ਉਸ ਨੂੰ ਸਾਰੇ ਚਾਚਾ ਚਾਚ ਹੀ ਗਲੀ ਵਿਚ ਕਹਿੰਦੇ ਸਨ ਪਰ ਚਾਚੇ ਦਾ ਤੋਰੀ ਫੁਲਕਾ ਠੀਕ ਨਾ ਚੱਲਣ ਕਾਰਨ ਚਾਚੇ ਵਲੋਂ ਕਿਸੇ ਬਾਹਰ ਮੁਲਕ ਨਿਕਲਣ ਦੀ ਸੋਚੀ ਕਾਫ਼ੀ ਹੱਥ ਪੈਰ ਮਾਰਨ ਤੋਂ ਬਾਅਦ ਉਹ ਡੁਬਈ ਨਿਕਲ ਗਿਆ। ਸਮੇਂ ਦੇ ਨਾਲ ਇਕ ਚੰਗੀ ਨੌਕਰੀ ਮਿਲ ਗਈ । ਚਾਚੇ ਦੀ ਗੱਡੀ ਚੱਲਣ ਲੱਗ ਪਈ। ਹੁਣ ਉਹ ਚਾਚੀ ਨੂੰ ਵੀ ਹਰ ਮਹੀਨੇ ਦੀ ਮਹੀਨੇ ਪੈਸਾ ਭੇਜਦਾ ਰਹਿੰਦਾ ਇੱਧਰ ਚਾਚੀ ਨੇ ਬਰੈਂਡ ਨੇਮ ਦੇ ਕੱਪੜੇ ਤੇ ਸੁਰਖ਼ੀਆਂ ਬਿੰਦੀਆਂ ਆਪਣੀ ਖੂਬਸੂਰਤੀ ਲਈ ਆਪਣੀ ਜਵਾਨੀ ਨੂੰ ਹੋਰ ਚਾਰ ਚੰਦ ਲਗਾਉਣ ਲਈ ਪੈਸਾ ਪਾਣੀ ਦੀ ਤਰ੍ਹਾਂ ਵਹਾਉਣਾ ਸ਼ੁਰੂ ਕਰ ਦਿੱਤਾ। ਚਾਚਾ ਕਦੇ 6 ਮਹੀਨੇ ਜਾਂ ਸਾਲ ਬਾਅਦ ਆਉਂਦਾ ਤੇ ਵਾਪਿਸ ਫਿਰ ਡੁਬਈ ਚਲੇ ਜਾਂਦਾ । ਗੱਡੀ ਇਸੇ ਤਰ੍ਹਾਂ ਚੱਲਦੀ ਰਹੀ। ਹੁਣ ਚਾਚੀ ਨੂੰ ਸਭ ਕੁਝ ਤਾਂ ਮਿਲ ਰਿਹਾ ਸੀ ਪਰ ਉਸ ਨੂੰ ਇਕੱਲਾਪਨ ਮਹਿਸੂਸ ਹੋਣ ਲੱਗ ਪਿਆ। ਜਵਾਨੀ ਤੇ ਫਿਰ ਕਹਿਰ ਦਾ ਰੂਪ ਇਕੱਲਾਂ ਰਹਿਣਾ ਕਿਥੇ ਲੋਚਦੇ ਹਨ। ਚਾਚੀ ਦਾ ਮਨ ਭਟਕ ਗਿਆ। ਸਮੇਂ ਦੇ ਨਾਲ ਭੂਆ ਦੇ ਘਰ ਵਿਆਹ ਆ ਗਿਆ, ਜਿੱਥੇ ਸਭ ਇਕੱਠੇ ਹੋਏ, ਚਾਚੀ ਵੀ ਪਹੁੰਚ ਗਈ, ਹੁਣ ਭੂਆ ਦਾ ਲੜਕਾ ਵੀ ਜਵਾਨ ਸੀ ਜਿਸ ਲਈ ਲੜਕੀ ਦੀ ਭਾਲ ਚੱਲ ਰਹੀ ਸੀ , ਉਹ ਵੀ ਆਪਣੀ ਭਰ ਜਵਾਨੀ ਵਿਚ 25-26 ਸਾਲਾਂ ਦਾ ਸੀ, ਉਸ ਦੀ ਜ਼ਰੂਰਤ ਤੇ ਜਵਾਨੀ ਵੀ ਉਸ ਨੂੰ ਟਿਕਨ ਨਹੀਂ ਸੀ ਦੇ ਰਹੀ, ਹਰ ਲੜਕੀ 'ਤੇ ਅੱਖ ਰੱਖਣੀ ਤੇ ਕੋਸ਼ਿਸ਼ ਕਰਨੀ ਪਟਾਉਣ ਦੀ। ਵਿਆਹ ਵਿਚ ਮਿਲਦੇ ਗਿਲਦੇ ਚਾਚੀ ਤੇ ਭੂਆ ਦੇ ਮੁੰਡੇ ਵਿਚ ਕਈ ਵਾਰ ਟਾਕਰੇ ਹੋਏ ਦੋਨਾਂ ਦੇ ਕਾਮਵਾਸ਼ਨਾ ਦੀ ਲੱਗੀ ਅੱਗ ਨੇ ਇਕ ਦੂਜੇ ਨਾਲ ਅੱਖ ਮਟੱਕੇ ਕਰਨੇ ਸ਼ੁਰੂ ਕਰ ਦਿੱਤੇ। ਜਿੱਥੇ ਸਭ ਲੋਕ ਵਿਆਹ ਦੇ ਕੰਮਾ ਵਿਚ ਮਸਰੂਫ ਸਨ ਉਥੇ ਮਾਮੀ ਭਾਣਜਾ ਇਕ ਦੂਜੇ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਮੌਕਾ ਭਾਲਦੇ ਰਹਿੰਦੇ। ਵਿਆਹ ਖਤਮ ਹੋ ਗਿਆ। ਸਭ ਆਪੋ ਆਪਣੇ ਘਰੀ ਚਲੇ ਗਏ। ਹੁਣ ਦੌਨਾਂ ਤੋਂ ਇਕ ਦੂਜੇ ਦੀਆਂ ਦੂਰੀਆਂ ਸਹਿਣ ਨਹੀਂ ਹੋ ਰਹੀਆਂ। ਚਾਚੀ ਨੇ ਹੌਲੀ-ਹੌਲੀ ਪਤਾ ਲਗਇਆਂ ਕਿ ਉਹ ਕੰੰਮ ਕਿੱਥੇ ਕਰਦਾ ਹੈ। ਪਤਾ ਲੱਗਣ ਤੇ ਉਸ ਨੇ ਉਸ ਨੂੰ ਕੰਮ ਤੇ ਜਾ ਢਾਇਆ। ਚਾਚੀ ਲਈ ਰੋਜ਼-ਰੋਜ਼ ਪਿੰਡ ਤੋਂ ਸ਼ਹਿਰ ਜਾਣਾ ਔਖਾਂ ਸੀ , ਤੇ ਭੁਆ ਦੇ ਮੁੰਡੇ ਨੇ ਹੀ ਇਕ ਕਦਮ ਅੱਗੇ ਹੋਰ ਵਧਾ ਲਿਆ। ਹੁਣ ਉਹ ਕੰਮ ਤੋਂ ਬਾਅਦ ਜਿਥੇ ਆਪਣੇ ਪਿੰਡ ਵਾਪਿਸ ਜਾਂਦਾ ਸੀ, ਉਥੇ ਹੁਣ ਉਹ ਚਾਚੀ ਦੇ ਪਿੰਡ ਆਉਣ ਲੱਗ ਪਿਆ । ਚਾਚੀ ਦੀ ਕਾਟੋ ਤਾਂ ਹੁਣ ਪੂਰੇ ਬਗੀਚੇ ਦੇ ਫੁੱਲਾਂ ਤੇ ਮਚਲਣ ਲੱਗ ਪਈ। ਪੈਸੇ ਲਈ ਪਤੀ ਡੁਬਈ ਤੋਂ ਬੈਂਕ ਅਕਾਊਂਟ ਭਰੀ ਜਾ ਰਿਹਾ ਸੀ ਤੇ ਜ਼ਵਾਨੀ ਤੇ ਇਕੱਲੇਪਨ ਵਿਯੋਗ ਭਾਣਜਾ ਪੂਰਾ ਕਰ ਰਿਹਾ ਸੀ। ਇਹ ਸਿਲਸਿਲਾਂ ਕਾਫ਼ੀ ਦੇਰ ਚਲਦਾ ਰਿਹਾ , ਚਾਚੀ ਦਾ ਮੁੰਡਾ ਜੋ 14-15 ਸਾਲਾਂ ਦਾ ਸੀ , ਜਿਸ ਦੇ ਸਾਹਮਣੇ ਚਾਚੀ ਆਪਣੀ ਪੀਂਘ ਪੂਰੇ ਹੁਲਾਰੇ ਨਾਲ ਝੂਲ ਰਹੀ ਸੀ। ਉਸ ਨੂੰ ਵੀ ਅਜੀਭ ਜਿਹਾ ਲੱਗਣ ਲੱਗ ਪਿਆ ਭਾਣਜੇ ਨੇ ਰੋਜ਼ ਸ਼ਾਮ ਨੂੰ ਕੰਮ ਤੋਂ ਬਾਅਦ ਸ਼ਰਾਬ ਕਬਾਬ ਨਾਲ ਲੈ ਕੇ ਆਉਣੇ। ਜਿਸ ਦੀ ਆਦਤ ਛੋਟੇ ਮੁੰਡੇ ਨੂੰ ਵੀ ਲਗਾ ਦਿੱਤੀ ।ਸ਼ਰਾਬ ਤੇ ਕਬਾਬ ਦੇ ਨਸ਼ੇ ਨੇ ਕਦੋਂ ਚਾਚੀ ਦੀ ਹਵਸ਼ ਨੇ ਭਾਣਜੇ ਤੇ ਆਪਣੇ ਹੀ ਮੁੰਡੇ ਦੀ ਦੂਰੀ ਇਕ ਕਰ ਦਿੱਤੀ ਉਸ ਨੂੰ ਖੁਦ ਵੀ ਸ਼ਾਇਦ ਪਤਾ ਹੀ ਨਹੀਂ ਚੱਲਿਆਂ। ਕੁਝ ਸਮਾਂ ਪਾ ਕੇ ਲੋਕਾਂ ਨੂੰ ਵੀ ਇਸ ਸਭ ਦੀ ਭਣਕ ਪੈਣੀ ਸ਼ੁਰੂ ਹੋ ਗਈ। ਜਿਵੇਂ ਕਹਿੰਦੇ ਹਨ ਕਿ ਇਸ਼ਕ ਤੇ ਮੁਸ਼ਕ ਜਿੰਨਾ ਮਰਜੀ ਛੁਪਾ ਲਉ, ਇਹ ਨਹੀਂ ਛਿਪੇ ਰਹਿ ਸਕਦੇ । ਪਰ ਇਕ ਦਿਨ ਤਾਂ ਭਾਣਜੇ ਨੇ ਵੀਕਐਂਡ ਹੋਣ ਕਰਕੇ ਸਾਰਾਂ ਦਿਨ ਚਾਚੀ ਦੇ ਪਿੰਡ ਉਸ ਦੇ ਘਰੇ ਚੰਗੀ ਤਰ੍ਹਾਂ ਸ਼ਰਾਬ ਤੇ ਕਬਾਬ ਦੇ ਗੁਲਛਰੇ ਉੜਾਏ। ਸ਼ਰਾਬ 'ਚ ਅੰਨ੍ਹੇ ਹੋਏ ਭਾਣਜੇ ਨੇ ਗੁਆਢਿਆਂ ਦੀ 10-11 ਸਾਲਾਂ ਦੀ ਆਈ ਬੱਚੀ ਨਾਲ ਗਲਤ ਕੰਮ ਕਰਨੇ ਸ਼ੁਰੂ ਕਰ ਦਿੱਤੇ। ਜਦੋਂ ਇਸ ਬਾਰੇ ਉਹਨਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਪਿੰਡ ਦੇ ਲੋਕ ਇਕੱਠੇ ਕਰਕੇ ਉਸ ਦੀ ਖੂਭ ਪਿਟਾਈ ਕੀਤੀ ਤੇ ਉਸ ਨੂੰ ਪਿੰਡ ਛੱਡ ਕੇ ਜਾਣ ਲਈ ਕਹਿ ਦਿੱਤਾ। ਉਸ ਤੋਂ ਬਾਅਦ ਅੱਜ ਤਕ ਉਹ ਪਿੰਡ ਵਿਚ ਨਜ਼ਰ ਨਹੀਂ ਆਇਆ। ਫਿਰ ਚਾਚੀ ਨੂੰ ਕਿਥੇ ਟਿਕਾ ਸੀ, ਉਸ ਨੇ ਆਪਣੀ ਕਾਟੋ ਫੱਲਾਂ ਤੇ ਨਾ ਖੇਡਦੀ ਹੋਏ ਦੇਖਦੇ ਹੋਏ, ਉਸ ਦੇ ਕੰਮ ਦੇ ਕੋਲ ਹੀ ਸ਼ਹਿਰ ਵਿਚ ਮਕਾਨ ਕਿਰਾਏ ਤੇ ਲੈ ਕਿ ਰਹਿਣਾ ਸ਼ੁਰੂ ਕਰ ਦਿੱਤਾ। ਉਥੇ ਵੀ ਕਾਫੀ ਦੇਰ ਚਾਚੀ ਦੀ ਕਾਟੋ ਪੂਰੇ ਬਗੀਚੇ ਵਿਚ ਟਹਿਲਦੀ ਮਹਿਲਦੀ ਰਹੀ। ਹੌਲੀ-ਹੌਲੀ ਇਸ ਦੀ ਖ਼ਬਰ ਚਾਚੇ ਨੂੰ ਵੀ ਲੱਗ ਗਈ। ਚਾਚਾ ਸਭ ਕੁਝ ਛੱਡ ਕੇ ਵਾਪਸ ਆ ਗਿਆ ਪਰ ਤਦ ਤਕ ਬਹੁਤ ਦੇਰ ਹੋ ਚੁਕੀ ਸੀ। ਹੁਣ ਚਾਚੀ ਚਾਚੇ ਦੀ ਸੋਚ ਤੋਂ ਕਿਤੇ ਅੱਗੇ ਲੰਘ ਚੁਕੀ ਸੀ। ਇਸ ਘੋੜੀ ਦੀ ਲਗਾਮ ਖਿਚਣਾ ਚਾਚੇ ਦੇ ਵੱਸ ਦੀ ਗੱਲ ਨਹੀਂ ਸੀ ਹੁਣ। ਇਧਰ ਚਾਚੇ ਨੇ ਨਾ ਕੋਈ ਗੱਲ ਬਣਦੀ ਦੇਖ ਕੇ ਚਾਚੀ ਦਾ ਪਿੱਛਾ ਹੀ ਛੱਡ ਦਿੱਤਾ । ਉਸ ਤੋਂ ਬਾਅਦ ਉਹ ਕਿਧਰ ਗਈ ਤੇ ਕਿਧਰ ਨਹੀਂ ਉਸ ਦਾ ਅੱਜ ਤਕ ਕਿਸੇ ਨੂੰ ਕੁਝ ਪਤਾ ਨਹੀਂ ਲੱਗ ਸਕਿਆ। ਫਿਰ ਚਾਚਾ ਕੁਝ ਮਹੀਨੇ ਹੋਏ ਇਹ ਦੁਨੀਆ ਨੂੰ ਅਲਵਿਦਾ ਆਖ ਗਿਆ ਪਰ ਭਾਣਜੇ ਨੇ ਆਪਣਾ ਘਰ ਵਸਾ ਲਿਆ ਤੇ ਹੁਣ ਉਸ ਦਾ ਚੱਲਿਆ ਹੋਇਆ ਕਾਰਤੂਸ , ਖੋਟਾ ਸਿੱਕਾ ਵੀ ਸਭ ਕੁਝ ਕਰਨ ਤੋਂ ਬਾਅਦ ਪੂਰਾ ਚੱਲ ਰਿਹਾ ਹੈ ।ਇਧਰ ਮੁੰਡਾ ਵੀ ਮਾਂ ਤੇ ਪੁੱਤਰ ਦੇ ਰਿਸ਼ਤੇ ਨੂੰ ਪੂਰੀ ਤਰ੍ਹਾਂ ਵਿਸਾਰ ਚੁੱਕਾ ਸੀ ਤੇ ਮਾਂ ਤੋਂ ਇਲਾਵਾ ਬਾਹਰ ਵੀ ਮਾਂ ਦੀ ਲੀਹ ਤੇ ਚੱਲਣ ਲੱਗ ਪਿਆ ਸੀ ਤੇ ਹੁਣ ਤਾਂ ਮੈਨੂੰ ਵੀ ਉਸ ਵਿਚ ਆਪਣਾ ਚਾਚਾ ਹੀ ਨਜ਼ਰ ਆਉਣ ਲੱਗ ਪਿਆ ਸੀ।
ਸੁਰਜੀਤ ਸਿੰਘ ਫਲੋਰਾ
ਕਿਸਾਨ ਕਣਕ ਅਤੇ ਵਿਸਾਖੀ
NEXT STORY