ਮੁੰਬਈ— ਐਂਡਵੇਚਰ ਦੇ ਸ਼ੌਕੀਨ ਆਪਣੇ ਲਈ ਕੋਈ ਨਾ ਕੋਈ ਨਵੀਂ ਜਗ੍ਹਾ ਲੱਭ ਹੀ ਲੈਂਦੇ ਹਨ। ਵੈਸੇ ਨੌਜਵਾਨਾਂ 'ਚ ਇਹ ਕਰੇਜ ਜ਼ਿਆਦਾ ਦੇਖਣ ਨੂੰ ਮਿਲਦਾ ਹੈ। ਜੇਕਰ ਤੁਸੀਂ ਵੀ ਐਂਡਵੇਚਰ ਦਾ ਲੁਫਤ ਉਠਾਉਣਾ ਚਾਹੁੰਦੇ ਹੋ ਤਾਂ ਰਿਸ਼ੀਕੇਸ਼ ਜਾਓ। ਪਿਛਲੇ ਸਾਲਾਂ ਤੋਂ ਰਾਫਿਟੰਗ ਲੋਕਾਂ ਨੂੰ ਜ਼ਿਆਦਾ ਪਸੰਦ ਆ ਰਹੀ ਹੈ।
ਗੰਗਾ ਦਾ ਫਲੋ ਅਤੇ ਤੇਜ ਲਹਿਰਾਂ, ਹਿਮਾਚਲ ਅਤੇ ਘਣੇ ਜੰਗਲ ਨਾਲ ਘਿਰੀ ਹੋਈ ਇਸ ਜਗ੍ਹਾ ਨੂੰ ਰਾਫਿਟੰਗ ਦੇ ਲਈ ਬੈਸਟ ਪਲੇਸ ਬਣਾਉਦੀ ਹੈ। ਰਿਸ਼ੀਕੇਸ਼ 'ਚ ਘੁੰਮਣ ਲਈ ਨਵੰਬਰ ਤੋਂ ਫਰਵਰੀ ਅਤੇ ਮਾਰਚ ਤੋਂ ਜੂਨ ਤੱਕ ਦਾ ਸਮਾਂ ਵਧੀਆ ਹੈ। ਇਨ੍ਹਾਂ ਮਹੀਨੀਆਂ 'ਚ ਤੁਸੀਂ ਇੱਥੇ ਜਾ ਕੇ ਰਾਫਿਟੰਗ ਦਾ ਮਜਾ ਲੈ ਸਕਦੇ ਹੋ। ਇੱਥੇ ਹਵਾ 'ਚ ਝੂਲਦਾ ਅਤੇ ਲਹਿਰਾਉਦਾ ਲਛਮਣ ਝੂਲਾ ਦੇਖਣ ਨਾ ਭੁੱਲੋਂ। ਇਹ 5 ਕਿ.ਮੀ ਲੰਬਾ ਹੈ। ਇਹ ਪੁੱਲ ਮੋਟੋ ਰੱਸੇ ਨਾਲ ਬਣਿਆ ਹੈ ਜੋ ਹਵਾ 'ਚ ਲਿਹਰਾਉਦਾ ਹੈ। ਸੈਲਾਨੀਆਂ ਦੀ ਇਹ ਮਨਪਸੰਦ ਜਗ੍ਹਾ ਹੈ। ਰਾਫਟਿੰਗ ਕਰਦੇ ਸਮੇਂ ਕੁਝ ਗੱਲਾਂ ਦਾ ਧਿਆਨ ਜ਼ਰੂਰ ਰੱਖੋ। ਇਸ ਦੌਰਾਨ ਲਾਈਫ ਜੈਕੇਟ ਅਤੇ ਹੇਲਮੇਂਟ ਜ਼ਰੂਰ ਪਾਓ।
ਗਾਰਡ ਦੀ ਮੌਜੂਦਗੀ 'ਚ ਹੀ ਰਾਫਿਟੰਗ ਦਾ ਮਜਾ ਲਓ। ਰਿਸ਼ੀਕੇਸ਼ ਦੇ ਕੋਲ ਬ੍ਰਹਮਪੁਰੀ ਰਾਫਟਿੰਗ ਲਈ ਚੰਗੀ ਜਗ੍ਹਾ ਹੈ।
ਰਿਸ਼ੀਕੇਸ਼ 'ਚ ਦੇਖਣ ਲਈ ਹੋਰ ਵੀ ਕਈ ਪ੍ਰਸਿੱਧ ਮੰਦਰ ਹਨ। ਤੁਸੀਂ ਛੁੱਟੀਆਂ 'ਚ ਇੱਥੇ ਜਾ ਕੇ ਖੂਬ ਮਸਤੀ ਕਰ ਸਕਦੇ ਹੋ। ਰਿਵਰ ਰਾਫਟਿੰਗ ਲਈ ਆਨਲਾਈਨ ਬੁੱਕਕਿੰਗ ਵੀ ਕੀਤੀ ਜਾ ਸਕਦੀ ਹੈ। ਤੁਹਾਨੂੰ ਦੱਸ ਦਈਏ ਕਿ ਮਾਨਸੂਨ ਸੀਜਨ 'ਚ ਰਾਫਟਿੰਗ ਬੰਦ ਰਹਿੰਦੀ ਹੈ। ਇਸ ਮੌਸਮ 'ਚ ਭੁੱਲ ਕੇ ਨੀ ਨਾ ਜਾਓ
ਸ਼ੀਸ਼ੇ 'ਤੇ ਲੱਗੇ ਦਾਗਾਂ ਨੂੰ ਇਸ ਤਰ੍ਹਾਂ ਹਟਾਓ
NEXT STORY