Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, MAY 31, 2025

    5:47:31 PM

  • the earth shook with earthquake tremors  people came out of their homes in fear

    ਭੂਚਾਲ ਦੇ ਝਟਕਿਆਂ ਨਾਲ ਹਿੱਲੀ ਧਰਤੀ, ਡਰ ਨਾਲ ਘਰਾਂ...

  • punjab resident electricity department powercom

    ਪੰਜਾਬ ਵਾਸੀਆਂ ਲਈ ਚੰਗੀ ਖ਼ਬਰ, ਬਿਜਲੀ ਵਿਭਾਗ ਨੇ...

  • damdami taksal makes a big statement regarding the june 6 incident

    ਹਰਨਾਮ ਸਿੰਘ ਖਾਲਸਾ ਦਾ ਵੱਡਾ ਬਿਆਨ, ਜਥੇਦਾਰ ਨੂੰ...

  • young man di es of drug overdose

    ਨਸ਼ੇ ਦੇ ਦੈਂਤ ਨੇ ਉਜਾੜਿਆ ਇਕ ਹੋਰ ਪਰਿਵਾਰ, ਓਵਰਡੋਜ਼...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • IPL 2025
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Life Style News
  • ਗਰਮੀਆਂ ’ਚ ਮੁਟਿਆਰਾਂ ਨੂੰ ਪਸੰਦ ਆ ਰਹੇ ਹਨ ਵ੍ਹਾਈਟ ਕ੍ਰਾਪ ਟਾਪ

LIFE STYLE News Punjabi(ਲਾਈਫ ਸਟਾਈਲ)

ਗਰਮੀਆਂ ’ਚ ਮੁਟਿਆਰਾਂ ਨੂੰ ਪਸੰਦ ਆ ਰਹੇ ਹਨ ਵ੍ਹਾਈਟ ਕ੍ਰਾਪ ਟਾਪ

  • Edited By Cherry,
  • Updated: 30 May, 2025 12:48 PM
Life Style
young women are liking white crop tops in summer
  • Share
    • Facebook
    • Tumblr
    • Linkedin
    • Twitter
  • Comment

ਮੁੰਬਈ- ਅੱਜਕਲ ਕ੍ਰਾਪ ਟਾਪ ਬਹੁਤ ਟਰੈਂਡ ਵਿਚ ਹਨ। ਪੱਛਮੀ ਪਹਿਰਾਵੇ ਵਿਚ ਮੁਟਿਆਰਾਂ ਜੀਨਸ ਤੋਂ ਲੈ ਕੇ ਸ਼ਾਰਟਸ, ਟ੍ਰਾਊਜ਼ਰ, ਸਕਰਟ, ਪਲਾਜ਼ੋ, ਫਲੇਅਰ ਅਤੇ ਫਾਰਮਲ ਪੈਂਟ ਨਾਲ ਕ੍ਰਾਪ ਟਾਪ ਨੂੰ ਪਹਿਨਣਾ ਪਸੰਦ ਕਰ ਰਹੀਆਂ ਹਨ। ਕ੍ਰਾਪ ਟਾਪ ਨੂੰ ਹਾਫ ਸ਼ਰਟ, ਮਿਡ੍ਰਿਫ ਟਾਪ, ਬੈਲੀ ਸ਼ਰਟ ਅਤੇ ਕੱਟਆਫ ਸ਼ਰਟ ਵੀ ਕਿਹਾ ਜਾਂਦਾ ਹੈ। ਇਹ ਇਕ ਅਜਿਹਾ ਟਾਪ ਹੁੰਦਾ ਹੈ ਜੋ ਹੋਰ ਟਾਪਾਂ ਨਾਲੋਂ ਛੋਟਾ ਹੁੰਦਾ ਹੈ ਇਸ ਲਈ ਇਸਨੂੰ ਕ੍ਰਾਪ ਟਾਪ ਕਹਿੰਦੇ ਹਨ। ਕ੍ਰਾਪ ਟਾਪ ਮੁਟਿਆਰਾਂ ਨੂੰ ਸਟਾਈਲਿਸ਼ ਅਤੇ ਅਟ੍ਰੈਕਟਿਵ ਲੁਕ ਦਿੰਦੇ ਹਨ। ਇਹ ਪਹਿਨਣ ਵਿਚ ਬਹੁਤ ਕੰਫਲਟੇਬਲ ਹੁੰਦੇ ਹਨ। ਮੁਟਿਆਰਾਂ ਇਨ੍ਹਾਂ ਨੂੰ ਦਿਨਭਰ ਆਸਾਨੀ ਨਾਲ ਪਹਿਨ ਸਕਦੀਆਂ ਹਨ।

ਇਹ ਟਾਪ ਲੂਜ਼ ਪੈਂਟ ਜਾਂ ਸਕਰਟ ਨਾਲ ਜ਼ਿਆਦਾ ਸੁੰਦਰ ਲੱਗਦੇ ਹਨ। ਕੈਜੂਅਲ ਲੁਕ ਲਈ ਮੁਟਿਆਰਾਂ ਇਸਦੇ ਉੱਪਰ ਲੂਜ਼ ਸ਼ਰਟ ਅਤੇ ਹਾਈ-ਵੈਸਟ ਜੀਨਸ ਜਾਂ ਸ਼ਾਰਟਸ ਨੂੰ ਪਹਿਨਣਾ ਪਸੰਦ ਕਰ ਰਹੀਆਂ ਹਨ। ਕ੍ਰਾਪ ਟਾਪ ਕਈ ਸਕੂਲ ਅਤੇ ਕਾਲਜ ਜਾਣ ਵਾਲੀਆਂ ਮੁਟਿਆਰਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ। ਗਰਮੀਆਂ ਵਿਚ ਮੁਟਿਆਰਾਂ ਨੂੰ ਵ੍ਹਾਈਟ ਕ੍ਰਾਪ ਟਾਪ ਜ਼ਿਆਦਾ ਪਸੰਦ ਆ ਰਹੇ ਹਨ। ਆਊਟਿੰਗ, ਸ਼ਾਪਿੰਗ, ਪਿਕਨਿਕ ਆਦਿ ’ਤੇ ਮੁਟਿਆਰਾਂ ਨੂੰ ਜੀਨਸ, ਸਕਰਟ ਅਤੇ ਸ਼ਾਰਟਸ ਨਾਲ ਤਰ੍ਹਾਂ-ਤਰ੍ਹਾਂ ਦੇ ਟਰੈਂਡੀ ਵ੍ਹਾਈਟ ਜਾਂ ਹੋਰ ਲਾਈਟ ਕਲਰਸ ਦੇ ਕ੍ਰਾਪ ਟਾਪ ਵਿਚ ਦੇਖਿਆ ਜਾ ਸਕਦਾ ਹੈ। ਇਹ ਮੁਟਿਆਰਾਂ ਨੂੰ ਗਰਮੀਆਂ ਵਿਚ ਕੂਲ ਅਤੇ ਡਿਫਰੈਂਟ ਲੁਕ ਦਿੰਦੇ ਹਨ।

ਕ੍ਰਾਪ ਟਾਪ ਕਈ ਤਰ੍ਹਾਂ ਦੇ ਹੁੰਦੇ ਹਨ। ਸਿੰਪਲ ਅਤੇ ਕਲਾਸਿਕ ਡਿਜ਼ਾਈਨ ਦੇ ਕ੍ਰਾਪ ਟਾਪ ਕਿਸੇ ਵੀ ਮੌਕੇ ’ਤੇ ਪਹਿਨੇ ਜਾ ਸਕਦੇ ਹਨ। ਵਾਈਬ੍ਰੈਂਟ ਪ੍ਰਿੰਟ ਅਤੇ ਡਿਜ਼ਾਈਨ ਦੇ ਕ੍ਰਾਪ ਟਾਪ ਮੁਟਿਆਰਾਂ ਨੂੰ ਹਰ ਮੌਕੇ ’ਤੇ ਸਪੈਸ਼ਲ ਲੁਕ ਦਿੰਦੇ ਹਨ। ਆਫ-ਸ਼ੋਲਡਰ ਡਿਜ਼ਾਈਨ ਦੇ ਕ੍ਰਾਪ ਟਾਪ ਮੋਡਿਆਂ ਨੂੰ ਹਾਈਲਾਈਟ ਕਰਦੇ ਹਨ। ਫੁੱਟ ਸਲੀਵਸ ਵਾਲੇ ਕ੍ਰਾਪ ਟਾਪ ਮੁਟਿਆਰਾਂ ਸਰਦੀ ਜਾਂ ਕੈਜੂਅਲ ਮੌਕਿਆਂ ’ਤੇ ਸਾੜ੍ਹੀ ਜਾਂ ਜੀਨਸ ਨਾਲ ਪਹਿਣਦੀਆਂ ਹਨ। ਇਹ ਉਨ੍ਹਾਂ ਨੂੰ ਕਲਾਸੀ ਲੁਕ ਦਿੰਦੇ ਹਨ। ਮੁਟਿਆਰਾਂ ਆਪਣੀ ਲੁਕ ਨੂੰ ਹੋਰ ਸਟਾਈਲਿਸ਼ ਬਣਾਉਣ ਲਈ ਕ੍ਰਾਪ ਟਾਪ ਨਾਲ ਤਰ੍ਹਾਂ-ਤਰ੍ਹਾਂ ਦੀ ਅਸੈਸਰੀਜ਼ ਜਿਵੇਂ ਵਾਚ, ਬ੍ਰੈਸਲੇਟ, ਨੈਕਲੈੱਸ, ਈਅਰਰਿੰਗ ਆਦਿ ਨੂੰ ਕੈਰੀ ਕਰ ਰਹੀਆਂ ਹਨ। ਫੁੱਟਵੀਅਰ ਵਿਚ ਮੁਟਿਆਰਾਂ ਇਨ੍ਹਾਂ ਨਾਲ ਸਨੀਕਰਸ, ਹੀਲਸ, ਲਾਂਗ ਸ਼ੂਜ ਜਾਂ ਸੈਂਡਲ ਨੂੰ ਟਰਾਈ ਕਰ ਰਹੀਆਂ ਹਨ। ਕੁਝ ਮੁਟਿਆਰਾਂ ਕ੍ਰਾਪ ਟਾਪ ਨੂੰ ਸ਼ਰੱਗ ਜਾਂ ਸ਼ਰਟ ਨਾਲ ਵੀ ਸਟਾਈਲ ਕਰਦੀਆਂ ਹਨ।

  • women
  • like
  • white crop tops
  • summer

ਹੁਣ ਤੁਹਾਡੇ ਸਾਥੀ ਨੂੰ ਨਹੀਂ ਮਿਲੇਗਾ ਸ਼ਿਕਾਇਤ ਦਾ ਮੌਕਾ, ਵਰਤੋਂ ਇਹ ਨੁਸਖ਼ਾ

NEXT STORY

Stories You May Like

  • white lace suits have become a favorite among young women in summer
    ਗਰਮੀਆਂ ’ਚ ਮੁਟਿਆਰਾਂ ਦੀ ਪਸੰਦ ਬਣੇ ਵ੍ਹਾਈਟ ਲੇਸ ਸੂਟ
  • jaipuri tops are giving stylish looks to young women
    ਮੁਟਿਆਰਾਂ ਨੂੰ ਸਟਾਈਲਿਸ਼ ਲੁਕ ਦੇ ਰਹੇ ਜੈਪੁਰੀ ਟਾਪ
  • top palazzo co ord sets that are popular for women in the summer season
    ਗਰਮੀਆਂ ਦੇ ਮੌਸਮ ’ਚ ਮੁਟਿਆਰਾਂ ਲਈ ਆਰਾਮਦਾਇਕ ਫ਼ੈਸ਼ਨ ਆਪਸ਼ਨ ਬਣੇ ਟਾਪ ਪਲਾਜੋ ਕੋ-ਆਰਡ ਸੈੱਟ
  • printed co ord sets are giving young women a cool look in summer
    ਗਰਮੀਆਂ ’ਚ ਮੁਟਿਆਰਾਂ ਨੂੰ ਕੂਲ ਲੁਕ ਦੇ ਰਹੇ ਪ੍ਰਿੰਟਿਡ ਕੋ-ਆਰਡ ਸੈੱਟ
  • three piece cord sets have become the first choice of young women
    ਮੁਟਿਆਰਾਂ ਦੀ ਪਹਿਲੀ ਪਸੰਦ ਬਣੇ ਥ੍ਰੀ-ਪੀਸ ਕੌਰਡ ਸੈੱਟ
  • multi colorsuits are enhancing the look of young women
    ਮੁਟਿਆਰਾਂ ਦੀ ਲੁਕ ਨੂੰ ਚਾਰ ਚੰਦ ਲਗਾ ਰਹੇ ਹਨ ਮਲਟੀਕਲਰ ਸੂਟ
  • markets will remain closed from june 26 to june 29 due to summer holidays
    ਆ ਗਈਆਂ ਗਰਮੀਆਂ ਦੀਆਂ ਛੁੱਟੀਆਂ! 26 ਜੂਨ ਤੋਂ 29 ਜੂਨ ਤੱਕ ਹੋ ਗਿਆ ਵੱਡਾ ਐਲਾਨ
  • summer vacation train travel
    ਗਰਮੀਆਂ ਦੀਆਂ ਛੁੱਟੀਆਂ 'ਚ ਰੇਲ ਗੱਡੀ 'ਚ ਕਰ ਰਹੇ ਹੋ ਸਫ਼ਰ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
  • punjab weather change strong winds and rain in jalandhar alert issued
    ਪੰਜਾਬ 'ਚ ਬਦਲਿਆ ਮੌਸਮ, ਤੇਜ਼ ਹਨ੍ਹੇਰੀ-ਝੱਖੜ ਦੇ ਨਾਲ ਪਿਆ ਮੀਂਹ
  • this is how the marginalized youth congress will become active in jalandhar
    ਜਲੰਧਰ ’ਚ ਹਾਸ਼ੀਏ ’ਤੇ ਪਹੁੰਚੀ ਯੂਥ ਕਾਂਗਰਸ ਇੰਝ ਹੋਵੇਗੀ ਸਰਗਰਮ
  • car driver issued challan for not wearing helmet in jalandhar
    ਜਲੰਧਰ 'ਚੋਂ ਹੈਰਾਨ ਕਰਦਾ ਮਾਮਲਾ! ਚਲਾ ਰਿਹਾ ਸੀ ਕਾਰ, ਹੈਲਮੇਟ ਨਾ ਪਹਿਣਨ 'ਤੇ...
  • by election  bjp  election campaign
    ਲੁਧਿਆਣਾ ਜ਼ਿਮਨੀ ਚੋਣ 'ਚ ਪੱਛੜੀ ਭਾਜਪਾ, ਜਾਖੜ, ਬਿੱਟੂ ਤੇ  ਕੈਪਟਨ ਗਾਇਬ
  • biggest change in the structure of aap punjab so far
    'ਆਪ' ਪੰਜਾਬ ਦੇ ਸੰਗਠਨ 'ਚ ਹੁਣ ਤੱਕ ਦਾ ਸਭ ਤੋਂ ਵੱਡਾ ਬਦਲਾਅ, ਸੌਂਪੀਆਂ ਵੱਡੀਆਂ...
  • canada to deport 30 000 immigrants punjabi community
    30 ਹਜ਼ਾਰ ਪ੍ਰਵਾਸੀਆਂ ਨੂੰ ਡਿਪੋਰਟ ਕਰੇਗਾ ਕੈਨੇਡਾ, ਪੰਜਾਬੀ ਭਾਈਚਾਰੇ ਦੀ ਗਿਣਤੀ...
  • mla raman arora was questioned about properties located in mohali
    MLA ਰਮਨ ਅਰੋੜਾ ਤੋਂ ਮੋਹਾਲੀ ਸਥਿਤ ਪ੍ਰਾਪਰਟੀਆਂ ਬਾਰੇ ਹੋਈ ਜਾਂਚ, ਮੁੜ ਕੀਤਾ...
  • vigilance to investigate jalandhar smart city scandal
    ਜਲੰਧਰ ਨਿਗਮ ਨਾਲ ਸਿੱਧੇ ਜੁੜੇ ਹੋਏ ਹਨ ਸਮਾਰਟ ਸਿਟੀ ਸਕੈਂਡਲ ਦੇ ਵੀ ਤਾਰ,...
Trending
Ek Nazar
punjab weather change strong winds and rain in jalandhar alert issued

ਪੰਜਾਬ 'ਚ ਬਦਲਿਆ ਮੌਸਮ, ਤੇਜ਼ ਹਨ੍ਹੇਰੀ-ਝੱਖੜ ਦੇ ਨਾਲ ਪਿਆ ਮੀਂਹ

gurdas maan to rock melbourne in august

ਅਗਸਤ ਮਹੀਨੇ ਮੈਲਬੌਰਨ 'ਚ ਧਮਾਲਾਂ ਪਾਉਣਗੇ ਗੁਰਦਾਸ ਮਾਨ

drugs seized in myanmar

ਮਿਆਂਮਾਰ 'ਚ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਬਰਾਮਦ

blackout in hoshiarpur orders issued by the deputy commissioner

ਹੁਸ਼ਿਆਰਪੁਰ 'ਚ ਵੀ ਹੋਵੇਗਾ ਬਲੈਕਆਊਟ, Mock Drill ਨੂੰ ਲੈ ਕੇ DC ਵੱਲੋਂ ਸਖ਼ਤ...

un reduce staff strength

ਸਟਾਫ 'ਚ 20 ਪ੍ਰਤੀਸ਼ਤ ਦੀ ਕਟੌਤੀ ਕਰੇਗਾ UN!

horrific incident in punjab

ਪੰਜਾਬ 'ਚ 'ਲਵ ਮੈਰਿਜ' ਦਾ ਖ਼ੌਫ਼ਨਾਕ ਅੰਜਾਮ! ਤੈਸ਼ 'ਚ ਆਏ ਭਰਾ ਨੇ ਤੜਕਸਾਰ...

pakistani government official baloch extremists

ਪਾਕਿਸਤਾਨ 'ਚ ਸੀਨੀਅਰ ਸਰਕਾਰੀ ਅਧਿਕਾਰੀ ਦੀ ਮੌਤ, PM ਸ਼ਾਹਬਾਜ਼ ਨੇ ਪ੍ਰਗਟਾਇਆ ਦੁੱਖ

leaked audio of mla raman arora s conversation with shopkeeper

MLA ਰਮਨ ਅਰੋੜਾ ਦੀ ਲੀਕ ਹੋਈ ਆਡੀਓ ਨਾਲ ਮਚਿਆ ਹੜਕੰਪ, ਇੰਝ ਖੁੱਲ੍ਹੇ ਪੱਤੇ

federal employees trump

ਟਰੰਪ ਨੂੰ ਝਟਕਾ, ਅਦਾਲਤ ਨੇ ਸੰਘੀ ਕਰਮਚਾਰੀਆਂ ਨੂੰ ਛਾਂਟਣ ਦੇ ਹੁਕਮ 'ਤੇ ਲਾਈ ਰੋਕ

punjab s weather will change direction today

ਪੰਜਾਬ ਦੇ ਮੌਸਮ ਦਾ ਅੱਜ ਬਦਲੇਗਾ ਰੁਖ, ਮੌਸਮ ਵਿਭਾਗ ਨੇ ਕੀਤਾ ਅਲਰਟ

balochistan army captures pakistan city

ਪਾਕਿ ਦੇ ਸੁਰਾਬ ਸ਼ਹਿਰ ’ਤੇ ਬਲੋਚਿਸਤਾਨੀ ਫੌਜ ਨੇ ਕੀਤਾ ਕਬਜ਼ਾ

important news for protein bar products

ਪ੍ਰੋਟੀਨ ਬਾਰ ਉਤਪਾਦਾਂ ਦੀ ਵਰਤੋਂ ਕਰਨ ਵਾਲਿਆਂ ਲਈ ਅਹਿਮ ਖ਼ਬਰ

blackout and mock drill to be held in jalandhar

ਜਲੰਧਰ 'ਚ ਵੀ ਹੋਵੇਗਾ ਬਲੈਕਆਊਟ, ਵੱਜਣਗੇ ਖ਼ਤਰੇ ਦੇ ਘੁੱਗੂ, DC ਨੇ ਜਾਰੀ ਕੀਤੇ...

vishal rana from garhshankar became a lieutenant in canada

ਗੜ੍ਹਸ਼ੰਕਰ ਦੇ ਨੌਜਵਾਨ ਨੇ ਕੈਨੇਡਾ 'ਚ ਕਰਵਾਈ ਬੱਲੇ-ਬੱਲੇ, ਲੈਫਟੀਨੈਂਟ ਬਣ ਪੰਜਾਬ...

major bank robbery in punjab

ਪੰਜਾਬ 'ਚ ਵੱਡੀ ਬੈਂਕ ਡਕੈਤੀ, ਦਿਨ-ਦਿਹਾੜੇ ਲੁੱਟਿਆ  HDFC ਬੈਂਕ

next 24 hours crucial for punjab danger alert raised 20 districts on alert

ਪੰਜਾਬ ਲਈ ਅਗਲੇ 24 ਘੰਟੇ ਅਹਿਮ! ਵਧੀ ਖ਼ਤਰੇ ਦੀ ਘੰਟੀ, 20 ਜ਼ਿਲ੍ਹਿਆਂ 'ਚ Alert

danger bells will ring mock drill in punjab tomorrow

ਭਲਕੇ ਵੱਜਣਗੇ ਪੰਜਾਬ 'ਚ ਖ਼ਤਰੇ ਦੇ ਘੁੱਗੂ! ਮੌਕ ਡਰਿੱਲ ਤੇ Blackout ਸਬੰਧੀ...

hrtc bus going to vrindavan attacked in punjab

ਵ੍ਰਿੰਦਾਵਨ ਜਾ ਰਹੀ HRTC ਦੀ ਬੱਸ 'ਤੇ ਪੰਜਾਬ 'ਚ ਹਮਲਾ, ਪਿਆ ਚੀਕ-ਚਿਹਾੜਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • jobs available in the revenue department
      ਮਾਲ ਵਿਭਾਗ 'ਚ ਨਿਕਲੀਆਂ ਨੌਕਰੀਆਂ, 12ਵੀਂ ਪਾਸ ਨੌਜਵਾਨ ਕਰ ਸਕਦੇ ਨੇ ਅਪਲਾਈ
    • toll plaza checking so much cash found in car
      ਟੋਲ ਪਲਾਜ਼ਾ 'ਤੇ ਚੈਕਿੰਗ ਦੌਰਾਨ ਕਾਰ 'ਚੋਂ ਮਿਲਿਆ ਇੰਨਾ ਕੈਸ਼, ਲਿਆਉਣੀ ਪੈ ਗਈ ਨੋਟ...
    • shraman health care ayurvedic physical illness treatment
      ਹੁਣ ਤੁਹਾਡੇ ਸਾਥੀ ਨੂੰ ਨਹੀਂ ਮਿਲੇਗਾ ਸ਼ਿਕਾਇਤ ਦਾ ਮੌਕਾ, ਵਰਤੋਂ ਇਹ ਨੁਸਖ਼ਾ
    • sgpc delegation meeting with takht sri patna sahib management committee
      ਸ਼੍ਰੋਮਣੀ ਕਮੇਟੀ ਦੇ ਵਫ਼ਦ ਨੇ ਤਖ਼ਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਨਾਲ...
    • virat hints at anushka after rcb reaches final
      ਬੱਸ ਇਕ ਹੋਰ... RCB ਦੇ ਫਾਈਨਲ 'ਚ ਪੁਹੰਚਣ 'ਤੇ ਵਿਰਾਟ ਨੇ ਕੀਤਾ ਅਨੁਸ਼ਕਾ ਨੂੰ...
    • lalu yadav approached delhi high court
      ਜ਼ਮੀਨ ਦੇ ਬਦਲੇ ਨੌਕਰੀ ‘ਘਪਲਾ’: ਲਾਲੂ ਯਾਦਵ ਨੇ CBI ਦੀ FIR ਨੂੰ ਹਾਈ ਕੋਰਟ 'ਚ...
    • ali and salman lead pakistan to a 37 run win over bangladesh
      ਅਲੀ ਅਤੇ ਸਲਮਾਨ ਨੇ ਪਾਕਿਸਤਾਨ ਨੂੰ ਬੰਗਲਾਦੇਸ਼ ’ਤੇ 37 ਦੌੜਾਂ ਦੀ ਦੁਆਈ ਜਿੱਤ
    • ipl qualifier  expect a thrilling encounter between gujarat and mumbai
      IPL ਕੁਆਲੀਫਾਇਰ : ਗੁਜਰਾਤ ਅਤੇ ਮੁੰਬਈ ਵਿਚਾਲੇ ਰੋਮਾਂਚਕ ਮੁਕਾਬਲੇ ਦੀ ਉਮੀਦ
    • donald trump gave a big blow to the company that produced the vaccine
      ਜਿਸ ਵੈਕਸੀਨ ਨੇ ਕੋਰੋਨਾ ਤੋਂ ਦਿਵਾਈ ਨਿਜਾਤ, ਉਸੇ ਕੰਪਨੀ ਨੂੰ ਡੋਨਾਲਡ ਟਰੰਪ ਨੇ...
    • pakistan will never compromise on water issue  pak army chief munir
      ਪਾਕਿਸਤਾਨ ਪਾਣੀ ਦੇ ਮੁੱਦੇ 'ਤੇ ਕਦੇ ਵੀ ਸਮਝੌਤਾ ਨਹੀਂ ਕਰੇਗਾ : ਪਾਕਿ ਫ਼ੌਜ ਮੁਖੀ...
    • how rich is diljit dosanjh tasted the most expensive coffee in london
      ਦਿਲਜੀਤ ਨੇ ਲੰਡਨ 'ਚ ਚੱਖਿਆ ਸਭ ਤੋਂ ਮਹਿੰਗੀ ਕੌਫੀ ਦਾ ਸੁਆਦ, ਇੰਨੀ ਹੈ 1 ਕੱਪ ਦੀ...
    • ਲਾਈਫ ਸਟਾਈਲ ਦੀਆਂ ਖਬਰਾਂ
    • must eat this white thing during pregnancy
      Pregnancy ’ਚ ਜ਼ਰੂਰ ਖਾਓ ਇਹ ਸਫੇਦ ਚੀਜ! ਮਿਲਣਗੇ ਹੈਰਾਨੀਜਨਕ ਫਾਇਦੇ
    • what is the correct way to make potato paratha
      ਆਲੂ ਪਰਾਂਠਾ ਬਣਾਉਣ ਦਾ ਕੀ ਹੈ ਸਹੀ ਤਰੀਕਾ
    • ruffled mini dresses are giving young girls a cute look
      ਮੁਟਿਆਰਾਂ ਨੂੰ ਕਿਊਟ ਲੁਕ ਦੇ ਰਹੀ ਹੈ ਰਫਲਡ ਮਿਨੀ ਡਰੈੱਸ
    • baba venga for 2025
      ਆਉਣ ਵਾਲੀ ਹੈ ਵੱਡੀ ਤਬਾਹੀ! ਹੌਲੀ-ਹੌਲੀ ਸੱਚ ਹੋ ਰਹੀਆਂ ਬਾਬਾ ਵੇਂਗਾ ਦੀਆਂ...
    • salary not increasing leaving job
      ਤਨਖ਼ਾਹ ਨਹੀਂ ਵਧ ਰਹੀ? ਗੁੱਸੇ 'ਚ ਛੱਡ ਰਹੇ ਹੋ ਨੌਕਰੀ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
    • sugar boards in cbse schools
      ਸਕੂਲਾਂ ਲਈ ਅਲਰਟ ਜਾਰੀ! ਵਿਦਿਆਰਥੀਆਂ ਦੇ ਖਾਣ-ਪੀਣ 'ਤੇ ਸਖ਼ਤ ਨਜ਼ਰ
    • printed co ord sets are giving young women a cool look in summer
      ਗਰਮੀਆਂ ’ਚ ਮੁਟਿਆਰਾਂ ਨੂੰ ਕੂਲ ਲੁਕ ਦੇ ਰਹੇ ਪ੍ਰਿੰਟਿਡ ਕੋ-ਆਰਡ ਸੈੱਟ
    • why does premanand ji maharaj always wear yellow clothes
      ਵ੍ਰਿੰਦਾਵਨ ਦੇ ਪ੍ਰੇਮਾਨੰਦ ਜੀ ਮਹਾਰਾਜ ਕਿਉਂ ਪਹਿਣਦੇ ਹਨ ਹਮੇਸ਼ਾ ਪੀਲੇ ਕਪੜੇ?
    • white lace suits have become a favorite among young women in summer
      ਗਰਮੀਆਂ ’ਚ ਮੁਟਿਆਰਾਂ ਦੀ ਪਸੰਦ ਬਣੇ ਵ੍ਹਾਈਟ ਲੇਸ ਸੂਟ
    • shirts are giving young girls a cool look with shorts
      ਸ਼ਾਰਟਸ ਦੇ ਨਾਲ ਮੁਟਿਆਰਾਂ ਨੂੰ ਕੂਲ ਲੁਕ ਦੇ ਰਹੀਆਂ ਸ਼ਰਟਜ਼
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +