ਨਵੀਂ ਦਿੱਲੀ—ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਨਾਗਪੁਰ ਨੇ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 100
ਆਖਰੀ ਤਾਰੀਕ- 10 ਫਰਵਰੀ 2020
ਅਹੁਦਿਆਂ ਦਾ ਵੇਰਵਾ- ਨਰਸਿੰਗ ਅਫਸਰ (ਸਟਾਫ ਨਰਸ ਗ੍ਰੇਡ-2)
ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਜੀ.ਐੱਨ.ਐੱਮ ਪਾਸ ਕੀਤੀ ਹੋਵੇ।
ਉਮਰ ਸੀਮਾ- 18 ਤੋਂ 30 ਸਾਲ ਤੱਕ
ਅਪਲਾਈ ਫੀਸ-
ਜਨਰਲ ਅਤੇ ਓ.ਬੀ.ਸੀ ਲਈ 1000 ਰੁਪਏ
ਐੱਸ.ਸੀ/ਐੱਸ.ਟੀ ਮਹਿਲਾ ਉਮੀਦਵਾਰਾਂ ਲਈ 800 ਰੁਪਏ
ਨੌਕਰੀ ਸਥਾਨ- ਨਾਗਪੁਰ
ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਸਕਿੱਲ ਟੈਸਟ ਦੇ ਆਧਾਰ 'ਤੇ ਕੀਤੀ ਜਾਵੇਗੀ।
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈਬੱਸਾਈਟ https://aiimsnagpur.edu.in/ ਪੜ੍ਹੋ।
ਲਗਾਤਾਰ ਵਧ ਰਹੀਆਂ ਹਨ ਇਸ ਮਾਸੂਮ ਦੇ ਹੱਥਾਂ ਦੀਆਂ ਉਂਗਲਾਂ, ਪਿਤਾ ਨੇ ਮੰਗੀ ਮਦਦ
NEXT STORY