ਭਵਾਨੀਗੜ੍ਹ (ਕਾਂਸਲ): ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਸੰਸਥਾਵਾਂ ਅਤੇ ਜੇ.ਐੱਸ.ਐੱਨ ਲੈਂਡ ਪ੍ਰਮੋਟਰਜ਼ ਵੱਲੋਂ ਸਥਾਨਕ ਸ਼ਹਿਰ ਵਿਖੇ ਭਗਵਾਨ ਜਗਨਨਾਥ ਪੁਰੀ ਜੀ ਦੀ ਸ਼ੋਭਾ ਯਾਤਰਾ ਤੇ ਹਰੀਨਾਮ ਸੰਕੀਰਤਨ ਦਾ ਆਯੋਜਨ ਕੀਤਾ ਗਿਆ।
ਇਹ ਖ਼ਬਰ ਵੀ ਪੜ੍ਹੋ - ਜ਼ਮੀਨਾਂ 'ਤੇ ਲੱਗਣ ਵਾਲੀ ਅਸ਼ਟਾਮ ਡਿਊਟੀ ਬਾਰੇ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ
ਇਸ ਮੌਕੇ ਸੰਸਥਾਵਾਂ ਵੱਲੋਂ ਸ਼ਹਿਰ ’ਚ ਭਗਵਾਨ ਜਗਨਨਾਥ ਪੁਰੀ ਜੀ ਦੀ ਕੱਢੀ ਸ਼ੋਭਾ ਯਾਤਰਾ ਤੇ ਸ਼ਾਮ ਨੂੰ ਕਰਵਾਏ ਗਏ ਹਰੀਨਾਮ ਸ਼ਕੀਰਤਨ ਦੌਰਾਨ ਹਰੇ ਕ੍ਰਿਸ਼ਨਾ, ਹਰੇ ਰਾਮਾ, ਰਾਮ ਰਾਮ ਹਰੇ ਹਰੇ ਦੇ ਭਜਨ ਉਪਰ ਸ਼ਰਧਾਲੂਆਂ ਖੂਬ ਝੂਮੇ। ਇਸ ਮੌਕੇ ਸੰਸਥਾ ਸ਼੍ਰੀਵਾਸ ਆਂਗਨ ਪੰਚਕੂਲਾ ਤੋਂ ਵਿਦਿਆਪੁਰਾਣ ਦਾਸ ਦੀ ਅਗਵਾਈ ਹੇਠ ਆਈ ਸ਼ਰਧਾਲੂਆਂ ਦੀ ਟੀਮ ਵੱਲੋਂ ਇਥੇ ਕਰੀਤਨ ਤੇ ਪ੍ਰਵਚਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਓ! ਕੂਲਰ-AC ਕਰਵਾ ਲਓ ਸਾਫ਼, ਤੇਜ਼ੀ ਨਾਲ ਵਧੇਗੀ ਗਰਮੀ
ਇਸ ਮੌਕੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਇਸ ਮੌਕੇ ਬਾਬੂ ਪ੍ਰਕਾਸ਼ ਚੰਦ ਗਰਗ, ਜੀਵਨ ਕੁਮਾਰ ਗਰਗ, ਸੰਜੀਵ ਗਰਗ ਸੰਜੇ, ਨਰੇਸ਼ ਗਰਗ, ਧਰਮਵੀਰ ਗਰਗ, ਵਰਿੰਦਰ ਮਿੱਤਲ, ਈਸ਼ਵਰ ਬਾਂਸਲ, ਅਨਿਲ ਕਾਂਸਲ, ਅੰਮ੍ਰਿਤਪਾਲ ਗਰਗ, ਧੰਨੀ ਰਾਮ ਕਾਂਸਲ, ਪ੍ਰਦੀਪ ਮਿੱਤਲ, ਸਤੀਸ਼ ਗਰਗ ਹੈਪੀ, ਆਸ਼ੂ ਗੋਇਲ, ਜੈਮਲ ਸਿੰਘ, ਗੁਰਦੇਵ ਗਰਗ, ਮਾਸਟਰ ਹਰਮਨ ਸਿੰਘ, ਪ੍ਰਮੋਦ ਕਾਂਸਲ, ਕਪਿਲਦੇਵ ਗਰਗ, ਸੋਨੂੰ ਮਿੱਤਲ, ਵਿਨੋਦ ਮਿੱਤਲ, ਅਨਿਲ ਗੋਇਲ, ਹਰਕੇਸ਼ ਮਿੱਤਲ ਸਮੇਤ ਵੱਡੀ ਗਿਣਤੀ ’ਚ ਇਲਾਕਾ ਨਿਵਾਸੀ ਮੌਜੂਦ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੁਧਿਆਣਾ ਦੇ ਪਾਸ਼ ਇਲਾਕੇ 'ਚ ਪਈਆਂ ਭਾਜੜਾਂ! ਵੱਡਾ ਹਾਦਸਾ ਹੋਣੋਂ ਟਲ਼ਿਆ
NEXT STORY