Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, AUG 15, 2026

    3:42:25 AM

  • petrol diesel prices reduced

    ਪੈਟਰੋਲ-ਡੀਜ਼ਲ ਨੂੰ ਲੈ ਕੇ ਸਰਕਾਰ ਨੇ ਅੱਧੀ ਰਾਤ ਕਰ...

  • punjabi youth tells horrifying reality of donkey route

    ਮੈਕਸੀਕੋ 'ਚ ਫਸੇ ਪੰਜਾਬੀ ਨੌਜਵਾਨ ਨੇ ਸੁਣਾਈ...

  • free uae driving license

    ਭਾਰਤੀ ਕਾਰ ਡਰਾਈਵਰਾਂ ਲਈ UAE ਦਾ ਮੁਫ਼ਤ ਡਰਾਈਵਿੰਗ...

  • large scale raids on zepto  instamart units

    FDA ਦੀ ਵੱਡੀ ਕਾਰਵਾਈ: ਜ਼ੈਪਟੋ, ਇੰਸਟਾਮਾਰਟ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Life-Style News
  • ਮੁੰਬਈ
  • ਇਹ ਹੈ ਸਭ ਤੋਂ ਵੱਡਾ ਜਾਦੂ-ਟੂਣੇ ਦਾ ਬਾਜ਼ਾਰ!

LIFE-STYLE News Punjabi(ਲਾਈਫ ਸਟਾਈਲ)

ਇਹ ਹੈ ਸਭ ਤੋਂ ਵੱਡਾ ਜਾਦੂ-ਟੂਣੇ ਦਾ ਬਾਜ਼ਾਰ!

  • Updated: 19 Jan, 2017 05:32 PM
ਮੁੰਬਈ
this is the greatest magic of the market
  • Share
    • Facebook
    • Tumblr
    • Linkedin
    • Twitter
  • Comment

ਮੁੰਬਈ— ਜ਼ਿਆਦਾਤਰ ਲੋਕ ਸੋਚਦੇ ਹਨ ਕਿ ਜਾਦੂ-ਟੂਣੇ ਅੰਧ-ਵਿਸ਼ਵਾਸ਼ ਵਰਗੀਆਂ ਚੀਜ਼ਾਂ ਸਿਰਫ ਭਾਰਤ 'ਚ ਹੀ ਹੁੰਦੀਆਂ ਹਨ। ਜੇਕਰ ਤੁਸੀਂ ਵੀ ਅਜਿਹਾ ਸੋਚਦੇ ਹੋ ਤਾਂ ਇਹ ਗਲਤ ਹੈ। ਅੱਜ ਅਸੀਂ ਤੁਹਾਨੂੰਵ ਇਕ ਅਜਿਹੀ ਜਗ੍ਹਾ ਵਾਰੇ ਦੱਸਣ ਜਾ ਰਹੇ ਹਾਂ ਜਿੱਥੇ ਸਭ ਤੋਂ ਵੱਡਾ ਜਾਦੂ-ਟੂਣੇ ਦਾ ਬਾਜ਼ਾਰ ਹੈ। ਅਮਰੀਕਾ ਦੇਸ਼ 'ਚ ਮੈਕਸੀਕੋ ਡ੍ਰੱਗ ਮਾਫੀਆ ਦੀ ਗੈਂਗਵਾਰ ਲਈ ਸਭ ਤੋਂ ਜ਼ਿਆਦਾ ਬਦਨਾਮ ਹੈ। ਇਸ ਦੇਸ਼ ਦੀ ਇਕ ਹੋਰ ਖਾਸੀਅਤ ਇਹ ਹੈ ਕਿ ਇੱਥੋਂ ਦਾ ਸੋਨੋਰਾ ਬਾਜ਼ਾਰ ਜੋ ਕਿ ਦੁਨੀਆਂ ਦਾ ਸਭ ਤੋਂ ਵੱਡਾ ਜਾਦੂ-ਟੂਣਿਆਂ ਦਾ ਬਾਜ਼ਾਰ ਹੈ।
ਤੁਹਾਨੂੰ ਦੱਸ ਦਈਏ ਕਿ ਸੋਨੋਰਾ ਇਕ ਸੁਪਰ ਬਾਜ਼ਾਰ ਹੈ। ਇਸ ਦੀ ਸਥਾਪਨਾ 1950 'ਚ ਹੋਈ ਸੀ। ਇਸ ਬਾਜ਼ਾਰ 'ਚ ਜ਼ਰੂਰਤ ਦੀਆਂ ਸਾਰੀਆਂ ਚੀਜਾਂ ਮਿਲਦੀਆਂ ਹਨ। ਇਸ ਬਾਜ਼ਾਰ ਦੇ ਇਕ ਹਿੱਸੇ 'ਚ ਦੇਸੀ ਦਵਾਈਆਂ, ਤੰਤਰ ਵਿੱਦਿਆ ਅਤੇ ਜਾਦੂ-ਟੂਣੇ ਦਾ ਸਮਾਨ ਮਿਲਦਾ ਹੈ। ਇਹ ਵਿਸ਼ਵ ਦਾ ਇਕਲੌਤਾ ਬਾਜ਼ਾਰ ਹੈ ਜਿੱਥੇ ਜਾਦੂ-ਟੂਣੇ ਦਾ ਸਾਰਾ ਸਮਾਨ ਮਿਲਦਾ ਹੈ। ਇਸ ਬਾਜ਼ਾਰ 'ਚ ਹਰ ਦੇਸੀ ਦਵਾਈਆਂ ਦੀ ਦੁਕਾਨ 'ਤੇ ਜਾਦੂ-ਟੂਣੇ ਦੀਆਂ ਚੀਜ਼ਾਂ ਮਿਲਦੀਆਂ ਹਨ। ਹਰ ਦੁਕਾਨ 'ਤੇ ਇਕ ਡਾਕਟਰ ਹੁੰਦਾ ਹੈ ਜਿਸ ਨੂੰ ਜਾਦੂ-ਟੂਣੇ ਦੀ ਜ਼ਿਆਦਾ ਜਾਣਕਾਰੀ ਹੁੰਦੀ ਹੈ। ਕਿਹਾ ਜਾਂਦਾ ਹੈ ਕਿ ਇਹ ਡਾਕਟਰ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਦੇ ਹਨ।
ਦੇਸੀ ਦਵਾਈਆਂ ਦੇ ਇਲਾਵਾ ਇਸ ਬਾਜ਼ਾਰ 'ਚ ਤਾਂਤਰਿਕ ਵਿੱਦਿਆ 'ਚ ਕੰਮ ਆਉਣ ਵਾਲੀਆਂ ਕੁਝ ਅਜਿਹੀਆ ਚੀਜ਼ਾਂ ਵੇਚੀਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਕਾਨੂੰਨੀ ਤੌਰ 'ਤੇ ਵੇਚਣਾ ਅਪਰਾਧ ਹੈ। ਇਨ੍ਹਾਂ 'ਚ ਕਈ ਕਿਸਮਾਂ ਦੇ ਜਾਨਵਰਾਂ ਦਾ ਚਮ, ਨਹੂੰ ਅਤੇ ਦੰਦ ਹੁੰਦੇ ਹਨ। ਹਮਿੰਗ ਨਾ ਦਾ ਪੰਛੀ ਇਸ ਬਾਜ਼ਾਰ 'ਚ ਸਭ ਤੋਂ ਜ਼ਿਆਦਾ ਵੇਚਿਆ ਜਾਂਦਾ ਹੈ। ਹਮਿੰਗ ਇਕ ਛੋਟੇ ਆਕਾਰ ਦਾ ਪੰਛੀ ਹੁੰਦਾ ਹੈ ਜਿਸ ਨੂੰ ਇਹ ਲੋਕ ਮਾਰ ਕੇ ਸੁਕਾ ਕੇ ਵੇਚਦੇ ਹਨ। ਇਹ ਬਾਜ਼ਾਰ ਮੈਕਸੀਕੋ ਆÀੁਂਣ ਵਾਲੇ ਯਾਤਰੀਆਂ ਦਾ ਇਕ ਪ੍ਰਮੁੱਖ ਆਕਰਸ਼ਣ ਬਣ ਗਿਆ ਹੈ।

  • ਲੋਕ
  • ਬਾਜ਼ਾਰ
  • ਚੀਜ਼ਾਂ
  • People
  • market
  • things

ਇੱਧਰ ਦਿਲ ਦੀ ਧੜਕਣ ਹੋਈ ਤੇਜ਼, ਉੱਧਰ ਖੁੱਲ ਜਾਵੇਗੀ ਤੁਹਾਡੀ ਸਿਹਤ ਰਿਕਾਰਡ ਦੀ ਫਾਈਲ

NEXT STORY

Stories You May Like

  • google becomes india  s most attractive employer  tata group at second
    ਗੂਗਲ ਬਣਿਆ ਭਾਰਤ ਦਾ ਸਭ ਤੋਂ ਆਕਰਸ਼ਕ ਇੰਪਲਾਇਰ, ਟਾਟਾ ਸਮੂਹ ਦੂਜੇ ਅਤੇ ਐਮਾਜ਼ੋਨ ਤੀਜੇ ਸਥਾਨ ’ਤੇ
  • banks have a big plan to prevent upi fraud  this warning will appear
    ਬੈਂਕਾਂ ਕੋਲ UPI ਧੋਖਾਧੜੀ ਨੂੰ ਰੋਕਣ ਲਈ ਇੱਕ ਵੱਡੀ ਯੋਜਨਾ ਹੈ; ਲੈਣ-ਦੇਣ ਤੋਂ ਪਹਿਲਾਂ ਦਿਖਾਈ ਦੇਵੇਗੀ ਇਹ ਚਿਤਾਵਨੀ
  • coal  s share in india  s power mix hits lowest level  see report
    ਭਾਰਤ ਦੇ ਪਾਵਰ ਮਿਸ਼ਰਣ 'ਚ ਕੋਲੇ ਦਾ ਹਿੱਸਾ ਸਭ ਤੋਂ ਹੇਠਲੇ ਪੱਧਰ 'ਤੇ ਆਇਆ, ਦੇਖੋ ਰਿਪੋਰਟ
  • penthouse sold for rs 271 crore in gurugram
    ਦੇਸ਼ ਦੀ ਸਭ ਤੋਂ ਮਹਿੰਗੀ ਰੀਅਲ ਅਸਟੇਟ ਡੀਲ : ਗੁਰੂਗ੍ਰਾਮ ’ਚ 271 ਕਰੋੜ ਰੁਪਏ ’ਚ ਵਿਕਿਆ ਪੈਂਟਹਾਊਸ
  • what is the correct way to make tori vegetables
    ਤੋਰੀ ਦੀ ਸਬਜ਼ੀ ਬਣਾਉਣ ਦਾ ਕੀ ਹੈ ਸਭ ਤੋਂ ਸੌਖਾ ਤੇ ਸਹੀ ਤਰੀਕਾ
  • the right way to sleep can change your health
    ਸੌਣ ਦ ਸਹੀ ਤਰੀਕਾ ਬਦਲ ਸਕਦਾ ਹੈ ਤੁਹਾਡੀ ਸਿਹਤ! ਜਾਣੋ ਕਿਹੜੀ ਪੋਜ਼ੀਸ਼ਨ ਹੈ ਸਭ ਤੋਂ ਬਿਹਤਰ
  • if you want to protect your phone from hackers  then do this immediately
    ਫੋਨ ਨੂੰ ਹੈਕਰੋਂ ਤੋਂ ਚਾਹੁੰਦੇ ਹੋ ਬਚਾਉਣਾ ਤਾਂ ਤੁਰੰਤ ਕਰ ਲਓ ਇਹ ਕੰਮ ! ਨਹੀਂ ਤਾਂ ਹੈ ਸਕਦਾ ਵੱਡਾ ਨੁਕਸਾਨ
  • bhawanigarh professor creates history
    ਭਵਾਨੀਗੜ੍ਹ ਦੇ ਪ੍ਰੋਫੈਸਰ ਨੇ ਰਚਿਆ ਇਤਿਹਾਸ, ਤਿਆਰ ਕੀਤਾ 17 ਫੁੱਟ ਲੰਮਾ ਦੁਨੀਆ ਦਾ ਸਭ ਤੋਂ ਵੱਡਾ ਪੰਜਾਬੀ ਪਰਾਂਦਾ
  • special   camp court   held in kapurthala central jail
    ਕੇਂਦਰੀ ਜੇਲ੍ਹ ਕਪੂਰਥਲਾ ’ਚ ਲੱਗੀ ਵਿਸ਼ੇਸ਼ 'ਕੈਂਪ ਕੋਰਟ', ਮੌਕੇ ’ਤੇ ਹੀ 9...
  • punjab weather raining imd yellow alert
    ਪੰਜਾਬ 'ਚ 4 ਦਿਨ ਮੀਂਹ ਦੀ ਵੱਡੀ ਚਿਤਾਵਨੀ! ਇਨ੍ਹਾਂ ਜ਼ਿਲ੍ਹਿਆਂ 'ਚ ਰਹੇਗਾ...
  • attack on owners who reached purchased land
    ਖ਼ਰੀਦੀ ਜ਼ਮੀਨ 'ਚ ਪੁੱਜੇ ਮਾਲਕਾਂ 'ਤੇ ਹਮਲਾ, ਪੁਲਸ ਵੱਲੋਂ ਦੋ ਧਿਰਾਂ ਖ਼ਿਲਾਫ਼...
  • sukhbir badal attack akali dal
    ਸੁਖਬੀਰ ਬਾਦਲ 'ਤੇ ਹੋਏ ਹਮਲੇ ਦੀ ਅਭਿਸ਼ੇਕ ਬਖਸ਼ੀ ਨੇ ਕੀਤੀ ਸਖ਼ਤ ਨਿੰਦਾ
  • son sentenced to life imprisonment for killing father
    ਮਾਂ ਨੇ ਦਿੱਤੀ ਗਵਾਹੀ... ''ਖ਼ੂਨ ਨਾਲ ਭਰੇ ਸਨ ਪੁੱਤਰ ਦੇ ਹੱਥ'', ਪਿਤਾ ਦੇ...
  • punjabi youth in mexico
    ਮੈਕਸੀਕੋ 'ਚ ਫਸੇ ਪੰਜਾਬੀ ਨੌਜਵਾਨ ਦੀ ਰੋਂਦੇ ਹੋਏ ਦੀ ਵੀਡੀਓ ਵਾਇਰਲ
  • shocking revelation in the double murder case in jalandhar
    ਜਲੰਧਰ 'ਚ ਹੋਏ ਡਬਲ ਮਰਡਰ ਦੇ ਮਾਮਲੇ 'ਚ ਇਕ ਹੋਰ ਹੈਰਾਨ ਕਰਦਾ ਖ਼ੁਲਾਸਾ! ਮੁਲਜ਼ਮ...
  • questions raised over municipal corporation  s negligence on sd college road
    SD ਕਾਲਜ ਰੋਡ 'ਤੇ ਨਗਰ ਨਿਗਮ ਦੀ ਲਾਪਰਵਾਹੀ ’ਤੇ ਉੱਠੇ ਸਵਾਲ, ਚੌਥੀ ਮੰਜ਼ਿਲ ਦਾ...
Trending
Ek Nazar
gujarati man caught at airport

ਸ਼ਿਕਾਗੋ 'ਚ ਪਤਨੀ ਦਾ ਕਤਲ ਕਰਕੇ ਫਰਾਰ ਗੁਜਰਾਤੀ ਵਿਅਕਤੀ ਹਵਾਈ ਅੱਡੇ 'ਤੇ ਕਾਬੂ

heavy rain

ਜਾਪਾਨ 'ਚ ਭਾਰੀ ਮੀਂਹ ਮਗਰੋਂ ਆਇਆ ਹੜ੍ਹ, ਘੱਟੋ-ਘੱਟ ਪੰਜ ਲੋਕਾਂ ਦੀ ਮੌਤ, ਯਾਤਰੀ...

sunita ahuja s sensational statement against govinda

'ਧੀ ਦੀ ਉਮਰ ਦੀ ਕੁੜੀ ਨਾਲ ਘੁੰਮ ਰਿਹੈ, ਸ਼ਰਮ ਆਉਣੀ ਚਾਹੀਦੀ' ; ਗੋਵਿੰਦਾ 'ਤੇ ਪਤਨੀ...

incident in building

ਜਰਮਨੀ : 21 ਮੰਜ਼ਿਲਾ ਇਮਾਰਤ 'ਚ ਲੱਗੀ ਅੱਗ, ਪੰਜ ਲੋਕ ਜ਼ਖਮੀ

independence day

ਅਮਰੀਕੀ ਵਿਦੇਸ਼ ਮੰਤਰੀ ਰੂਬੀਓ ਨੇ ਪਾਕਿਸਤਾਨ ਨੂੰ ਆਜ਼ਾਦੀ ਦਿਵਸ 'ਤੇ ਦਿੱਤੀ ਵਧਾਈ

pakistan  become  arms dealer

ਪਾਕਿਸਤਾਨ ਅਫਰੀਕਾ 'ਚ ਬਣਿਆ ਰਿਆਧ ਦਾ ਪਸੰਦੀਦਾ ਹਥਿਆਰ ਡੀਲਰ

veteran actress manisha koirala recalls her cancer days

'ਮੈਨੂੰ ਲੱਗਾ ਕਿ ਮੈਂ ਮਰਨ ਵਾਲੀ ਹਾਂ...'; ਦਿੱਗਜ ਅਦਾਕਾਰਾ ਮਨੀਸ਼ਾ ਕੋਇਰਾਲਾ ਨੇ...

north korea condemned military exercises

ਉੱਤਰੀ ਕੋਰੀਆ ਨੇ ਅਮਰੀਕਾ-ਦੱਖਣੀ ਕੋਰੀਆ ਫੌਜੀ ਅਭਿਆਸਾਂ ਦੀ ਕੀਤੀ ਨਿੰਦਾ

yash s toxic a fairy tale for grown ups

ਇਹ ਲੋਕ ਨਹੀਂ ਦੇਖ ਸਕਣਗੇ ਯਸ਼ ਦੀ 'ਟੌਕਸਿਕ' ! ਥਿਏਟਰ 'ਚ ਨਹੀਂ ਮਿਲੇਗੀ ਐਂਟਰੀ,...

lost historical   sugauli agreement

ਨੇਪਾਲ ਤੋਂ ਗੁੰਮ ਹੋਇਆ 1816 ਦਾ ਇਤਿਹਾਸਕ 'ਸੁਗੌਲੀ ਸਮਝੌਤਾ

indian origin man pleads guilty

ਅਮਰੀਕਾ: ਭਾਰਤੀ ਮੂਲ ਦੇ ਵਿਅਕਤੀ ਨੇ ਨਾਬਾਲਗਾਂ ਨਾਲ ਸਬੰਧਤ ਇਤਰਾਜ਼ਯੋਗ ਸਮੱਗਰੀ...

had to do   c grade   films to run the household

ਘਰ ਚਲਾਉਣ ਲਈ ਕਰਨੀਆਂ ਪਈਆਂ 'ਸੀ-ਗ੍ਰੇਡ' ਫ਼ਿਲਮਾਂ ਤੇ ਨਿਊਡ ਫੋਟੋਸ਼ੂਟ; ਮਸ਼ਹੂਰ...

jagtar singh hawara parole

ਜਗਤਾਰ ਸਿੰਘ ਹਵਾਰਾ ਨੇ 2 ਦਿਨ ਦੀ ਪੈਰੋਲ ਲੈਣ ਤੋਂ ਕੀਤਾ ਇਨਕਾਰ

meta takes down teen accounts

Ban ਹੋਣ ਦੇ ਡਰੋਂ Meta ਨੇ ਹਟਾਏ 756,000 ਆਸਟ੍ਰੇਲੀਆਈ ਕਿਸ਼ੋਰਾਂ ਦੇ ਖਾਤੇ

amritsar police alert before august 15

15 ਅਗਸਤ ਤੋਂ ਪਹਿਲਾਂ ਅੰਮ੍ਰਿਤਸਰ ਪੁਲਸ ਅਲਰਟ: ਸ਼ਹਿਰ ਨੂੰ 3 ਜ਼ੋਨਾਂ 'ਚ ਵੰਡਿਆ,...

bill against   public charge   rule

ਅਮਰੀਕਾ: ਡੈਮੋਕ੍ਰੇਟਿਕ ਕਾਨੂੰਨਸਾਜ਼ 'ਜਨਤਕ ਚਾਰਜ' ਨਿਯਮ ਵਿਰੁੱਧ ਪੇਸ਼ ਕਰਨਗੇ...

actress started her film career at the age of 4 and then suddenly left the world

4 ਸਾਲ ਦੀ ਉਮਰ 'ਚ ਸ਼ੁਰੂ ਹੋਇਆ ਸਫਰ, 54 'ਚ ਅਚਾਨਕ ਖਤਮ! ਅੱਜ ਤੱਕ ਨਹੀਂ ਖੁੱਲ੍ਹਾ...

incident in us

ਅਮਰੀਕਾ  :  ਸ਼ਖਸ ਨੇ ਪਤਨੀ ਤੇ ਚਾਰ ਜਵਾਕਾਂ ਦਾ ਕਤਲ ਕਰਨ ਮਗਰੋਂ ਦੇ'ਤੀ ਜਾਨ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਲਾਈਫ ਸਟਾਈਲ ਦੀਆਂ ਖਬਰਾਂ
    • make a natural face pack of coffee and coconut at home
      ਚਮਕਦਾਰ ਤੇ ਗਲੋਇੰਗ ਸਕਿਨ ਲਈ ਘਰ 'ਚ ਬਣਾਓ ਕਾਫੀ ਤੇ ਨਾਰੀਅਲ ਦਾ ਨੈਚੁਰਲ ਫੇਸਪੈਕ
    • contrast border  outfits  indian wear
      ‘ਕੰਟਰਾਸਟ ਬਾਰਡਰ’ ਆਊਟਫਿਟਸ ਲਗਾ ਰਹੇ ਇੰਡੀਅਨ ਵੀਅਰ ’ਚ ਚਾਰ ਚੰਨ
    • greetings from space
      ਆਜ਼ਾਦੀ ਦਿਹਾੜੇ ਮੌਕੇ ਭਾਰਤ ਨੂੰ Space ਤੋਂ ਆਈਆਂ ਵਧਾਈਆਂ ! ਵੀਡੀਓ ਵੇਖ ਤੁਸੀਂ...
    • black work  white suits  young women
      ਬਲੈਕ ਵਰਕ ਵਾਲੇ ਵ੍ਹਾਈਟ ਸੂਟ ਬਣੇ ਮੁਟਿਆਰਾਂ ਦੀ ਪਸੰਦ
    • colorless chicken lollipop viral
      ਨਾ ਲਾਲ, ਨਾ ਪੀਲਾ! ਮੁੰਬਈ 'ਚ ਬਿਨਾਂ ਰੰਗ ਦਾ 'ਚਿਕਨ ਲਾਲੀਪੌਪ' ਵਾਇਰਲ,...
    • what is the correct way to extract butter from yogurt
      ਦਹੀਂ ਤੋਂ ਮੱਖਣ ਕੱਢਣ ਦਾ ਕੀ ਹੈ ਸਹੀ ਤਰੀਕਾ
    • how was ice stored 1000 years ago
      1000 ਸਾਲ ਪਹਿਲਾਂ ਕਿਵੇਂ ਸਾਂਭੀ ਜਾਂਦੀ ਸੀ ਬਰਫ਼! ਜਾਣਕੇ ਰਹਿ ਜਾਓਗੇ ਹੈਰਾਨ
    • if your makeup gets ruined repeatedly during the monsoon season  then do this
      Monsoon season 'ਚ ਮੇਕਅਪ ਹੋ ਰਿਹਾ ਵਾਰ-ਵਾਰ ਖਰਾਬ ਤਾਂ ਕਰੋ ਇਹ ਕੰਮ!  ਚਿਹਰੇ...
    • for a natural glow in rainy season  make bleach at home and apply it
      ਬਰਸਾਤੀ ਮੌਸਮ 'ਚ ਚਾਹੁੰਦੇ ਹੋ ਕੁਦਰਤੀ ਨਿਖਾਰ ਤਾਂ ਘਰ 'ਚ ਹੀ ਬਣਾ ਕੇ ਲਗਾਓ...
    • make a hair mask at home to get rid of hair loss problem
      ਵਾਲ ਝੜਣ ਦੀ ਸਮੱਸਿਆ ਤੋਂ ਪਾਉਣਾ ਚਾਹੁੰਦੇ ਹੋ ਛੁਟਕਾਰਾ ਤਾਂ ਘਰ 'ਚ ਹੀ ਬਣਾ ਕੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +