅਜਿਹੇ ਸਲਵਾਰ ਸੂਟ ਚੁਣੋ, ਜਿਸ 'ਚ ਤੁਹਾਡੇ ਸਰੀਰ ਦੇ ਕਵਰਸ ਦਿਖਾਈ ਦੇਣ।
- ਗੂੜ੍ਹੇ ਅਤੇ ਚੌੜੇ ਗਲੇ ਵਾਲੇ ਕੁੜਤੇ ਤੇ ਟਿਉੂਨਿਕ ਪਹਿਨੋ।
- ਟਾਈਟ ਕੁੜਤੇ ਤੋਂ ਹਮੇਸ਼ਾ ਦੂਰ ਰਹੋ ਪਰ ਬਹੁਤ ਜ਼ਿਆਦਾ ਢਿੱਲਾ ਸਲਵਾਰ ਸੂਟ ਨਾ ਪਹਿਨੋ।
- ਜੇਕਰ ਤੁਹਾਡੇ ਹਿਪਸ ਤੇ ਥਾਈਜ਼ ਹੈਵੀ ਹਨ ਤਾਂ ਆਪਣੇ ਲਈ ਅਜਿਹਾ ਸਲਵਾਰ ਸੂਟ ਚੁਣੋ, ਜਿਸ 'ਚ ਤੁਹਾਡੇ ਪਤਲੇ ਲੱਕ ਵੱਲ ਲੋਕਾਂ ਦਾ ਧਿਆਨ ਜ਼ਿਆਦਾ ਜਾਵੇ। ਜੇਕਰ ਤੁਸੀਂ ਕਾਲਰ ਵਾਲਾ ਕੁੜਤਾ ਜਾਂ ਜਿਸ 'ਚ ਗਲੇ ਦੇ ਨੇੜੇ ਬਹੁਤ ਸਾਰਾ ਵਰਕ ਕੀਤਾ ਹੋਵੇ, ਪਹਿਨ ਸਕਦੇ ਹੋ।
-ਫਿਟਿੰਗ ਵਾਲਾ ਪਰ ਘੇਰੇ ਵਾਲਾ ਕੁੜਤਾ ਜਿਵੇਂ ਅਨਾਰਕਲੀ ਜਾਂ ਟਿਊਨਿਕ ਵੀ ਪਹਿਨਿਆ ਹੋਇਆ ਤੁਹਾਨੂੰ ਸਲਿੱਮ ਦਿਖਾ ਸਕਦਾ ਹੈ।
- ਪੇਸਟਲ ਰੰਗ ਵਾਲੇ ਕੁੜਤੇ ਨਾਲ ਗੂੜ੍ਹੇ ਰੰਗ ਵਾਲਾ ਪਜਾਮਾ ਜਾਂ ਸਲਵਾਰ, ਪਟਿਆਲਾ ਜਾਂ ਢਿੱਲੀ ਫਿਟਿੰਗ ਵਾਲੀ ਸਲਵਾਰ ਪਹਿਨੋ।
-ਕੁੜਤੇ ਦੀ ਲੈਂਥ ਹਮੇਸ਼ਾ ਲੰਬੀ ਰੱਖੋ, ਇਸ ਨਾਲ ਤੁਸੀਂ ਲੰਬੇ ਤੇ ਪਤਲੇ ਨਜ਼ਰ ਆਓਗੇ।
ਟਿਪਸ
- ਏ ਲਾਈਨ ਕੱਟ ਵਾਲੇ ਕੁੜਤੇ ਪਹਿਨੋ ਪਰ ਧਿਆਨ ਰਹੇ ਕਿ ਉਸ 'ਚ ਪਲੀਟਸ ਆਦਿ ਨ ਹੋਣ।
- ਨਾਲ ਹੀ ਵੀ-ਨੈੱਕ ਕੁੜਤੇ ਵੀ ਤੁਹਾਡੇ ਬਾਡੀ ਟਾਈਪ 'ਤੇ ਚੰਗੇ ਦਿਸਣਗੇ।
- ਜੇਕਰ ਫਿਟਿੰਗ ਚੰਗੀ ਹੋਵੇ ਤਾਂ ਕਾਟਨ ਦੇ ਸਲਵਾਰ ਸੂਟ ਪਹਿਨੋ।
- ਕੁੜਤੇ ਨਾਲ ਸਲਵਾਰ ਦੀ ਜਗ੍ਹਾ ਚੂੜੀਦਾਰ ਪਹਿਨੋ, ਇਸ ਨਾਲ ਤੁਸੀਂ ਸਲਿੱਮ ਨਜ਼ਰ ਆਓਗੇ।
- ਹਮੇਸ਼ਾ ਸਲਵਾਰ ਸੂਟ ਦਾ ਅਜਿਹਾ ਕਾਂਬੀਨੇਸ਼ਨ ਚੁਣੋ, ਜਿਸ 'ਚ ਕੁੜਤੇ ਦਾ ਰੰਗ ਗੂੜ੍ਹਾ ਜਾਂ ਸਲਵਾਰ ਜਾਂ ਚੂੜੀਦਾਰ ਰੰਗ ਹਲਕਾ ਹੋਵੇ।
- ਦੁਪੱਟਾ ਹਮੇਸ਼ਾ ਇਕ ਮੋਢੇ 'ਤੇ ਰੱਖੋ।
2. ਸਾੜ੍ਹੀ 'ਚ ਸਲਿੱਮ ਲੁਕ
ਖੂਬਸੂਰਤ, ਆਕਰਸ਼ਕ ਅਤੇ ਸਟਾਈਲਿਸ਼ ਦਿਸਣ ਲਈ ਸਾੜ੍ਹੀ ਤੋਂ ਬਿਹਤਰ ਕੋਈ ਹੋਰ ਆਊਟਫਿਟ ਨਹੀਂ ਹੋ ਸਕਦਾ। ਜੇਕਰ ਤੁਸੀਂ ਇਸ ਡਰ ਕਾਰਨ ਸਾੜ੍ਹੀ ਨਹੀਂ ਪਹਿਨਦੇ ਹੋ ਕਿ ਤੁਸੀਂ ਇਸ 'ਚ ਸਲਿੱਮ ਨਜ਼ਰ ਨਹੀਂ ਆਓਗੇ ਤਾਂ ਯਕੀਨ ਮੰਨੋ ਕਿ ਤੁਸੀਂ ਸਾੜ੍ਹੀ 'ਚ ਵੀ ਸਲਿੱਮ ਨਜ਼ਰ ਆ ਸਕਦੇ ਹੋ।
ਟਿਪਸ
- ਸਲਿੱਮ ਟ੍ਰਿਮ ਦਿਸਣ ਲਈ ਸ਼ਿਫਾਨ, ਜਾਰਜੈੱਟ ਤੇ ਕ੍ਰੇਪ ਵਰਗੀ ਲਾਈਟ ਵੇਟ ਫੈਬਰਿਕ ਦੀ ਸਾੜ੍ਹੀ ਦੀ ਚੋਣ ਕਰੋ।
- ਛੋਟੇ ਪ੍ਰਿੰਟ ਵਾਲੀ ਸਾੜ੍ਹੀ ਪਹਿਨੋ।
- ਸਿਲਕ, ਕਾਂਜੀਵਰਮ, ਸੂਤੀ ਤੇ ਟਿਸ਼ਯੂ ਦੀ ਸਾੜ੍ਹੀ ਨਾ ਪਹਿਨੋ, ਇਸ 'ਚ ਤੁਸੀਂ ਮੋਟੇ ਲੱਗ ਸਕਦੇ ਹੋ।
- ਹੈਵੀ ਬਾਡੀ ਵਾਲੀਆਂ ਔਰਤਾਂ ਨੂੰ ਵੱਡੇ ਪ੍ਰਿੰਟ ਦੀ ਸਾੜ੍ਹੀ ਪਹਿਨਣ ਤੋਂ ਬਚਣਾ ਚਾਹੀਦਾ ਹੈ।
- ਵੱਡੇ ਤੇ ਮੋਟੇ ਬਾਰਡਰ ਵਾਲੀ ਸਾੜ੍ਹੀ ਤੁਹਾਨੂੰ ਛੋਟੀ ਅਤੇ ਹੈਵੀ ਲੁਕ 'ਚ ਦਿਖਾ ਸਕਦੀ ਹੈ, ਇਸ ਲਈ ਪਤਲੇ ਬਾਰਡਰ ਤੇ ਹਲਕੀ ਕਢਾਈ ਵਾਲੀ ਸਾੜ੍ਹੀ ਹੀ ਪ੍ਰੈਫਰ ਕਰੋ।
- ਸਲਿੱਮ ਲੁਕ ਲਈ ਸਾੜ੍ਹੀ ਠੀਕ ਤਰ੍ਹਾਂ ਪਹਿਨਣਾ ਤੇ ਪਿਕਅੱਪ ਕਰਨਾ ਵੀ ਬਹੁਤ ਜ਼ਰੂਰੀ ਹੁੰਦਾ ਹੈ।
- ਸੈਕਸੀ ਲੁਕ ਪਾਉਣ ਲਈ ਸਾੜ੍ਹੀ 'ਚ ਘੱਟ ਤੋਂ ਘੱਟ ਪਲੀਟ ਪਾਓ, ਪਤਲੀਆਂ-ਪਤਲੀਆਂ ਪਲੀਟਸ ਬਣਾਓ ਤਾਂ ਕਿ ਲੱਕ ਤੇ ਪੇਟ ਨਾਲ ਸਾੜ੍ਹੀ ਫੁੱਲੀ-ਫੁੱਲੀ ਨਜ਼ਰ ਨਾ ਆਵੇ। ਪਤਲਾ ਦਿਸਣ ਲਈ ਸਾੜ੍ਹੀ ਦੀਆਂ ਪਲੀਟਸ ਵੱਲ ਪੂਰਾ ਧਿਆਨ ਦਿਓ।
- ਸਾੜ੍ਹੀ ਨੂੰ ਢਿੱਲਾ ਨਾ ਪਹਿਨ ਕੇ ਚੰਗੀ ਤਰ੍ਹਾਂ ਕੱਸ ਕੇ ਬੰਨ੍ਹੋ।
3. ਜੀਨਸ 'ਚ ਦਿਸੋ ਸਲਿੱਮ
ਜੀਨਸ ਪਹਿਨਣਾ ਹਰ ਕਿਸੇ ਨੂੰ ਚੰਗਾ ਲੱਗਦਾ ਹੈ ਪਰ ਯਾਦ ਰੱਖੋ ਕਿ ਜੀਨਸ ਵੀ ਤੁਹਾਨੂੰ ਹੈਵੀ ਲੁਕ ਦੇ ਸਕਦੀ ਹੈ। ਜੇਕਰ ਤੁਹਾਡੀ ਲੰਬਾਈ ਜ਼ਿਆਦਾ ਨਹੀਂ ਹੈ ਤਾਂ ਐਂਕਰ ਲੈਂਥ ਦੀ ਪੈਂਟ ਅਤੇ ਜੀਨਸ ਨਾ ਪਹਿਨੋ। ਇਹ ਤੁਹਾਡੇ ਲੋਅਰ ਬਾਡੀ ਪਾਰਟ ਨੂੰ ਜ਼ਿਆਦਾ ਚੌੜਾ ਦਿਖਾਉਂਦੀ ਹੈ, ਜਿਸ ਨਾਲ ਤੁਹਾਡੀ ਹਾਈਟ ਘੱਟ ਲੱਗਦੀ ਹੈ।
ਟਿਪਸ
- ਜੇਕਰ ਤੁਸੀਂ ਓਵਰਵੇਟ ਹੋ ਤਾਂ ਤੁਹਾਨੂੰ ਜੀਨਸ ਨਹੀਂ ਪਹਿਨਣੀ ਚਾਹੀਦੀ, ਜਿਸ 'ਚ ਜ਼ਿਆਦਾ ਕੱਟ ਜਾਂ ਡਿਜ਼ਾਈਨ ਹੋਣ। ਜਿੰਨਾ ਹੋ ਸਕੇ ਸਿੰਪਲ ਜੀਨਸ ਸਿਲੈਕਟ ਕਰੋ।
- ਜੇਕਰ ਤੁਹਾਡਾ ਲੱਕ ਚੋੜਾ ਹੈ ਤਾਂ ਲੋਅ ਵੇਸਟ ਜਾਂ ਮਿਡ ਵੇਸਟ ਜੀਨਸ ਪਹਿਨੋ। ਇਸ ਨਾਲ ਲੱਕ ਅਤੇ ਹਿਪ ਘੱਟ ਚੌੜੇ ਨਜ਼ਰ ਆਉਂਦੇ ਹਨ।
- ਬੂਟਕਟ ਜੀਨਸ 'ਚ ਪੈਰ ਦੀ ਅੱਡੀ ਦੇ ਨਾਲ ਦਾ ਏਰੀਆ ਖੁੱਲ੍ਹਾ ਹੁੰਦਾ ਹੈ, ਜਿਸ ਨਾਲ ਇਹ ਪਹਿਨਣ ਵਾਲੇ ਨੂੰ ਸਲਿੱਮ ਲੁਕ ਦਿੰਦਾ ਹੈ। ਵਾਈਟ ਲੈੱਗਡ ਜੀਨਸ ਉਨ੍ਹਾਂ ਲੋਕਾਂ ਲਈ ਬਿਹਤਰ ਹੁੰਦੀ ਹੈ, ਜਿਨ੍ਹਾਂ ਦੀ ਹਿਪ, ਥਾਈਜ਼ ਅਤੇ ਲੱਕ ਤੋਂ ਹੇਠਾਂ ਦੇ ਹਿੱਸਿਆਂ 'ਤੇ ਜ਼ਿਆਦਾ ਫੈਟ ਹੁੰਦੀ ਹੈ।
- ਇਸ ਤੋਂ ਇਲਾਵਾ ਸਟ੍ਰੇਟ ਲੈੱਗਸ ਜੀਨਸ ਤੇ ਪੈਨਸਿਲ ਨੂੰ ਸਲਿੱਮ ਲੁਕ ਦਿੰਦੀ ਹੈ।
- ਅਜਿਹੀ ਜੀਨਸ, ਜੋ ਸਰੀਰ ਦੀ ਫੈਟ ਅਨੁਸਾਰ ਸਟ੍ਰੈੱਚ ਹੋ ਜਾਵੇ, ਉਹ ਸਲਿਮ ਲੁਕ ਦੇਣ 'ਚ ਜ਼ਿਆਦਾ ਸਹਾਈ ਹੁੰਦੀ ਹੈ।
- ਜੀਨਸ ਦੇ ਨਾਲ ਹੀਲਜ਼ ਵਾਲੇ ਫੁੱਟਵੀਅਰ ਇਸਤੇਮਾਲ ਕਰਕੇ ਵੀ ਪੈਰਾਂ ਨੂੰ ਸਲਿੱਮ ਅਤੇ ਸੈਕਸੀ ਲੁਕ ਦਿਤੀ ਜਾ ਸਕਦੀ ਹੈ।
- ਡਾਰਕ ਕਲਰਸ ਸਰੀਰ ਦੀ ਫੈਟ ਨੂੰ ਲੁਕਾਉਂਦੇ ਹਨ, ਇਸ ਲਈ ਜੀਨ ਚੁਣਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ।

  • ਸਲਿੱਮ
  • ਲੁਕ
  • ਸਾੜ੍ਹੀ
  • Slim
  • hence
  • sarhi

ਟੇਸਟੀ ਢੋਕਲਾ

NEXT STORY

Stories You May Like

  • indian fashion  saree look  designer blouses
    ਸਾੜ੍ਹੀ ਲੁਕ ਨੂੰ ਮਾਡਰਨ ਟੱਚ ਦੇ ਰਹੇ ਡਿਜ਼ਾਈਨਰ ਬਲਾਊਜ਼
  • fashion  animal skin printed velvet suit
    ਫੈਸ਼ਨ ਦੀ ਦੁਨੀਆ ’ਚ ਐਨੀਮਲ ਸਕਿਨ ਪ੍ਰਿੰਟਿਡ ਵੈਲਵੇਟ ਸੂਟ ਦੀ ਧੂਮ
  • thanks to the cleverness of the children
    ਬੱਚਿਆਂ ਦੀ ਹੁਸ਼ਿਆਰੀ ਸਦਕਾ ਫੜਿਆ ਗਿਆ ਬਾਥਰੂਮ ’ਚ ਲੁਕਿਆ ਚੋਰ, ਲੇਡੀਜ਼ ਸੂਟ ਤੇ ਕਾਰ ਬਰਾਮਦ
  • young women  royal look  heavy embroidery  velvet suits
    ਮੁਟਿਆਰਾਂ ਨੂੰ ਰਾਇਲ ਲੁੱਕ ਦੇ ਰਹੇ ਹਨ ਹੈਵੀ ਐਂਬ੍ਰਾਇਡਰੀ ਵਾਲੇ ਵੈਲਵੇਟ ਸੂਟ
  • natural glow remedy
    ਸਵੇਰੇ ਖਾਲੀ ਪੇਟ ਖਾਓ ਇਹ 3 ਚੀਜ਼ਾਂ ਅਤੇ ਬਿਨਾਂ ਮੇਕਅਪ ਦੇ ਪਾਓ ਚਮਕਦਾਰ ਚਿਹਰਾ
  • shankaracharya swami  ashutosh brahmachari  train  attack
    ਸ਼ੰਕਰਾਚਾਰੀਆ 'ਤੇ ਇਲਜ਼ਾਮ ਲਗਾਉਣ ਵਾਲੇ ਆਸ਼ੂਤੋਸ਼ 'ਤੇ ਜਾਨਲੇਵਾ ਹਮਲਾ, ਟਾਇਲਟ 'ਚ ਲੁਕ ਕੇ ਬਚਾਈ ਜਾਨ
  • nri s  rupinder singh distributed 50 track suits
    ਇਟਲੀ ਵਸਦੇ NRI ਸ: ਰੁਪਿੰਦਰ ਸਿੰਘ ਨੇ ਪਿੰਡ ਦੀਵਾਨੀਵਾਲ ਵਿਖੇ ਸਕੂਲ 'ਚ ਬੱਚਿਆਂ ਨੂੰ 50 ਟ੍ਰੈਕ ਸੂਟ ਵੰਡੇ
  • get glass like glowing skin with tomatoes
    ਮਹਿੰਗੇ ਫੇਸ਼ੀਅਲ ਦੀ ਹੁਣ ਲੋੜ ਨਹੀਂ! ਟਮਾਟਰ ਨਾਲ ਪਾਓ ਕੱਚ ਵਰਗੀ ਚਮਕਦਾਰ ਸਕਿਨ, ਜਾਣੋ ਸਹੀ ਤਰੀਕਾ
  • sales of induction stoves increased due to shortage of gas cylinders
    ਬਦਲਵੇਂ ਪ੍ਰਬੰਧ ਕਰਨ ’ਚ ਜੁਟੀ ਜਨਤਾ! ਗੈਸ ਸਿਲੰਡਰਾਂ ਦੀ ਕਮੀ ਕਾਰਨ ਇੰਡਕਸ਼ਨ...
  • major hungama at jalandhar cantt railway station
    Punjab:ਰੇਲਵੇ ਸਟੇਸ਼ਨ 'ਤੇ ਹੰਗਾਮਾ! ਮਹਿਲਾ ਕਲਰਕ ਯਾਤਰੀ ਨੂੰ ਬੋਲੀ ਨਹੀਂ...
  • sukhpal singh khaira statement
    ਅਨੰਦਪੁਰ ਸਾਹਿਬ 'ਚ ਮਾਈਨਿੰਗ ਮਾਫ਼ੀਆ ਸਰਗਰਮ: ਸੁਖਪਾਲ ਖਹਿਰਾ
  • elderly man died in a tragic road accident on hoshiarpur jalandhar road
    Punjab: ਰਾਧਾ ਸਵਾਮੀ ਸਤਿਸੰਗ ਘਰ ਨੇੜੇ ਵੱਡਾ ਹਾਦਸਾ! ਰੋਡ ਕਰ ਦਿੱਤੀ ਬਲਾਕ
  • pargat singh revelation
    ਪੰਜਾਬੀਆਂ ਸਿਰੋਂ 7.5 ਲੱਖ ਰੁਪਏ ਦੀ ਰੋਟੀ ਹੀ ਖਾ ਗਏ ਦਿੱਲੀ ਤੋਂ ਆਏ 300...
  • partap singh bajwa statement
    ਕਰਜ਼ੇ ਹੇਠ ਦੱਬੇ ਪੰਜਾਬ 'ਚ ਕਰੋੜਾਂ ਦੀ ਫਜ਼ੂਲਖ਼ਰਚੀ! ਪ੍ਰਤਾਪ ਬਾਜਵਾ ਨੇ 'ਆਪ'...
  • aam aadmi party aap leader s resignation
    ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ, ਇਕ ਹੋਰ ਵੱਡੇ ਆਗੂ ਨੇ ਦਿੱਤਾ ਅਸਤੀਫ਼ਾ
  • sukhpal singh khaira statement
    ਸੁਖਪਾਲ ਖਹਿਰਾ ਦਾ 'ਆਪ' ਸਰਕਾਰ 'ਤੇ ਵੱਡਾ ਹਮਲਾ! ਮਹਿਲਾਵਾਂ ਦੇ ਜਸ਼ਨਾਂ ਨੂੰ...
Trending
Ek Nazar
jammu and kashmir bowler s luck shines

ਜੰਮੂ-ਕਸ਼ਮੀਰ ਦੇ ਧਾਕੜ ਗੇਂਦਬਾਜ਼ ਦੀ ਚਮਕੀ ਕਿਸਮਤ! BCCI ਹੋਈ ਮਿਹਰਬਾਨ

board exams girl students missing police

ਬੋਰਡ ਪ੍ਰੀਖਿਆ ਦੇ ਕੇ ਨਿਕਲੀਆਂ 6 ਵਿਦਿਆਰਥਣਾਂ ਲਾਪਤਾ, ਇਲਾਕੇ 'ਚ ਮਚਿਆ ਹੜਕੰਪ

banned cricketer

16 ਕ੍ਰਿਕਟਰਾਂ 'ਤੇ ਲੱਗ ਗਿਆ ਬੈਨ! ਜਾਣੋ ਕਿਉਂ ਲਿਆ ਗਿਆ ਸਖ਼ਤ ਫੈਸਲਾ

kc 135 aircraft four crew members

KC-135 ਜਹਾਜ਼ 'ਚ ਸਵਾਰ ਚਾਲਕ ਦਲ ਦੇ ਚਾਰ ਮੈਂਬਰਾਂ ਦੀ ਮੌਤ

no free electricity rules change

ਹੁਣ ਨਹੀਂ ਮਿਲੇਗੀ ਮੁਫ਼ਤ ਬਿਜਲੀ! ਬਦਲੇਗਾ ਨਿਯਮ, 44 ਲੱਖ ਖਪਤਕਾਰਾਂ ਨੂੰ ਦਿੱਲੀ...

ipl 2026  chennai super kings in trouble

IPL 2026: ਮੈਦਾਨ 'ਚ ਉਤਰਨ ਤੋਂ ਪਹਿਲਾਂ ਹੀ ਮੁਸੀਬਤ 'ਚ ਫਸੀ CSK ! ਜਾਣੋ ਕੀ...

us kc 135 tanker aircraft crashes in iraq

ਇਰਾਕ 'ਚ ਅਮਰੀਕੀ KC-135 ਟੈਂਕਰ ਜਹਾਜ਼ ਹਾਦਸਾਗ੍ਰਸਤ; ਇਹ ਸੀ ਹਾਦਸੇ ਦੀ ਵਜ੍ਹਾ

nancy grewal canadian leader s claim

ਖਾਲਿਸਤਾਨ ਦਾ ਵਿਰੋਧ ਬਣਿਆ ਨੈਂਸੀ ਦੇ ਕਤਲ ਦੀ ਵਜ੍ਹਾ, ਕੈਨੇਡੀਅਨ ਆਗੂ ਦਾ ਦਾਅਵਾ

amitabh bachchan mourns passing of very dear friend

'ਇੱਕ-ਇੱਕ ਕਰਕੇ ਸਭ ਜਾ ਰਹੇ...'; ਕਰੀਬੀ ਦੋਸਤ ਦੀ ਮੌਤ ਨਾਲ ਟੁੱਟੇ ਅਮਿਤਾਭ ਬੱਚਨ

winter returns due to rain in guru nagar

ਗੁਰੂ ਨਗਰੀ ’ਚ ਮੀਂਹ ਪੈਣ ਕਾਰਨ ਮੁੜ ਪਰਤੀ ਸਰਦੀ, ਖੇਤੀਬਾੜੀ ਮਾਹਰਾਂ ਨੇ ਦੱਸਿਆ...

rajvir jawanda s wife shares emotional post

'ਬੱਚੇ ਅੱਜ ਵੀ ਕਰ ਰਹੇ ਨੇ ਪਾਪਾ ਦੀ ਉਡੀਕ...'; ਰਾਜਵੀਰ ਜਵੰਦਾ ਦੀ ਪਤਨੀ ਨੇ...

shameful incident with student in ludhiana

ਟਿਊਸ਼ਨ ਪੜ੍ਹਣ ਗਈ 11 ਸਾਲਾ ਮਾਸੂਮ ਨਾਲ 'ਗੰਦੀ' ਕਰਤੂਤ! ਲੁਧਿਆਣਾ ਤੋਂ ਸਾਹਮਣੇ...

grace richardson and charlotte grant bowed at sachkhand sri darbar sahib

ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਈ ਮਿਸ ਇੰਗਲੈਂਡ ਜੇਤੂ Charlotte...

gas shortage in amritsar  cylinders not available despite booking

ਅੰਮ੍ਰਿਤਸਰ ’ਚ ਗੈਸ ਦੀ ਕਿੱਲਤ: ਬੁਕਿੰਗ ਦੇ ਬਾਵਜੂਦ ਨਹੀਂ ਮਿਲ ਰਹੇ ਸਿਲੰਡਰ

petrol money car driver pump worker

4 ਹਜ਼ਾਰ ਦਾ ਪੈਟਰੋਲ ਪੁਆ ਕੇ ਭੱਜਿਆ ਕਾਰ ਚਾਲਕ, ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕਰ...

ipl 2026

IPL 2026 ਲਈ BCCI ਦਾ ਨਵਾਂ 'ਫਰਮਾਨ', ਇਸ ਚੀਜ਼ 'ਤੇ ਲਾਇਆ ਬੈਨ

suv falls into 20 foot pit during test drive

ਟੈਸਟ ਡਰਾਈਵ ਦੌਰਾਨ ਵਾਪਰਿਆ ਰੂਹ ਕੰਬਾਊ ਹਾਦਸਾ, 20 ਫੁੱਟ ਡੂੰਘੇ ਖੱਡੇ 'ਚ ਜਾ...

bcci is kind to the cricketer dropped from the t20 team

TEAM INDIA 'ਚੋਂ ਡਰਾਪ ਹੋਏ ਕ੍ਰਿਕਟਰ ਨੂੰ BCCI ਦੇਵੇਗਾ ਵੱਡਾ ਐਵਾਰਡ, ਇਹ ਦਿੱਗਜ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਲਾਈਫ ਸਟਾਈਲ ਦੀਆਂ ਖਬਰਾਂ
    • use tomato juice for hair
      ਕੀ ਤੁਹਾਡੇ ਵਾਲ ਵੀ ਬੇਜਾਨ ਹੋ ਕੇ ਝੜ ਰਹੇ ਹਨ? ਅਜ਼ਮਾਓ ਟਮਾਟਰ ਦਾ ਇਹ 'ਜਾਦੂਈ'...
    • young girls  trendy look  biker jacket
      ਮੁਟਿਆਰਾਂ ਨੂੰ ਟ੍ਰੈਂਡੀ ਲੁੱਕ ਦੇ ਰਹੀ ‘ਬਾਈਕਰ ਜੈਕੇਟ’
    • apply a face pack of curd and ghee for glowing skin
      ਮਹਿੰਗੇ ਬਿਊਟੀ ਪ੍ਰੋਡਕਟਸ ਨੂੰ ਮਾਤ ਦੇਵੇਗਾ 'ਦਹੀਂ ਅਤੇ ਵੇਸਣ' ਦਾ ਇਹ ਘਰੇਲੂ...
    • heating machines and chemical can have impact on hair
      ਸਾਵਧਾਨ! ਵਾਲਾਂ 'ਤੇ ਹੀਟਿੰਗ ਮਸ਼ੀਨਾਂ ਅਤੇ ਕੈਮੀਕਲ ਸ਼ੈਂਪੂ ਦੀ ਵੱਧ ਵਰਤੋਂ ਪੈ...
    • the correct way to make pasta
      ਬਾਜ਼ਾਰ ਵਰਗਾ ਟੇਸਟੀ ਪਾਸਤਾ ਹੁਣ ਘਰ 'ਚ ਹੀ ਕਰੋ ਤਿਆਰ, ਜਾਣੋ ਬਣਾਉਣ ਦਾ ਸਹੀ...
    • young women  modern look  winter one piece dress
      ਮੁਟਿਆਰਾਂ ਨੂੰ ਮਾਡਰਨ ਲੁੱਕ ਦੇ ਰਹੀ ਵਿੰਟਰ ਵਨ ਪੀਸ ਡਰੈੱਸ
    • ac summer season special attention
      ਗਰਮੀਆਂ 'ਚ AC ਚਲਾਉਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ, ਨਹੀਂ...
    • chatgpt bank account empty
      ChatGPT 'ਤੇ ਭੁੱਲ ਕੇ ਵੀ ਨਾ ਕਰੋ ਇਹ ਕੰਮ, ਖਾਲੀ ਹੋ ਸਕਦਾ ਹੈ ਤੁਹਾਡਾ ਬੈਂਕ...
    • benefits of massaging the soles of the feet
      ਰਾਤ ਨੂੰ ਸੌਣ ਤੋਂ ਪਹਿਲਾਂ 'ਤਲੀਆਂ ਦੇ ਮਾਲਿਸ਼' ਕਰਨ ਦੇ ਹਨ ਹੈਰਾਨੀਜਨਕ ਫਾਇਦੇ
    • what is the correct way to apply lipstick
      Lipstic ਲਗਾਉਣ ਦਾ ਕੀ ਹੈ ਸਹੀ ਤਰੀਕਾ, ਕਿਧਰੇ ਤੁਹਾਡੇ ਬੁਲ ਤਾਂ ਨਹੀਂ ਹੋ ਰਹੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +